Page 1
DU MPhil PhD in Punjabi
Topic:‐ PUN MPHIL
1) ਸੁ ਜ ਾਨ ਿਸੰ ਘ ਨੂੰ ਿ ਕ ਸ ਕਹਾਣੀ ਸੰ ਗ ਿਹ ਲ ਈ ਸਾਿਹਤ ਅਕਾਦਮੀ ਪੁ ਰ ਸਕਾਰ ਨਾਲ ਸਨਮਾਿਨਤ ਕੀਤਾ ਿਗਆ ਹੈ:
[Question ID = 6872]
1. ਸਵਾਲ ਜਵਾਬ
[Option ID = 27485]
2. ਸ਼ਿਹਰ ਤੇ ਗਾਂ
[Option ID = 27486]
ੱ ‐ਸੁੱਖ
3. ਦੁਖ
[Option ID = 27487]
4. ਡੇਢ ਆਦਮੀ
[Option ID = 27488]
2) ਕਰਤਾਰ ਿਸੰ ਘ ਦੁ ੱ ਗ ਲ ਦ ੀ ਦੇ ਸ਼ ਵੰ ਡ ਨਾਲ ਸੰ ਬ ੰ ਿ ਧਤ ਕਹਾਣੀ ਹੈ:
[Question ID = 6873]
1. ਮ ਭੁੱਖਾ ਹਾਂ
[Option ID = 27489]
2. ਲਾਲੀ
[Option ID = 27490]
3. ਗੱਡੀ ਟੁਰ ਗਈ
[Option ID = 27491]
4. ਅੱਗ ਖਾਣ ਵਾਲੇ
[Option ID = 27492]
3) ਹੇ ਠ ਾਂ ਦੋ ਕਥਨ ਿਦੱ ਤ ੇ ਗ ਏ ਹ ਨ ਿਜਨ ਾਂ ਦ ਾ ਿਸਰਲੇ ਖ ਹੈ, ਕਥਨ A ਅਤੇ ਕਾਰਨ R
ਕਥਨ (A): ਬਸਤੀਵਾਦੀ ਕ ਾ ਲ ਦੇ ਪੰ ਜ ਾਬੀ ਨਾਵਲ ਦੇ ਮੁ ਲ ਾਂ ਕ ਣ ਦ ਾ ਕਾਰਜ ਅਸਲ ਿਵਚ ਪੁ ਨ ਰ ਮੁ ਲ ਾਂ ਕ ਣ ਦ ਾ ਕੰ ਮ ਹੈ
ਕਾਰਨ (R): ਪੰ ਜ ਾਬੀ ਨਾਵਲ ਦੇ ਉਦਭਵ ਤ ਲਗਭਗ ਇ ਕ ਸਦੀ ਬਾਅਦ ਜਦ ਅ ਸ ਇਹਨਾਂ ਨੂੰ ਪੜ ਦੇ ਹਾਂ ਤਾਂ ਨਾਵਲੀ ਪਾਠਾਂ ਦੇ ਸਮਿਵੱ ਥ ਨਾਵਲੀ ਸਮੀਿਖਆ ਖੜੀ ਹੋ
ਕੇ ਨਾਵਲੀ ਅਰਥਾਂ ਨੂੰ ਪ ਭਾਿਵਤ ਕਰਦੀ ਹੈ
ਉਪਰੋ ਕ ਤ ਕਥਨਾਂ ਦ ੀ ਰੌ ਸ਼ ਨੀ ਿਵਚ, ਿਨਮਨ‐ਅੰ ਿ ਕਤ ਿਵਕਲਪਾਂ ਿਵਚ ਸ ਹ ੀ ਿਵਕਲਪ ਚੁਣ:ੋ
[Question ID = 6874]
1. A ਅਤੇ R ਦੋਵ ਸਹੀ ਹਨ ਅਤੇ ਕਾਰਨ R ਕਥਨ A ਦੀ ਸਹੀ ਿਵਆਿਖਆ ਹੈ
[Option ID = 27493]
2. A ਅਤੇ R ਦੋਵ ਸਹੀ ਹਨ ਪਰ ਕਾਰਨ R ਕਥਨ A ਦੀ ਸਹੀ ਿਵਆਿਖਆ ਨਹ ਹੈ
[Option ID = 27494]
3. A ਸਹੀ ਹੈ ਪਰ R ਗਲਤ ਹੈ
[Option ID = 27495]
4. A ਗਲਤ ਹੈ ਪਰ R ਸਹੀ ਹੈ
[Option ID = 27496]
4) ਪ ਕਾਸ਼ਨ ਵਰ ੇ ਅਨੁ ਸ ਾਰ ਗੁ ਰ ਿਦਆਲ ਿਸੰ ਘ ਦੇ ਨਾਵਲਾਂ ਦ ਾ ਸ ਹ ੀ ਮ ਹੈ:
(A) ਮੜ ੀ ਦ ਾ ਦੀਵਾ
(B) ਅੱ ਧ ਚਾਨਣੀ ਰਾਤ
(C) ਅੰ ਨ ੇ ਘੋ ੜ ੇ ਦ ਾ ਦਾਨ
(D) ਅਣਹੋ ਏ
[Question ID = 6875]
1. A, B, C, D
[Option ID = 27497]
2. A, C, D, B
[Option ID = 27498]
3. A, D, B, C
[Option ID = 27499]
Page 2
4. B, C, A, D
[Option ID = 27500]
5) ਹੇ ਠ ਿਲਿਖਆਂ ਿਵਚ ਿਕਹੜਾ, ਪਰਵਾਸੀ ਪੰ ਜ ਾਬੀ ਕਹਾਣੀਕਾਰਾਂ ਦ ਾ ਸ ਹ ੀ ਜੁ ੱ ਟ ਨਹ ਹੈ:
[Question ID = 6876]
1. ਕੈਲਾਸ਼ਪੁਰੀ, ਸੁਰਜੀਤ ਿਵਰਦੀ, ਪੀਤਮ ਿਸੱਧੂ
[Option ID = 27501]
2. ਬਲਬੀਰ ਕੌਰ ਸੰਘੜ
ੇ ਾ, ਕੇ.ਸੀ. ਮੋਹਨ, ਸੁਿਰੰਦਰ ਦੇਹਲਵੀ
[Option ID = 27502]
3. ਸਵਰਨ ਚੰਦਨ, ਸੰਤਖ
ੋ ਧਾਲੀਵਾਲ, ਚੰਦਨ ਨੇਗੀ
[Option ID = 27503]
4. ਰਿਵੰਦਰ ਰਵੀ, ਜਗਜੀਤ ਬਰਾੜ, ਿਮੰਨੀ ਗਰੇਵਾਲ
[Option ID = 27504]
6) ਨਾਨਕ ਿਸੰ ਘ ਦ ਾ ਦੁ ਖ ਾਂ ਤ ਕ ਿਦ ਸ਼ਟੀ ਵਾਲਾ ਨਾਵਲ ਨਹ ਹੈ:
[Question ID = 6877]
1. ਕੋਈ ਹਿਰਆ ਬੂਟ ਰਿਹਓ ਰੀ
[Option ID = 27505]
2. ਮਤਰੇਈ ਮਾਂ
[Option ID = 27506]
3. ਧੁਦ
ੰ ਲੇ ਪਰਛਾਵ
[Option ID = 27507]
4. ਨਾਸੂਰ
[Option ID = 27508]
7) ਸੂ ਚ ੀ I ਦ ਾ ਸੂ ਚ ੀ II ਨਾਲ ਿਮਲਾਨ ਕਰੋ:
ਸੂ ਚ ੀ I ਸੂ ਚ ੀ II
A. ਯੱ ਕ ਦੈ ਰ ੀਦਾ I. ਐ ਸ ਓਵਰ ਜੈ ਡ
B. ਿਮਸ਼ੇ ਲ ਫੂਕੋ II. ਇਕਿਰਤਸ
C. ਯੱ ਕ ਲਾਕਾਂ III. ਆ ਫ਼ ਗ ਾਮੋ ਟ ੋ ਲ ੋ ਜ ੀ
D. ਰੋ ਲ ਾਂ ਬਾਰਤ IV. ਦ ਆਰਡਰ ਆ ਫ਼ ਿਥੰ ਗ ਜ਼
ਹੇ ਠ ਿਲਿਖਆਂ ਿਵਚ ਸਹੀ ਿਵਕਲਪ ਚੁਣੋ:
[Question ID = 6878]
1. A ‐ III, B ‐ IV, C ‐ II, D ‐ I
[Option ID = 27509]
2. A ‐ IV, B ‐ II, C ‐ I, D ‐ III
[Option ID = 27510]
3. A ‐ III, B ‐ IV, C ‐ I, D ‐ II
[Option ID = 27511]
4. A ‐ II, B ‐ III, C ‐ I, D ‐ IV
[Option ID = 27512]
8) ਪੂ ਰ ਵ ਸੇ ਖ ਕ ਾ ਲ ਦ ੀ ਪੰ ਜ ਾਬੀ ਆਲੋ ਚ ਨਾ ਦੇ ਪ ਮੁ ੱ ਖ ਲੱ ਛ ਣ ਹ ਨ:
(A) ਜਾਣ‐ ਪਛਾਣ
(B) ਹੌ ਸ ਲਾ ਅਫ਼ਜਾਈ
(C) ਵਸਤੂ ਿ ਨਸ਼ਠਤਾ
(D) ਿਨਯਿਮਤਤਾ
(E) ਸਾਿਹਤ ਸੰ ਭ ਾਲ
ਹੇ ਠ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣ:ੋ
[Question ID = 6879]
1. A, B, C
[Option ID = 27513]
2. C, D, E
[Option ID = 27514]
Page 3
3. A, C, D
[Option ID = 27515]
4. A, B, E
[Option ID = 27516]
9) ਖੋ ਜ ਦੇ ਪੜਾਅ ਹ ਨ:
(A) ਤੱ ਥ ਾਂ ਦ ਾ ਅਵਲੋ ਕ ਣ
(B) ਤੱ ਥ ਾਂ ਦ ਾ ਸੰ ਕ ਲਣ
(C) ਤੱ ਥ ਾਂ ਦ ੀ ਤੁ ਲ ਨਾ
(D) ਤੱ ਥ ਾਂ ਦ ਾ ਸੂ ਤ ਰੀਕਰਨ
ਹੇ ਠ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣ:ੋ
[Question ID = 6880]
1. A, B, C
[Option ID = 27517]
2. B, C, D
[Option ID = 27518]
3. A, C, D
[Option ID = 27519]
4. A, B, D
[Option ID = 27520]
10) ਹੇ ਠ ਿਲਿਖਆਂ ਿਵਚ ਿਕਹੜੀ, ਹਿਰਭਜਨ ਿਸੰ ਘ ਦ ੀ ਪੁ ਸ ਤਕ ਨਹ ਹੈ?
[Question ID = 6881]
1. ਪਾਰਗਾਮੀ
[Option ID = 27521]
2. ਸਾਿਹਤ ਿਵਿਗਆਨ
[Option ID = 27522]
3. ਇਕ ਖ਼ਤ ਤੇਰੇ ਨਾਂ
[Option ID = 27523]
4. ਸਮਦਰਸ਼ਨ
[Option ID = 27524]
11) 'ਸਮੀਿਖਆ ਪ ਣਾਲੀਆਂ' ਪੁ ਸ ਤਕ ਿ ਕ ਸ ਦ ੀ ਿਲਖੀ ਹੋ ਈ ਹੈ?
[Question ID = 6882]
1. ਸੰਤ ਿਸੰਘ ਸੇਖ
[Option ID = 27525]
2. ਪ.ੋ ਿਕਸ਼ਨ ਿਸੰਘ
[Option ID = 27526]
3. ਅਤਰ ਿਸੰਘ
[Option ID = 27527]
4. ਬਾਵਾ ਬੁੱਧ ਿਸੰਘ
[Option ID = 27528]
12) ਿਕਹੜਾ ਚੋ ਟ ਦੇ ਸਾਜ਼ਾਂ ਦ ਾ ਸ ਹ ੀ ਜੁ ੱ ਟ ਨਹ ਹੈ:
[Question ID = 6883]
1. ਖੜਤਾਲ, ਚਮਟਾ, ਛੈਣ,ੇ ਘੜਾ
[Option ID = 27529]
2. ਛੈਣ,ੇ ਖੰਜਰੀ, ਸੱਪ, ਚਮਟਾ
[Option ID = 27530]
3. ਸੱਪ, ਖੜਤਾਲ, ਡਫ, ਕਾਂਟੋ
[Option ID = 27531]
4. ਘੁੰਘਰੂ, ਢੋਲ, ਖੰਜਰੀ, ਜੋੜੀ
[Option ID = 27532]
13) ਹੇ ਠ ਿਲਿਖਆਂ ਿਵਚ ਿਕਹੜਾ ਪੰ ਜ ਾਬੀ ਸਿਭਆਚਾਰ ਦ ਾ ਿਨਖੜਵਾਂ ਲੱ ਛ ਣ ਨਹ ਹੈ:
[Question ID = 6884]
Page 4
1. ਪੰਜਾਬੀ ਸਿਭਆਚਾਰ ਜਾਤ‐ਪਾਤ ਦੀ ਪੀਡੀ ਪਕੜ ਿਵਚ ਨਹ ਹੈ
[Option ID = 27533]
2. ਪੰਜਾਬੀ ਸਿਭਆਚਾਰ ਦੇਵ‐ਮੁਖ ਹੈ
[Option ID = 27534]
3. ਪੰਜਾਬੀ ਸਿਭਆਚਾਰ ਦੀ ਪਥਮ ਇਕਾਈ ਟੱਬਰ ਹੈ
[Option ID = 27535]
4. ਪੰਜਾਬੀ ਸਿਭਆਚਾਰ ਦੀ ਿਵਲੱਖਣ ਿਰਸ਼ਤਾ ਪਣਾਲੀ ਹੈ
[Option ID = 27536]
14) ਡਾ. ਸੋ ਿ ਹੰ ਦ ਰ ਿਸੰ ਘ ਵਣਜਾਰਾ ਬੇ ਦ ੀ ਨੇ ਜਾਦੂ ਦੇ ਿਕਹੜੇ ਰੂ ਪ ਾਂ ਦ ਾ ਿਜ਼ਕਰ ਕੀਤਾ ਹੈ:
(A) ਭੁ ਲ ਾਵਾਂ ਜਾਦੂ
(B) ਅਲਾਗਵਾਂ ਜਾਦੂ
(C) ਕਾਲਾ ਜਾਦੂ
(D) ਅਭਾਵਾਤਮਕ ਜਾਦੂ
ਹੇ ਠ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣ:ੋ
[Question ID = 6885]
1. A, C, D
[Option ID = 27537]
2. A, B, C
[Option ID = 27538]
3. B, C, D
[Option ID = 27539]
4. A, B, D
[Option ID = 27540]
15) ਪੰ ਜ ਾਬੀ ਸਿਭਆਚਾਰ ਦ ੀ ਕ ਦਰੀ ਕ ਦ ਰ ਹੈ:
[Question ID = 6886]
1. ਪਾਹੁਣਾਚਾਰੀ
[Option ID = 27541]
2. ਿਨਮਰਤਾ
[Option ID = 27542]
3. ਸਵੈਧੀਨਤਾ
[Option ID = 27543]
4. ਬਹਾਦਰੀ
[Option ID = 27544]
16) ਗੁ ੱ ਗ ਾ ਪੂ ਜ ਾ ਦ ਾ ਸੰ ਬ ੰ ਧ ਿ ਕ ਸ ਦੇ ਸ ੀ ਮਹੀਨੇ ਨਾਲ ਹੈ?
[Question ID = 6887]
1. ਚੇਤ
[Option ID = 27545]
2. ਭਾਦ
[Option ID = 27546]
3. ਸਾਉਣ
[Option ID = 27547]
4. ਫੱਗਣ
[Option ID = 27548]
17) ਸੂ ਚ ੀ I ਦ ਾ ਸੂ ਚ ੀ II ਨਾਲ ਿਮਲਾਨ ਕਰੋ:
ਸੂ ਚ ੀ I ਸੂ ਚ ੀ II
A. ਡ ਾ. ਕਰਨੈ ਲ ਿਸੰ ਘ ਿਥੰ ਦ I. ਲੋ ਕ ਧਰਮ
B. ਗੁ ਰ ਬਖ਼ਸ਼ ਿਸੰ ਘ ਫਰ ਕ II. ਪੰ ਜ ਾਬ ਦ ਾ ਲੋ ਕ ਿਵਰਸਾ
C. ਡ ਾ. ਸ.ਸ. ਵਣਜਾਰਾ ਬੇ ਦ ੀ III. ਸਿਭਆਚਾਰ ਤੇ ਪੰ ਜ ਾਬੀ ਸਿਭਆਚਾਰ
D. ਭੁ ਿ ਪੰ ਦ ਰ ਿਸੰ ਘ ਖਿਹਰਾ IV. ਲੋ ਕ ਧਾਰਾ ਭਾਸ਼ਾ ਅਤੇ ਸਿਭਆਚਾਰ
Page 5
[Question ID = 6888]
1. A ‐ III, B ‐ IV, C ‐ I, D ‐ II
[Option ID = 27549]
2. A ‐ IV, B ‐ III, C ‐ II, D‐ I
[Option ID = 27550]
3. A ‐ II, B ‐ III, C ‐ I, D ‐ IV
[Option ID = 27551]
4. A ‐ I, B ‐ II, C ‐ IV, D ‐ III
[Option ID = 27552]
18) ਘੋ ੜ ੀਆਂ ਕਦ ਗਾਈਆਂ ਜਾਂ ਦ ੀਆਂ ਹ ਨ?
[Question ID = 6889]
1. ਕੁੜੀ ਦੇ ਿਵਆਹ ਸਮ
[Option ID = 27553]
2. ਮੁੰਡੇ ਦੇ ਿਵਆਹ ਸਮ
[Option ID = 27554]
3. ਕੁੜੀ ਅਤੇ ਮੁੰਡੇ ਦੋਹਾਂ ਦੇ ਿਵਆਹ ਸਮ
[Option ID = 27555]
4. ਇਹਨਾਂ ਿਵਚ ਕੋਈ ਨਹ
[Option ID = 27556]
19) ਿ ਸ ਰ ਤ ਪੈ ਰ ਾਂ ਦੇ ਮ ਅਨੁ ਸ ਾਰ ਗਿਹਿਣਆਂ ਦ ਾ ਸ ਹ ੀ ਜੁ ੱ ਟ ਹੈ:
(A) ਗੁ ਸ ਲਪੁ ਰ ੀ
(B) ਸੋ ਨ ਿਚੜੀਆ
(C) ਚੌ ਕ ਚੰ ਦ
(D) ਗੋ ਖ ੜੂ
(E) ਹੌ ਲ ਿਦਲੀ
ਹੇ ਠ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣ:ੋ
[Question ID = 6890]
1. A, B, C, D, E
[Option ID = 27557]
2. C, A, E, D, B
[Option ID = 27558]
3. B, C, D, E, A
[Option ID = 27559]
4. C, B, E, D, A
[Option ID = 27560]
20) ਸਾਂ ਦ ਲ ਬ ਾ ਰ ਦੇ ਇਲਾਕੇ ਨਾਲ ਸੰ ਬ ੰ ਿ ਧਤ ਲੋ ਕ ਨਾਚ ਹੈ:
[Question ID = 6891]
1. ਿਗੱਧਾ
[Option ID = 27561]
2. ਿਕੱਕਲੀ
[Option ID = 27562]
3. ਝੂੰਮਰ
[Option ID = 27563]
4. ਲੁੱਡੀ
[Option ID = 27564]
21) ਸ਼ੂ ਸ਼ ਕ ਕ ੀ ਹੈ?
[Question ID = 6892]
1. ਤੀਆਂ ਸਮ ਪੇਿਕਆਂ ਵੱਲ ਧੀਆਂ ਨੂੰ ਿਦੱਤੇ ਕੱਪੜੇ
[Option ID = 27565]
2. ਪਿਹਲੇ ਬੱਚੇ ਦੇ ਜਨਮ ਸਮ ਔਰਤ ਦੇ ਪੇਿਕਆਂ ਵੱਲ ਿਦੱਤੇ ਕੱਪੜੇ ਅਤੇ ਟੂੰਮਾਂ
[Option ID = 27566]
3. ਿਵਆਹ ਸਮ ਨਾਨਿਕਆਂ ਵੱਲ ਲੜਕੀ ਨੂੰ ਿਦੱਤੇ ਕੱਪੜੇ ਅਤੇ ਗਿਹਣੇ
Page 6
[Option ID = 27567]
4. ਵਰਤ ਸਮ ਪੇਿਕਆਂ ਵੱਲ ਧੀ ਨੂੰ ਿਦੱਤਾ ਸਮਾਨ
[Option ID = 27568]
22) ਹੇ ਠ ਿਲਿਖਆਂ ਿਵਚ ਿਕਹੜਾ ਭੱ ਟ ਕ ਵ ੀ ਨਹ ਹੈ?
[Question ID = 6893]
1. ਮਥੁਰਾ
[Option ID = 27569]
2. ਜਲਪ
[Option ID = 27570]
3. ਭੀਖਨ
[Option ID = 27571]
4. ਗਯੰਦ
[Option ID = 27572]
23) ਸੂ ਚ ੀ I ਦ ਾ ਸੂ ਚ ੀ II ਨਾਲ ਿਮਲਾਨ ਕਰੋ:
ਸ਼ ੀ ਗੁਰੂ ਗ ੰ ਥ ਸਾਿਹਬ ਿਵਚ ਹੇ ਠ ਾਂ ਿਲਖੇ ਭਗਤਾਂ ਦੇ ਿਕੰ ਨ ੇ ਸ਼ਬਦ ਦਰਜ ਹਨ? ਸਹੀ ਦ ੀ ਚੋ ਣ ਕਰੋ
ਸੂ ਚ ੀ I ਸੂ ਚ ੀ II
A. ਭਗਤ ਸੂ ਰ ਦਾਸ I. 4 ਸ਼ਬਦ
B. ਭਗਤ ਜੈ ਦ ੇ ਵ II. 3 ਸ਼ਬਦ
C. ਭਗਤ ਿਤ ਲੋ ਚ ਨ III. 2 ਸ਼ਬਦ
D. ਭਗਤ ਧੰ ਨ ਾ IV. 1 ਸ਼ਬਦ
[Question ID = 6894]
1. A ‐ IV, B ‐ III, C ‐ I, D ‐ II
[Option ID = 27573]
2. A ‐ I, B ‐ III, C ‐ II, D ‐ IV
[Option ID = 27574]
3. A ‐ III, B ‐ II, C ‐ IV, D ‐ I
[Option ID = 27575]
4. A ‐ II, B ‐ III, C ‐ I, D ‐ IV
[Option ID = 27576]
24) 'ਦੋ ਹ ਤਾ ਬਾਣੀ ਕ ਾ ਬੋ ਹ ਥਾ' ਿਕਸਨੇ ਿ ਕ ਸ ਨੂੰ ਿਕਹਾ ਸ ੀ?
[Question ID = 6895]
1. ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ
[Option ID = 27577]
2. ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ
[Option ID = 27578]
3. ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ
[Option ID = 27579]
4. ਗੁਰੂ ਅਰਜਨ ਦੇਵ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ
[Option ID = 27580]
25) ਗੁ ਰ ੂ ਰਾਮਦਾਸ ਜ ੀ ਨੇ ਿ ਕ ਸ ਰਾਗੁ ਿਵਚ ਵ ਾ ਰ ਕ ਾ ਿ ਵ ਰੂ ਪ ਨਹ ਰਿਚਆ?
[Question ID = 6896]
1. ਬਸੰਤ
[Option ID = 27581]
2. ਿਬਹਾਗੜਾ
[Option ID = 27582]
3. ਿਬਲਾਵਲ
[Option ID = 27583]
4. ਵਡਹੰਸ
[Option ID = 27584]
26) ਬਾਬਾ ਮੋ ਹ ਨ ਜ ੀ ਿਕਨ ਾਂ ਦੇ ਸਪੁ ੱ ਤ ਰ ਸ ਨ?
Page 7
[Question ID = 6897]
1. ਗੁਰੂ ਅੰਗਦ ਦੇਵ ਜੀ
[Option ID = 27585]
2. ਗੁਰੂ ਅਮਰਦਾਸ ਜੀ
[Option ID = 27586]
3. ਗੁਰੂ ਰਾਮਦਾਸ ਜੀ
[Option ID = 27587]
4. ਗੁਰੂ ਅਰਜਨ ਦੇਵ ਜੀ
[Option ID = 27588]
27) ਸੂ ਚ ੀ I ਦ ਾ ਸੂ ਚ ੀ II ਨਾਲ ਿਮਲਾਨ ਕਰੋ:
ਸ ੀ ਗੁਰੂ ਗ ੰ ਥ ਸਾਿਹਬ ਦੀਆਂ ਬਾਣੀਆਂ ਤੇ ਬਾਣੀਕਾਰਾਂ ਦ ਾ ਸਹੀ ਮ ਚੁਣੋ:
ਸੂ ਚ ੀ I ਸੂ ਚ ੀ II
A. ਬਾਵਨ ਅਖਰੀ I. ਗੁ ਰ ੂ ਅਰਜਨ ਦੇ ਵ ਜ ੀ
B. ਬਾਰਹਮਾਹ ਮਾਝ II. ਗੁ ਰ ੂ ਨਾਨਕ ਦੇ ਵ ਜ ੀ
C. ਅਨੰ ਦ ਸਾਿਹਬ III. ਭਗਤ ਕਬੀਰ ਜ ੀ
D. ਬਾਰਹਮਾਹ ਤੁ ਖ ਾਰੀ IV. ਗੁ ਰ ੂ ਅਮਰਦਾਸ ਜ ੀ
[Question ID = 6898]
1. A ‐ IV, B ‐ II, C ‐ III, D ‐ I
[Option ID = 27589]
2. A ‐ IV, B ‐ I, C ‐ II, D ‐ III
[Option ID = 27590]
3. A ‐ III, B ‐ I, C ‐ IV, D ‐ II
[Option ID = 27591]
4. A ‐ IV, B ‐ II, C ‐ I, D ‐ III
[Option ID = 27592]
28) ਨਕਸਲਬਾੜੀ ਲ ਿ ਹ ਰ ਨਾਲ ਸੰ ਬ ੰ ਿ ਧਤ ਨਾਵਲ ਹ ਨ:
(A) ਜੋ ਹਾਰੇ ਨਹ
(B) ਬੁ ਰ ਜਾਂ ਦੇ ਖੰ ਡ ਰ
(C) ਰੁ ੱ ਤ ਾਂ ਲਹੂ ਲੁ ਹ ਾਣ
(D) ਵੈ ਹ ਗ ਏ ਪਾਣੀ
(E) ਜੁੱਗ ਬਦਲ ਿਗਆ
ਹੇ ਠ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣ:ੋ
[Question ID = 6899]
1. ਕੇਵਲ A ਅਤੇ D
[Option ID = 27593]
2. ਕੇਵਲ B ਅਤੇ E
[Option ID = 27594]
3. ਕੇਵਲ C ਅਤੇ D
[Option ID = 27595]
4. ਕੇਵਲ A ਅਤੇ C
[Option ID = 27596]
29) ਮੁ ੱ ਢ ਲੇ ਪੰ ਜ ਾਬੀ ਕਹਾਣੀਕਾਰਾਂ ਬਾਰੇ ਿਕਹੜਾ ਕਥਨ ਸ ਹ ੀ ਨਹ ਹੈ?
[Question ID = 6900]
1. ਚਰਨ ਿਸੰਘ ਸ਼ਹੀਦ ਿਵਅਕਤੀਵਾਦੀ ਚੇਤਨਾ ਦੇ ਸਕਾਰਕ ਪੱਖ ਉਭਾਰਦਾ ਹੈ
[Option ID = 27597]
2. ਲਾਲ ਿਸੰਘ ਕਮਲਾ ਅਕਾਲੀ ਤਰਕਵਾਦ ਦਾ ਪਸਾਰ ਕਰਦਾ ਹੈ
[Option ID = 27598]
3. ਜੋਸ਼ਵਾ ਫ਼ਜ਼ਲਦੀਨ ਸਦਾਚਾਰਕ ਅਤੇ ਪਦਾਰਥਕ ਉ ਨਤੀ ਿਵਚਕਾਰ ਸੰਤਲ
ੁ ਨ ਪੈਦਾ ਕਰਨ ਦੀ ਇੱਛਾ ਰੱਖਦਾ ਹੈ
[Option ID = 27599]
4. ਨਾਨਕ ਿਸੰਘ ਛੂਆ‐ਛੂਤ, ਸੂਦਖੋਰੀ, ਔਰਤ ਦਮਨ, ਅੰਧ ਿਵਸ਼ਵਾਸ ਤ ਮੁਕਤੀ ਦਾ ਬੀੜਾ ਚੁਕ
ੱ ਦਾ ਹੈ
[Option ID = 27600]
Page 8
30) ਿਕਸੇ ਪ ਾਣੀ ਦ ੀ ਮੌ ਤ ਉ ਤੇ ਨਾਈ ਦੁ ਆ ਰਾ ਉ ਸ ਦ ੀ ਖ਼ ਬ ਰ ਅੰ ਗ ਾਂ, ਸਾਕਾਂ ਤੇ ਭਾਈਚਾਰੇ ਨੂੰ ਪਹੁ ੰ ਚ ਾਉਣ ਦ ੀ ਿਕਿਰਆ ਨੂੰ ਿਕਹਾ ਜਾਂ ਦ ਾ ਹੈ:
[Question ID = 6901]
1. ਸਤਨਾਲਾ
[Option ID = 27601]
2. ਸੁਣਾਉਣੀ
[Option ID = 27602]
3. ਆਗਨੇਯ
[Option ID = 27603]
4. ਅੰਤਕ
[Option ID = 27604]
31) ਸ਼ ਾ ਹ ਹੁ ਸ ੈ ਨ ਦ ਾ ਦੂ ਜ ਾ ਪ ਚਿਲਤ ਨਾਂ ਕ ੀ ਹੈ?
[Question ID = 6902]
1. ਮੀਰ ਦਾਦ
[Option ID = 27605]
2. ਅਿਹਮਦ ਹੁਸੈਨ
[Option ID = 27606]
3. ਮਾਧੋ ਲਾਲ ਹੁਸੈਨ
[Option ID = 27607]
4. ਉਸਤਾਦ ਦਾਮਨ
[Option ID = 27608]
32) ਬਾਬਾ ਫ਼ਰੀਦ ਦੇ ਸ਼ਲੋ ਕ ਾਂ ਉਤੇ ਿਕਹੜੇ ਿਕਹੜੇ ਗੁ ਰ ੂ ਸਾਿਹਬਾਨ ਦੁ ਆ ਰਾ ਿਟੱ ਪ ਣੀਆਂ ਕੀਤੀਆਂ ਿਮਲਦੀਆਂ ਹ ਨ? ਸ ਹ ੀ ਜੁ ੱ ਟ ਚੁਣ:ੋ ‐
A. ਗੁ ਰ ੂ ਨਾਨਕ ਦੇ ਵ, ਗੁ ਰ ੂ ਅਮਰਦਾਸ,
B. ਗੁ ਰ ੂ ਅਰਜਨ ਦੇ ਵ ਗੁ ਰ ੂ ਅਰਜਨ ਦੇ ਵ,
C.ਗੁ ਰ ੂ ਹਿਰਗੋ ਿ ਬੰ ਦ, ਗੁ ਰ ੂ ਤੇ ਗ ਬਹਾਦਰ ਗੁ ਰ ੂ ਨਾਨਕ ਦੇ ਵ, ਗੁ ਰ ੂ ਤੇ ਗ ਬਹਾਦਰ, ਗੁ ਰ ੂ ਗੋ ਿ ਬੰ ਦ ਿਸੰ ਘ
D.ਗੁ ਰ ੂ ਅਮਰਦਾਸ, ਗੁ ਰ ੂ ਰਾਮਦਾਸ, ਗੁ ਰ ੂ ਅਰਜਨ ਦੇ ਵ
ਹੇ ਠ ਿਲਖੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6903]
1. ਕੇਵਲ A
[Option ID = 27609]
2. ਕੇਵਲ Bਅਤੇ C
[Option ID = 27610]
3. ਕੇਵਲ B
[Option ID = 27611]
4. ਕੇਵਲ C
[Option ID = 27612]
33) ਸੂ ਫ਼ ੀ ਕਵੀਆਂ ਦ ੀ ਸੂ ਚ ੀ I ਦ ਾ ਉਨ ਾਂ ਦੇ ਜੀਵਨ ਕ ਾ ਲ ਦ ੀ ਸੂ ਚ ੀ II ਨਾਲ ਿਮਲਾਨ ਕਰੋ:
ਸੂ ਚ ੀ I ਸੂ ਚ ੀ II
A. ਬੁੱਲ ੇ ਸ਼ ਾ ਹ I. 1173 ਈਸਵੀ
B. ਬਾਬਾ ਫ਼ਰੀਦ II. 1539 ਈਸਵੀ
C. ਸ਼ ਾ ਹ ਹੁ ਸ ੈ ਨ III. 1631 ਈਸਵੀ
D. ਸੁ ਲ ਤਾਨ ਬਾਹੂ IV. 1680 ਈਸਵੀ
ਹੇ ਠ ਿਲਿਖਆਂ ਿਵਚ ਸ ਹ ੀ ਿਵਕਲਪ ਚੁਣ:ੋ
[Question ID = 6904]
1. A ‐ I, B ‐ II, C ‐ III, D ‐ IV
[Option ID = 27613]
2. A ‐ IV, B ‐ I, C ‐ II, D ‐ III
[Option ID = 27614]
3. A ‐ II, B ‐ III, C ‐ I, D ‐ IV
[Option ID = 27615]
4. A ‐ II, B ‐ IV, C ‐ III, D ‐ I
[Option ID = 27616]
Page 9
34) ਹੇ ਠ ਿਲਖੀਆਂ ਪਿਵੱ ਤ ਰ ਪੁ ਸ ਤਕਾਂ ਨੂੰ ਉਨ ਾਂ ਦੇ ਇਲਹਾਮ ਅਨੁ ਸ ਾਰ ਮ ਿਵਚ ਿਲਖੋ:
A. ਕੁ ਰ ਾਨ
B. ਤੌ ਰ ੇ ਤ
C. ਜ਼ਬੂ ਰ
D. ਇੰ ਜ ੀਲ
ਹੇ ਠ ਾਂ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6905]
1. A, B, C, D
[Option ID = 27617]
2. B, A, D, C
[Option ID = 27618]
3. B, C, D, A
[Option ID = 27619]
4. B, C, A, D
[Option ID = 27620]
35) ਹੇ ਠ ਾਂ ਦੋ ਕਥਨ ਿਦੱ ਤ ੇ ਗ ਏ ਹ ਨ ਿਜਨ ਾਂ ਦ ਾ ਿਸਰਲੇ ਖ ਹੈ, ਕਥਨ A ਅਤੇ ਕਾਰਨ R
ਕਥਨ A: ਕੌ ਿ ਟਲਯ ਦੇ ਸਮ ਿ ਵ ਚ ਅਰਥਾਤ ਈਸਾ‐ਪੂ ਰ ਵ ਤੀਸਰੀ ਸ ਦ ੀ ਿ ਵ ਚ ਭਾਰਤ ਿ ਵ ਚ ਨ ਾ ਟ‐ਿਵਿਦਆ ਨੂ ੰ ਸਰਕਾਰੀ ਸਰਪ ਸਤੀ ਹਾਸਲ ਸ ੀ ਨ ਾ ਟ‐ਿਵਿਦਆ ਦ ੀ ਿਸਖਲਾਈ
ਦ ਾ ਬਕਾਇਦਾ ਪ ਬੰਧ ਸ ੀ ਨ ਾ ਟ‐ਪ ਯੋ ਗ ਿਵਆਪਕ ਰੂ ਪ ਿ ਵ ਚ ਹੁ ੰ ਦ ੇ ਸ ਨ
ਕਾਰਨ R: ਿਕ ਿਕ ਜ ਨ ਤ ਾ ਉਨ ਾਂ ਿ ਵ ਚ ਰੁ ਚ ੀ ਲ ਦੀ ਸ ੀ ਇਸਤਰੀਆਂ ਵ ੀ ਨਾਟਕਰਮ ਿ ਵ ਚ ਿਹੱ ਸ ਾ ਲ ਦੀਆਂ ਸ ਨ
ਉਪਰੋ ਕ ਤ ਕਥਨਾਂ ਦ ੀ ਰੋ ਸ਼ ਨੀ ਿ ਵ ਚ, ਿ ਨ ਮ ਨ‐ਅੰ ਿ ਕਤ ਿਵਕਲਪਾਂ ਿਵਚ ਸਹੀ ਿਵਕਲਪ ਚੁ ਣ ੋ :
[Question ID = 6906]
1. A ਅਤੇ R ਦੋਵ ਸਹੀ ਹਨ ਅਤੇ ਕਥਨ R ਕਥਨ A ਦੀ ਸਹੀ ਿਵਆਿਖਆ ਹੈ
[Option ID = 27621]
2. A ਅਤੇ R ਦੋਵ ਸਹੀ ਹਨ ਪਰ ਕਥਨ R ਕਥਨ A ਦੀ ਸਹੀ ਿਵਆਿਖਆ ਨਹ ਹੈ
[Option ID = 27622]
3. A ਸਹੀ ਹੈ ਪਰ R ਗਲਤ ਹੈ
[Option ID = 27623]
4. A ਗਲਤ ਹੈ ਪਰ R ਸਹੀ ਹੈ
[Option ID = 27624]
36) ਿਨਮਨ ਿਲਖਤ ਧੁ ਨ ੀਆਂ ਨੂੰ ਵਰਣਮਾਲਾ ਦੇ ਮ ਅਨੁ ਸ ਾਰ ਿਲਖੋ:
A. ਢ ‐ ਉ ਲ ਟ ਜੀਭੀ
B. ਫ਼ ‐ ਦੋ ਹ ਠੀ
C. ਤ ‐ ਦੰ ਤ ੀ
D. ਸ਼ ‐ ਤਾਲੂ ਵਰਤਸੀ
ਹੇ ਠ ਾਂ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6907]
1. A, B, C, D
[Option ID = 27625]
2. A, C, D, B
[Option ID = 27626]
3. A, C, B, D
[Option ID = 27627]
4. B, D, A, C
[Option ID = 27628]
37) ਹ ੀ ਰ ਦੇ ਿਕੱ ਸ ੇ ਨੂੰ ਬ ਤ ਛੰ ਦ ਿਵਚ ਿਲਖਣ ਵਾਲੇ ਿਕੱ ਸ ਾਕਾਰਾਂ ਦ ਾ ਸ ਹ ੀ ਜੁ ੱ ਟ ਿਕਹੜਾ ਹੈ?
A. ਵਾਿਰਸ ਸ਼ ਾ ਹ
B. ਮੁ ਕ ਬਲ
C. ਅਿਹਮਦ ਗੁ ੱ ਜ ਰ
D. ਹਾਿਫਜ਼ ਬਰਖ਼ੁ ਰ ਦਾਰ
[Question ID = 6908]
Page 10
1. ਕੇਵਲ A ਅਤੇ B
[Option ID = 27629]
2. ਕੇਵਲ A ਅਤੇ C
[Option ID = 27630]
3. ਕੇਵਲ A ਅਤੇ D
[Option ID = 27631]
4. ਕੇਵਲ A
[Option ID = 27632]
38) ਸੂ ਚ ੀ I ਦ ਾ ਸੂ ਚ ੀ II ਨਾਲ ਿਮਲਾਨ ਕਰੋ :
ਸੂ ਚ ੀ I ਸੂ ਚ ੀ II
A. ਪ ੀ ਰ ਮੁ ਹ ੰ ਮ ਦ I. ਹਕੀਕਤ ਰ ਾ ਇ ਦ ੀ ਵ ਾ ਰ
B. ਨਜਾਬਤ II. ਲਵਕੁ ਸ਼ ਦ ੀ ਵ ਾ ਰ
C. ਅਗਰਾ III. ਚੱ ਿ ਠਆਂ ਦ ੀ ਵ ਾ ਰ
D. ਜਸੋ ਦ ਾ ਨੰ ਦ ਨ IV. ਨਾਦਰ ਸ਼ ਾ ਹ ਦ ੀ ਵ ਾ ਰ
ਹੇ ਠ ਾਂ ਿਲਿਖਆਂ ਿਵਚ ਸ ਹ ੀ ਿਵਕਲਪ ਚੁਣ:ੋ
[Question ID = 6909]
1. A ‐ I, B ‐II , C ‐III , D ‐IV
[Option ID = 27633]
2. A ‐ II, B ‐III , C ‐IV , D ‐I
[Option ID = 27634]
3. A ‐III , B ‐IV , C ‐I , D ‐II
[Option ID = 27635]
4. A ‐ IV, B ‐III , C ‐ II, D ‐I
[Option ID = 27636]
39) ਿਕੱ ਸ ਾ ਲੇ ਖ ਕਾਂ ਦ ਾ ਸ ਹ ੀ ਮ ਿਲਖੋ:‐
A. ਵ ਾ ਰ ਸ ਸ਼ ਾ ਹ
B. ਹਾਿਫਜ਼ ਬਰਖ਼ੁ ਰ ਦਾਰ
C. ਪੀਲੂ
D. ਮੁ ਕ ਬਲ
ਹੇ ਠ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6910]
1. A,B,C,D
[Option ID = 27637]
2. B,C,A,D
[Option ID = 27638]
3. C,B,A,D
[Option ID = 27639]
4. C,B,D,A
[Option ID = 27640]
40) ਹੇ ਠ ਾਂ ਦੋ ਕਥਨ ਿਦੱ ਤ ੇ ਗ ਏ ਹ ਨ ਿਜਨ ਾਂ ਦ ਾ ਿਸਰਲੇ ਖ ਹੈ, ਕਥਨ A ਅਤੇ ਕਾਰਨ R
ਕਥਨ A: ਗੁ ਰ ੂ ਗ ੰ ਥ ਸਾਿਹਬ ਿਵਚ ਸ਼ਾਮਲ ਅਿਧਆਤਮਕ ਵਾਰਾਂ ਨੂੰ ਪੁ ਰ ਾਤਨ ਲੋ ਕ ਵਾਰਾਂ ਦ ੀ ਧੁ ਨ ੀ 'ਤੇ ਗਾਉਣ ਦ ੀ ਿਸਫ਼ਾਰਸ਼ ਕੀਤੀ ਗ ਈ ਹੈ
ਕਾਰਨ R: ਿਕ ਿਕ ਪੰ ਜ ਾਬੀ ਲੋ ਕ ਜੀਵਨ ਅੰ ਦ ਰ ਵ ਾ ਰ ਕ ਾ ਿ ਵ ਰੂ ਪ ਬਹੁ ਤ ਹ ੀ ਲੋ ਕ ਿਪ ਯ ਿਰਹਾ ਹੈ
ਉਪਰੋ ਕ ਤ ਕਥਨਾਂ ਦ ੀ ਰੋ ਸ਼ ਨੀ ਿਵਚ, ਿਨਮਨ‐ਅੰ ਿ ਕਤ ਿਵਕਲਪਾਂ ਿਵਚ ਸ ਹ ੀ ਿਵਕਲਪ ਚੁਣੋ :
[Question ID = 6911]
1. A ਅਤੇ R ਦੋਵ ਸਹੀ ਹਨ ਪਰ ਕਥਨ R ਕਥਨ A ਦੀ ਸਹੀ ਿਵਆਿਖਆ ਹੈ
[Option ID = 27641]
2. A ਅਤੇ R ਦੋਵ ਸਹੀ ਹਨ ਪਰ ਕਥਨ R ਕਥਨ A ਦੀ ਸਹੀ ਿਵਆਿਖਆ ਨਹ ਹੈ
[Option ID = 27642]
3. A ਸਹੀ ਹੈ ਪਰ R ਗਲਤ ਹੈ
[Option ID = 27643]
4. A ਗਲਤ ਹੈ ਪਰ R ਸਹੀ ਹੈ
[Option ID = 27644]
Page 11
41) ਜਨਮ ਸਾਖੀ ਨਾਲ ਿਮਲਦਾ ਜੁ ਲ ਦਾ ਿਕਹੜਾ ਵਾਰਤਕ ਰੂ ਪ ਹੈ?
[Question ID = 6912]
1. ਟੀਕਾ
[Option ID = 27645]
2. ਬਚਨ
[Option ID = 27646]
3. ਗੁਰਿਬਲਾਸ
[Option ID = 27647]
4. ਗੋਸਿਟ
[Option ID = 27648]
42) ਨਿਰੰ ਦ ਰ ਿਸੰ ਘ ਕਪੂ ਰ ਨੂੰ ਿਮਲੇ ਦੋ ਪੁ ਰ ਸਕਾਰ ਹ ਨ:
A.ਭਾਰਤੀ ਸਾਿਹਤ ਅਕਾਦਮੀ ਪੁ ਰ ਸਕਾਰ
B.ਿਸ਼ਰੋ ਮ ਣੀ ਸਾਿਹਤਕਾਰ ਪੁ ਰ ਸਕਾਰ
C.ਿਗਆਨਪੀਠ ਪੁ ਰ ਸਕਾਰ
D.ਗੁ ਰ ਬਖ਼ਸ਼ ਿਸੰ ਘ ਪ ੀਤਲੜੀ ਪੁ ਰ ਸਕਾਰ
ਹੇ ਠ ਿਲਖੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6913]
1. ਕੇਵਲ A ਅਤੇ B
[Option ID = 27649]
2. ਕੇਵਲ A ਅਤੇ C
[Option ID = 27650]
3. ਕੇਵਲ B ਅਤੇ D
[Option ID = 27651]
4. ਕੇਵਲ B ਅਤੇ C
[Option ID = 27652]
43) ਹੇ ਠ ਿਲਖੇ ਵਾਰਤਕਕਾਰਾਂ ਨੂੰ ਕਾਲ ਮ ਿਵਚ ਿਲਖੋ:
A. ਭ ਾ ਈ ਮੋ ਹ ਨ ਿਸੰ ਘ ਵੈ ਦ
B. ਪ ੋ . ਪੂ ਰ ਨ ਿਸੰ ਘ
C. ਭ ਾ ਈ ਕਾਨ ਿਸੰ ਘ ਨਾਭਾ
D. ਭ ਾ ਈ ਵ ੀ ਰ ਿਸੰ ਘ
ਹੇ ਠ ਿਦੱ ਤ ੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6914]
1. A, B, C, D
[Option ID = 27653]
2. A, C, D, B
[Option ID = 27654]
3. D, C, A, B
[Option ID = 27655]
4. D, A, C, B
[Option ID = 27656]
44) ਸੂ ਚ ੀ I ਦ ਾ ਸੂ ਚ ੀ II ਨਾਲ ਮੇ ਲ ਾਨ ਕਰੋ :
ਸੂ ਚ ੀ I ਸੂ ਚ ੀ II
A. ਕਲਗੀਧਰ ਚਮਤਕਾਰI. ਕਪੂ ਰ ਿਸੰ ਘ
B. ਨਵੀਆਂ ਸੋ ਚ ਾਂ II. ਲ ਾ ਲ ਿਸੰ ਘ ਕ ਮ ਲ ਅਕਾਲੀ
C. ਮੌ ਤ ਰਾਣੀ ਦ ਾ ਘੁ ੰ ਡ III. ਭ ਾ ਈ ਵ ੀ ਰ ਿਸੰ ਘ
D. ਸਪਤ ਿਸੰ ਗ IV. ਿਪ ੰ: ਤੇ ਜ ਾ ਿਸੰ ਘ
ਹੇ ਠ ਿਲਿਖਆਂ ਿਵਚ ਸ ਹ ੀ ਿਵਕਲਪ ਚੁਣ:ੋ
[Question ID = 6915]
1. A ‐ III, B ‐ IV, C ‐II , D ‐I
Page 12
[Option ID = 27657]
2. A ‐ II, B ‐III , C ‐IV , D ‐I
[Option ID = 27658]
3. A ‐ I, B ‐II , C ‐III , D ‐ IV
[Option ID = 27659]
4. A ‐ IV, B ‐ III, C ‐ II, D ‐ I
[Option ID = 27660]
45) ਹੇ ਠ ਿਲਖੇ ਨਾਟਕਕਾਰਾਂ ਨੂੰ ਉਨ ਾਂ ਦੇ ਕ ਾ ਲ ਅਨੁ ਸ ਾਰ ਮ ਿਵਚ ਿਲਖੋ: A. ਹਰਸਰਨ ਿਸੰ ਘ B. ਆਤਮਜੀਤ C. ਚਰਨਦਾਸ ਿਸੱ ਧ ੂ D. ਕੇ ਵ ਲ ਧਾਲੀਵਾਲ ਹੇ ਠ ਿਦੱ ਤ ੇ
ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6916]
1. A, B, C, D
[Option ID = 27661]
2. B, C, D, A
[Option ID = 27662]
3. D, B, C, A
[Option ID = 27663]
4. A, C, B, D
[Option ID = 27664]
46) ਪ ੋ . ਪੂ ਰ ਨ ਿਸੰ ਘ ਨੇ ਿਕਹੜੇ ਪੱ ਛ ਮੀ ਲੇ ਖ ਕਾਂ ਦ ਾ ਪ ਭਾਵ ਕਬੂ ਿ ਲਆ? ਵ ਾ ਲ ਟ ਿਵਟਮੈ ਨ ਐਮਰਸਨ ਕ ਾ ਰ ਲ ਮਾਰਕਸ ਹੀਗਲ ਹੇ ਠ ਿਲਖੇ ਿਵਕਲਪਾਂ ਿਵਚ ਸ ਹ ੀ
ਉ ਤਰ ਚੁਣੋ :
[Question ID = 6917]
1. ਕੇਵਲ A ਅਤੇ B
[Option ID = 27665]
2. ਕੇਵਲ A ਅਤੇ C
[Option ID = 27666]
3. ਕੇਵਲ C ਅਤੇ D
[Option ID = 27667]
4. ਕੇਵਲ D
[Option ID = 27668]
47) ਿ ਕ ਸ ਕ ਵ ੀ ਨੂੰ ਯੁੱਗ ਕ ਵ ੀ ਹੋ ਣ ਦ ਾ ਮਾਣ ਹਾਸਲ ਹੈ?
[Question ID = 6918]
1. ਭਾਈ ਵੀਰ ਿਸੰਘ
[Option ID = 27669]
2. ਪ.ੋ ਪੂਰਨ ਿਸੰਘ
[Option ID = 27670]
3. ਪ.ੋ ਮੋਹਨ ਿਸੰਘ
[Option ID = 27671]
4. ਅੰਿਮਤਾ ਪੀਤਮ
[Option ID = 27672]
48) ਸ ਹ ੀ ਜੁ ੱ ਟ ਦੱ ਸ :ੋ
A. ਰੂ ਪ ਿਵਿਗਆਨ ‐ ਭਾਵੰ ਸ਼ ਦ ਾ ਅਿਧਐਨ
B. ਲਾਂ ਗ ‐ ਭਾਸ਼ਾ ਦ ਾ ਿਵਅਕਤੀਗਤ ਰੂ ਪ
C. ਪੈ ਰ ੋ ਲ ‐ ਭਾਸ਼ਾ ਦ ਾ ਸਮਾਿਜਕ ਰੂ ਪ
D. ਿਚੰ ਨ ‐ ਧੁ ਨ ੀ ਿਬੰ ਬ + ਸੰ ਕ ਲਪ ਿਬੰ ਬ
ਹੇ ਠ ਿਲਖੇ ਿਵਕਲਪਾਂ ਿਵਚ ਸ ਹ ੀ ਉ ਤਰ ਚੁਣੋ :
[Question ID = 6919]
1. ਕੇਵਲ A ਅਤੇ B
[Option ID = 27673]
2. ਕੇਵਲ B ਅਤੇ C
[Option ID = 27674]
3. ਕੇਵਲ C ਅਤੇ D
[Option ID = 27675]
Page 13
4. ਕੇਵਲ A ਅਤੇ D
[Option ID = 27676]
49) ਸੂ ਚ ੀ I ਦ ਾ ਸੂ ਚ ੀ II ਨਾਲ ਿਮਲਾਨ ਕਰੋ :
ਸੂ ਚ ੀ I ਸੂ ਚ ੀ II
A. ਸਪਰਸ਼ ਸੰ ਘ ਰਸ਼ੀ I. ਯ
B. ਸੰ ਘ ਰਸ਼ਹੀਨ ਪ ਵਾਹੀII.ਝ
C. ਅਘੋ ਸ਼ ਸੰ ਘ ਰਸ਼ੀ III. ਛ
D. ਅਘੋ ਸ਼ ਮਹਾਂ ਪ ਾਣ IV. ਸ
ਹੇ ਠ ਾਂ ਿਲਿਖਆਂ ਿਵਚ ਸ ਹ ੀ ਿਵਕਲਪ ਚੁਣ:ੋ
[Question ID = 6920]
1. A ‐ I, B ‐II , C ‐III , D ‐IV
[Option ID = 27677]
2. A ‐II , B ‐III , C ‐IV , D ‐I
[Option ID = 27678]
3. A ‐II , B ‐I , C ‐ IV, D ‐III
[Option ID = 27679]
4. A ‐IV , B ‐III , C ‐II , D ‐I
[Option ID = 27680]
50) ਹੇ ਠ ਾਂ ਦੋ ਕਥਨ ਿਦੱ ਤ ੇ ਗ ਏ ਹ ਨ ਿਜਨ ਾਂ ਦ ਾ ਿਸਰਲੇ ਖ ਹੈ, ਕਥਨ A ਅਤੇ ਕਾਰਨ R
ਕਥਨ A: ਕਿਵਤਾ ਦ ੀ ਹ ਦ ਲ ਈ ਛੰ ਦ‐ਪ ਬੰ ਧ ਨੂੰ ਲਾਜ਼ਮੀ ਸ਼ਰਤ ਸਵੀਕਾਰ ਕਰਿਦਆਂ ਕ ਈ ਿਵਦਵਾਨ ਕਿਵਤਾ ਨੂੰ ਮਕੈ ਨ ਕੀ ਅਤੇ ਗਿਣਤਕ ਿਵਧੀ ਰ ਾ ਹ ਿਸ਼ਲਪਕਾਰੀ
ਅਨੁ ਸ਼ ਾਸਨ, ਸਵੀਕਾਰ ਕ ਰ ਨ ਦ ੀ ਭੁ ੱ ਲ ਕ ਰ ਲ ਦੇ ਹ ਨ
ਕਾਰਨ R: ਕਿਵਤਾ ਿਕ ਿਕ ਇ ਕ ਿਸਰਜਣਾਤਮਕ ਿਕਿਰਆ ਹੈ ਿਜਸ ਿਵਚ ਕ ਵ ੀ ਿਵਸ਼ੇ ਸ਼ ਦ ੀ ਕਲਪਨਾ, ਅਨੁ ਭ ਵ ਅਤੇ ਿਚੰ ਤ ਨ ਆਪਣੇ ਬਾਹਰਮੁ ਖ ੀ ਜਗਤ ਨਾਲ ਸੰ ਬ ੰ ਧ ਾਂ
ਵਜ ਕ ਾ ਿ ਵ ਦ ੀ ਿਸਰਜਣਾ ਕਰਦੇ ਹ ਨ
ਉਪਰੋ ਕ ਤ ਕਥਨਾਂ ਦ ੀ ਰੌ ਸ਼ ਨੀ ਿਵਚ, ਿਨਮਨ‐ਅੰ ਿ ਕਤ ਿਵਕਲਪਾਂ ਿਵਚ ਸ ਹ ੀ ਿਵਕਲਪ ਚੁਣੋ :
[Question ID = 6921]
1. A ਅਤੇ R ਦੋਵ ਸਹੀ ਹਨ ਅਤੇ ਕਥਨ R ਕਥਨ A ਦੀ ਸਹੀ ਿਵਆਿਖਆ ਹੈ
[Option ID = 27681]
2. A ਅਤੇ R ਦੋਵ ਸਹੀ ਹਨ ਪਰ ਕਥਨ R ਕਥਨ A ਦੀ ਸਹੀ ਿਵਆਿਖਆ ਨਹ ਹੈ
[Option ID = 27682]
3. A ਸਹੀ ਹੈ ਪਰ R ਗਲਤ ਹੈ
[Option ID = 27683]
4. A ਗਲਤ ਹੈ ਪਰ R ਸਹੀ ਹੈ
[Option ID = 27684]