PSEB 10th Model Test Paper 2022 Apparel Term 2 – Text
Read the full text of this sample paper below — useful to quickly search, copy and reference the content online without downloading the PDF.
📄 View text version (2 pages)
Page 1
Modern Test Paper ਜਮਾਤ – 10th ਿਵਸ਼ਾ- NSQF (ਅਪੈਰਲ) ਸਮਾਂ -2Hr M.M - 40 Part – A ਸਾਰੇ ਪ#ਸ਼ਨ ਜ਼ਰੂਰੀ ਹੈ । ਹਰ ਪ#ਸ਼ਨ 1 ਅੰਕ ਦਾ ਹੈ । 1. ਕਾਊਟ ਂ ਰ ਿਸਲਾਈ ਿਕਵੇ ਬਣਦੀ ਹੈ ? (ੳ) ਿਕਨਾਰੀਆਂ ਓਵਰਲੈ ਪ ਕਰ ਂ ਗ ਟੇਪ ਲਗਾ (ਅ) ਿਕਨਾਰੀ ਤੇ ਬਾਈਿਡੰ (ੲ) ਿਕਨਾਿਰਆਂ ਇੱਕ ਦੂਜੇ ਅੰਦਰ ਰੱਖ (ਸ) ਿਕਨਾਿਰਆਂ ਇੱਕ ਬਰਾਬਰ ਰੱਖ 2. ਯੋਕ ਦੀ ਵਰਤ( ਿਕੱਥੇ ਕੀਤੀ ਜਾਂਦੀ ਹੈ ? (ੳ) ਕਮਰ ਤੇ (ਅ) ਮੋਿਢਆਂ ਤੇ (ੲ) ਛਾਤੀ ਤੇ (ਸ) ਉਪਰੋਕਤ ਸਾਰੇ 3. ਪ/ਭਾਵਸ਼ਾਲੀ ਗੱਲਬਾਤ ਿਕਹੋ ਿਜਹੀ ਹੋਣੀ ਚਾਹੀਦੀ ਹੈ ? (ੳ) ਲੰ ਬੀ (ਅ) ਅੰਤਹੀਣ (ੲ) ਸੰਖੇਪ (ਸ) ਬੋਿਰੰਗ 4. ਿਕਸੇ ਵੀ ਦੇਸ਼ ਦੀ ਉੱਨਤੀ ਿਵੱਚ ਰੁਕਾਵਟ ਿਕਹੜੀਆਂ ਸਮੱਿਸਆਵਾਂ ਕਰਕੇ ਪੈਦਾ ਹੁੰਦੀ ਹੈ ? (ੳ) ਬੇਰੋਜ਼ਗਾਰੀ (ਅ) ਘੱਟ ਉਤਪਾਦਕਤਾ (ੲ) ਧਨ ਦੀ ਤੰਗੀ (ਸ) ਸਾਰੇ 5. ਉੱਦਮੀ ਿਵੱਚ ਿਕਸ ਗੁ ਣ ਦਾ ਹੋਣਾ ਜ਼ਰੂਰੀ ਹੈ ? (ੳ) ਹੌਸਲਾ (ਅ) ਨੇ ਤਾਿਗਰੀ (ੲ) ਬੁੱਧੀਮਾਨੀ (ਸ) ਸਾਰੇ 6. ਇਨ9ਾਂ ਿਵੱਚ( ਿਕਹੜੀ ਸਵੈ ਜਾਗਰੂਕਤਾ ਦੀ ਿਕਸਮ ਨਹੀ ਂ ਹੈ ? (ੳ) ਪਬਿਲਕ ਸਵੈ ਜਾਗਰੂਕਤਾ (ਅ) ਿਨੱ ਜੀ ਸਵੈ ਜਾਗਰੂਕਤਾ (ੲ) ਜਨਿਹੱਤ ਸਵੈ ਜਾਗਰੂਕਤਾ (ਸ) ਕੋਈ ਨਹੀ ਂ 7. ਸੈਲਫ ਕਾਨਫ਼ਰੰਸ ਿਕਵ< ਪੈਦਾ ਹੁਦ ੰ ਾ ਹੈ ? (ੳ) ਵਿਧਆ ਡਰੈਸਅੱਪ (ਅ) ਆਪਣੇਡਰ ਦਾ ਸਾਹਮਣਾ (ੲ) ਸਕਾਰਾਤਮਕ (ਸ) ਉਪਰੋਕਤ ਸਾਰੇ
Page 2
8. ਿਵਸ਼ਵ ਵਾਤਾਵਰਨ ਿਦਵਸ ਕਦ( ਮਨਾਇਆ ਜਾਂਦਾ ਹੈ ? (ੳ) 1 ਦਸੰਬਰ (ਅ ) 5 ਜੂਨ (ੲ) 14 ਨਵੰਬਰ (ਸ) 15 ਅ ਗਸਤ 9. ਿਟਕਾਊ ਿਵਕਾਸ ਕੀ ਹੁੰਦਾ ਹੈ ? (ੳ) ਭਿਵੱਖ ਦੀ ਲੋ ੜਾਂ ਨਾਲ ਸਮਝੌਤਾ ਕੀਤੇ ਵਰਤਮਾਨ ਲੋ ੜਾਂ ਦੀ ਪੂਰਤੀ (ਅ) ਮਨੁੱ ਖ ਿਵੱਚ ਤਰੱਕੀ (ੲ) ਮਨੁੱ ਖੀ ਲੋ ੜਾਂ ‘ਤੇ ਧਰਤੀ ਦਾ ਸਰੋਤ ਪ/ਦਾਨ ਕਰਨ ਦੀ ਸਮਰੱਥਾ ਿਵਚਕਾਰ ਸੰਤੁਲਨ (ਸ) ਉਪਰੋਕਤ ਸਾਰੇ 10. ਸੁਈ ਦੇ ਛੇਕ ਨੂੰ ਕੀ ਿਕਹਾ ਜਾਂਦਾ ਹੈ ? (ੳ) ਨੋ ਕ (ਅ) ਆਈ (ੲ) ਘੁ ੰਡੀ (ਸ) ਥ/ੈਡਰ 11. ਇਨ9ਾਂ ਿਵੱਚ( ਿਕਹੜੀ ਸਮੱਗਰੀ ਸਪੈਸੀਿਫਕੇਸ਼ਨ ਸ਼ੀਟ ਦਾ ਿਹੱਸਾ ਨਹੀ ਂ ਹੈ ? (ੳ) ਨੋ ਕ ਧੌਣ ਸਬੰਧੀ ਿਨਰਦੇਸ਼ (ਅ) ਮਾਪ ਚਾਰਟ (ੲ) ਪਿਹਨਣ ਵਾਲੇ ਦਾ ਰੰਗ (ਸ) ਸਟਾਈਲ ਨੰਬਰ 12. ਜੀਨਸ ਿਨਰਮਾਣ ਿਵਚ ਿਕਸ ਸੀਮ ਦੀ ਵਰਤ( ਕੀਤੀ ਜਾਂਦੀ ਹੈ ? (ੳ) ਫਲੈ ਟ ਅਤੇ ਫੈੱਲ ਸੀਮ (ਅ) ਪਲੇ ਨ ਸੀਮ (ੲ) ਫਰBਚ ਸੀਮ (ਸ) ਕੋਈ ਨਹੀ ਂ Part – B ਹੇਠ ਿਦੱਤੇ ਪ#ਸ਼ਨਾਂ ਿਵੱਚ4 ਕੋਈ 6 ਪ#ਸ਼ਨ ਕਰੋ । ਪ#ਸ਼ਨਾਂ ਦੇ ਅੰਕ 3 ਹਨ 1. ਸਥਾਈ ਫਾਸਟਨਰ ਿਕਹੜੇ ਹੁੰਦੇ ਹਨ ? ਿਕਸੇ ਿਤੰਨ ਦੀ ਿਵਆਿਖਆ ਕਰੋ । 2. ਿਰਬਨ ਅਤੇ ਲੈ ਸ ਿਵੱਚ ਕੀ ਅੰਤਰ ਹੈ ? 3. ਕਿਮਊਨੀਕੇਸ਼ਨ ਕੀ ਹੈ , ਅੱਜ ਦੇ ਿਡਜੀਟਲ ਯੁ ੱਗ ਿਵੱਚ ਕੰਿਪਊਟਰ ਨੇ ਕਿਮਊਨੀਕੇਸ਼ਨ ਿਵੱਚ ਅਪਣਾ ਕੀ ਰੋਲ ਅਦਾ ਕੀਤਾ ਹੈ ? 4. ਗੁ ਣਵੱਤਾ ਿਮਆਰ ਦੇ ਲਾਭ ਦੱਸੋ । 5. ਕੱਪਿੜਆਂ ਉਪਰ ਿਦਖਾਈ ਦੇਣ ਵਾਲੇ ਿਕੱਸੇ ਚਾਰ ਨੁ ਕਸ ਬਾਰੇ ਜਾਣਕਾਰੀ ਿਦਓ । 6. ਜੌਬ ਕਾਰਡ ਦੀ ਸ਼ਬਦਾਵਲੀ ਦੀ ਿਵਆਿਖਆ ਕਰੋ । 7. ਫਿਰੱਲ ਤ( ਤੁ ਹਾਡਾ ਕੀ ਭਾਵ ਹੈ ? 8. ਹੁੱਕ ਅਤੇ ਕਲੈ ਪਸ ਕੀ ਹੈ । Part – C ਹੇਠ ਿਦੱਤੇ ਪ#ਸ਼ਨਾਂ ਿਵੱਚ4 ਕੋਈ 2 ਪ#ਸ਼ਨ ਕਰੋ । ਪ#ਸ਼ਨਾਂ ਦੇ ਅੰਕ 3 ਹਨ 1. ਿਸਲਾਈ ਕੀ ਹੁੰਦੀ ਹੈ ? ਇਸ ਦੀ ਿਕਸੇ ਇਕ ਿਕਸਮ ਬਾਰੇ ਸੰਖੇਪ ਿਵੱਚ ਿਵਆਿਖਆ ਕਰੋ । 2. ਨੈ ਕਲਾਈਨ ਿਕੰਨੇ ਪ/ਕਾਰ ਦੀ ਹੁੰਦੀ ਹੈ ? ਕੱਪਿੜਆਂ ਉਪਰ ਵਰਤੇ ਜਾਣ ਬਾਰੇ ਿਕਸੇ ਿਤੰਨ ਨੈ ਕਲਾਈਨ ਨੂੰ ਿਚੱਤਰ ਸਿਹਤ ਦਰਸਾਊ । 3. ਕੁਆਿਲਟੀ ਕੰਟ/ੋਲ ਤ( ਕੀ ਭਾਵ ਹੈ ਅਤੇ ਇਹ ਿਕਉ ਂ ਮਹੱਤਵਪੂਰਨ ਹੈ ?