CBSE Class 10 Sample Paper 2022 for Punjabi Term 2 – Text
Read the full text of this sample paper below — useful to quickly search, copy and reference the content online without downloading the PDF.
📄 View text version (4 pages)
Page 1
ਪੰ ਜਾਬੀ (004)
X (ਦਸਵ )
ਨਮੂਨ ਦਾ ਪਸ਼ਨ-ਪੱ ਤਰ (ਟਰਮ II)
(ਮਾਰਚ-ਅਪੈਲ 2022)
Time Allowed: 2 hours Maximum Marks: 40
ਸਮ : 2 ਘੰ ਟੇ ਕੁੱ ਲ ਅੰ ਕ: 40
ਆਮ ਿਨਰਦੇਸ਼
ਹੇਠ ਿਲਖੇ ਿਨਰਦੇਸ਼ ਨੂੰ ਿਧਆਨ ਨਾਲ਼ ਪੜੋ ਅਤੇ ਉਹਨ ਦਾ ਪਾਲਣ ਕਰੋ :
ਸਾਰੇ ਪਸ਼ਨ ਲਾਜ਼ਮੀ ਹਨ । ਪਸ਼ਨ ਿਵੱ ਚ ਿਦੱ ਤੀ ਗਈ ਚੋਣ ਨੂੰ ਿਧਆਨ ਨਾਲ਼ ਵੇਖ ਕੇ ਿਨਰਦੇਸ਼ ਅਨੁ ਸਾਰ
ਹੱ ਲ ਕੀਤਾ ਜਾਵੇ ।
ਸਾਫ਼ ਅਤੇ ਸ਼ੁੱ ਧ ਿਲਿਖਆ ਜਾਵੇ, ਪਸ਼ਨ ਨੰਬਰ ਅਤੇ ਉਪ-ਭਾਗ ਨੰਬਰ ਿਬਲਕੁਲ ਸਹੀ ਅਤੇ ਪਸ਼ਨ-ਪੱ ਤਰ
ਅਨੁ ਸਾਰ ਿਲਖੇ ਜਾਣ ।
ਤਰ ਨੂੰ ਿਧਆਨ ਨਾਲ਼ ਤਰ-ਸ਼ੀਟ ’ਤੇ ਿਲਿਖਆ ਕੀਤਾ ਜਾਵੇ ।
ਭਾਗ ਪਿਹਲਾ: ਿਵਆਕਰਨ (Part A: Grammar) 4+6=10
ਅਗੇਤਰ-ਿਪਛੇਤਰ:
1. ਪੁੱ ਛੇ ਗਏ ਅਨੁਸਾਰ ਹੱ ਲ ਕਰੋ:
(i). ਹੇਠ ਿਲਿਖਆਂ ਿਵੱ ਚ ਿਕਸੇ ਦੋ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਅਨ, ਪੁਨਰ, ਬਾ
(ii). ਹੇਠ ਿਲਿਖਆਂ ਿਵੱ ਚ ਿਕਸੇ ਦੋ ਿਪਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ :
ਆਵਟ, ਕਾਰੀ, ਬਾਜ਼ 2+2=4
2. ਹੇਠ ਿਲਿਖਆਂ ਿਵੱ ਚ ਿਕਸੇ ਛੇ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤ ਿਕ ਅਰਥ ਸਪਸ਼ਟ ਹੋ ਜਾਣ:
(i) ਚਾਅ ਚੜਨਾ
(ii) ਿਚਹਰਾ ਉਤਰ ਜਾਣਾ
(iii) ਿਛੱ ਕੇ ਤੇ ਟੰ ਗਣਾ
(ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ
Page 2
(iv) ਛਿਹਬਰ ਲਾਉਣੀ
(v) ਜਾਨ ਮਾਰਨਾ
(vi) ਜ਼ਬਾਨ ਨੂੰ ਲਗਾਮ ਦੇਣਾ
(vii) ਝੰ ਡੇ ਗੱ ਡਣਾ
(viii) ਝੱ ਟ ਟਪਾਉਣਾ 1X6=6
ਭਾਗ ਦੂਜਾ: ਪਭਾਵਸ਼ਾਲੀ ਿਲਖਣ-ਕੌ ਸ਼ਲ (Part B: Writing Skill) 8+7=15
3. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ ਿਵੱ ਚ ਲੇ ਖ ਿਲਖੋ : 8X1=8
(i) ਪੁਸਤਕ ਸਭ ਤ ਚੰ ਗਾ ਸਾਥੀ
(ਜਾਣ-ਪਛਾਣ ..................... ਜੀਵਨ ਿਵੱ ਚ ਿਰਸ਼ਿਤਆਂ ਦਾ ਮਹੱ ਤਵ ..................... ਪੁਸਤਕ ਦਾ
ਮਹੱ ਤਵ ..................... ਪੁਸਤਕ ਇੱ ਕ ਚੰ ਗਾ ਸਾਥੀ..................... ਪੁਸਤਕ ਦੀਆਂ ਿਕਸਮ
..................... ਪੁਸਤਕ ਦੀ ਚੋਣ ਿਵੱ ਚ ਸੁਚਤ
ੇ ..................... ਿਸੱ ਟਾ .....................)
(ii) ਨੌਜਵਾਨ ਿਵੱ ਚ ਵਧ ਰਹੀ ਨਿਸ਼ਆਂ ਦੀ ਵਰਤ
(ਜਾਣ-ਪਛਾਣ ..................... ਨਸ਼ੀਲੀਆਂ ਵਸਤ ਦੀਆਂ ਿਕਸਮ ..................... ਨਸ਼ਾ: ਮਸਤ
ਿਜ਼ੰ ਦਗੀ ਿਕ ਦਰਦਨਾਕ ਮੌਤ ......................... ਨਿਸ਼ਆਂ ਦੇ ਕਾਰਨ ......................... ਨਿਸ਼ਆਂ
ਦੀ ਸਪਲਾਈ ਤੇ ਪਹੁੰ ਚ ..................... ਬਾਹਰਲੇ ਪਭਾਵ ..................... ਸੁਝਾਅ .....................
ਸਾਰੰ ਸ਼ ..................... )
(iii) ਿਮਠਤੁ ਨੀਵੀ ਨਾਨਕਾ ਗੁਣ ਚੰ ਿਗਆਈਆ ਤਤੁ
(ਜਾਣ-ਪਛਾਣ ..................... ਤੁਕ ਦਾ ਅਰਥ ..................... ਿਮੱ ਠ ਅਤੇ ਕੌ ੜੇ ਬੋਲ ਦਾ ਿਭੰ ਨ-ਿਭੰ ਨ
ਅਸਰ ..................... ਿਨਮਰਤਾ- ਸਭ ਤ ਮਹੱ ਤਵਪੂਰਨ ਗੁਣ ..................... ਹੰ ਕਾਰ ਇੱ ਕ ਔਗੁਣ
............. ਿਵਖਾਵੇ ਵਾਲ਼ੀ ਿਨਮਰਤਾ ............... ਿਨਮਰਤਾ ਦੇ ਲਾਭ .................. ਸਾਰੰ ਸ਼ ……....)
4. ਤੁਹਾਡੇ ਇਲਾਕੇ ਿਵੱ ਚ ਫੈਲ ਰਹੀ ਡਗੂ ਦੀ ਿਬਮਾਰੀ ਅਤੇ ਲੋ ਕ ਦੀ ਿਸਹਤ-ਜ ਚ ਕਰਨ ਲਈ, ਹਰ ਹਫ਼ਤੇ ਇੱ ਕ ਕਪ
ਲਾਉਣ ਲਈ ਿਸਹਤ ਿਵਭਾਗ ਦੇ ਡਾਇਰੈਕਟਰ ਨੂੰ ਇੱ ਕ ਪੱ ਤਰ ਿਲਖੋ ।
(ਡਗੂ ਦੀ ਿਬਮਾਰੀ ਦਾ ਫੈਲਣਾ ..................... ਇਲਾਕੇ ਿਵੱ ਚ ਕੋਈ ਹਸਪਤਾਲ ਨਾ ਹੋਣਾ
..................... ਥ -ਥ ਪਾਣੀ ਖੜਾ ਹੋਣਾ ..................... ਹੋਰ ਿਬਮਾਰੀਆਂ ਦਾ ਖ਼ਤਰਾ
..................... ਨੀਮ-ਹਕੀਮ ’ਤੇ ਿਨਰਭਰ ਹੋਣ ਲਈ ਮਜ਼ਬੂਰ ..................... ਿਸਹਤ-ਜ ਚ
ਕਪ ਲਾਉਣ ਦੀ ਬੇਨਤੀ ..................... ਿਸਹਤ-ਮੰ ਤਰੀ ਵੱ ਲ ਮਨਜ਼ੂਰੀ .....................)
ਜ
(ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ
Page 3
ਤੁਹਾਡਾ ਿਮੱ ਤਰ/ਸਹੇਲੀ ਦਸਵ ਜਮਾਤ ਿਵੱ ਚ ਮੈਿਰਟ ਿਵੱ ਚ ਆਇਆ/ਆਈ ਹੈ, ਉਸ ਨੂੰ ਵਧਾਈ ਿਦੰ ਦੇ ਹੋਏ ਪੱ ਤਰ
ਿਲਖੋ ।
(ਬੋਰਡ ਵੱ ਲ ਨਤੀਜੇ ਦਾ ਐਲਾਨ ..................... ਅਖ਼ਬਾਰ ਿਵੱ ਚ ਤਸਵੀਰ ਵੇਖਣਾ
..................... ਿਜ਼ਲੇ ਿਵੱ ਚ ਪਿਹਲ ਸਥਾਨ ..................... ਬਹੁਤ ਖੁਸ਼ ਹੋਣਾ
..................... ਖੁਸ਼ੀ ਨੂੰ ਸਾਥੀਆਂ ਨਾਲ਼ ਸ ਝੀ ਕਰਨਾ ..................... ਮਾਤਾ-ਿਪਤਾ ਨੂੰ ਵੀ
ਵਧਾਈ ..................... ਜਲ ਭਿਵੱ ਖ ਦੀ ਕਾਮਨਾ ..................... ) 7X1=7
ਭਾਗ ਤੀਜਾ: ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
(Part C: Text Books based questions) 3+4+4+4=15
ਕਿਵਤਾਵ ਿਵੱ ਚ:
(ਪਸ਼ਨ ਨੰਬਰ 5 ਤ 8 ਤੱ ਕ ਿਵੱ ਚ ਿਕਸੇ ਿਤੰ ਨ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ)
5. ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਬਾਣੀ ਅਨੁਸਾਰ ਸਭ ਥਾਵ ’ਤੇ ਸਾਡਾ ਰਾਖਾ ਕੌ ਣ ਹੈ ?
6. ‘ਤੂੰ ਮੇਰਾ ਿਪਤਾ ਤੂੰ ਹੈ ਮੇਰਾ ਮਾਤਾ’ ਰਚਨਾ ਿਵੱ ਚ ਆਏ ਸ਼ਬਦ ‘ਬੰ ਧਪੁ’ ਦਾ ਕੀ ਅਰਥ ਹੈ ?
7. ‘ਸਿਤਗੁਰ ਨਾਨਕ ਪਗਿਟਆ’ ਰਚਨਾ ਅਨੁਸਾਰ ਿਜਨ ਥ ਵ ’ਤੇ ਗੁਰੂ ਨਾਨਕ ਦੇਵ ਜੀ ਨ ਚਰਨ ਪਰਸੇ ਹਨ, ਉਹ
ਥ ਵ ਕੀ ਕਰਨਯੋਗ ਹੋ ਗਈਆਂ ਹਨ ?
8. ‘ਸਿਤਗੁਰ ਨਾਨਕ ਪਗਿਟਆ’ ਰਚਨਾ ਅਨੁਸਾਰ ਗੁਰੂ ਨਾਨਕ ਦੇਵ ਜੀ ਦੁਆਰਾ ਘਰ-ਘਰ ਅੰ ਦਰ ਬਣਾਈ ਧਰਮਸਾਲ
ਿਵੱ ਚ ਸਦਾ ਕੀ ਹੁੰ ਦਾ ਰਿਹੰ ਦਾ ਹੈ ? 1X3=3
ਕਹਾਣੀ ਤੇ ਵਾਰਤਕ ਿਵੱ ਚ:
(ਪਸ਼ਨ ਨੰਬਰ 9 ਤ 11 ਤੱ ਕ ਿਵੱ ਚ ਿਕਸੇ ਦੋ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ ਿਦਓ)
9. ‘ਅੰ ਗ-ਸੰ ਗ’ ਕਹਾਣੀ ਿਵੱ ਚ ਸੁਸਾਇਟੀ ਦੇ ਇਨਸਪੈ ਕਟਰ ਨ ਅਮਰੀਕ ਿਸੰ ਘ ਨੂੰ ਿਕਸ ਗੱ ਲ ਦੀ ਿਰਆਇਤ ਿਦੱ ਤੀ ?
10. ਿਸੱ ਖ ਧਰਮ ਿਵੱ ਚ ਅਰਦਾਸ ਦੀ ਕੀ ਮਹੱ ਤਤਾ ਹੈ ?
11. ਲੇ ਖਕ ਨੂੰ ਿਪੰ ਡ ਦੇ ਲੋ ਕ ਕਾਗਜ਼ੀ ਪਿਹਲਵਾਨ ਿਕ ਕਿਹੰ ਦੇ ਸਨ ? 2X2=4
(ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ
Page 4
ਵਾਰਤਕ ਿਵੱ ਚ (ਪਸ਼ਨ ਨੰਬਰ 12 ਤੇ 13 ਿਵੱ ਚ ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ
ਿਵੱ ਚ ਿਦਓ):
12. ਿਪੰ ਡ ਦੇ ਚੌਧਰੀ ਨ ਲੇ ਖਕ ਦੇ ਬਾਬੇ ਨੂੰ ਪਿਹਲਵਾਨ ਨਾਲ਼ ਘੁਲ਼ਣ ਲਈ ਿਕ ਿਕਹਾ ?
13. ਪਾਰਥਨਾ ਕਰਨ ਨਾਲ਼ ਕੈਦੀ ਦੇ ਿਵਹਾਰ ਿਵੱ ਚ ਿਕਹੋ-ਿਜਹੀ ਤਬਦੀਲੀ ਆਈ ?
4X1=4
ਇਕ ਗੀ ਿਵੱ ਚ:
(ਪਸ਼ਨ ਨੰਬਰ 14 ਤੇ 15 ਿਵੱ ਚ ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ)
14. ਿਨਹਾਲ ਕੌ ਰ ਅਤੇ ਮਨਜੀਤ ਕੌ ਰ ਦਾ ਿਕਸ ਗੱ ਲ ਤ ਤਕਰਾਰ ਚੱ ਲ ਿਰਹਾ ਸੀ ?
15. . ਿਨਹਾਲ ਕੌ ਰ ਵੱ ਲ ਆਪਣੇ ਮੁੰ ਡੇ ਦਾ ਦੂਜਾ ਿਵਆਹ ਕਰਾਉਣ ਬਾਰੇ ਕਿਹਣ ’ਤੇ ਮਨਜੀਤ ਕੌ ਰ ਕੀ ਜਵਾਬ ਿਦੰ ਦੀ ਹੈ ?
4X1=4
(ਨਮੂਨ ਦਾ ਪਸ਼ਨ-ਪੱ ਤਰ ਟਰਮ II ) ਜਮਾਤ: ਦਸਵ