PSEB 10th Model Test Paper 2023 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (3 pages)
Page 1
ਮਾਡਲ ਪਸ਼ਨ ਪੱ ਤਰ
ਕੰ ਿਪਊਟਰ ਸਾਇੰ ਸ (ਸ਼ੇਣੀ 10ਵ )
(ਸੈਸ਼ਨ: 2022-23)
ਸਮ : 2 ਘੰ ਟੇ ਿਲਖਤੀ ਪੀਿਖਆ: 50 ਅੰ ਕ
ਨਟ:
1 ਪਸ਼ਨ ਪੱ ਤਰ ਿਤੰ ਨ ਭਾਗ (ਭਾਗ ੳ, ਭਾਗ ਅ ਅਤੇ ਭਾਗ ੲ) ਿਵਚ ਵੰ ਿਡਆ ਿਗਆ ਹੈ।
2 ਭਾਗ-ੳ ਿਵਚ ਪਸ਼ਨ ਨੰਬਰ 1 ਤ 3 ਤੱ ਕ ਹਨ:
i. ਪਸ਼ਨ 1 ਿਵਚ 6 ਪਸ਼ਨ (ਉਪ-ਭਾਗ) ਬਹੁਿਵਕਲਪੀ ਤਰ ਵਾਲੇ 1-1 ਅੰ ਕ ਦੇ ਹਨ।
ii. ਪਸ਼ਨ 2 ਿਵਚ 6 ਪਸ਼ਨ (ਉਪ-ਭਾਗ) ਖਾਲੀ ਥਾਵ ਭਰੋ ਵਾਲੇ 1-1 ਅੰ ਕ ਦੇ ਹਨ।
iii. ਪਸ਼ਨ 3 ਿਵਚ 8 ਪਸ਼ਨ (ਉਪ-ਭਾਗ) ਪੂਰੇ ਰੂਪ ਜ ਸਹੀ/ਗਲਤ ਵਾਲੇ 1-1 ਅੰ ਕ ਦੇ ਹਨ।
3 ਭਾਗ-ਅ ਿਵਚ ਪਸ਼ਨ ਨੰਬਰ 4 ਤ 9 ਤੱ ਕ 3-3 ਅੰ ਕ ਦੇ 6 ਪਸ਼ਨ ਹਨ, ਿਜਸ ਿਵਚ ਦੋ ਪਸ਼ਨ ਿਵਚ ਅੰ ਦਰੂਨੀ
ਛੋਟ ਿਦੱ ਤੀ ਗਈ ਹੈ।
4 ਭਾਗ-ੲ ਿਵਚ ਪਸ਼ਨ ਨੰਬਰ 10 ਤ 11 ਤੱ ਕ 6-6 ਅੰ ਕ ਦੇ 2 ਪਸ਼ਨ ਹਨ, ਿਜਹਨ ਿਵਚ ਅੰ ਦਰੂਨੀ ਛੋਟ ਿਦੱ ਤੀ
ਗਈ ਹੈ।
ਭਾਗ-ੳ
ਪਸ਼ਨ:1 ਬਹੁਪਸੰ ਦੀ ਪਸ਼ਨ (6X1=6)
I. ਹੇਠ ਿਲਿਖਆਂ ਿਵਚ ਿਕਹੜੀ ਆਿਫਸ ਟੂਲਜ਼ ਦੀ ਉਦਾਹਰਣ ਹੈ?
ੳ. MS Word
ਅ. Google Slides
ੲ. MS PowerPoint
ਸ. All of these
II. _________________ ਉਹ ਟੈਕਸਟ ਹੁੰ ਦਾ ਹੈ ਿਜਸ ਿਵਚ ਦੂਜੇ ਵੈਬ-ਪੇਜ ਦੇ ਿਲੰਕ ਮੋਜਦ
ੂ ਹੁੰ ਦੇ ਹਨ।
ੳ. ਸਟੈਿਟਕ ਟੈਕਸਟ
ਅ. ਹਾਈਪਰ ਟੈਕਸਟ
ੲ. ਪਲੇ ਨ ਟੈਕਸਟ
ਸ. ਉਪਰੋਕਤ ਸਾਰੇ
III. ਂ ਰ ਟੈਗ ਦੁਆਰਾ ਨਹ ਵਰਿਤਆ ਜ ਦਾ?
ਹੇਠ ਿਲਖੇ ਿਵੱ ਚ ਿਕਹੜਾ ਐਟਰੀਿਬਊਟ HTML ਦੇ ਐਕ
ੳ. href
ਅ. src
Page 2
ੲ. target
ਸ. title
IV. ਓਪਰੇਿਟੰ ਗ ਿਸਸਟਮ ਇਕ _______________ ਹੈ।
ੳ. ਟਰਮੀਨਲ
ਅ. ਿਸਸਟਮ ਸਾਫਟਵੇਅਰ
ੲ. ਐਪਲੀਕੇਸ਼ਨ ਸਾਫਟਵੇਅਰ
ਸ. ਪੋਸਸ
ੈ ਰ
V. ____________ ਇੱ ਕ ਪੈਰੀਿਫਰਲ (Peripheral) ਮ ੀਨ ਹੈ ਜੋ ਕੰ ਿਪਊਟਰ ਤ ਡਾਟਾ ਪਾਪਤ ਕਰਦੀ ਹੈ ਅਤੇ
ਗਾਿਫਕਸ ਜ ਟੈਕਸਟ ਦੇ ਰੂਪ ਿਵੱ ਚ ਇੱ ਕ ਪੇਪਰ ਤੇ ਆਉਟਪੁੱ ਟ ਿਤਆਰ ਕਰਦੀ ਹੈ।
ੳ. ਫਰੇਮ
ਅ. ਿਪੰ ਟਰ
ੲ. ਫਟ
ਸ. ਪਲੋ ਟਰ
VI. ਅੱ ਜ-ਕੱ ਲ ਦੇ ਬਰੋ ਰ ਇਲੈ ਕਟੌਿਨਕ ਫਾਰਮੈਟ ਿਵੱ ਚ ਵੀ ਉਪਲਬਧ ਹਨ, ਇਹਨ ਨੂੰ ______________ ਿਕਹਾ ਜ ਦਾ ਹੈ।
ੳ. ਈ-ਬਰੋਸ਼ਰਜ਼
ਅ. ਐਮ-ਬਰੋਸ਼ਰਜ਼
ੲ. ਟੀ-ਬਰੋਸ਼ਰਜ਼
ਸ. ਕੇ-ਬਰੋਸ਼ਰਜ਼
ਪਸ਼ਨ:2 ਖਾਲੀ ਥਾਵ ਭਰੋ। (6X1=6)
I. ਿਸਸਟਮ ਸਾਫਟਵੇਅਰ ਆਮ ਤੋਰ ਤੇ __________ ਕੰ ਿਪਊਟਰ ਪੋਗਰਾਿਮੰ ਗ ਭਾਸ਼ਾਵ ਿਵਚ ਿਲਖੇ ਜ ਦੇ ਹਨ।
II. _____________ ਟੈਗ ਦੀ ਵਰਤ ਟੇਬਲ ਹੈਿਡੰ ਗਜ਼ ਨੂੰ ਪਿਰਭਾ ਤ ਕਰਨ ਲਈ ਕੀਤੀ ਜ ਦੀ ਹੈ।
III. ਜੇਕਰ _________ HTTP ਿਵਧੀ ਨਾਲ ਫਾਰਮ ਸਬਿਮਟ ਕੀਤਾ ਜ ਦਾ ਹੈ ਤ ਵੈਬਪੇਜ਼ ਦੇ ਨਤੀਜੇ ਨੂੰ ਬੁੱ ਕਮਾਰਕ
ਨਹ ਕੀਤਾ ਜਾ ਸਕਦਾ।
IV. _____________ ਇੱ ਕ ਅਿਜਹਾ ਪੋਗਰਾਮ ਹੈ ਜੋ ਯੂਜ਼ਰ ਅਤੇ ਕੰ ਿਪਊਟਰ ਹਾਰਡਵੇਅਰ ਿਵਚਕਾਰ ਇੱ ਕ ਇੰ ਟਰਫੇਸ ਦੇ ਤੌਰ
ਤੇ ਕੰ ਮ ਕਰਦਾ ਹੈ।
V. ਗਾਿਫਕਸ ਸੌਫਟਵੇਅਰ ਿਵੱ ਚ ___________ ਵੱ ਖੋ ਵੱ ਖਰੇ ਲੇ ਵਲ ਹੁੰ ਦੇ ਹਨ ਅਤੇ ਇਨ ਿਵਚ ਕੋਈ ਵਸਤੂ (object)
ਜ ਇਮੇਜ਼ ਫਾਈਲ ਦਾਖਲ ਕੀਤੀ ਜਾ ਸਕਦੀ ਹੈ।
VI. ਇੱ ਕ ਿਰਿਜ਼ਊਮ ਸਾਡੀ _________________, ਕੰ ਮ ਦੇ ਇਿਤਹਾਸ (work history), ਪਮਾਣ ਪੱ ਤਰ ਅਤੇ
ਹੋਰ ਪਾਪਤੀਆਂ ਅਤੇ ਹੁਨਰ ਦਾ ਸਾਰ ਪਦਾਨ ਕਰਦਾ ਹੈ।
ਪਸ਼ਨ:3 ਹੇਠ ਿਲਖੇ ਅਨੁਸਾਰ ਪਸ਼ਨ ਦੇ ਤਰ ਿਲਖੋ। (8X1=8)
I. <S> ਟੈਗ ਦਾ ਪੂਰਾ ਨ ਕੀ ਹੈ?
Page 3
II. <B> ਟੈਗ ਦਾ ਪੂਰਾ ਨ ਕੀ ਹੈ?
III. <DT> ਦਾ ਪੂਰਾ ਨ ਕੀ ਹੈ?
IV. <LI> ਦਾ ਪੂਰਾ ਨ ਕੀ ਹੈ?
V. JPEG ਦਾ ਪੂਰਾ ਨ ਕੀ ਹੈ?
VI. WYSIWYG ਦਾ ਪੂਰਾ ਨ ਿਲਖੋ।
VII. Confidentiality (ਗੁਪਤਤਾ) ਇਹ ਸੁਿਨ ਿਚਤ ਕਰਦੀ ਹੈ ਿਕ ਐਕਸਚਜ ਕੀਤਾ ਿਗਆ ਡਾਟਾ ਅਣਅਿਧਕਾਰਤ
(Unauthorized) ਯੂਜ਼ਰਜ਼ ਤੱ ਕ ਨਾ ਪਹੁੰ ਚੇ। (ਸਹੀ/ਗਲਤ)
VIII. ਪਬਲੀਸ਼ਰ ਬੰ ਦ ਕਰਨ ਤ ਪਿਹਲ ਸਾਨੂੰ ਸਾਰੇ ਪਬਲੀਕੇਸ਼ਨ ਬੰ ਦ ਨਹ ਕਰਨ ਚਾਹੀਦੇ। (ਸਹੀ/ਗਲਤ)
ਭਾਗ-ਅ (6X3=18)
ਛੋਟੇ ਤਰ ਵਾਲੇ ਪਸ਼ਨ
ਪਸ਼ਨ:4 ਗੂਗਲ ਡੌਕਸ (Google Docs) ਦਾ ਵਰਨਣ ਕਰੋ।
ਪਸ਼ਨ:5 HTML ਿਵਚ ਫਾਰਮੈਿਟੰ ਗ ਲਈ ਵਰਤੇ ਜਾਣ ਵਾਲੇ ਕੋਈ 5 ਟੈਗਜ਼ ਦੇ ਨ ਿਲਖੋ।
ਪਸ਼ਨ:6 ਆਰਡਰਡ ਿਲਸਟ ਕੀ ਹੁੰ ਦੀ ਹੈ? ਆਰਡਰਡ ਿਲਸਟ ਬਨਾਉਣ ਲਈ ਵਰਤੇ ਜ ਦੇ ਟੈਗਜ਼ ਅਤੇ ਐਟਰੀਿਬਊਟਸ ਦੇ ਨ
ਿਲਖੋ।
ਜ
ਤੁਸ HTML ਟੇਬਲਜ਼ ਿਵਚ ਸੈ ਲ ਨੂੰ ਿਕਸ ਤਰ ਮਰਜ ਕਰੋਗ?
ੇ
ਪਸ਼ਨ:7 ਤੁਸ HTML ਡਾਕੂਮਟ ਿਵਚ ਇਕ ਤਸਵੀਰ ਿਕਸ ਤਰ ਦਾਖਲ ਕਰੋਗ?
ੇ
ਜ
ਫਾਰਮਜ਼ (Forms) ਕੀ ਹੁੰ ਦੇ ਹਨ?
ਪਸ਼ਨ:8 ਗਾਿਫਕਸ (Graphics) ਨੂੰ ਪਿਰਭਾਿਸ਼ਤ ਕਰੋ?
ਪਸ਼ਨ:9 ਿਵਿਗਆਪਨ ਲਈ ਿਕਹੜੇ ਪਬਲੀਕੇਸ਼ਨ ਵਰਤੇ ਜਾ ਸਕਦੇ ਹਨ?
ਭਾਗ-ੲ (2X6=12)
ਵੱ ਡੇ ਤਰ ਵਾਲੇ ਪਸ਼ਨ
ਪਸ਼ਨ:10 ਸਾਫਟਵੇਅਰ ਕੀ ਹੁੰ ਦੇ ਹਨ? ਵੱ ਖ-ਵੱ ਖ ਿਕਸਮ ਦੇ ਸਾਫਟਵੇਅਰਜ਼ ਦਾ ਵਰਨਣ ਕਰੋ।
ਜ
ਆਫਲਾਈਨ ਅਤੇ ਆਨਲਾਈਨ ਆਿਫਸ ਟੂਲਜ਼ ਦੀ ਤੁਲਨਾ ਕਰੋ।
ਪਸ਼ਨ:11 ਟਾਈਮ-ਸ਼ੇਅਿਰੰ ਗ ਓਪਰੇਿਟੰ ਗ ਿਸਸਟਮ ਕੀ ਹੈ? ਇਸਦੇ ਫਾਇਦੇ ਅਤੇ ਨੁਕਸਾਨ ਿਲਖੋ।
ਜ
ਮਲਟੀ-ਪੋਸਿੈ ਸੰ ਗ ਓਪਰੇਿਟੰ ਗ ਿਸਸਟਮ ਕੀ ਹੈ? ਿਬਆਨ ਕਰੋ।