Page 1
FOR PUNJAB CLASS 10 PREPARATION
PSEB 10th Class
Syllabus 2027
Mechanical Drawing
And Painting
EXAM YEAR TYPE SUBJECT
Punjab Class 10 2027 Syllabus Drawing
Notes · Sample Papers · Previous Year Papers · Mock Tests
Page 2
ਮਕੈਨੀਕਲ ਡਰਾਇੰਗ ਅਤੇ ਿਚੱ ਤਰਕਲਾ
m
m .co
.co
ਸ਼ੇਣੀ-ਦਸਵ
e m
em ਪਾਠਕਮ (2026-27)
las
as (ਭਾਗ-1) ag
ਿਜਉਮੈਟਰੀਕਲ ਡਰਾਇੰਗ
1. ਰੇਖਾਵ ਦੀ ਅਨੁਪਾਤਕ ਵੰ ਡ ਅਤੇ ਕਰਣਵੱ ਤ ਪੈਮਾਨ
2. ਸਮਰੂਪੀ ਆਕਾਰ
m
3. ਬਾਹਰੀ ਅਤੇ ਅੰ ਤਰੀ ਆਕਾਰ
m . co
4. ਠਸ ਜ ਿਨਗਰ ਿਜਉਮੈਟਰੀ (ਘਣ,c. oਬੇਲਣ, ਸ਼ੰ ਕੂ, ਗੋਲਾ, ਚੌ ਮੁੱ ਖਾ, ਘਣਖੇਤਰ, ਿਮਨਾਰ) s e m
s em (ਭਾਗ-II) g l a
g l a a
a
ਸਕੇਲ/ਮਕੈਨੀਕਲ ਡਰਾਇੰਗ (ਜ਼ਰੂਰੀ) (Scale/Mechanical Drawing)
ਹੇਠ ਿਲਿਖਆਂ ਦਾ ਮੱ ਥਾ (ELEVATION), ਪਾਸਾ (SIDE) ਅਤੇ ਤਲ (PLAN) ਬਣਾਓ।
i ਮੇਜ਼ ਦਾ ਦਰਾਜ ii ਸਟੂਡਟ ਮੇਜ਼ iii ਫਾਇਲ ਰੈਕ
iv ਬਾਥਰੂਮ ਟੇਬਲ v ਟੀ ਪੌਟ ਸਟਡ(ਘੜੌਜੀ) vi ਸਪਾਈਸ ਬੋਤਲ ਰੈਕ
o m
Vii ਡਰਾਇੰ ਗ ਟੇਬਲ viii ਪਟਵਾਰੀ ਜ ਕਲਰਕ ਡੈਸਕ . c ix ਬਲਾਕ
e m
x. ਿਡਸਪਲੇ ਸਟਡ
as
xi. ਪੈਡਸਟਲ ਬੀਅਿਰੰ ਗ
l
xii. ਿਲਫਿਟੰ ਗ ਆਈ ਬਰੈਕਟ
a g
ਕਾਗਜ਼ ਦਾ ਮਾਪ: ਪੂਰੇ ਕਾਗਜ਼ ਦਾ ¼ ਭਾਗ (3.5 ਸ:ਮੀ: x 25 ਸ:ਮੀ:)
ਪਾਠਕਮ-ਿਚੱ ਤਰਕਲਾ (ਪਯੋਗੀ)
m
m .co
.co
(ੳ) ਵਸਤੂ ਿਚੱ ਤਰਨ (STILL LIFE) (ਜ਼ਰੂਰੀ)
e m
m ਵਸਤੂਆਂ ਦਾ ਿਚੱ ਤਰਨ ਜੋ ਸਾਹਮਣੇ ਮਾਡਲ ਦੇ ਰੂਪ ਿਵੱ ਚ ਸੈ ਟ ਕੀਤੀਆਂ
eਸਾਦਾ l as ਹੋਣਆਂ ਹੋਣ ਅਤੇ ਿਤੰ ਨ ਤ ਵੱ ਧ
s
a ਆਂ ਨਾ ਹੋਣ। ਸੈ ਟ ਕੀਤੇ ਮਾਡਲ ਦੇ ਹੇਠ ਅਇਤਾਕਾਰ ਜ ਵਰਗਾਕਾਰ
lਵਸਤੂ ag ਵਸਤੂ ਹੋਵੇ ਇਸ ਦੇ ਤੇ ਦੇ ਗੋਲ
g
a ਵਸਤੂਆਂ ਰੱ ਖਕੇ ਿਚੱ ਤਿਰਆ ਜਾਵੇ। ਉਦਾਹਰਣ ਵਜ ਿਕਤਾਬ ਤੇ ਸੇਬ ਅਤੇ ਗਲਾਸ, ਬਰੁਕ ਬ ਡ ਚਾਹ ਦੇ ਵਰਗਾਕਾਰ
ਡੱ ਬੇ ਤੇ ਕੱ ਪ ਅਤੇ ਪਾਊਡਰ ਦਾ ਡੱ ਬਾ ਅਤੇ ਬੂਟ ਦੇ ਡੱ ਬੇ ਤੇ ਖਰਬੂਜਾ ਅਤੇ ਥਰਮਸ ਆਿਦ।
ਕਾਗਜ਼ ਦਾ ਮਾਪ: ਪੂਰੇ ਕਾਗਜ਼ ਦੀ ¼ ਭਾਗ (35 ਸ: ਮੀ: × 25 ਸ. ਮੀ:)
ਮਾਿਧਅਮ: ਪੇਸਟਲ, ਰੰ ਗਦਾਰ ਪੈਨਿਸਲ , ਕਾਲੀ ਪੈਨਿਸਲ।
m . c
(ਅ)1. ਸਕੈਿਚੰ ਗ ਅਤੇ ਬਣਾਵਟ c. o s e m
ਕਲਪਨਾਮਈ ਫਰੀਹਡ sਆਪਾ em ਪਗਟ ਕਰਦੇ ਿਚੱ ਤਰ ਬਣਾਓ। ਿਜਵ ਪ ,ੂ ਪੰ ਛੀ, ਜਾਨਵਰ ਅਤੇ g l a
g l a a
a ਘਟਨਾਵ ਦੇ ਿਚੱ ਤਰ।
ਆਮ ਜੀਵਨ ਨਾਲ ਸਬੰ ਧਤ
ਕਾਗਜ਼ ਦਾ ਮਾਪ: ਪੂਰੇ ਕਾਗਜ਼ ਦਾ ¼ ਭਾਗ (35 ਸ: ਮੀ. × 25 ਸ. ਮੀ:)
ਮਾਿਧਅਮ: ਪੈਨਿਸਲ, ਪੇਸਟਲ, ਪਾਣੀ ਵਾਲੇ ਰੰ ਗ।
For more Question Papers, Sample Papers, Notes & Syllabus visit Page 1 of 2
Page 3
2. ਧਰਤੀ ਿਦ ਿਚੱ ਤਰਨ
ਕਲਪਨਾ ਤੇ ਯਾਦ ਕਤੀ ਦੁਆਰਾ ਧਰਤੀ ਿਦ ਿਚੱ ਤਰਨ ਕਰਨਾ ਿਜਵ ਵੱ ਖ-ਵੱ ਖ ਤਰ ਦੇ ਦਰੱ ਖਤ, ਝੋਪੜੀ,
ਪਹਾੜੀ ਮਕਾਨ, ਝੀਲ, ਦਿਰਆ, ਪਹਾੜ, ਿਪੰ ਡ, ਮਨੁੱ ਖ, ਬੱ ਦਲ ਅਤੇ ਜਾਨਵਰ ਆਿਦ ਿਚੱ ਤਰੇ ਜਾਣ। ਪੂਰੇ ਕਾਗਜ਼ ਦਾ
ਮਾਪ: ਪੂਰੇ ਕਾਗਜ਼ ਦਾ ¼ ਭਾਗ (35 ਸ: ਮੀ. × 25 ਸ. ਮੀ:)
ਮਾਿਧਅਮ: ਪੈਨਿਸਲ, ਪੇਸਟਲ ਅਤੇ ਪਾਣੀ ਵਾਲੇ ਰੰ ਗ।
3. ਿਡਜ਼ਾਈਨ
ਿਜਉਮੈਟਰੀਕਲ ਅਕਾਰ ਿਜਵ ਵਰਗ, ਿਤਕੋਣ, ਆਇਤ, ਚੱ ਕਰ, ਅੱ ਧ ਚੱ ਕਰ ਿਵੱ ਚ ,ਫੁੱ ਲ , ਪੱ ਿਤਆਂ, ਟਾਹਣੀਆਂ ਅਤੇ
ਡੋਡੀਆਂ ਦੇ ਨਮੂਨ ਬਣਾਏ ਜਾਣ।
ਪੂਰੇ ਕਾਗਜ਼ ਦਾ ਮਾਪ: ਪੂਰੇ ਕਾਗਜ਼ ਦਾ ¼ ਭਾਗ (35 ਸ: ਮੀ. × 25 ਸ. ਮੀ:)
ਮਾਿਧਅਮ: ਪੋਸਟਰ ਰੰ ਗ ਜ ਪਾਣੀ ਵਾਲੇ ਰੰ ਗ।
4. ਪੋਸਟਰ ਅਤੇ ਲੇ -ਆਊਟ
I. ਪੋਸਟਰ ਿਡਜ਼ਾਇਿਨੰਗ:- ਿਨ ਜੀ ਜੀਵਨ, ਿਸਹਤ, ਖੇਡ , ਪੜਾਈ ਵਾਤਾਵਾਰਣ ਅਤੇ ਪੰ ਜਾਬੀ ਸੱ ਿਭਆਚਾਰ ਤੇ
ਅਧਾਰਤ ਪੋਸਟਰ ਿਤਆਰ ਕਰਨ।
II. ਲੇ -ਆਊਟ:- ਬੱ ਿਚਆਂ ਦੀਆਂ ਪੁਸਤਕ ਅਤੇ ਮਾਿਸਕ ਪੱ ਤਰ (ਰਸਾਿਲਆਂ) ਦੇ ਕਵਰ ਿਚੱ ਤਰ ਿਤਆਰ
ਕਰਨ।
ਪੂਰੇ ਕਾਗਜ਼ ਦਾ ਮਾਪ: ਪੂਰੇ ਕਾਗਜ਼ ਦਾ ¼ ਭਾਗ (35 ਸ: ਮੀ. × 25 ਸ. ਮੀ:)
ਮਾਿਧਅਮ: ਪੋਸਟਰ ਕਲਰ।
For more Question Papers, Sample Papers, Notes & Syllabus visit Page 2 of 2