aglasem.com
Schools Admission Mock Test Playground
ClassChoose class
StateSelect state

ISC Class 12 Sample Paper Punjabi

Download the ISC Class 12 Sample Paper Punjabi PDF for free at AglaSem. Designed as per the latest ISC Class 12 exam pattern and marking scheme, this sample paper lets you practise likely questions, manage time and self-assess before the exam. More Detail
ISC Class 12 Sample Paper Punjabi - Page 1 of 11

Finished viewing? Save it for later —

Download ISC Class 12 Sample Paper Punjabi (PDF · 11 pages)
Downloaded 55 times

About ISC Class 12 Sample Paper Punjabi

ISC Class 12 Sample Paper Punjabi is available here for free download. Published by CISCE for Class 12, this sample paper can be viewed online or downloaded as a PDF (11 pages). Candidates preparing for Class 12 can use ISC Class 12 Sample Paper Punjabi to understand the exam pattern, the type of questions asked, and the overall difficulty level.

Frequently Asked Questions

How can I download ISC Class 12 Sample Paper Punjabi?

Open this page and click the Download button to save ISC Class 12 Sample Paper Punjabi as a PDF. It is completely free on AglaSem Docs.

Is ISC Class 12 Sample Paper Punjabi free to download?

Yes. ISC Class 12 Sample Paper Punjabi can be viewed online and downloaded as a PDF free of cost on AglaSem Docs.

How many pages does ISC Class 12 Sample Paper Punjabi have?

ISC Class 12 Sample Paper Punjabi contains 11 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

ISC Class 12 Sample Paper Punjabi – Text

Read the full text of this sample paper below — useful to quickly search, copy and reference the content online without downloading the PDF.

📄 View text version (11 pages)

Page 1

PUNJABI
----------------------------------------------------------------------------------------------------
Maximum Marks: 80
Time Allowed: Three hours
(Candidates are allowed additional 15 minutes for only reading the paper.
They must NOT start writing during this time).
----------------------------------------------------------------------------------------------------------------
Answer Questions 1, 2 and 3 in Section A and four questions from Section B on
any three out of the four prescribed textbooks.
The intended marks for questions or parts of questions are given in brackets [ ].

SECTION A
LANGUAGE - 40 MARKS

Question 1 [15]

Write a composition in approximately 400 words in Punjabi on any one of the topics
given below.

ਹੇਠ ਲਿਲਿਆ ਲਿਿੱ ਚੋਂ ਲਿਸੇ ਇਿੱਿ ਲਿਸ਼ੇ ਉਪਰ ਿਗਭਗ 400 ਸ਼ਬਦਾਂ ਦਾ ਿੇ ਿ ਲਿਿੋ।

(i) ਇਕ ਕਕਤਾਬ ਕਿਹੜੀ ਤੁਹਾਨੂੰ ਪਸੂੰ ਦ ਹੈ।

(ii) ਕਕਸੇ ਖਾਸ ਮੌਕੇ ਤੇ ਲੇ ਟ ਪਹੁੂੰ ਚਣ ਦਾ ਤਜ਼ਰਬਾ ਕਬਆਨ ਕਰਦੇ ਹੋਏ ਦੱ ਸੋ ਕਕ ਤੁਹਾਨੂੰ
ਉਸ ਕਦਨ ਸਮੇਂ ਦੀ ਮਹੱ ਤਤਾ ਬਾਰੇ ਕੀ ਕਿਆਨ ਕਮਕਲਆ।

(iii) ਤੁਹਾਡੇ ਕਿਚਾਰ ਅਨੁਸਾਰ ਇਕ ਸਫ਼ਲ ਇਨਸਾਨ ਕਿੱ ਚ ਕਕਹੜੀਆਂ-ਕਕਹੜੀਆਂ ਖਬੀਆਂ ਚਾਹੀਦੀਆਂ
ਹਨ।

(iv) ਿਿਾਨ ਹੋ ਰਹੇ ਬੱ ਕਚਆਂ ਪਰਤੀ ਮਾਕਪਆਂ ਦਾ ਰਿੱ ਈਆ।

(v) “ਕਿਆਹ ਸੌਦੇਬਾਜ਼ੀ ਅਤੇ ਕਿਖਾਿਾ ਬਣ ਿਏ ਹਨ”। ਇਸ ਕਥਨ ਦੇ ਹੱ ਕ ਿਾਂ ਕਿਰੋਧ ਕਿੱ ਚ ਆਪਣੇ
ਕਿਚਾਰ ਕਦਉ।

1

Page 2

(vi) ਹੇਠ ਕਲਕਖਆ ਕਿਚੋਂ ਕਕਸੇ ਇੱ ਕ ਕਿਸ਼ੇ ‘ਤੇ ਮੌਕਲਕ ਕਹਾਣੀ ਕਲਖੋ:-

(a) ਮਤਲਬੀ ਦੋਸਤ।

(b) ਿੇ ਪੱ ਲੇ ਹੋਿੇ ਸੱ ਚ, ਤਾਂ ਕੋਠੇ ਚੜਹਕੇ ਨੱਚ।

Question 2

Read the passage given below carefully and answer the questions that follow, using
your own words in Punjabi:

ਹੇਠ ਲਿਿੀ ਲਿਿਤ ਨੂੰ ਪੜ੍ਹੋ ਅਤੇ ਇਸਦੇ ਅਿੀਰ ਲਿਿੱ ਚ ਲਦਿੱ ਤੇ ਪਰਸ਼ਨਾਂ ਦੇ ਉੱਤਰ ਪੂੰ ਜਾਬੀ ਲਿਿੱ ਚ ਲਿਿੋ, ਲਜਥੋ
ਤਿੱ ਿ ਹੋ ਸਿੇ ਆਪਣੀ ਸ਼ਬਦਾਿਿੀ ਦੀ ਿਰਤੋ ਿਰੋ:

ਸਕਹ-ਕਸੱ ਕਖਆ ਦਾ ਅਰਥ ਹੈ ਕੁੜੀਆਂ ਮੁੂੰ ਕਡਆਂ ਦਾ ਇਕੱ ਠੇ, ਇੱ ਕੋ ਸਕਲ ਿਾਂ ਕਾਲਿ ਕਿਚ ਇੱ ਕ ਛੱ ਤ ਹੇਠ
ਕਿਕਦਆ ਪਰਾਪਤ ਕਰਨਾ। ਸਾਡੇ ਦੇਸ਼ ਕਿੱ ਚ ਸਕਹ-ਕਸੱ ਕਖਆ ਦਾ ਕਰਿਾਿ ਬਹੁਤ ਤੇਿੀ ਨਾਲ ਿੱ ਧ ਕਰਹਾ ਹੈ।
ਕਈਆਂ ਦਾ ਕਿਸ਼ਿਾਸ਼ ਹੈ ਕਕ ਸਕਹ-ਕਸੱ ਕਖਆ ਨੂੰ ਅਪਨਾਉਣ ਕਿਚ ਅਸੀਂ ਪੱ ਛਮੀ ਦੇਸ਼ਾਂ ਦੀ ਨਕਲ ਕੀਤੀ ਹੈ। ਪਰ
ਇਹ ਕਿਸ਼ਿਾਸ਼ ਠੀਕ ਨਹੀਂ, ਿੇ ਅਸੀਂ ਪੁਰਾਤਨ ਕਿਕਦਆ ਅਪਨਾਉਣ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲਿਦਾ
ਹੈ ਕਕ ਪੁਰਾਤਨ ਧਾਰਕਮਕ ਡੇਕਰਆਂ, ਮੂੰ ਦਰਾਂ, ਮਸਕਿਦਾਂ ਅਤੇ ਕਰਸ਼ੀਆਂ ਦੇ ਆਸ਼ਰਮ ਕਿੱ ਚ ਹੀ ਇਹ ਕਿਕਦਆ
ਕਦੱ ਤੀ ਿਾਂਦੀ ਸੀ। ਹੌਲੀ-ਹੌਲੀ ਕਿਿੇਂ ਸਾਡੀ ਸਮਾਕਿਕ ਿੀਿਨ ਬਣਤਰ ਿਧੇਰੇ ਿੁੂੰ ਝਲਦਾਰ ਬਣਦੀ ਿਈ ਤਾਂ
ਇਸਤਰੀ ਦੇ ਸਥਾਨ ਕਿਚ ਬਹੁਤਾ ਸੁਧਾਰ ਨਹੀਂ ਆਇਆ। ਇਸਤਰੀ ਦਾ ਸਥਾਨ ਘਰ ਦੀ ਚਾਰ-ਦੀਿਾਰੀ ਤੱ ਕ
ਸੀਕਮਤ ਹੋ ਕਿਆ। ਕੁਝ ਥਾਿਾਂ ਤੇ ਪਰਦੇ ਦਾ ਕਰਿਾਜ਼ ਪਰਚਕਲਤ ਹੋਇਆ। ਇਸ ਕਰਿਾਜ਼ ਕਾਰਨ ਿੀ ਕੁੜੀਆਂ
ਅਤੇ ਮੁੂੰ ਕਡਆਂ ਨੂੰ ਇਕੱ ਕਠਆਂ ਇਕੋ ਆਸ਼ਰਮ ਕਿੱ ਚ ਕਿਕਦਆ ਦੀ ਆਕਿਆ ਕਦੱ ਤੀ ਿੀ ਿਾਂਦੀ ਤਾਂ ਉਹ ਿੀ ਮੁੱ ਢਲੀ
ਕਿਕਦਆ ਦੇ ਪੱ ਧਰ ਤੱ ਕ ਹੀ ਕਦੱ ਤੀ ਿਾਂਦੀ। ਇਸ ਤੋਂ ਅੱ ਿੇ ਿਡੇਰੀ ਉਮਰ ਦੀਆਂ ਕੁੜੀਆਂ ਦਾ ਆਪਣੇ ਬਰਾਬਰ
ਦੇ ਮੁੂੰ ਕਡਆ ਨਾਲ ਬੈਠ ਕੇ ਕਿਕਦਆ ਪਰਾਪਤ ਕਰਨਾ ਨੈਕਤਕ ਪੱ ਖਾਂ ਤੋਂ ਖਤਰਨਾਕ ਸਮਕਝਆ ਿਾਣ ਲੱਿ ਕਪਆ।
ਅੂੰ ਿਰੇਜ਼ੀ ਰਾਿ ਕਿੱ ਚ ਿਦ ਸਕਹ-ਕਸੱ ਕਖਆ ਦਾ ਕਰਿਾਿ ਮੁੜ ਚਾਲ ਕੀਤਾ ਕਿਆ ਤਾਂ ਇਹ ਕੋਈ ਅਸਲੋਂ ਨਿੀਂ
ਿੱ ਲ ਨਹੀਂ ਸੀ। ਅੂੰ ਿਰੇਜ਼ਾਂ ਦੇ ਆਉਣ ਨਾਲ, ਕਿਹੜਾ ਨਿਾਂ ਕਿਆਨ ਅਤੇ ਚਾਨਣ ਸਾਡੇ ਦੇਸ਼ ਕਿੱ ਚ ਆਇਆ,
ਸਕਹ-ਕਸੱ ਕਖਆ ਦਾ ਮੁੜ ਚਾਲ ਹੋਣਾ, ਉਸੇ ਦੀ ਉਪਿ ਹੈ। ਨਿੇਂ ਕਿਆਨ ਦੇ ਪਰਚਾਰਕਾਂ ਅਤੇ ਕਿਕਦਅਕ ਮਾਕਹਰਾਂ
ਨੇ ਇਹ ਮਕਹਸਸ ਕੀਤਾ ਕਕ ਸਕਲ ਅਤੇ ਕਾਲਿਾਂ ਕਿੱ ਚ ਮੁੂੰ ਡੇ ਅਤੇ ਕੁੜੀਆਂ ਦਾ ਿੱ ਖੋ -ਿੱ ਖ ਖਾਕਨਆਂ ਕਿੱ ਚ ਬੂੰ ਦ
ਰਕਹਣਾ ਸਮਾਕਿਕ ਿੀਿਨ ਲਈ ਲਾਹੇਿੂੰਦ ਨਹੀਂ ਕਕਉਂਕਕ ਿੀਿਨ ਦੇ ਸਫ਼ਰ ਕਿਚ ਇਸਤਰੀਆਂ ਮਰਦਾਂ ਨੇ ਇੱ ਕ
ਦਿੇ ਦੇ ਮੋਢੇ ਨਾਲ ਮੋਢਾ ਿੋੜਕੇ ਤੁਰਨਾ ਹੁੂੰ ਦਾ ਹੈ। ਿੁਲਾਮੀ ਦੀਆਂ ਿੂੰ ਿੀਰਾਂ ਕਿੱ ਚ ਿਕੜੇ ਰਕਹਣ ਕਾਰਨ ਅੱ ਿ ਿੀ
ਭਾਰਤ ਦੀ ਪਛੜੀ ਿਨਤਾ ਿਲੋਂ ਸਕਹ-ਕਸੱ ਕਖਆ ਦਾ ਕਿਰੋਧ ਕੀਤਾ ਿਾਂਦਾ ਹੈ। ਪਰ ਕਿਿੇਂ ਉਸਦੇ ਪਰਚਕਲਤ ਹੋਣ
ਨਾਲ ਇਸ ਦੇ ਲਾਭ ਅਮਲੀ ਰਪ ਕਿਚ ਪਰਿਟ ਹੋਏ ਤਾਂ ਲੋ ਕਾਂ ਦੀ ਰੁਚੀ ਸਕਹ-ਕਸੱ ਕਖਆ ਿੱ ਲ ਿਧਣ ਲੱਿੀ।

2

Page 3

ਲੋ ਕਾਂ ਦੀ ਕਪਛਾਂਹਕਖਚ ਮਾਨਕਸਕਤਾ ਕਾਰਨ ਆਧੁਕਨਕ ਸਮੇਂ ਕਿੱ ਚ ਿੀ ਸਕਹ-ਕਸਕਖਅਕ ਅਦਾਕਰਆਂ ਕਿੱ ਚ
ਭੇਿਣ ਤੋ ਕੂੰ ਨੀ ਕਤਰਾਉਂਦੇ ਹਨ। ਅਦਾਕਰਆਂ ਕਿੱ ਚ ਿੀ ਅਨੇਕਾਂ ਪਾਬੂੰ ਦੀਆਂ ਲਿਾਈਆਂ ਿਾਂਦੀਆਂ ਹਨ।

ਅੱ ਿ ਕਲਹ, ਕੁੜੀਆਂ ਅਨੇਕਾਂ ਖੇਤਰਾਂ ਕਿੱ ਚ ਮੁੂੰ ਕਡਆ ਨਾਲੋਂ ਅਿਾਂਹ ਿਧ ਮੱ ਲਾਂ ਮਾਰ ਰਹੀਆਂ ਹਨ। ਕਿਸ
ਕਾਰਨ ਮੁੂੰ ਕਡਆਂ ਕਿੱ ਚ ਿੀ ਚੇਤੂੰਨਤਾ ਆ ਰਹੀ ਹੈ। ਇਹ ਕਰਮ ਸਾਡੇ ਦੇਸ਼ ਦੀ ਤਰੱ ਕੀ ਲਈ ਸ਼ੁਭ-ਸੂੰ ਕੇਤ ਹੈ।

(i) ਸਕਹ-ਕਸੱ ਕਖਆ ਕੀ ਹੈ? ਸਮਾਿ ਦੀ ਤਰੱ ਕੀ ਕਿੱ ਚ ਇਸਦਾ ਕੀ ਯੋਿਦਾਨ ਹੈ? [3]

(ii) ਕੀ ਪੁਰਾਤਨ ਸਕਮਆਂ ਕਿੱ ਚ ਸਕਹ-ਕਸੱ ਕਖਆ ਪਰਚਕਲਤ ਸੀ, ਕਕਿੇਂ ? [3]

(iii) ਨਿੇਂ ਕਿਆਨ ਦੇ ਪਰਚਾਰਕਾਂ ਦਾ ਸਕਹ-ਕਸੱ ਕਖਆ ਬਾਰੇ ਕੀ ਕਿਚਾਰ ਹੈ ? [3]

(iv) “....ਸਕਹ ਕਸੱ ਕਖਆ ਨੂੰ ਅਪਨਾਉਣ ਕਿੱ ਚ ਅਸੀਂ ਪੱ ਛਮੀ ਦੇਸ਼ਾਂ ਦੀ ਨਕਲ ਕੀਤੀ ਹੈ”।

(a) ਇਸ ਕਥਨ ਤੋਂ ਇਹ ਪਤਾ ਲਿਦਾ ਹੈ [1]

(1) ਸਕਹ-ਕਸੱ ਕਖਆ ਪੱ ਛਮੀ ਦੇਸ਼ਾਂ ਦੀ ਦੇਣ ਹੈ ?

(2) ਸਕਹ-ਕਸੱ ਕਖਆ ਦਾ ਅਧਾਰ ਪੱ ਛਮੀ ਦੇਸ਼ਾਂ ਦੀ ਕਿਕਦਆ ਪਰਣਾਲੀ ਹੈ।

(3) ਕਈ ਲੋ ਕਾਂ ਦਾ ਮਤ ਹੈ, ਕਕ ਸਕਹ-ਕਸੱ ਕਖਆ ਪੱ ਛਮੀ ਦੇਸ਼ਾਂ ਦੀ ਨਕਲ ਹੈ।

(4) ਲੋ ਕ ਮਤ ਠੀਕ ਨਹੀਂ ਕਕ ਸਕਹ-ਕਸੱ ਕਖਆ ਪੱ ਛਮੀ ਦੇਣ ਹੈ।

(b) ਪੱ ਛਮੀ ਦੇਸਾਂ ਤੋਂ ਕੀ ਭਾਿ ਹੈ? [1]

(1) ਇਸਲਾਮੀ ਦੇਸ਼

(2) ਯਰਪੀ ਦੇਸ਼

(3) ਏਸ਼ੀਆਈ ਦੇਸ਼

(4) ਪਹਾੜੀ ਦੇਸ਼

3

Page 4

(c) ਸਕਹ-ਕਸੱ ਕਖਆ ਸਮੇਂ:- [1]

(1) ਕੁੜੀਆਂ ਘਰ ਕਿੱ ਚ ਪੜਹਦੀਆਂ ਹਨ?

(2) ਕੁੜੀਆਂ ਸਕਲ ਕਿੱ ਚ ਪੜਹਦੀਆਂ ਹਨ?

(3) ਮੁੂੰ ਡੇ ਤੇ ਕੁੜੀਆਂ ਇਕੱ ਠੇ ਪੜਹਦੇ ਹਨ।

(4) ਮੁੂੰ ਡੇ ਕਪੱ ਛੇ ਬੈਠ ਕੇ ਪੜਹਦੇ ਹਨ।

(v) ਿੁਲਾਮੀ ਦੀਆਂ ਿੂੰ ਿੀਰਾਂ ਕਿੱ ਚ ਿਕੜੇ ਰਕਹਣ ਕਾਰਨ ਅੱ ਿ ਿੀ ਭਾਰਤ ਦੀ ਪਛੜੀ ਿਨਤਾ ਿਲੋਂ
ਸਕਹ-ਕਸੱ ਕਖਆ ਦਾ ਕਿਰੋਧ ਕੀਤਾ ਿਾਂਦਾ ਹੈ।

(a) ‘ਪਛੜੀ’ ਸ਼ਬਦ ਦਾ ਸਹੀ ਅਰਥ ਹੈ। [1]

(1) ਿੁਲਾਮ

(2) ਕਪੱ ਛੇ ਰਕਹ ਿਈ

(3) ਅਜ਼ਾਦ

(4) ਪੁਰਾਤਨ

(b) ‘ਢੂੰ ਿ’ ਸ਼ਬਦ ਦਾ ਸਹੀ ਅਰਥ ਹੈ? [1]

(1) ਰੂੰ ਿੀਨ

(2) ਤਰੀਕਾ

(3) ਆਰਕਥਕ

(4) ਪਰਾਚੀਨ

4

Page 5

(c) ‘ਮੁੱ ਢਲੀ’ ਸ਼ਬਦ ਦਾ ਸਹੀਂ ਅਰਥ ਹੈ? [1]

(1) ਖੇਤਰੀ

(2) ਸੁਰਆਤੀ

(3) ਅਿਾਂਹਿਧ

(4) ਸਮਾਨਅੂੰ ਤਰ।

Question 3

(A) Correct the following sentences and rewrite as per the instructions given:

ਹੇਠ ਲਿਿੇ ਿਾਿਾਂ ਨੂੰ ਹਦਾਇਤਾਂ ਅਨੁਸਾਰ ਲਿਿੋ:-

(i) ਹੇਠ ਕਲਖੇ ਿਾਕ ਦਾ ਸ਼ੁੱ ਧ ਰਪ ਕਲਖੋ। [1]

ਉਸ ਕਦਨ ਤੋਂ ਬਾਅਦ, ਮੈਂ ਉਸਨੂੰ ਨਹੀਂ ਹੈ ਦੇਕਖਆ।

(ii) ਖਾਲੀ ਸਥਾਨ ਭਰੋ। [1]

ਦਾਦੀ ਮਾਂ ਨੇ ਬਹੁਤ ਚੂੰ ਿੀ ___________ ਸੁਣਾਈ।
(iii) ਹੇਠ ਕਲਕਖਆਂ ਿਾਕਾਂ ਕਿਚੋਂ ਅਸ਼ੁੱ ਧ ਿਾਕ ਚੁਣੋ। [1]

(a) ਮਾਲੀ ਬੁਕਟਆਂ ਨੂੰ ਪਾਣੀ ਦੇ ਕਰਹਾ ਹੈ ।

(b) ਲੁਟੇਰਾ ਚਲਾ ਕਿਆ ਸਮਾਨ ਲੈ ਕੇ ।

(c) ਪਾਣੀ ਦਾ ਿਲਾਸ ਕਲਆਓ ।

(d) ਿਹਾਿ ਬੂੰ ਦਰਿਾਹ ਕੋਲ ਖੜਹਾ ਸੀ ।

5

Page 6

(iv) ਹੇਠ ਕਲਖੇ ਿਾਕਾਂ ਕਿਚੋਂ ਸ਼ੁੱ ਧ ਿਾਕ ਚੁਣੋ। [1]

(a) ਰਾਮ ਤੇ ਸ਼ਾਮ ਖੇਡਣ ਿਾ ਰਹੇ ਹਨ।

(b) ਅਲਕਾ ਤੇ ਰਾਮ ਘਰ ਿਾਏ।

(c) ਭਾਰਤ ਦਾ ਰਾਿਧਾਨੀ ਕਦੱ ਲੀ ਹੈ।

(d) ਚੋਟੀ ਪਹਾੜ ਦੀ ਉੱਚੀ ਹੈ।

(v) ਹੇਠ ਕਲਖੇ ਿਾਕ ਕਿੱ ਚ ਲਕੀਰੇ ਸ਼ਬਦ ਸਹੀ ਬਦਲ ਚੁਣੋ। [1]

ਮੁੱ ਖ ਅਕਧਆਪਕ ਨੇ ਬੱ ਕਚਆਂ ਨੂੰ ਪਰਭਾਿਸ਼ਾਲੀ ਢੂੰ ਿ ਨਾਲ ਅਰਕਪਤ ਕੀਤਾ।
(a) ਅਬੋਧਨ

(b) ਸੂੰ ਬੋਧਨ

(c) ਪਰਬੋਧਨ

(d) ਹਮਿਨ।

(B) Use the Idioms in the sentences as per the instructions given:

(i) ਹੇਠ ਕਲਖੇ ਮੁਹਾਿਰੇ ਨੂੰ ਿਾਕਾਂ ਕਿੱ ਚ ਿਰਤੋ । [1]

ਉਂਿਲਾ ਤੇ ਨਚਾਉਣਾ
(ii) ਹੇਠ ਕਲਖੇ ਮੁਹਾਿਰੇ ਨੂੰ ਸ਼ੁੱ ਧ ਕਰੋ । [1]

ਿਲ ਕਪਆ ਡਮਰ ਿਿਾਉਣਾ ।
(iii) ਹੇਠ ਕਲਖੇ ਿਾਕ ਲਈ ਸਹੀ ਮੁਹਾਿਰੇ ਦੀ ਚੋਣ ਕਰੋ। [1]

ਕਦਆਲਾ ਹਰ ਇੱ ਕ ਦੀਆਂ ਿੱ ਲਾਂ ਕਿਚ ਆਕੇ ਆਪਣੀ ਪਤਨੀ ਨਾਲ ਲੜਦਾ ਹੈ।

(a) ਕੂੰ ਨਾ ਦਾ ਕੱ ਚਾ

(b) ਲਕੀਰ ਦਾ ਫਕੀਰ

(c) ਪਾਪੜ ਿੇਲਣੇ

(d) ਟਕੇ ਿਰਿਾ ਿੁਆਬ ਦੇਣਾ।
6

Page 7

(iv) ਹੇਠ ਕਲਖੇ ਖਾਲੀ ਸਥਾਨ ਲਈ ਸਹੀ ਮੁਹਾਿਰੇ ਦੀ ਚੋਣ ਕਰੋ। [1]

ਰਮਾ ਨੇ ਬਹੁਤ ਕਮਹਨਤ ਕੀਤੀ। ਨਤੀਿਾ ਆਉਣ ਤੋਂ ਬਾਅਦ ਉਹ _____________

(a) ਫੁੱ ਲੀ ਨਾ ਸਮਾਉਣਾ

(b) ਟਸ ਤੋਂ ਮਸ ਨਾ ਹੋਣਾ

(c) ਭਾਂਬੜ ਬਾਲਣੇ

(d) ਆਕੜ ਭੂੰ ਨਣਾ।

(v) ਹੇਠ ਕਲਖੇ ਮੁਹਾਿਰੇ ਲਈ ਸਹੀ ਅਰਥ ਚੁਣੋ। [1]

ਆਟੇ ਦਾ ਦੀਿਾ

(a) ਫਾਲਤ

(b) ਬੇਕਫਕਰਾ

(c) ਕਮਜ਼ੋਰ

(d) ਕੂੰ ਮਚੋਰ

7

Page 8

SECTION B

LITERATURE - 40 MARKS
Answer four questions from this section on any three out of the four prescribed
textbooks.

ਕਨਰਧਾਰਤ ਪਾਠ ਪੁਸਤਕਾਂ ਕਿੱ ਚੋਂ ਕਕਸੇ ਿੀ ਕਤੂੰ ਨ ਪੁਸਤਕਾਂ ਕਿੱ ਚੋਂ ਚਾਰ ਪਰਸ਼ਨਾਂ ਦੇ ਉੱਤਰ ਕਦਉ ।

ਮੜ੍ਹੀ ਦਾ ਦੀਿਾ (MARI DA DIVA)

Question 4

ਹੇਠ ਕਲਖੀ ਕਲਖਤ ਨੂੰ ਪੜਹਕੇ ਪੁੱ ਛੇ ਿਏ ਪਰਸ਼ਨਾਂ ਦੇ ਉੱਤਰ ਕਦਉ:
“ਚੂੰ ਦਕਰਆ ਿੇ ਤੂੰ ਹੀ ਮੇਰੀ ਿੱ ਲ ਮੂੰ ਨ ਲੈਂ ਦਾ ਤਾਂ ਹੁਣ ਨੂੰ ਸੁੱ ਖ ਨਾਲ ਕਿਹੜੇ ਨੂੰ ਭਾਿ ਨਾ ਲੱਿੇ ਹੁੂੰ ਦੇ।...
..ਕਕਸੇ ਪੋਤੇ ਤੋਂ ਕਸੜਹੀ ਨੂੰ ਹੱ ਥ ਲੁਆਕੇ ਤੁਰਦਾ ਤਾਂ ਿਤ ਹੋ ਿਾਂਦੀ”।

(i) ਇਹ ਸ਼ਬਦ ਕੌ ਣ ਕਕਸਨੂੰ ਸੂੰ ਬੋਧਨ ਕਰਕੇ ਕਕਹ ਕਰਹਾ ਹੈ? [1]

(ii) ਉਪਰੋਕਤ ਸ਼ਬਦ ਬੋਲਣ ਿਾਲੇ ਦੀ ਕਕਹੜੀ ਿੱ ਲ ਨਹੀਂ ਸੀ ਮੂੰ ਨੀ ਿਈ ਤੇ ਕਕਉਂ ਨਹੀਂ ਸੀ ਮੂੰ ਨੀ ਿਈ? [2]

(iii) ਕਿਹੜੇ ਨੂੰ ਭਾਿ ਲੱਿਣ ਤੋਂ ਕੀ ਭਾਿ ਹੈ? [2]

(iv) ਇਹ ਪਾਤਰ ਦੁਖੀ ਕਕਉਂ ਰਕਹੂੰ ਦਾ ਹੈ? [5]

Question 5 [10]

ਿਿਸੀਰ ਦੀ ਿਿਾਨੀ ਦੇ ਕਦਨਾਂ ਦਾ ਹਾਲ ਕਬਆਨ ਕਰੋ।

Question 6 [10]

ਤੁਹਾਡੇ ਕਿਚਾਰ ਅਨੁਸਾਰ ਧਰਮ ਕਸੂੰ ਘ ਦਾ ਘਰ ਛੱ ਡਣਾ ਅਤੇ ਅਲੋ ਪ ਹੋਣਾ ਠੀਕ ਸੀ ਿਾਂ ਿਲਤ? ਕਿਸਥਾਰ
ਸਕਹਤ ਦੱ ਸੋ।

8

Page 9

ਿਿਹ ਅਿੱ ਜ ਤੇ ਭਿਿ (KAL AJJ TE BHALAK)

Question 7

ਹੇਠ ਕਲਖੀ ਕਲਖਤ ਪੜਹੋ ਅਤੇ ਇਸਦੇ ਅਖੀਰ ਕਿੱ ਚ ਕਲਖੇ ਪਰਸ਼ਨਾਂ ਦੇ ਉੱਤਰ ਕਦਉਂ:
ਰਾਿ ਮੂੰ ਤਰੀ : ਬੀਬੀ, ਤੂੰ ਕੌ ਣ ਹੈ?
ਮੁਕਟਆਰ : ਮੈਂ ਕਪੂੰ ਡ ਦੀਆਂ ਔਰਤਾਂ ਦੀ ਲੀਡਰ।
ਰਾਿ ਮੂੰ ਤਰੀ : ਤੁੂੰ ਤਾਂ ਪੜਹੀ ਕਲਖੀ ਲਿਦੀ ਹੈ?
ਮੁਕਟਆਰ : ਿੀ ਹਾਂ, ਮੈਂ ਐਮ.ਏ. ਅੂੰ ਿਰੇਿੀ ਪਾਸ ਹਾਂ।

(i) ਮੁਕਟਆਰ ਤੇ ਰਾਿ ਮੂੰ ਤਰੀ ਦੀ ਇਹ ਿਾਰਤਾਲਾਪ ਕਦੋਂ ਹੋਈ? [1]

(ii) ਮੁਕਟਆਰ, ਮੂੰ ਤਰੀ ਨੂੰ ਔਰਤਾਂ ਦੀਆਂ ਸਮੱ ਕਸਆਿਾਂ ਬਾਰੇ ਕੀ ਦੱ ਸਦੀ ਹੈ? ਸੂੰ ਖੇਪ ਉੱਤਰ ਕਦਉ। [2]

(iii) ਮੂੰ ਤਰੀ ਉਸਨੂੰ ਕੀ ਭਰੋਸਾ ਕਦੂੰ ਦਾ ਹੈ? [2]

(iv) ਨਾਟਕ ਦਾ ਕਿਸ਼ਾ ਸੂੰ ਖੇਪ ਕਿੱ ਚ ਦੱ ਸੋ। [5]

Question 8 [10]
‘ਕਲਹ ਅੱ ਿ ਤੇ ਭਲਕ ‘ ਨਾਟਕ ਕਿੱ ਚ ਲੇ ਖਕ ਨੇ ਧਰਮ ਅਤੇ ਰਾਿਨੀਤੀ ਦੇ ਆਪਸੀ ਸੂੰ ਬਧਾਂ ਅਤੇ ਡੇਕਰਆਂ ਕਿੱ ਚ
ਹੋ ਰਹੇ ਗ਼ਲਤ ਕੂੰ ਮਾਂ ਬਾਰੇ ਦੱ ਕਸਆ ਹੈ। ਕਕਿੇਂ?

Question 9 [10]

‘ਕਲਹ ਅੱ ਿ ਤੇ ਭਲਕ ‘ ਨਾਟਕ ਦੀਆਂ ਕੋਈ ਦੋ ਘਟਨਾਿਾਂ ਦਾ ਿਰਨਣ ਕਰੋ ਕਿਹੜੀਆਂ ਤੁਹਾਨੂੰ ਸਭ ਤੋਂ ਿੱ ਧ
ਪਰਭਾਕਿਤ ਕਰਦੀਆਂ ਹਨ?

9

Page 10

ਿਥਾ-ਸੂੰ ਗਮ (KATHA-SANGAM)

Question 10

ਹੇਠ ਕਲਖੀ ਕਲਖਤ ਪੜਹੋ ਅਤੇ ਕਦੱ ਤੇ ਿਏ ਪਰਸ਼ਨਾਂ ਦੇ ਉੱਤਰ ਕਦਉ:
ਅਚਨਚੇਤੀ ਬਰਫ਼ ਦਾ ਉਹ ਕਟੱ ਬਾ ਕਤੜਕ ਕਿਆ। ਉਹਦੇ ਕਿੱ ਚੋਂ ਕਚੱ ਟੇ ਦਸਤਾਨੇ ਿਾਲਾ ਹੱ ਥ ਬਾਹਰ ਕਨਕਕਲਆ।
ਉਸ ਹੱ ਥ ਨੇ ਹਿਾ ਨੂੰ ਫੜਨ ਦੇ ਿਤਨ ਕਿੱ ਚ ਿਾਰ-ਿਾਰ ਮੁੱ ਠ ਖੋਹਲੀ ਤੇ ਬੂੰ ਦ ਕੀਤੀ। ਪਤਾ ਨਹੀਂ ਉਹ ਹੱ ਥ
ਹਿਾ ਨੂੰ ਫੜ ਿੀ ਸਕਕਆ ਿਾਂ ਨਹੀਂ, ਪਰ ਏਨਾ ਜ਼ਰਰ ਹੋਇਆ ਕਕ ਦਸਤਾਨੇ ਿਾਲਾ ਦਸਰਾ ਹੱ ਥ ਿੀ ਬਰਫ਼ ‘ਚੋਂ
ਬਾਹਰ ਝਾਕਕਆ।

(i) ਉਪਰੋਕਤ ਸਤਰਾਂ ਕਕਹੜੀ ਕਹਾਣੀ ਕਿੱ ਚੋਂ ਲਈਆਂ ਿਈਆਂ ਹਨ? [1]

(ii) ਲੇ ਖਕ ਨੇ ਇਸ ਕਹਾਣੀ ਕਿੱ ਚ ਿਲੇ ਸ਼ੀਅਰ ਬਾਰੇ ਕੀ ਿਾਣਕਾਰੀ ਕਦੱ ਤੀ ਹੈ? ਸੂੰ ਖੇਪ ਕਿੱ ਚ ਕਲਖੋ। [2]

(iii) ਬਰਫ਼ ਕਿੱ ਚੋਂ ਕੌ ਣ ਤੇ ਕਕਸ ਤਰਹਾਂ ਬਾਹਰ ਆਇਆ? [2]

(iv) ‘ਕਬਲਾ ਫੋਂਡ ਲਾ’ ਦੀ ਕਮਾਨ ਸੂੰ ਭਾਲਣ ਲਈ ਿਾ ਰਹੀ ਤੀਿੀ ਟੋਲੀ ਨਾਲ ਕੀ ਦੁਰਘਟਨਾ ਿਾਪਰੀ ਅਤੇ [5]
ਸੁਬੇਦਾਰ ਪਰਨ ਕਸੂੰ ਘ ਨੂੰ ਕਮਾਨ ਕਕਉਂ ਸੌਂਪੀ ਿਈ?

Question 11 [10]

‘ਸ਼ੇਰਨੀਆਂ’ ਕਹਾਣੀ ਦਾ ਕਿਸ਼ਾ ਤੇ ਸਾਰ ਸੂੰ ਖੇਪ ਸ਼ਬਦਾਂ ਕਿੱ ਚ ਕਲਖੋ।

Question 12 [10]

‘ਘਰ ਦਾ ਕਪਆਰ’ ਲੇ ਖ ਕਿੱ ਚ ਲੇ ਖਕ ਨੇ ਘਰ ਦੀ ਕੀ ਮਹੱ ਤਤਾ ਦੱ ਸੀ ਹੈ, ਉਦਾਹਰਨਾਂ ਸਕਹਤ ਲੇ ਖ ਦੇ ਅਧਾਰ
ਉੱਤੇ ਕਲਖੋ।

10

Page 11

ਿਾਲਿ ਲਿਆਰੀ (KAV-KEYARI)

Question 13

ਹੇਠ ਕਲਖੀਆਂ ਕਾਕਿ ਸਤਰਾਂ ਪੜਹਕੇ ਕਦੱ ਤੇ ਿਏ ਪਰਸ਼ਨਾਂ ਦੇ ਉੱਤਰ ਕਦਉ:
‘ਹੂੰ ’ ਕਕਹੂੰ ਦਾ ਖੋੜੋਂ ਕਨਕਲਆ ਸੀ,
ਤੇ ਉੱਡ ਕਪੱ ਪਲੇ ਆਯਾ ਸੀ,
ਤਕ ਓਪਰੇ ਆਏ ਤੋਤੇ ਨੂੰ ,
ਇਕ ਡੂੰ ਘਾ ਧਯਾਨ ਿਮਾਯਾ ਸੀ,

(i) ਉਪਰੋਕਤ ਸਤਰਾਂ ਕਕਹੜੀ ਕਕਿਤਾ ਕਿੱ ਚੋਂ ਲਈਆਂ ਿਈਆਂ ਹਨ? [1]

(ii) ਬੁੱ ਢੇ ਤੋਤੇ ਨੇ ਿੂੰ ਿਾ ਰਾਮ ਨੂੰ ਕੀ ਸੁਆਲ ਕੀਤਾ? [2]

(iii) ਿੂੰ ਿਾ ਰਾਮ ਸਬੂੰ ਧੀ ਤੁਸੀਂ ਕੀ ਿਾਣਦੇ ਹੋ? [2]

(iv) ਇਸ ਕਕਿਤਾ ਦਾ ਕਿਸ਼ਾ ਿਸਤ ਕੀ ਹੈ? [5]

Question 14 [10]

ਪਰੋ. ਮੋਹਨ ਕਸੂੰ ਘ ਦੀ ਕਕਿਤਾ ‘ਤਾਿ ਮਹਲ’ ਦਾ ਸਾਰ ਆਪਣੇ ਸ਼ਬਦਾਂ ਕਿੱ ਚ ਕਲਖੋ। ਇਸ ਰਾਹੀਂ ਕਿੀ ਨੇ ਕੀ
ਸੂੰ ਦੇਸ਼ ਕਦੱ ਤਾ ਹੈ?

Question 15 [10]

‘ਉਦੋਂ ਿਾਕਰਸ ਸ਼ਾਹ ਨੂੰ ਿੂੰ ਕਡਆ ਸੀ’ ਕਕਿਤਾ ਰਾਹੀਂ ਕੀ ਸੂੰ ਦੇਸ਼ ਕਦੱ ਤਾ ਕਿਆ ਹੈ? ਇਸਦਾ ਸੂੰ ਖੇਪ ਸਾਰ ਿੀ ਕਲਖੋ।

11

Document Details

Board / OrgCISCE
ExamClass 12
TypeSample Paper
Pages11
Updated05 Aug 2026

More from CISCE

Class 10 Class 11 Class 12 Class 9