aglasem.com
Schools Admission Mock Test Playground
ClassChoose class
StateSelect state

PSEB 12th Model Test Paper 2023 Geography

Download the PSEB 12th Model Test Paper 2023 Geography PDF for free at AglaSem. Designed as per the latest Punjab Class 12 exam pattern and marking scheme, this sample paper lets you practise likely questions, manage time and self-assess before the exam. More Detail
PSEB 12th Model Test Paper 2023 Geography - Page 1 of 4

Finished viewing? Save it for later —

Download PSEB 12th Model Test Paper 2023 Geography (PDF · 4 pages)
Downloaded 13 times

About PSEB 12th Model Test Paper 2023 Geography

PSEB 12th Model Test Paper 2023 Geography is available here for free download. Published by Punjab Board for Class 12, this sample paper can be viewed online or downloaded as a PDF (4 pages). Candidates preparing for Class 12 can use PSEB 12th Model Test Paper 2023 Geography to understand the exam pattern, the type of questions asked, and the overall difficulty level.

Frequently Asked Questions

How can I download PSEB 12th Model Test Paper 2023 Geography?

Open this page and click the Download button to save PSEB 12th Model Test Paper 2023 Geography as a PDF. It is completely free on AglaSem Docs.

Is PSEB 12th Model Test Paper 2023 Geography free to download?

Yes. PSEB 12th Model Test Paper 2023 Geography can be viewed online and downloaded as a PDF free of cost on AglaSem Docs.

How many pages does PSEB 12th Model Test Paper 2023 Geography have?

PSEB 12th Model Test Paper 2023 Geography contains 4 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

PSEB 12th Model Test Paper 2023 Geography – Text

Read the full text of this sample paper below — useful to quickly search, copy and reference the content online without downloading the PDF.

📄 View text version (4 pages)

Page 1

ਮਾਡਲ ਪਸ਼ਨ ਪੱ ਤਰ (ਿਲਖਤੀ)
2022-23
12ਵੀ
ਭੂਗਲ
ੋ (Geography)
ਸਮ : 3 ਘੰ ਟੇ ਕੁੱ ਲ ਅੰ ਕ:70

ਨਟ: 1. ਪਸ਼ਨ ਪੱ ਤਰ ਦੇ 5 ਸੈਕਸ਼ਨ ਹਨ ਿਜਨ ਿਵੱ ਚ ਕੁਲ 7 ਪਸ਼ਨ ਿਦੱ ਤੇ ਗਏ ਹਨ। ਸਾਰੇ ਪਸ਼ਨ

ਲਾਜ਼ਮੀ ਹਨ।

2. ਹਰ ਸੈਕਸ਼ਨ ਦੇ ਪਸ਼ਨ ਹੱ ਲ ਕਰਨ ਲਈ ਵਖਰੀਆਂ ਹਦਾਇਤ ਿਦੱ ਤੀਆਂ ਗਈਆਂ ਹਨ।

ਸੈਕਸ਼ਨ-I

ਪਸ਼ਨ 1: ਇਸ ਭਾਗ ਿਵੱ ਚ 6 ਬਹੁਿਵਕਲਪੀ ਅਤੇ 8 ਹੋਰ ਵਸਤੂਿਨਸ਼ਠ ਪਸ਼ਨ ਹਨ। ਹਰੇਕ ਦਾ ਜਵਾਬ

ਇੱ ਕ ਸ਼ਬਦ ਤ ਇਕ ਵਾਕ ਤੱ ਕ ਦੀ ਲੰਬਾਈ ਿਵੱ ਚ ਿਦਓ: 14%02=28

(i) ਪੇਰੂ ਦੀ ਧਾਰਾ ਨੂੰ ਵਾਚਣ ਵਾਲ਼ਾ ਪਿਹਲਾ ਮਾਿਹਰ ਕੌ ਣ ਸੀ ਤੇ ਉਹ ਿਕਹੜੇ ਦੇਸ਼ ਦਾ ਸੀ?

(ੳ) ਕਾਰਲ ਿਰਟਰ, ਜਰਮਨੀ (ਅ) ਅਲੈ ਗਜ਼ਡਰ ਹਮਬੋਲਟ, ਜਰਮਨੀ

(ੲ) ਪੌਲਿਵਡਾਲ, ਫ਼ਰ ਸ (ਸ) ਐਲਨ ਚਰਿਚਲ ਸਪਲ, ਯੂ.ਐ ਸ.ਏ.

(ii) ਿਚੱ ਟੀ ਤੇ ਨੀਲੀ ਕ ਤੀ ਦਾ ਸਬੰ ਧ ਕਮਵਾਰ ਿਕਨ ਵਸਤ ਨਾਲ਼ ਹੈ?

(ੳ) ਦੁੱ ਧ ਤੇ ਨੀਲ ਉਤਪਾਦਨ (ਅ) ਦੁੱ ਧ ਉਤਪਾਦਨ ਤੇ ਮੱ ਛੀ ਉਤਪਾਦਨ

(ੲ)ਿਚੱ ਟਾ ਤੇ ਨੀਲਾ ਕੱ ਪੜਾ ਉਤਪਾਦਨ (ਸ) ਗ਼ੈਰ ਰਵਾਇਤੀ ਊਰਜਾ ਉਤਪਾਦਨ

(iii) ਦੱ ਖਣ –ਪੂਰਬੀ ਤੇ ਤਰੀ ਰੇਲਵੇ ਦੇ ਹੈ ਡ ਕੁਆਰਟਰ ਿਕੱ ਥੇ-ਿਕੱ ਥੇ ਹਨ?

(ੳ) ਹਾਵੜਾ, ਅੰ ਬਾਲਾ (ਅ)ਿਸੰ ਕਦਰਾਬਾਦ, ਿਦੱ ਲੀ

(ੲ) ਕੋਲਕਾਤਾ, ਿਦੱ ਲੀ (ਸ) ਗੋਰਖਪੁਰ, ਿਫ਼ਰੋਜ਼ਪੁਰ

(iv) ਰੋਬਸਟਾ ਤੇ ਓਲਗ ਕਮਵਾਰ ਿਕਨ ਵਸਤ ਦੀਆਂ ਿਕਸਮ ਹਨ?

(ੳ)ਕਾਫ਼ੀ, ਤੇ ਲਗ (ਅ) ਚਾਹ, ਲਗ

(ੲ) ਆਈਸਕਰੀਮ, ਚਾਹ (ਸ) ਕਾਫ਼ੀ, ਚਾਹ

(v) ਲਾਲ ਤੇ ਸੰ ਤਰੀ ਕਾਲਰ ਕਾਮੇ ਕੌ ਣ-ਕੌ ਣ ਹੁੰ ਦੇ ਹਨ?

(ੳ) ਿਕਸਾਨ ਤੇ ਕੈਦੀ (ਅ) ਿਦਹਾੜੀਦਾਰ ਤੇ ਿਵਿਗਆਨੀ

(ੲ)ਿਵਿਗਆਨੀ ਤੇ ਰੱ ਿਖਆ ਗਾਰਡ (ਸ) ਡਾਕਟਰ ਤੇ ਿਕਸਾਨ

(vi) ਸਰ ਕੀਕ ਤੇ ਕੱ ਚਾਿਤਵੂ ਿਕੱ ਥੇ-ਿਕੱ ਥੇ ਸਿਥਤ ਹਨ?

(ੳ) ਖੰ ਬਾਤ ਖਾੜੀ, ਬੰ ਗਾਲ ਦੀ ਖਾੜੀ (ਅ) ਕੱ ਛ ਦੀ ਖਾੜੀ, ਪਾਕ ਸਟੇਟ

(ੲ) ਖਾੜੀ ਬੰ ਗਾਲ, ਅਰਬ ਸਾਹਾਰ (ਸ)ਡਾਕਟਰ ਤੇ ਿਕਸਾਨ

Page 2

(vii) ਕੁੱ ਲ ਪਸੰ ਨਤਾ ਦਰਜਾ ਬੰ ਦੀ ਿਵੱ ਚ ਭਾਰਤ ਦਾ ਿਕੰ ਨਵ ਸਥਾਨ ਹੈ ਤੇ ਪਿਹਲੇ ਸਥਾਨ ਤੇ

ਸੰ ਸਾਰ ਦਾ ਿਕਹੜਾ ਦੇਸ਼ ਹੈ?

(viii) ਕੋਲੇ ਦੀਆਂ ਕੋਈ ਦੋ ਿਕਸਮ ਦੇ ਨਾਮ ਿਲਖੋ।

(ix) ਖੰ ਡ ਤ ਇਲਾਵਾ, ਗੰ ਨ ਤ ਹੋਰ ਕੀ-ਕੀ ਵਸਤ ਿਤਆਰ ਕੀਤੀਆਂ ਜ ਦੀਆਂ ਹਨ?

(x) ਪੈਲੇਸ ਔਨ ਵੀਲਜ਼ ਕੀ ਹੈ ਤੇ ਿਕਹੜੇ ਸੂਬੇ ਨਾਲ ਸਬੰ ਧਤ ਹੈ?

(xi) ਰਾਇਪੇਰੀਅਨ ਬਫ਼ਰ ਕੀ ਹੈ?

(xii) ਦੋ ਸ਼ਿਹਰ ਦੇ ਨ ਿਲਖੋ ਜੋ ਇੱ ਕ ਤ ਵੱ ਧ ਸੂਿਬਆਂ ਦੀ ਰਾਜਧਾਨੀ ਹਨ ਜ ਕਦੇ ਰਹੇ ਹਨ।

(xiii) ਪੰ ਜਾਬ ਦੀ ਖੇਤੀ ਦੀਆਂ ਕੋਈ ਦੋ ਕਮਜ਼ੋਰੀਆਂ ਿਲਖੋ।

(xiv) ਡਾ. ਮਿਹੰ ਦਰ ਿਸੰ ਘ ਰੰ ਧਾਵਾ ਕੌ ਣ ਸਨ?

ਸੈਕਸ਼ਨ-II

ਪਸ਼ਨ-2: ਹੇਠ ਿਲਖੇ 8 ਪਸ਼ਨ ਿਵੱ ਚ 4 ਹੱ ਲ ਕਰਨ ਲਾਜ਼ਮੀ ਹਨ। ਹਰੇਕ ਦਾ ਤਰ 50-60 ਸ਼ਬਦ

ਿਵੱ ਚ ਿਦਓ: 04%03=12

(i) ਤ ਬੇ ਦੀਆਂ ਿਤੰ ਨ ਿਵਸ਼ੇਸ਼ਤਾਵ ਿਲਖੋ।

(ii) ਬਾਬਾ ਬੂਢਨ ਪਹਾੜੀ ਿਖੱ ਤੇ ਦੇ ਇਿਤਹਾਸ ਤ ਜਾਣੂ ਕਰਵਾਓ।

(iii) ਰੁੱ ਤ ਪਵਾਸ ਕੀ ਹੁੰ ਦਾ ਹੈ? ਸਪਸ਼ਟ ਕਰੋ।

(iv) ਸਾਖਰਤਾ ਕੱ ਢਣ ਦਾ ਫਾਰਮੂਲਾ ਕੀ ਹੈ?

(v) ਭਾਰਤ ਨ ਿਕਹੜੇ ਿਤੰ ਨ ਨੁਕਤੇ ਮਨੁਖੀ ਿਵਕਾਸ ਮਾਪਕ ਵਜ ਚੁਣੇ ਹਨ?

(vi) ਿਵਅਕਤੀਗਤ ਸੰ ਚਾਰ ਦੇ ਸਾਧਨ ਿਕਹੜੇ ਿਕਹੜੇ ਹਨ?

(vii) ਜਲ ਪਦੂਸ਼ਣ ਕਰਨ ਵਾਲੇ ਕੋਈ ਿਤੰ ਨ ਕਾਰਕ ਦੇ ਨਾਮ ਿਲਖੋ ਤੇ ਇਸਦੇ ਬੁਰੇ ਅਸਰ ਤੇ ਵੀ

ਜਾਣੂ ਕਰਵਾਓ।

(viii) ਮਜ਼ਦੂਰ ਦੀ ਿਗਣਤੀ ਦੇ ਅਧਾਰ ਤੇ ਉਦਯੋਗ ਦੀ ਵੰ ਡ ਕਰੋ ਤੇ ਿਵਸ਼ੇਸ਼ਤਾਵ ਵੀ ਿਲਖੋ।

ਸੈਕਸ਼ਨ-III

ਨਟ: ਹੇਠ ਿਲਖੇ ਪਸ਼ਨ ਿਵਚ ਸਹੀ ਚੋਣ ਕਰਦੇ ਹੋਏ, ਹਰੇਕ ਦਾ ਤਰ ਘੱ ਟੋ-ਘੱ ਟ 100 ਸ਼ਬਦ ਿਵੱ ਚ

ਿਦਓ: 02%06=12

ਪਸ਼ਨ 3: ਿਵਦਵਾਨ ਨ ਭੂਗਿੋ ਲਕ ਪਿਕਿਰਆਵ ਨੂੰ ਮਨੁਖੀ ਅੰ ਗ ਅਤੇ ਿਕਿਰਆਵ ਦੇ ਨਾਮ ਿਕਵ

ਿਦੱ ਤੇ ਹਨ? ਉਦਾਹਰਨ ਸਿਹਤ ਚਰਚਾ ਕਰੋ।

Page 3

ਜਨਸੰ ਿਖਆ ਦੀ ਸਥਾਨ ਬਦਲੀ (migration) ਦੇ ਕੀ-ਕੀ ਕਾਰਨ ਹੋ ਸਕਦੇ ਹਨ? ਿਵਆਿਖਆ ਕਰੋ।

ਪਸ਼ਨ 4: ਖਿਣਜ ਪਦਾਰਥ ਦੀ ਵੰ ਡ ਦੇ ਵੱ ਖ-ਵੱ ਖ ਤਰੀਕੇ ਕੀ ਹਨ? ਿਵਸਥਾਰ ਨਾਲ ਚਰਚਾ ਕਰੋ ਤੇ

ਉਦਾਹਰਣ ਵੀ ਿਦਓ।



ਭਾਰਤ ਿਵੱ ਚ ਪਸ਼ਾਸਕੀ ਅਧਾਰ ’ਤੇ ਕੀਤੇ ਗਏ ਸੜਕ ਦੇ ਵਰਗੀਕਰਨ ਤ ਿਵਸਥਾਰ ਨਾਲ ਜਾਣੂ

ਕਰਵਾਓ।

ਸੈਕਸ਼ਨ –IV

ਪਸ਼ਨ 5: ਹੇਠ ਿਲਿਖਆ ਪੈਰਾ ਪੜ ਕੇ ਉਸ ਅਧਾਰ ’ਤੇ ਅੱ ਗੇ ਿਦੱ ਤੇ ਪਸ਼ਨ ਦੇ ਤਰ ਿਦਓ:

04%02=08

PSLV ਤੇ GSLV, ਉਪਗਿਹਆਂ ਨੂੰ ਪੁਲਾੜ ਿਵੱ ਚ ਦਾਗਣ ਲਈ ਭਾਰਤੀ ਪੁਲਾੜ ਖੋਜ ਸੰ ਸਥਾਨ

(ISRO) ਵੱ ਲ ਬਣਾਏ ਜ ਦੇ ਰਾਕਟ ਹਨ। PSLV ਦੀ ਮਦਦ ਨਾਲ ਹਲਕੇ ਉਪਗਿਹ (1750

ਿਕਲੋ ਗਾਮ ਭਾਰ ਤੱ ਕ) ਪੁਲਾੜ ਿਵੱ ਚ ਦਾਗੇ ਜ ਦੇ ਹਨ ਤੇ ਇਸ ਿਵੱ ਚ ਇਸਰੋ ਨੂੰ ਪੂਰੀ ਿਨਪੁੰ ਨਤਾ ਹਾਸਲ

ਹੈ। ਵੱ ਧ ਭਾਰ ਦੇ ਉਪਗਿਹ ਦਾਗਣ ਲਈ GSLV ਵਰਿਤਆ ਜ ਦਾ ਹੈ ਿਜਸ ਿਵੱ ਚ ਕਰਾਇਓਜੈਿਨਕ

ਇੰ ਜਨ ਲੱਗਾ ਹੁੰ ਦਾ ਹੈ। ਦੋਹ ਿਕਸਮ ਦੇ ਰਾਕਟ ਇਸਰੋ ਨੂੰ ਿਤਆਰ ਕੀਤੇ ਹਨ। PSLV ਨੂੰ ਪੋਲਰ

ਸੈਟਲ
ੇ ਾਈਟ ਲ ਚ ਵਹੀਕਲ ਆਖਦੇ ਹਨ ਜੋ ਉਪਗਿਹਆਂ ਨੂੰ 600 ਤ 900 ਿਕਲੋ ਮੀਟਰ ਦੀ ਉਚਾਈ

ਤੱ ਕ ਪੁਚ ਦਾ ਹੈ। ਇਸ ਰਾਕਟ ਦੀਆਂ ਚਾਰ ਸਟੇਜ ਹੁੰ ਦੀਆਂ ਹਨ। ਪਿਹਲੀ ਤੇ ਤੀਸਰੀ ਤਿਹ ਿਵੱ ਚ ਠਸ

ਰਾਕਟ ਇੰ ਜਣ ਅਤੇ ਦੂਸਰੀ ਤੇ ਚੌਥੀ ਤਿਹ ਿਵੱ ਚ ਤਰਲ ਰਾਕਟ ਇੰ ਜਣ ਹੁੰ ਦੇ ਹਨ। GSLV ਨੂੰ ਿਜਓ-

ਿਸੰ ਕਰਸ ਸੈਟਲ
ੇ ਾਈਟ ਲ ਚ ਵਹੀਕਲ ਆਖਦੇ ਹਨ ਿਜਸਦੀਆਂ ਿਤੰ ਨ ਸਟੇਜ /ਤਿਹਆਂ ਹੁੰ ਦੀਆਂ ਹਨ

ਅਤੇ ਤੀਸਰੀ ਸਟੇਜ ਿਵਚ ਕਾਇਓਜੈਿਨਕ ਇੰ ਜਣ ਹੁੰ ਦਾ ਹੈ। ਇਸ ਇੰ ਜਣ ਦੀ ਿਵਸ਼ੇਸ਼ਤਾ ਇਹ ਹੈ ਿਕ

ਇਸ ਿਵੱ ਚ ਧਰਤੀ ਦੀ ਗਰੁਤਾ ਿਖੱ ਚ ਸ਼ਕਤੀ ਦੇ ਬਾਵਜੂਦ ਿਵਰੋਧੀ ਪਾਸੇ ਵੱ ਲ ਧੱ ਕ ਸਕਣ ਦੀ ਅਥਾਹ

ਤਾਕਤ ਹੁੰ ਦੀ ਹੈ। ਇਹੀ ਕਾਰਨ ਹੈ ਿਕ GSLV ਦੀ ਮਦਦ ਨਾਲ 2500 ਿਕਲੋ ਗਾਮ ਜ ਇਸ ਤ ਵੀ ਵੱ ਧ

ਭਾਰੇ ਉਪਗਿਹ ਪੁਲਾੜ ਿਵੱ ਚ ਭੇਜੇ ਜਾ ਸਕਦੇ ਹੁੰ ਦੇ ਹਨ। ਕਾਇਓਜੈਿਨਕ ਇੰ ਜਣ ਿਵੱ ਚ ਬਾਲਣ

(ਆਕਸੀਜਨ, ਹਾਈਡੋਜਨ ਆਿਦ) ਬਹੁਤ ਹੀ ਘੱ ਟ ਤਾਪਮਾਨ ਤੇ ਤਰਲ ਅਵਸਥਾ ਿਵੱ ਚ ਹੀ ਰੱ ਿਖਆ

ਜ ਦਾ ਹੈ।

(i) ਭਾਰਤ ਦੀ ਪੁਲਾੜ ਏਜੰ ਸੀ ਿਕਹੜੀ ਹੈ? ਇਸਦਾ ਛੋਟਾ ਤੇ ਪੂਰਾ ਨਾਮ ਕੀ –ਕੀ ਹਨ?

(ii) PSLV ਤੇ GSLV ਦੀਆਂ ਿਕੰ ਨੀਆਂ-ਿਕੰ ਨੀਆਂ ਸਟੇਜ ਹਨ?

(iii) ਕਾਇਓਜੈਿਨਕ ਇੰ ਜਣ ਦੀ ਕੀ ਿਵਸ਼ੇਸਤਾ ਹੈ? ਇਹ ਿਕਹੜੇ ਰਾਕਟ ਿਵੱ ਚ ਹੁੰ ਦਾ ਹੈ?

Page 4

(iv) ਭਾਰੇ ਉਪਗਿਹ ਪੁਲਾੜ ਿਵੱ ਚ ਭੇਜਣ ਲਈ ਰਾਕਟ ਿਵੱ ਚ ਬਾਲਣ ਵਜ ਕੀਤੇ ਿਕਸ ਰੂਪ

ਿਵੱ ਚ ਹੁੰ ਦਾ ਹੈ?

ਸੈਕਸ਼ਨ –V

ਨਟ : ਹੇਠ ਿਦੱ ਤੇ ਪਸ਼ਨ ਦੇ 8-8 ਿਵਕਲਪ ਿਵਚ 5-5 ਕਰਨ ਲਾਜ਼ਮੀ ਹਨ। 01%10=10

ਪਸ਼ਨ-6 ਕੋਈ 5 ਭਾਰਤ ਦੇ ਖਾਕੇ ਿਵੱ ਚ ਿਵਖਾਓ:

(i) ਸਭ ਤ ਵੱ ਧ ਵਸ ਵਾਲਾ ਸੂਬਾ

(ii) ਬਿਠੰਡਾ ਤੇਲ ਿਰਫ਼ਾਨੀਨਰੀ

(iii) ਿਸਆਿਚਨ

(iv) ਿਸੰ ਧ ਦਿਰਆ ਦਾ ਭਾਰਤ ਿਵੱ ਚ ਪੈਦਾ ਿਹੱ ਸਾ

(v) ਦੱ ਖਣੀ ਪਾਇਦੀਪੀ ਭਾਰਤ

(vi) ਸੁੰ ਦਰਬਨ ਡੈਲਟਾ

(vii) ਸਭ ਤ ਵੱ ਡਾ ਿਕੰ ਨੂੰ ਉਤਪਾਦਕ ਸੂਬਾ

(viii) ਚਾਹ ਦੇ ਬਾਗ ਦਾ ਇੱ ਕ ਸਥਾਨ

ਪਸ਼ਨ -7 ਖਾਕੇ ਿਵੱ ਚ ਬਣੇ ਕੋਈ 5 ਸਥਾਨ /ਿਚੰ ਨ ਦੀ ਭੂਗੋਿਲਕ ਪਛਾਣ ਦੱ ਸੋ:

(i)

(ii)

(iii)

(iv)

(v)

(vi)

(vii)

(viii)

Document Details

Board / OrgPunjab Board
ExamClass 12
TypeSample Paper
Pages4
Languagepunjabi
Updated22 Jul 2026