PSEB 12th Sample Paper 2025 Comp Science – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
Punjab Board
Sample Academic Year
2025
Paper
Page 2
ਜਮਾਤ 12ਵ ੀਂ - ਕੰਪਿਊਟਰ ਸਾਇੰਸ
ਮਾਡਲ ਿਰਸ਼ਨ ਿੱਤਰ (ਸੈਸ਼ਨ: 2024-25)
ਸਮਾੀਂ: 3 ਘੰਟੇ ਕੱਲ ਅੰਕ: 50
ਨੋਟ:
1. ਪ੍ਰਸ਼ਨ ਪ੍ੱਤਰ ਚਾਰ ਭਾਗਾਾਂ (ਭਾਗ ੳ, ਭਾਗ ਅ, ਅਤੇ ਭਾਗ ੲ) ਵਿਚ ਿੰਵਿਆ ਹੋਿੇਗਾ।
2. ਭਾਗ-ੳ ਵਿਚ ਪ੍ਰਸ਼ਨ ਨੰਬਰ 1 ਤੋਂ 2 ਤੱਕ ਹੋਣਗੇ।
i. ਪ੍ਰਸ਼ਨ ਨੰ 1 ਵਿਚ 1-1 ਅੰਕ ਿਾਲੇ 6 ਪ੍ਰਸ਼ਨ ਬਹੁ-ਵਿਕਲਪ੍ੀ ਅਤੇ ਖਾਲੀ ਥਾਿਾਾਂ ਭਰੋ ਵਕਸਮਾਾਂ ਦੇ ਹੋਣਗੇ।
ii. ਪ੍ਰਸ਼ਨ ਨੰ 2 ਵਿਚ 1-1 ਅੰਕ ਿਾਲੇ 6 ਪ੍ਰਸ਼ਨ ਪ੍ੂਰੇ ਰੂਪ੍, ਸਹੀ/ਗਲਤ, ਅਤੇ ਸ਼ਾਰਟਕੱਟ ਕੀਅਜ਼ ਵਕਸਮਾਾਂ ਦੇ
ਹੋਣਗੇ।
3. ਭਾਗ-ਅ ਵਿਚ ਪ੍ਰਸ਼ਨ ਨੰਬਰ 3 ਤੋਂ 9 ਤੱਕ 4-4 ਅੰਕਾਾਂ ਦੇ ਛੋਟੇ ਉੱਤਰਾੀਂ ਵਾਲੇ 7 ਪ੍ਰਸ਼ਨ ਹੋਣਗੇ, ਵਿਹਨਾਾਂ ਵਿਚ ਕੋਈ
5 ਪ੍ਰਸ਼ਨ ਕਰਨੇ ਜਰੂਰ ਹੋਣਗੇ।
4. ਭਾਗ-ੲ ਵਿਚ ਪ੍ਰਸ਼ਨ ਨੰਬਰ 10 ਤੋਂ 14 ਤੱਕ 6-6 ਅੰਕਾਾਂ ਦੇ ਿੱਿੇ ਉੱਤਰਾਾਂ ਿਾਲੇ 5 ਪ੍ਰਸ਼ਨ ਹੋਣਗੇ, ਵਿਹਨਾਾਂ ਪਵਚੋਂ ਕੋਈ
3 ਿਰਸ਼ਨ ਕਰਨੇ ਲਾਜਮ ਹੋਣਗੇ।
ਭਾਗ-ੳ (12X1=12)
ਿਰਸ਼ਨ:1 ਬਹੁ-ਵਿਕਲਪ੍ੀ ਅਤੇ ਖਾਲੀ ਥਾਿਾਾਂ ਭਰੋ ਵਕਸਮਾਾਂ ਦੇ ਪ੍ਰਸ਼ਨ
i ਹੇਠ ਪਲਪਿਆੀਂ ਪਵਚੋਂ ਪਕਹੜ ਿੋਸਟ ਟੈਸਟ ਲੂ ਿ ਦ ਉਦਾਹਰਣ ਹੈ?
ੳ. for
ਅ. while
ੲ. do while
ਸ. continue
ii ਕਲਾਊਡ ਕੰਪਿਊਪਟੰਗ ਇਕ ਪਕਸਮ ਦ ___________ ਅਧਾਪਰਤ ਕੰਪਿਊਪਟੰਗ ਤਕਨ ਕ ਹੈ।
ੳ. ਪ ੱਗ ਡਾਟਾ
ਅ. ਇੰਟਰਨੈਟ
ੲ. ਆਈ.ਓ.ਟ .
ਸ. ਲੂ ਟੱਥ
iii ਪਜੱਥੇ ਮਾਪਹਰਾੀਂ ਤੋਂ ਿਰਾਿਤ ਪਗਆਨ ਨੂੰ ਸਟੋਰ ਕ ਤਾ ਜਾੀਂਦਾ ਹੈ?
ੳ. ਡੋਮੇਨ ਐਕਸਿਰਟ
ਅ. ਨਾਲੇ ਜ਼- ੇਸ
ੲ. ਯੂ ਜ਼ਰ
ਸ. ਇਹ ਸਾਰੇ
iv ______________ ਪਵੱਚ ਕੇਵਲ ਪਵੱਪਦਅਕ ਯੋਗਤਾ ਦੇ ਦਸਤਾਵੇਜ਼ ਜੋ ਪਕ ਪਵੱਪਦਅਕ ਸੰਸਥਾਵਾੀਂ ਵੱਲੋਂ ਪਡਜ਼ ਟਲ
ਮਾਪਧਅਮ ਪਵੱਚ ਜ਼ਾਰ ਕ ਤੇ ਜਾੀਂਦੇ ਹਨ, ਹ ਸਟੋਰ ਹੋ ਸਕਦੇ ਹਨ।
ੳ. SWAYAM
ਅ. NAD
ੲ. MOOCs
ਸ. DigiLocker
Page 3
v _________ ਟੂਲ ਫਰ ਹੈਂਡ ਨਾਲ ਡਰਾਇੰਗ ਨੂੰ ਪਸਲੈ ਕਟ ਕਰਨ ਦ ਆਪਗਆ ਪਦੰਦਾ ਹੈ।
vi UTP ਦਾ ਿੂਰਾ ਨਾੀਂ _________________ ਹੈ।
ਿਰਸ਼ਨ:2 ਪ੍ੂਰੇ ਰੂਪ੍, ਸਹੀ/ਗਲਤ, ਅਤੇ ਸ਼ਾਰਟਕੱਟ ਕੀਅਜ਼ ਵਕਸਮਾਾਂ ਦੇ ਪ੍ਰਸ਼ਨ
i TPS ਦਾ ਿੂਰਾ ਨਾੀਂ ਕ ਹੈ?
ii MP4 ਦਾ ਿੂਰਾ ਨਾੀਂ ਕ ਹੈ?
iii ੀਂ ਾ ਹੈ? (ਸਹ /ਗਲਤ)
ਇਕ if ਸਟੇਟਮੈਂਟ ਦਾ ਦਸਰ if ਸਟੇਟਮੈਂਟ ਪਵਚ ਪਲਿਣਾ ਨੈਸਪਟਡ ਲੂ ਿ ਅਿਵਾਉਦ
iv ਮੂਵ ਨੂੰ ਣਾਉਣ ਦੇ ਕੰਮ ਨੂੰ ਿੰਜ ਿੜਾਵਾੀਂ ਪਵੱਚ ਵੰਪਡਆ ਜਾੀਂਦਾ ਹੈ। (ਸਹ /ਗਲਤ)
v MS Word ਪਵਚ ਸੈਂਟਰ ਅਲਾਈਨ ਕਰਨ ਲਈ ਸ਼ਾਰਟਕੱਟ ਕ ਅ ਪਲਿੋ।
vi GIMP ਪਵਚ ਮੌਜੂਦਾ ਫਾਈਲ ਓਿਨ ਕਰਨ ਦ ਸ਼ਾਰਟਕੱਟ ਕ ਅ ਪਲਿੋ।
ਭਾਗ-ਅ (5X4=20)
ਛੋਟੇ ਉੱਤਰਾੀਂ ਵਾਲੇ ਿਰਸ਼ਨ (ਕੋਈ 5 ਿਰਸ਼ਨ ਕਰੋ)
ਿਰਸ਼ਨ:3 ਐਮ. ਐਸ ਐਕਸਲ ਪਵਚ ਫਾਰਮੂਲੇ ਕ ਹਨ?
ਿਰਸ਼ਨ:4 while ਸਟੇਟਮੈਂਟ ਕ ਹੈ? ਇਸਦ ਣਤਰ (syntax) ਪਲਿੋ।
ਿਰਸ਼ਨ:5 ਿਰੋਟੋਕੋਲ ਨੂੰ ਿਪਰਭਾਸ਼ਤ ਕਰੋ।
ਿਰਸ਼ਨ:6 ਲੂ ਟੱਥ (Bluetooth) ਟੈਕਨੋਲੋਜ ਦ ਿਪਰਭਾਸ਼ਾ ਪਦਓ?
ਿਰਸ਼ਨ:7 ਰੋ ੋਪਟਕਸ ਤੋਂ ਤਹਾਡਾ ਕ ਭਾਵ ਹੈ?
ਿਰਸ਼ਨ:8 ਨੈਟ ੈਪਕੰਗ ਾਰੇ ਜਾਣਕਾਰ ਪਦਓ।
ਿਰਸ਼ਨ:9 ਅਧਾਰ ਕਾਰਡ ਦੇ ਕੋਈ ਚਾਰ ਉਿਯੋਗ ਪਲਿੋ?
ਭਾਗ-ੲ (3X6=18)
ਵੱਡੇ ਉੱਤਰਾੀਂ ਵਾਲੇ ਿਰਸ਼ਨ (ਕੋਈ 3 ਿਰਸ਼ਨ ਕਰੋ)
ਿਰਸ਼ਨ:10 ਟਰਾੀਂਸਮ ਸ਼ਨ ਮ ਡ ਆ ਕ ਹਦ
ੰ ਾ ਹੈ? ਵੱਿ-ਵੱਿ ਪਕਸਮਾੀਂ ਦੇ ਟਰਾੀਂਸਮ ਸ਼ਨ ਮ ਡ ਆ ਦਾ ਵਰਨਣ ਕਰੋ।
ਿਰਸ਼ਨ:11 ਨੈਨੋ-ਟੈਕਨੋਲੋਜ (Nano Technology) ਅਤੇ ਵਾਈ-ਫਾਈ (WiFi) ਟੈਕਨਾਲੋ ਜ ਤੇ ਨੋਟ ਪਲਿੋ ।
ਿਰਸ਼ਨ:12 ਆਰਟ ਪਫਸ਼ ਅਲ ਇੰਟੈਲ ਜੈਂਸ ਦ ਮਹੱਤਤਾ ਾਰੇ ਦੱਸੋ?
ਿਰਸ਼ਨ:13 ਪਡਜ਼ ਟਲ ਜਾੀਂ ਆਨਲਾਇਨ ਿੇਮੈਂਟ ਦੇ ਵੱਿ-ਵੱਿ ਢੰਗਾੀਂ ਾਰੇ ਸੰਿੇਿ ਜਾਣਕਾਰ ਪਦਓ।
ਿਰਸ਼ਨ:14 ਈ-ਗਵਰਨੈਂਸ ਦੇ ਲਾਭ ਅਤੇ ਹਾਨ ਆੀਂ ਕ ਹਨ?
Page 4
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 5
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers