aglasem.com
Schools Admission Mock Test Playground
ClassChoose class
StateSelect state

PSEB 12th Sample Paper 2025 Defence Studies

Get here PSEB 12th Sample Paper 2025 for Sample Defence Studies. Download Punjab Board 12th Class Defence Studies Model Question Paper PDF. More Detail
PSEB 12th Sample Paper 2025 Defence Studies - Page 1 of 6

Finished viewing? Save it for later —

Download PSEB 12th Sample Paper 2025 Defence Studies (PDF · 6 pages)
Downloaded 19 times

About PSEB 12th Sample Paper 2025 Defence Studies

PSEB 12th Sample Paper 2025 Defence Studies is available here for free download. Published by Punjab Board for Class 12, this sample paper can be viewed online or downloaded as a PDF (6 pages). Candidates preparing for Class 12 can use PSEB 12th Sample Paper 2025 Defence Studies to understand the exam pattern, the type of questions asked, and the overall difficulty level.

Frequently Asked Questions

How can I download PSEB 12th Sample Paper 2025 Defence Studies?

Open this page and click the Download button to save PSEB 12th Sample Paper 2025 Defence Studies as a PDF. It is completely free on AglaSem Docs.

Is PSEB 12th Sample Paper 2025 Defence Studies free to download?

Yes. PSEB 12th Sample Paper 2025 Defence Studies can be viewed online and downloaded as a PDF free of cost on AglaSem Docs.

How many pages does PSEB 12th Sample Paper 2025 Defence Studies have?

PSEB 12th Sample Paper 2025 Defence Studies contains 6 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

PSEB 12th Sample Paper 2025 Defence Studies – Text

Read the full text of this sample paper below — useful to quickly search, copy and reference the content online without downloading the PDF.

📄 View text version (5 pages)

Page 1

Punjab Board

Sample Academic Year
2025

Paper

Page 2

ਸ਼ੇਣੀ-ਬਾਰਵ (2024-25)
ਿਵਸ਼ਾ-ਿਡਫਸ ਸਟੱ ਡੀਜ਼ (ਮਾਡਲ ਟੈਸਟ ਪੇਪਰ)
ਸਮ -3 ਘੰ ਟੇ ਕੁੱ ਲ ਅੰ ਕ - 80

ਨਟ-ਪਸ਼ਨ ਪੱ ਤਰ ਿਵੱ ਚ ਕੁੱ ਲ ਚਾਰ ਭਾਗ ੳ, ਅ, ੲ, ਅਤੇ ਸ ਹਨ ਅਤੇ ਸਾਰੇ ਭਾਗ ਕਰਨ ਲਾਜ਼ਮੀ ਹਨ।
1. ਭਾਗ (ੳ) ਿਵੱ ਚ ਕੁੱ ਲ 20 ਬਹੁ-ਿਵਕਲਪੀ ਪਸ਼ਨ ਹਨ, ਹਰੇਕ ਪਸ਼ਨ 1- ਅੰ ਕ ਦਾ ਹੈ। 20%1=20
2. ਭਾਗ (ਅ) ਿਵੱ ਚ ਕੁੱ ਲ 7 ਪਸ਼ਨ ਹਨ, ਹਰੇਕ ਪਸ਼ਨ 2- ਅੰ ਕ ਦਾ ਹੈ। 7%2=14
3. ਭਾਗ (ੲ) ਿਵੱ ਚ ਕੁੱ ਲ 7 ਪਸ਼ਨ ਹਨ, ਹਰੇਕ ਪਸ਼ਨ 3- ਅੰ ਕ ਦਾ ਹੈ। 7%3=21
4. ਭਾਗ (ਸ) ਿਵੱ ਚ ਕੁੱ ਲ 5 ਪਸ਼ਨ ਹਨ, ਹਰੇਕ ਪਸ਼ਨ 5- ਅੰ ਕ ਦਾ ਹੈ। 5%5=25
ਭਾਗ - ੳ

ਪਸ਼ਨ-1: ਇਸ ਭਾਗ ਿਵੱ ਚ ਕੁੱ ਲ 20 ਬਹੁ-ਿਵਕਲਪੀ ਪਸ਼ਨ ਹਨ । ਹਰੇਕ ਪਸ਼ਨ 1- ਅੰ ਕ ਦਾ ਹੈ।

i : ਭਾਰਤ ਦੀਆਂ ਿਤੰ ਨ ਸੇਨਾਵ (ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ) ਦਾ ਸਰਵ- ਚ ਕਮ ਡਰ ਕੌ ਣ ਹੁੰ ਦਾ ਹੈ ?

(ੳ) ਰਾਸ਼ਟਰਪਤੀ (ਅ) ਪ ਰਾਸ਼ਟਰਪਤੀ (ੲ) ਪਧਾਨ ਮੰ ਤਰੀ (ਸ) ਰੱ ਿਖਆ ਮੰ ਤਰੀ

ii : ਯੁੱ ਧ ਤ ਪਿਹਲ ਬਣਾਈ ਜਾਣ ਵਾਲੀ ਯੋਜਨਾ ਨੂੰ ਕੀ ਿਕਹਾ ਜ ਦਾ ਹੈ ?

(ੳ) ਯੁੱ ਧਨੀਤੀ (ਅ) ਜੰ ਗੀ ਚਾਲ (ੲ) ਯੋਜਨਾ (ਸ) ਯੁੱ ਧਬੰ ਦੀ

iii : ਅਮਰੀਕਾ ਨ ਨਾਗਾਸਾਕੀ ਪਰ ਪਮਾਣੂ ਹਮਲਾ ਕਦ ਕੀਤਾ ਸੀ ?

(ੳ) 15 ਅਗਸਤ, 1945 (ਅ) 6 ਅਗਸਤ, 1945 (ੲ) 14 ਅਗਸਤ, 1945 (ਸ) 9 ਅਗਸਤ, 1945

iv : ਥਲ ਸੈਨਾ ਦਾ ਸਰਵ- ਚ ਰਕ ਿਕਹੜਾ ਹੁੰ ਦਾ ਹੈ ?

(ੳ) ਕੈਪਟਨ (ਅ) ਫੀਲਡ ਮਾਰਸ਼ਲ (ੲ) ਮੈਜਰ (ਸ) ਕਰਨਲ

v : ਪੂਨ ਿਵਖੇ ਿਕਹੜਾ ਮੁੱ ਖ ਦਫਤਰ ਸਿਥਤ ਹੈ ?

(ੳ) Indian Armed Forces (ਅ) Boarder Security Forces (BSF)

(ੲ) Central Reserve Police Force (CRPF) (ਸ) Rashtriya Rifle

vi : ਵਾਯੂ ਸੈਨਾ ਦਾ ਿਦਹਾੜਾ (Air Force Day) ਕਦ ਮਨਾਇਆ ਜ ਦਾ ਹੈ ?

(ੳ) 8 ਅਕਤੂਬਰ (ਅ) 4 ਦਸੰ ਬਰ (ੲ) 15 ਜਨਵਰੀ (ਸ) 15 ਅਗਸਤ

vii : "ਿਬਜਲੀ ਦੀ ਗਤੀ ਵ ਗ ਹਮਲਾ ਕਰਨਾ" ਿਕਹੜੀ ਯੁੱ ਧਨੀਤੀ ਕਿਹਲਾ ਦੀ ਹੈ ?

(ੳ) ਗੁਰੀਲਾ ਯੁੱ ਧਨੀਤੀ (ਅ) ਬਿਲਟਜ਼ ਕਰੀਗ ਨੀਤੀ (ੲ) ਤੁਲਗ਼ਮਾ ਯੁੱ ਧਨੀਤੀ (ਸ) ਥੋਖੇ ਵਾਲੀ ਨੀਤੀ

viii : ਭਾਰਤ ਅਤੇ ਚੀਨ ਦੀ ਸਰੱ ਹਦੀ ਸੀਮਾ ਦਾ ਕੀ ਨਾਮ ਹੈ ?

(ੳ) ਰੈ ਡ ਕਿਲਫ਼ ਲਾਈਨ (ਅ) ਮੈਕ-ਮੋਹਨ ਲਾਈਨ (ੲ) ਦੁਰੰਦ ਲਾਈਨ (ਸ) ਮੈਗੀਨਟ ਲਾਈਨ

ix : ਬੰ ਗਲਾਦੇਸ਼ ਕਦ ਆਜ਼ਾਦ ਹੋਇਆ ਸੀ ?

(ੳ) 14 ਅਗਸਤ, 1947 (ਅ) 15 ਅਗਸਤ, 1947 (ੲ) 26 ਜਨਵਰੀ, 1950 (ਸ) 26 ਮਾਰਚ, 1971

x : ਹਤਫ਼ ਿਕਹੜੇ ਦੇਸ਼ ਦੀ ਿਮਜ਼ਾਇਲ ਹੈ ?

(ੳ) ਭਾਰਤ (ਅ) ਪਾਿਕਸਤਾਨ (ੲ) ਬੰ ਗਲਾਦੇਸ਼ (ਸ) ਚੀਨ

xi : ਅਮਰੀਕਾ ਨ ਹੀਰੋਸ਼ੀਮਾ ਪਰ ਪਮਾਣੂ ਹਮਲਾ ਕਦ ਕੀਤਾ ਸੀ ?

(ੳ) 9 ਅਗਸਤ, 1945 (ਅ) 6 ਅਗਸਤ, 1945 (ੲ) 14 ਅਗਸਤ, 1945 (ਸ) 15 ਅਗਸਤ, 1945

xii : ਦੂਸਰਾ ਿਵਸ਼ਵ ਯੁੱ ਧ ਕਦ ਸਮਾਪਤ ਹੋਇਆ ਸੀ ?

(ੳ) 1947 (ਅ) 1939 (ੲ) 1945 (ਸ) 1946

xiii : ਭਾਰਤ ਅਤੇ ਅਫ਼ਗਾਨੀਸਤਾਨ ਦੀ ਸਰਹੱ ਦੀ ਸੀਮਾ ਦਾ ਕੀ ਨਾਮ ਹੈ ?

(ੳ) ਰੈ ਡ ਕਿਲਫ਼ ਲਾਈਨ (ਅ) ਮੈਕ-ਮੋਹਨ ਲਾਈਨ (ੲ) ਦੁਰੰਦ ਲਾਈਨ (ਸ) ਲਾਈਨ ਆਫ਼ ਕੰ ਟਰੋਲ

xiv : "ਅਚਾਨਕ ਹਮਲਾ ਕਰਨਾ" ਿਕਹੜੀ ਯੁੱ ਧਨੀਤੀ ਹੁੰ ਦੀ ਹੈ ?

(ੳ) ਥੋਖੇ ਵਾਲੀ ਨੀਤੀ (ਅ) ਤੁਲਗ਼ਮਾ ਯੁੱ ਧਨੀਤੀ (ੲ) ਬਿਲਟਜ਼ ਕਰੀਗ ਨੀਤੀ (ਸ) ਗੁਰੀਲਾ ਯੁੱ ਧਨੀਤੀ

xv : ਿਕਹੜੇ ਦੇਸ਼ ਨ 1964 ਿਵੱ ਚ ਆਪਣਾ ਪਿਹਲਾ ਪਮਾਣੂ ਪੀਖਣ ਕੀਤਾ ਸੀ ?

(ੳ) ਭਾਰਤ (ਅ) ਪਾਿਕਸਤਾਨ (ੲ) ਚੀਨ (ਸ) ਰੂਸ

Page 3

xvi : ਲਾਈਨ ਆਫ ਕੰ ਟਰੋਲ ਿਕੱ ਥੇ ਸਿਥਤ ਹੈ ?

(ੳ) ਪਾਿਕਸਤਾਨ (ਅ) ਭਾਰਤ (ੲ) ਜੰ ਮੂ ਕਸ਼ਮੀਰ (ਸ) ਅਫ਼ਗਾਨੀਸਤਾਨ

xvii : ਪਿਹਲਾ ਿਵਸ਼ਵ ਯੁੱ ਧ ਕਦ ਸਮਾਪਤ ਹੋਇਆ ਸੀ ?

(ੳ) 1914 (ਅ) 1918 (ੲ) 1939 (ਸ) 1940

xviii : ਜਲ ਸੈਨਾ ਦਾ ਸਰਵ- ਚ ਰਕ ਿਕਹੜਾ ਹੁੰ ਦਾ ਹੈ ?

(ੳ) ਐਡਿਮਰਲ (ਅ) ਕੈਪਟਨ (ੲ) ਵਾਇਸ ਐਡਿਮਰਲ (ਸ) ਲੈ ਫਟੀਨਟ

xix : ਭਾਰਤ ਅਤੇ ਪਾਿਕਸਤਾਨ ਦੀ ਸਰਹੱ ਦੀ ਸੀਮਾ ਦਾ ਕੀ ਨਾਮ ਹੈ ?

(ੳ) ਰੈ ਡ ਕਿਲਫ਼ ਲਾਈਨ (ਅ) ਮੈਕ-ਮੋਹਨ ਲਾਈਨ (ੲ) ਦੁਰੰਦ ਲਾਈਨ (ਸ) ਮੈਗੀਨਟ ਲਾਈਨ

xx : ਨਵੀ ਿਦਹਾੜਾ (Navy Day) ਕਦ ਮਨਾਇਆ ਜ ਦਾ ਹੈ ?

(ੳ) 8 ਅਕਤੂਬਰ (ਅ) 4 ਦਸੰ ਬਰ (ੲ) 15 ਜਨਵਰੀ (ਸ) 15 ਅਗਸਤ 20%1=20

ਭਾਗ - ਅ
ਪਸ਼ਨ-2: ਇਸ ਭਾਗ ਿਵੱ ਚ ਕੁੱ ਲ 7 ਪਸ਼ਨ ਹਨ । ਹਰੇਕ ਪਸ਼ਨ 2- ਅੰ ਕ ਦਾ ਹੈ।
i. ਿਕਸੇ ਦੋ ਭਾਰਤੀ ਿਮਜ਼ਾਇਲ ਦੇ ਨਾਮ ਿਲਖੋ ।

ii. ਭਾਰਤੀ ਹਵਾਈ ਸੈਨਾ ਦੀਆਂ ਕੋਈ ਦੋ ਕਮ ਡ ਦੇ ਨਾਮ ਿਲਖੋ।

iii. CDS ਅਤੇ MOD ਦਾ ਪੂਰਾ ਨਾਮ ਿਲਖੋ।

iv. ਭਾਰਤੀ ਜਲ ਸੈਨਾ ਦੇ ਜਹਾਜ਼ ਦੇ ਕੋਈ ਦੋ ਪਕਾਰ ਿਲਖੋ।

v. ਭਾਰਤੀ ਤੱਟ ਰੱਿਖਅਕ ਸੈਨਾ ਦੀ ਸਥਾਪਨਾ ਕਦ ਹੋਈ ?

vi. ਭਾਰਤ ਦੁਆਰਾ ਪਿਹਲਾ ਪਮਾਣੂ ਿਨਰੀਖਣ ਕਦ ਅਤੇ ਿਕੱਥੇ ਕੀਤਾ ਿਗਆ ਸੀ ?

vii. DRDO ਅਤੇ ISRO ਦਾ ਪੂਰਾ ਨਾਮ ਿਲਖੋ । 20%1=20

ਭਾਗ - ੲ
ਪਸ਼ਨ-3: ਇਸ ਭਾਗ ਿਵੱ ਚ ਕੁੱ ਲ 7 ਪਸ਼ਨ ਹਨ । ਹਰੇਕ ਪਸ਼ਨ 3- ਅੰ ਕ ਦਾ ਹੈ।
i. ਭਾਰਤੀ ਥਲ ਸੈਨਾ ਦੀਆਂ ਿਵਸ਼ੇਸ਼ਤਾਵ ਿਲਖੋ ।

ii. ਭਾਰਤੀ ਥਲ ਸੈਨਾ ਿਵੱ ਚ ਿਕਸੇ ਿਤੰ ਨ ਜੁਬਾਨੀ ਹੁਕਮ ਦੇ ਨਾਮ ਿਲਖੋ ।

iii. ਯੁੱ ਧਨੀਤੀ ਦੇ ਕੋਈ ਿਤੰ ਨ ਤੱ ਤ ਿਲਖੋ ।

iv. ਭਾਰਤ ਦੇ ਕੋਈ ਿਤੰ ਨ ਸਮੁੰ ਦਰੀ ਜਹਾਜ਼ ਦੇ ਨਾਮ ਿਲਖੋ ।

v. ਭਾਰਤੀ ਹਵਾਈ ਸੈਨਾ ਦੇ ਸਭ ਤ ਚੇ ਿਤੰ ਨ ਰਕ ਦੇ ਨਾਮ ਿਲਖੋ ।

vi. ਗੁਰੀਲਾ ਯੁੱ ਧ ਦੇ ਕੋਈ ਿਤੰ ਨ ਸਫ਼ਲਤਾ ਦੇ ਿਸਧ ਤ ਿਲਖੋ ।

vii. ਯੁੱ ਧਨੀਤੀ ਦੀਆਂ ਕੋਈ ਿਤੰ ਨ ਿਕਸਮ ਿਲਖੋ । 7%3=21

ਭਾਗ - ਸ
ਪਸ਼ਨ-4: ਇਸ ਭਾਗ ਿਵੱ ਚ ਕੁੱ ਲ 5 ਪਸ਼ਨ ਹਨ । ਹਰੇਕ ਪਸ਼ਨ 5- ਅੰ ਕ ਦਾ ਹੈ।
i. ਯੁੱ ਧਨੀਤੀ ਦੇ ਤੱ ਤ ਦਾ ਵਰਣਨ ਕਰੋ ।

ii. ਭਾਰਤ ਦੀ ਚ ਸੁਰੱਿਖਆ ਸੰ ਗਠਨ ਉਪਰ ਇਕ ਿਵਸਥਾਰਪੂਰਵਕ ਨਟ ਿਲਖੋ ।

iii. ਭਾਰਤ ਦੀ ਸੈਨਾ ਦੇ ਸੰ ਬੰ ਧ ਿਵੱ ਚ ਭਾਰਤ ਦੇ ਰਾਸ਼ਟਰਪਤੀ ਦੀਆਂ ਿਕਹੜੀਆਂ ਸ਼ਕਤੀਆਂ ਹਨ ।

iv. ਭਾਰਤ ਦੀ ਰਾਸ਼ਟਰੀ ਸੁਰੱਿਖਆ ਕਸਲ ਉਪਰ ਇੱ ਕ ਨਟ ਿਲਖੋ ।

v. ਭਾਰਤ ਦੀ ਜਲ ਸੈਨਾ ਦੀਆਂ ਿਵਸ਼ੇਸ਼ਤਾਵ ਦਾ ਵਰਣਨ ਕਰੋ । 5%5 = 25

Page 5

Sample Papers

CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers

Page 6

Sample Papers

MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers

Document Details

Board / OrgPunjab Board
ExamClass 12
TypeSample Paper
Pages6
Updated30 Apr 2026