ISC Class 12 Specimen Paper 2022 Punjabi Semester 2 – Text
Read the full text of this sample paper below — useful to quickly search, copy and reference the content online without downloading the PDF.
📄 View text version (6 pages)
Page 1
ISC SEMESTER 2 EXAMINATION
SPECIMEN QUESTION PAPER
PUNJABI
----------------------------------------------------------------------------------------------------
Maximum Marks: 40
Time allowed: One and a half hour
Candidates are allowed an additional 10 minutes for only reading the paper.
They must Not start writing during this time.
----------------------------------------------------------------------------------------------------------------
Answer Questions 1 and 2 in Section A and three questions from Section B on
any three out of the four prescribed textbooks.
The intended marks for questions or parts of questions are given in brackets. [ ]
---------------------------------------------------------------------------------------------------------------------
SECTION A
LANGUAGE - 19 MARKS
Question 1 [12]
Write a composition in approximately 300-350 words in Punjabi on any one of the
topics given below.
ਹੇਠ ਲਿਲਿਆ ਲਿਿੱ ਚੋਂ ਲਿਸੇ ਇਿੱਿ ਲਿਸ਼ੇ ਉਪਰ ਿਗਭਗ 300-350 ਸ਼ਬਦਾਂ ਦਾ ਿੇ ਿ ਲਿਿੋ।
(i) ‘ਇੱ ਕ ਸੱ ਚੇ ਦੋਸਤ ਦਾ ਮਿਲਣਾ, ਬੇਸ਼ੁਿਾਰ ਧਨ-ਦੌਲਤ ਮਿਲਣ ਤੋਂ ਵੱ ਧ ਹੈ’ ਇਸ ਕਥਨ ਦੇ ਅਧਾਰ ਤੇ
ਇੱ ਕ ਸੱ ਚੇ ਦੋਸਤ ਦੇ ਗੁਣਾ ਦਾ ਵਰਨਣ ਕਰਦੇ ਹੋਏ ਆਪਣੇ ਇੱ ਕ ਅਮਿਹੇ ਮਿੱ ਤਰ ਬਾਰੇ ਦੱ ਸੋ ਮਿਸਨੇ
ਤੁਹਾਡੀ ਮਿਿੰ ਦਗੀ ਮਵੱ ਚ ਿਹੱ ਤਵਪੂਰਨ ਭੂਮਿਕਾ ਮਨਭਾਈ ਹੋਵੇ।
(ii) ਮਚੜ੍ਹੀਆਂ-ਘਰ ਦੇ ਮਪਿੰ ਿਮਰਆਂ ਮਵੱ ਚ ਕੈਦ ਿਾਨਵਰਾਂ ਅਤੇ ਪਿੰ ਛੀਆਂ ਨੂਿੰ ਦੇਖ ਕੇ ਤੁਹਾਡੇ ਮਦਲ ਮਵੱ ਚ ਮਕਹੋ
ਮਿਹੇ ਮਵਚਾਰ ਪੈਦਾ ਹੁਿੰ ਦੇ ਹਨ?
(iii) ‘ਅਿੋਕੀ ਨਾਰੀ ਦਾ ਸਫਲਤਾ ਵੱ ਲ ਰੁਝਾਨ’ ਮਵਸ਼ੇ ਤੇ ਆਪਣੇ ਮਵਚਾਰ ਮਦਉ।
(iv) “ਿਨੁੱਖ ਆਪਣੀਆਂ ਅਸਫਲਤਾਵਾਂ ਲਈ ਖੁਦ ਮ ਿੰ ਿੇਵਾਰ ਹੈ”। ਇਸ ਕਥਨ ਦੇ ਪੱ ਖ ਿਾਂ ਮਵਰੋਧ ਮਵੱ ਚ
ਆਪਣੇ ਮਵਚਾਰ ਮਦਓ।
1
Page 2
(v) ਆਪਣੀ ਮ ਿੰ ਦਗੀ ਮਵੱ ਚ ਵਾਪਰੀ ਮਕਸੇ ਅਮਿਹੀ ਘਟਨਾ ਦਾ ਵਰਨਣ ਕਰੋ, ਮਿਸਨੇ ਤੁਹਾਨੂਿੰ ਸਿਾਮਿਕ
ਸੇਵਾ ਵਲ ਪਰੇਮਰਤ ਕੀਤਾ ਹੋਵੇ, ਇਹ ਵੀ ਦੱ ਸੋਂ ਮਕ ਤੁਸੀਂ ਮਕਹੜ੍ੀ ਸਿਾਿ-ਸੇਵਾ ਕਰ ਰਹੇ ਹੋ?
(vi) ਹੇਠ ਮਲਮਖਆ ਮਵਚੋਂ ਮਕਸੇ ਇੱ ਕ ਸ਼ੇ ‘ਤੇ ਿੌਮਲਕ ਕਹਾਣੀ ਮਲਖੋ:-
(a) ਹਿੰ ਕਾਮਰਆਂ ਸੋ ਿਾਮਰਆ
(b) ਮਿਹਨਤ ਹੀ ਸਫਲਤਾ ਦੀ ਕੁਿੰ ਿੀ ਹੈ।
Question 2
Do as directed.
ਲਿਰਦੇਸ਼ਾ ਅਿੁਸਾਰ ਉੱਤਰ ਲਦਓ:-
(i) ਹੇਠ ਮਲਖੇ ਿੁਹਾਵਰੇ ਦਾ ਅਰਥ ਮਲਖੋ:- [1]
ਚਾਂਦੀ ਦੀ ਿੁੱ ਤੀ ਿਾਰਨੀ
(ii) ਖਾਲੀ ਸਥਾਨ ਲਈ ਢੁਕਵੇਂ ਿੁਹਾਵਰੇ ਦੀ ਚੋਣ ਕਰੋ- [1]
ਮ ਿੰ ਦਗੀ ਮਵੱ ਚ ਸਫਲ ਹੋਣ ਲਈ ਕਈ
ਤਰਹਾਂ ਦੇ _____________ ਪੈਂਦੇ ਹਨ।
(a) ਉੱਨ ਲਾਹੁਣੀ
(b) ਪਾਪੜ੍ ਵੇਲਣੇ
(c) ਦਿੰ ਦ ਖੱ ਟੇ ਕਰਨੇ
(d) ਲਕੀਰ ਦਾ ਫਕੀਰ।
(iii) ਸਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ, ਹੇਠ ਮਲਖੇ ਅਖਾਣ ਨੂਿੰ ਪੂਰਾ ਕਰੋ:- [1]
ਪੇਟ ਨਾ ਪਈਆਂ ਰੋਟੀਆਂ ___________
(iv) ਹੇਠ ਮਲਖੇ ਿੁਹਾਵਰੇ ਦਾ ਕ ਬਣਾਓ [1]
ਕਿੰ ਨਾ ਦਾ ਕੱ ਚਾ
(v) ਹੇਠ ਮਲਖੇ ਵਾਕ ਨੂਿੰ ਸ਼ੁੱ ਧ ਰੂਪ ਮਵੱ ਚ ਮਲਖੋ। [1]
ਿਾਲੀ ਦੇ ਿਾਲਣ ਦੁਆਰਾਂ ਬੁੱ ਮਟਆਂ ਨੂਿੰ ਪਾਣੀ ਮਦਿੰ ਦੇ ਹਨ।
2
Page 3
(vi) ਹੇਠ ਮਲਖੇ ਵਾਕਿੰ ਸ਼ਾਂ ਮਵੱ ਚੋ ਵਾਸ ਦਾ ਅਸ਼ੁੱ ਧ ਭਾਗ ਚੁਣੋ: [1]
(a) ਬੋਲੇ ਿੂਿੰ ਹੋਂ ਸ਼ਬਦਾਂ ਤੋਂ
(b) ਆਦਿੀ ਦੀ ਪਰਖ ਹੋ ਿਾਂਦੀ ਹੈ।
(c) ਮਕ ਆਦਿੀ ਮਕਿੰ ਨੀ ਕੁ ਡੂਿੰ ਘੀ ਸੋਚ
(d) ਅਤੇ ਅਕਲ ਦਾ ਿਾਲਕ ਹੈ।
(vii) ਹੇਠ ਮਲਮਖਆਂ ਮਵਚੋਂ ਅਸ਼ੁੱ ਧ ਵਾਕ ਦੀ ਚੋਣ ਕਰੋ। [1]
(a) ਬੁੱ ਧੀ ਿੀਵੀ ਅਤੇ ਸਿਝਦਾਰ ਮਵਅਕਤੀ ਹਿੇਸ਼ਾ ਨਾਪ-ਤੋਲ ਕੇ ਬੇਲਦੇ ਹਨ।
(b) ਅਿੰ ਧਮਵਸ਼ਵਾਸ ਕਰਦਾ ਹੈ ਖੋਖਲਾ ਿਾਨਵਤਾ ਨੂਿੰ।
(c) ਿਗਸੀਰ ਨੇ ਧਰਿ ਮਸਿੰ ਘ ਦੇ ਪੈਰਾਂ ਨੂਿੰ ਹੱ ਥ ਲਾਏ।
(d) ਰੱ ਖੜ੍ੀ ਦੇ ਮਦਨ ਭੈਣ-ਭਰਾ ਦੀ ਉਡੀਕ ਕਰਦੀ ਹੈ।
SECTION B
LITERATURE - 21 MARKS
Answer three questions from this section on any three out of the four prescribed
textbooks.
ਚਾਰ ਮਨਰਧਾਰਤ ਪਾਠ ਪੁਸਤਕਾਂ ਮਵੱ ਚੋਂ ਮਕਸੇ ਵੀ ਮਤਿੰ ਨ ਉੱਤੇ ਇਸ ਭਾਗ ਮਵੱ ਚੋਂ ਮਤਿੰ ਨ ਪਰਸ਼ਨਾਂ ਦੇ ਉੱਤਰ
ਮਦਓ।
ਮੜ੍ਹੀ ਦਾ ਦੀਿਾ (MARI DA DIVA)
Question 3
(i) ਹੇਠ ਮਲਖੀ ਮਲਖਤ ਪੜ੍ਹੋ ਅਤੇ ਮਦੱ ਤੇ ਗਏ ਪਰਸ਼ਨਾਂ ਦੇ ਉੱਤਰ ਮਦਓ।
“ਿੈਂ ਕੋਈ ਤੇਰੇ ਤੇ ਅਸਾਨ ਨਹੀ ਕਰਦਾ। ਉਹ ਿੇਰੀ ਵੀ ਧਰਿ ਦੀ ਿਾਂ ਸੀ। ਤੂਿੰ ਧਰਿ ਦਾ ਭਰਾ ਐ.......
ਹੋਰ ਤਾਂ ਿੇਰਾ ਇਸ ਦੁਨੀਆਂ ‘ਚ ਹੈ-ਈ ਕੌ -ਣ, ਹੁਣ”।
(a) ਇਹ ਸ਼ਬਦ ਬੋਲਣ ਵਾਲਾ ਪਾਤਰ ਕੌ ਣ ਹੈ? [1]
3
Page 4
(b) ਇਹ ਪਾਤਰ ਅਮਿਹਾ ਮਕਉਂ ਕਮਹਿੰ ਦਾ ਹੈ, “ਿੈਂ ਕੋਈ ਤੇਰੇ ਤੇ ਅਸਾਨ ਨਹੀ ਕਰਦਾ”। [2]
(c) ਇਸ ਪਾਤਰ ਦੇ ਪਮਰਵਾਰ ਬਾਰੇ ਤੁਸੀਂ ਕੀ ਿਾਣਦੇ ਹੋ? [4]
(ii) ਹੇਠ ਮਲਖੀ ਮਲਖਤ ਪੜ੍ਹੋ ਅਤੇ ਮਦੱ ਤੇ ਗਏ ਪਰਸ਼ਨਾਂ ਦੇ ਉੱਤਰ ਮਦਓ।
“ਮਨਿੱਕੇ ਦੀ ਬਹੁ ਨੂਿੰ ਆਖੀ, ਰੌਣਕਾ ਿੇਰੀ ਿੜ੍ਹੀ ਬਰ-ਿਰੂਰ ਪੋਮਚਆਂ ਕਰੂ...... ਬਣਾ ਤਾਂ ਤੂਿੰ ਦੇਵੇਂਗਾ ਈ।
(a) ਇਹ ਸ਼ਬਦ ਬੋਲਣ ਵਾਲਾ ਪਾਤਰ ਕੌ ਣ ਹੈ? [1]
(b) ਰੌਣਕੀ ਨੇ ਮਨਿੱਕੇ ਦੀ ਬਹੁ ਨੂਿੰ ਸੁਨੇਹਾ ਮਦੱ ਤਾ ਸੀ ਿਾਂ ਨਹੀਂ। [2]
(c) ‘ਮਨਿੱਕੇ ਦੀ ਬਹੁ’ ਿੜ੍ਹੀ ਨੂਿੰ ਪੋਚਦੀ ਹੈ ਿਾਂ ਨਹੀਂ ਇਸ ਬਾਰੇ ਰੌਣਕੀ ਨੂਿੰ ਮਕਵੇ ਪਤਾ [4]
ਿਿਹ ਅਿੱ ਜ ਤੇ ਭਿਿ (KAL AJJ TE BHALAK)
Question 4
(i) ਹੇਠ ਮਲਖੀ ਮਲਖਤ ਨੂਿੰ ਪੜ੍ਹੋ ਅਤੇ ਮਦਤੇ ਗਏ ਪਰਸ਼ਨਾਂ ਦੇ ਉੱਤਰ ਮਦਓ।
ਰਾਿ ਿਿੰ ਤਰੀ : (ਉਸ ਦੇ ਿੂਿੰ ਹ ਤੇ ਹੱ ਥ ਰੱ ਖ ਕੇ) ਚੁੱ ਪ, ਿੈਨਿੰ ੂ ਕੁਰਸੀ ਤੇ ਚਿੰ ਗੀ ਤਰਹਾਂ ਮਟਕ ਲੈ ਣ ਮਦਓ
ਸਭ ਦਮਲੱਦਰ ਦੂਰ ਕਰ ਦੇਵਾਂਗਾ, ਿਾਹ ਭੈਣ ਨੂਿੰ ਕਮਹ ਦੇਵੀ, ਛੇਤੀ ਕੋਈ ਪਰਮਿਟ ਿਾਂ ਬਸ ਰੂਟ ਲੈ
ਮਦਆਂਗਾ ਿੌਿਾਂ ਕਮਰਓ।
(ਬੱ ਚੋ ਨੂਿੰ ਮਪਆਰ ਨਾਲ ਪੁਚਕਾਰਦਾ ਹੋਇਆ ਪੀ.ਏ. ਨੂਿੰ) ਇਹਨੂਿੰ ਕੁਝ ਿਾਇਆ ਦੇ ਦੇ।
(a) ਇਸ ਵਾਰਤਾਲਾਪ ਮਵੱ ਚ ਰਾਿ ਿਿੰ ਤਰੀ ਮਕਸ ਨੂਿੰ ਚੁੱ ਪ ਰਮਹਣ ਲਈ ਕਮਹਿੰ ਦਾ ਹੈ? [1]
(b) ਦੂਿਾ ਪਾਤਰ ਰਾਿਿਿੰ ਤਰੀ ਤੋਂ ਕੀ ਿਿੰ ਗ ਕਰਦਾ ਹੈ? [2]
(c) ਰਾਿ ਿਿੰ ਤਰੀ ਬਾਰੇ ਤੁਸੀਂ ਕੀ ਿਾਣਦੇ ਹੋ? [4]
(ii) ਹੇਠ ਮਲਖੀ ਮਲਖਤ ਪੜ੍ਹੋ ਅਤੇ ਮਦੱ ਤੇ ਗਏ ਪਰਸ਼ਨਾਂ ਦੇ ਉੱਤਰ ਮਦਓ।
ਭਲਵਾਨ : ਿੇਰੇ ਪਾਸ ਢੁਕਵੇਂ ਸ਼ਬਦ ਨਹੀਂ, ਮਿਨਹਾਂ ਨਾਲ ਿੈਂ ਸਰੀ ਰਾਿ ਿਿੰ ਤਰੀ ਿੀ ਦਾ ਸਵਾਗਤ ਕਰ
ਸਕਾਂ। ਸੱ ਚ ਪੁੱ ਛੋ ਅੱ ਿ ਸਾਡੇ ਕੀੜ੍ੀਆਂ ਦੇ ਘਰ ਨਰੈਣ ਆਇਆ ਹੈ। ਆਪ ਦੇ ਚਰਨਾ ਦੇ ਸਪਰਸ਼ ਨਾਲ
ਇਹ ਧਰਤੀ ਪਾਕ ਤੇ ਪਮਵੱ ਤਰ ਹੋ ਗਈ ਹੈ, ਿਰਾ ਆਲੇ -ਦੁਆਲੇ ਮਧਆਨ ਿਾਰੋ ਮਕਿੰ ਨੀ ਸਫਾਈ ਹੈ।
4
Page 5
(a) ਇਹ ਸ਼ਬਦ ਭਲਵਾਨ ਕਦੋ ਬੋਲਦਾ ਹੈ? [1]
(b) ਆਲੇ ਦੁਆਲੇ ਸਫਾਈ ਮਕਸ ਨੇ ਕਰਾਈ ਤੇ ਮਕਓ? [2]
(c) ਕੀ ਇਹ ਸ਼ਬਦ ਆਉਣ ਵਾਲੇ ਮਵਅਕਤੀ ਲਈ ਢੁਕਦੇ ਹਨ ਿਾਂ ਚਾਪਲੂਸੀ ਕੀਤੀ ਿਾ ਰਹੀ ਹੈ? [4]
ਿਥਾ-ਸੰ ਗਮ (KATHA-SANGAM)
Question 5
(i) ਹੇਠ ਮਲਖੀ ਮਲਖਤ ਪੜ੍ਹੋ ਅਤੇ ਮਦੱ ਤੇ ਗਏ ਪਰਸ਼ਨਾਂ ਦੇ ਉੱਤਰ ਮਦਓ।
“ਅਸਲੀ ਧਾਰਮਿਕ ਿੀਵਨ ਦੀ ਨੀਂਹ ਘਰ ਦੀ ਰਮਹਣੀ-ਬਮਹਣੀ ਮਵੱ ਚ ਰੱ ਖੀ ਿਾ ਸਕਦੀ ਹੈ। ਪਰ ਲੋ ਕਾਂ
ਦੀ ਰੁਚੀ ਘਰਾਂ ਵਲ ਘੱ ਟ ਹੋਣ ਕਰਕੇ ਧਾਰਮਿਕ ਰਮਹਣੀ ਭੀ ਇਕ ਲੋ ਕ ਚਾਰਾ ਬਣ ਗਈ ਹੈ”।
(a) ਇਸ ਮਲਖਤ ਦਾ ਲੇ ਖਤ ਕੌ ਣ ਹੈ? [1]
(b) ਲੇ ਖਕ ਅਨੁਸਾਰ ਲੋ ਕਾਂ ਦੀ ਰੁਚੀ ਘਰਾਂ ਵਲ ਘੱ ਟ ਮਕਉਂ ਹੈ? [2]
(c) ਲੇ ਖ ਅਨੁਸਾਰ ਧਾਰਮਿਕ ਰੁਚੀ ਦੀ ਨੀਂਹ ਘਰ ਤੋ ਮਕਵੇਂ ਰੱ ਖੀ ਿਾ ਸਕਦੀ ਹੈ? [4]
(ii) ਹੇਠ ਮਲਖਤ ਪੜ੍ਹੋ ਅਤੇ ਪਰਸ਼ਨਾਂ ਦੇ ਉੱਤਰ ਮਦਓ:-
ਝੱ ਖੜ੍ ਬੜ੍ਾ ਿੂਿੰ ਹ ਿੋਰ ਸੀ।
ਬਰਫ ਦੇ ਗੁਬਾਰ ਅਿੰ ਬਰ ਤਕ ਫੈਲ ਗਏ
ਉੱਥੇ ਕੁਝ ਵੀ ਅਸਲੀ ਨਹੀਂ ਸੀ ਮਦਸ ਮਰਹਾ।
ਅਚਨਚੇਤੀ ਬਰਫ ਦਾ ਉਹ ਮਟੱ ਬਾ ਮਤੜ੍ਕ ਮਗਆ.....
(a) ਇਹ ਸਤਰਾਂ ਮਕਹੜ੍ੀ ਕਹਾਣੀ ਮਵਚੋਂ ਲਈਆਂ ਗਈਆਂ ਹਨ? [1]
(b) ਇਸਤੋਂ ਬਾਅਦ ਮਕਹੜ੍ੀ ਘਟਨਾ ਵਾਪਰੀ? [2]
(c) ਕਹਾਣੀ ਮਵੱ ਚ ਲੇ ਖਕ ਕੀ ਕਮਹਣਾ ਚਾਹੁਿੰ ਦਾ ਹੈ? ਸਿੰ ਖੇਪ ਮਵੱ ਚ ਦੱ ਸੋ। [4]
5
Page 6
ਿਾਲਿ ਲਿਆਰੀ (KAV-KEYARI)
Question 6
(i) ਹੇਠ ਮਲਖੀ ਮਲਖਤ ਪੜ੍ਹੋ ਅਤੇ ਪਰਸ਼ਨਾਂ ਦੇ ਉੱਤਰ ਮਦਓ
ਿੈਨਿੰ ੂ ਕੋਈ ਵੀ
ਰਾਹ ਨਾ ਅਹੁਮੜ੍ਆ ਨੀ,
ਪੂਰਨ ਛੱ ਡ ਭੌਰੇ
ਿੁੜ੍ਾ ਪੇਮਕਆਂ ਨੂਿੰ
ਇਹ ਵੀ ਗੋਲੀਏ ਬਾਤ ਨਾ ਠੀਕ ਿਾਪੇ
(a) ਇਨਹਾਂ ਸਤਰਾਂ ਦਾ ਕਵੀ ਕੌ ਣ ਹੈ? [1]
(b) ਪੂਰਨ ਨੂਿੰ ਭੋਰੇ ਮਵੱ ਚ ਮਕਓਂ ਪਾਇਆ ਮਗਆ? [2]
(c) ਕਮਵਤਾ ਤੋਂ ਔਰਤ ਦੀ ਮ ਿੰ ਦਗੀ ਬਾਰੇ ਕੀ ਿਾਣਕਾਰੀ ਮਿਲਦੀ ਹੈ? [4]
(ii) ਹੇਠ ਮਲਖੀ ਮਲਖਤ ਪੜ੍ਹੋ ਅਤੇ ਪਰਸ਼ਨਾਂ ਦੇ ਉੱਤਰ ਮਦਓ:-
ਓਦੋਂ ਵਾਮਰਸ ਸ਼ਾਹ ਨੂਿੰ ਵਿੰ ਮਡਆ ਸੀ
ਹੁਣ ਮਸ਼ਵ ਕੁਿਾਰ ਦੀ ਵਾਰੀ ਏ
ਉਹ ਖਿ ਪੁਰਾਣੇ ਭੁੱ ਲ ਵੀ ਗਏ
ਨਮਵਆਂ ਦੀ ਹੋਰ ਮਤਆਰੀ ਏ।
(a) ਵਾਮਰਸ ਸ਼ਾਹ ਤੇ ਮਸ਼ਵ ਕੁਿਾਰ ਕੌ ਣ ਹਨ? [1]
(b) ਪੁਰਾਣੇ ਖਿਾਂ ਤੋਂ ਕੀ ਭਾਵ ਹੈ? [2]
(c) ਇਨਹਾਂ ਸਤਰਾਂ ਰਾਹੀਂ ਕਵੀ ਕੀ ਸਿੰ ਦੇਸ਼ ਦੇਣਾ ਚਾਹੁਿੰ ਦਾ ਹੈ? [4]
6