aglasem.com
Home Schools Admission Career Mock Test PDF Docs Playground
ClassChoose class
StateSelect state

PSEB 10th Sample Paper 2026 Science

Download PSEB 10th Sample Paper 2026 Science. Here at aglasem.com get all the latest Punjab Board Model Question Papers for class 10. PSEB 10th Science Sample Paper 2026 is given below. More Detail
PSEB 10th Sample Paper 2026 Science - Page 1 of 7

Finished viewing? Save it for later —

Download PSEB 10th Sample Paper 2026 Science (PDF · 7 pages)
Downloaded 130 times

About PSEB 10th Sample Paper 2026 Science

PSEB 10th Sample Paper 2026 Science is available here for free download. Published by Punjab Board for Class 10, this sample paper can be viewed online or downloaded as a PDF (7 pages). Candidates preparing for Class 10 can use PSEB 10th Sample Paper 2026 Science to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2026 Science?

Open this page and click the Download button to save PSEB 10th Sample Paper 2026 Science as a PDF. It is completely free on AglaSem Docs.

Is PSEB 10th Sample Paper 2026 Science free to download?

Yes. PSEB 10th Sample Paper 2026 Science can be viewed online and downloaded as a PDF free of cost on AglaSem Docs.

How many pages does PSEB 10th Sample Paper 2026 Science have?

PSEB 10th Sample Paper 2026 Science contains 7 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2026 Science – Text

Read the full text of this sample paper below — useful to quickly search, copy and reference the content online without downloading the PDF.

📄 View text version (7 pages)

Page 1

Punjab Board

Sample Academic Year
2026

Paper

Page 2

ਿਵਿਗਆਨ(2025-26)

ਸ਼ੇਣੀ-ਦਸਵ

ਸਮ : 3 ਘੰ ਟੇ ਿਲਖਤੀ :80 ਅੰ ਕ

ਪਸ਼ਨ 1. ਬਹੁਿਵਕਲਪੀ ਪਸ਼ਨ

1. ਖੋਰਨ ਹੋਣ ਤੇ ਚ ਦੀ ਪਰ ਿਕਸ ਰੰ ਗ ਦੀ ਪਰਤ ਿਦਖਾਈ ਿਦੰ ਦੀ ਹੈ?

(ੳ) ਪੀਲੀ (ਅ) ਹਰੀ (ੲ) ਕਾਲੀ (ਸ) ਸਲੇ ਟੀ

2. ਕੀੜੀ ਦੇ ਢੰ ਗ ਿਵੱ ਚ ਿਕਹੜਾ ਤੇਜਾਬ ਮੌਜੂਦ ਹੁੰ ਦਾ ਹੈ? ਸਹੀ ਦੀ ਚੋਣ ਕਰੋ।

(ੳ) ਲੈ ਕਿਟਕ ਐਿਸਡ (ਅ) ਮੈਸੇਿਨਕ ਐਿਸਡ (ੲ) ਈਖਾਨਾਇਕ ਐਿਸਡ (ਸ) ਪੋਪਾਨਾਇਕ

ਐਿਸਡ

3. PH 14 ਵਾਲਾ ਘੋਲ ਿਕਸ ਤਰ ਦਾ ਘੋਲ ਹੋਵਗ
ੇ ਾ?

(ੳ) ਸ਼ਕਤੀਸ਼ਾਲੀ ਤੇਜਾਬੀ (ਅ) ਕਮਜੋਰ ਖਾਰੀ

(ੲ) ਸ਼ਕਤੀਸ਼ਾਲੀ ਖਾਰੀ (ਸ) ਕਮਜੋਰ ਤੇਜਾਬੀ

4. ਉਸ ਅਪਾਤ ਦੀ ਚੋਣ ਕਰੋ ਜੋ ਚਾਕੂ ਨਾਲ ਕੱ ਟੀ ਨਹ ਜਾ ਸਕਦੀ।

(ੳ) ਸੋਡੀਅਮ (ਅ) ਪੋਟਾਸ਼ੀਅਮ (ੲ)ਲੀਖੀਅਮ (ਸ) ਆਇਓਡੀਨ

5. ਆਕਸੀਜਨ ਦੇ ਪਮਾਣੂਆਂ ਿਵਚਕਾਰ ਿਕਹੜਾ ਬੰ ਧਨ ਮੌਜੂਦ ਹੁੰ ਦਾ ਹੈ।

(ੳ)ਇਕਿਹਰਾ (ਅ) ਦੋਹਰਾ (ੲ)ਤੀਹਰਾ (ਸ)ਚੌਹਰਾ

6. ਮਨੁੱਖ ਿਵੱ ਚ ਗੁਰਦੇ ਿਕਸ ਪਂਣਾਲੀ ਦਾ ਿਹੱ ਸਾ ਹਨ?

(ੳ) ਪੋਸ਼ਣ (ਅ) ਸਾਹ ਿਕਿਰਆ (ੲ) ਮਲ ਿਤਆਗ (ਸ) ਪਿਰਵਿਹਨ

7. ਅਚਨਚੇਤ ਿਕਮੀ ਿਕਿਰਆ ਦੇ ਹੋਣ ਨਾਲ ਸਾਡੀਆਂ ਮਾਸਪੇਸ਼ੀਆਂ ਿਵੱ ਚ ਅਕੜਾਅ ਿਕਸ ਕਾਰਣ

ਹੁੰ ਦਾ ਹੈ? ਸਹੀ ਚੋਣ ਕਰੋ।

(ੳ) ਲੈ ਕਿਟਕ ਐਿਸਡ (ਅ) ਲੈ ਕਟੋਜ (ੲ) ਲਸੀਕਾ (ਸ) ਐਿਸਿਟਕ ਐਿਸਡ

8. ਸੋਚਣ ਵਾਲਾ ਮੁੱ ਖ ਭਾਗ ਿਦਮਾਗ ਦੇ ਿਕਹੜੇ ਿਹੱ ਸੇ ਿਵੱ ਚ ਪਾਇਆ ਜ ਦਾ ਹੈ?

(ੳ)ਅਗਲਾ ਿਦਮਾਗ (ਅ) ਮੱ ਧ ਿਦਮਾਗ (ੲ) ਿਪਛਲਾ ਿਦਮਾਗ (ਸ) ਸੁਖਮਨਾ ਨਾੜੀ

9. ਹੇਠ ਿਦੱ ਤੀਆਂ ਿਵਚ ਿਕਸ ਿਵਚ ਬਿਡੰ ਗ ਪਿਕਿਰਆ ਹੁੰ ਦੀ ਹੈ?

(ੳ) ਪਲੈ ਨਰੀਆ (ਅ) ਹਾਈਡਰਾ (ੲ) ਪਲਾਜਮੋਡੀਅਮ (ਸ) ਸਪਾਇਰੋਗਾਇਡ

10. ਅਵਤਲ ਦਰਪਣ ਿਵੱ ਚ ਜੇਕਰ ਵਸਤੂ ਤੇ ਹੋਵੇ ਤ ਪਤੀਿਬੰ ਬ ਦੀ ਪਿਕਰਤੀ ਿਕਸ ਤਰ ਦੀ

ਹੋਵੇਗੀ।

(ੳ)ਵਾਸਤਿਵਕ ਅਤੇ ਿਸੱ ਧੀ (ਅ) ਵਾਸਤਿਵਕ ਅਤੇ ਉਲਟਾ

(ੲ) ਅਭਾਸੀ ਅਤੇ ਿਸੱ ਧੀ (ਸ) ਅਭਾਸੀ ਅਤੇ ਉਲਟਾ

Page 3

11. ਲੈ ਨਜ ਦੀ ਸ਼ਕਤੀ ਦੀ SI ਇਕਾਈ, ਚੁਣ?
ੋ

(ੳ) ਮੀਟਰ ਅ (ਅ) ਅ-1ਮੀਟਰ ਇਨਵਰਸ

(ੲ) ਿਕਲੋ ਮੀਟਰ (ਸ) ਿਮਲੀਮੀਟਰ

12. ਇਕ ਸਾਧਾਰਨ ਅੱ ਖ ਿਕਥ ਤੱ ਕ ਰੱ ਖੀਆਂ ਵਸਤੂਆਂ ਨੂੰ ਸਪੱ ਸ਼ਟ ਦੇਖ ਸਕਦੀ ਹੈ?

(ੳ) 22 cm ਤ ਅਨੰਤ ਦੂਰੀ ਤੱ ਕ (ਅ) 26 cm ਤ ਅਨੰਤ ਦੂਰੀ ਤੱ ਕ

(ੲ) 25 cm ਤ ਅਨੰਤ ਦੂਰੀ ਤੱ ਕ (ਸ) 20 cm ਤ ਅਨੰਤ ਦੂਰੀ ਤੱ ਕ

13. ਿਕਸ ਿਵੱ ਚ ਪਕਾਸ਼ ਨਹ ਿਖੰ ਡਰਦਾ? ਸਹੀ ਚੋਣ ਕਰੋ।

(ੳ) ਖੂਨ (ਅ) ਨਮਕੀਨ ਪਾਣੀ (ੲ) ਦੁੱ ਧ (ਸ) ਿਮੱ ਟੀ ਵਾਲਾ ਪਾਣੀ

14. ਹੇਠ ਿਲਿਖਆਂ ਿਵਚ ਿਕਹੜਾ ਖੁੱ ਲਾ ਪਲੱਗ ਕੁੰ ਜੀ ਜ ਸਿਵੱ ਚ ਨੂੰ ਦਰਸਾ ਦਾ ਹੈ?

(ੳ) (.) (ਅ) (.) (ੲ) - (ਸ) @

15. ਪੌਿਦਆਂ ਦੇ ਪੱ ਤੇ ਸੂਰਜੀ ਉਰਜਾ ਦਾ ਿਕੰ ਨ ਪਤੀਸ਼ਤ ਭਾਗ ਭੋਜਨ ਊਰਜਾ ਿਵੱ ਚ ਪਿਰਵਰਿਤਤ

ਕਰਦੇ ਹਨ?

(ੳ) 0.1% (ਅ) 0.01% (ੲ) 0.0001% (ਸ) 1%

16.ਹੇਠ ਿਦਤੀਆਂ ਿਵਚ ਿਕਹੜਾ ਬੈਕਟੀਰੀਆ ਦੁਆਰਾ ਅਪਘਿਟਤ ਨਹ ਹੁੰ ਦਾ।

(ੳ) ਪੇਪਰ (ਅ) ਪਲਾਸਿਟਕ (ੲ) ਗੱ ਤਾ (ਸ) ਲਕੜੀ

ਦੋ ਅੰ ਕ ਵਾਲੇ ਪਸ਼ਨ (ਕੋਈ 14 ਪਸ਼ਨ ਕਰੋ)

ਪਸ਼ਨ 2 ਿਕਸੇ ਸੰ ਤੁਿਲਤ ਰਸਾਇਿਣਕ ਸਮੀਕਰਨ ਿਵੱ ਚ (g), (l), (aq), ਅਤੇ (s) ਕੀ

ਦਰਸਾ ਦੇ ਹਨ?

ਪਸ਼ਨ 3 ਿਪੱ ਤਲ ਅਤੇ ਤ ਬੇ ਦੇ ਬਰਤਨ ਿਵੱ ਚ ਦਹ ਅਤੇ ਖੱ ਟੀਆਂ ਚੀਜ ਿਕ ਨਹ ਰੱ ਿਖਆਂ

ਜ ਦੀਆਂ?

ਪਸ਼ਨ 4 ਪਾਣੀ ਦੀ ਅਣਹਦ ਿਵੱ ਚ ਤੇਜਾਬ ਦਾ ਿਵਵਹਾਰ ਤੇਜਾਬੀ ਿਕ ਨਹ ਹੁੰ ਦਾ?

ਪਸ਼ਨ 5 ਧਾਤ ਨਾਲ ਤੇਜਾਬ ਦੀ ਪਤੀਿਕਿਰਆ ਹੋਣ ਦੇ ਨਤੀਜੇ ਵਜ ਿਕਹੜੀ ਗੈਸ ਉਤਪੰ ਨ ਹੁੰ ਦੀ

ਹੈ? ਉਦਾਹਰਣ ਦੇ ਕੇ ਸਮਝਾਉ।

ਪਸ਼ਨ 6 ਭੌਿਤਕ ਗੁਣ ਦੇ ਆਧਾਰ ਤੇ ਈਥੇਨਲ ਅਤੇ ਈਥੇਨਇਕ ਤੇਜਾਬ ਿਵਚਕਾਰ ਤੁਸ ਿਕਵ

ਅੰ ਤਰ ਕਰੋਗ?
ੇ

ਪਸ਼ਨ 7 ਕੋਈ ਵਸਤੂ ਜੀਵਤ ਹੈ, ਇਸਦਾ ਿਨਰਣਾ ਕਰਨ ਲਈ ਿਕਹੜੇ ਮਾਪਦੰ ਡ ਦਾ ਉਪਯੋਗ

ਕਰਦੇ ਹ ?

ਪਸ਼ਨ 8 ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਿਕ ਿਦੱ ਤੀ ਜ ਦੀ ਹੈ?

ਪਸ਼ਨ 9 ਮ ਦੇ ਸਰੀਰ ਿਵਚ ਭਰੂਣ ਪੋਸ਼ਣ ਿਕਵ ਪਾਪਤ ਕਰਦਾ ਹੈ?

ਪਸ਼ਨ 10 ਉਸ ਲੈ ਨਜ ਦੀ ਫੋਕਸ ਦੂਰੀ ਿਗਆਤ ਕਰੋ ਿਜਸ ਦੀ ਸ਼ਕਤੀ -2.0 D ਹੈ?

Page 4

ਪਸ਼ਨ 11 ਤਾਰੇ ਿਕ ਿਟਮਿਟਮਾ ਦੇ ਹਨ?

ਪਸ਼ਨ 12 ਪਕਾਸ਼ ਦਾ ਿਵਖੇਪਣ ਿਕਸਨੂੰ ਆਖਦੇ ਹਨ? ਿਕਹੜਾ ਰੰ ਗ ਸਭ ਤ ਵੱ ਧ ਅਤੇ ਿਕਹੜਾ

ਸਭ ਤ ਘੱ ਟ ਮੁੜਦਾ ਹੈ?

ਪਸ਼ਨ 13 ਿਬਜਲੀ ਲੰਘਾਉਣ ਨਾਲ ਿਕਸੀ ਿਬਜਲਈ ਹੀਟਰ ਦੀ ਡੋਰੀ ਿਕ ਨਹ ਚਮਕਦੀ ਜਦ

ਿਕ ਉਸਦੀ ਕੁੰ ਡਲੀ ਚਮਕਦੀ ਹੈ?

ਪਸ਼ਨ 14 ਚੁੰ ਬਕੀ ਖੇਤਰ ਰੇਖਾਵ ਦੇ ਗੁਣ ਦੀ ਸੂਚੀ ਬਣਾਉ?

ਪਸ਼ਨ 15 ਕੀ ਹੋਵੇਗਾ ਜੇ ਅਸ ਇੱ ਕ ਅਹਾਰੀ ਪੱ ਧਰ ਦੇ ਸਾਰੇ ਜੀਵ ਨੂੰ ਮਾਰ ਦੇਈਏ?

ਪਸ਼ਨ 16 ਸਾਡੇ ਦੁਆਰਾ ਪੈਦਾ ਜੈਵ ਅਿਵਘਟਨਸ਼ੀਲ ਕਚਰੇ ਤ ਿਕਹੜੀਆਂ ਮੁਸ਼ਕਲ ਪੈਦਾ

ਹੁੰ ਦੀਆਂ ਹਨ?

ਪਸ਼ਨ 17 2.0 cm ਲੰਬੀ ਵਸਤੂ 10cm ਫੋਕਸ ਦੂਰੀ ਦੇ ਿਕਸੇ ਲੈ ਨਜ ਦੇ ਮੁੱ ਖ ਧੁਰੇ ਦੇ ਲੰਬਵਤ

ਰੱ ਿਖਆ ਹੈ? ਿਬੰ ਬ ਦੀ ਲੈ ਨਜ ਤ ਦੂਰੀ 15cm ਹੈ। ਪਤੀਿਬੰ ਬ ਦੀ ਪਿਕਰਤੀ ਅਤੇ

ਸਿਥਤੀ ਿਗਆਤ ਕਰੋ।

ਪਸ਼ਨ 18 ਤਾਪ ਸੋਖੀ ਅਤੇ ਤਾਪ ਿਨਕਾਸੀ ਿਕਿਰਆ ਤ ਕੀ ਭਾਵ ਹੈ? ਉਦਾਹਰਣ ਿਦਉ।

14*2=28

ਿਤੰ ਨ ਅੰ ਕ ਵਾਲੇ ਪਸ਼ਨ (ਕੋਈ 7 ਪਸ਼ਨ ਕਰੋ)

ਪਸ਼ਨ 19 ਫੈਰਸ ਸਲਫੇਟ ਦੇ ਿਕਸਟਲ ਨੂੰ ਲੈ ਬ ਿਵਚ ਗਰਮ ਕਰਨ ਤੇ ਹੋਣ ਵਾਲੇ ਰੰ ਗ ਅਤੇ ਗੰ ਧ

ਿਵੱ ਚ ਪਿਰਵਰਤਨ ਬਾਰੇ ਿਲਖੋ?ਇਹ ਿਕਸ ਿਕਸਮ ਦੀ ਰਸਾਇਿਣਕ ਅਿਭਿਕਿਰਆ ਹੈ

ਸਮੀਕਰਨ ਸਿਹਤ ਿਲਖੋ?

ਪਸ਼ਨ 20 ਸਾਬਣ ਦੁਆਰਾ ਸਫਾਈਕਰਨ ਦੀ ਿਕਿਰਆ ਿਵਧੀ ਦੀ ਿਵਆਿਖਆ ਕਰੋ?

ਪਸ਼ਨ 21 ਮਨੁੱਖ ਅੰ ਦਰ ਲਹੂ ਗੇੜ ਪਣਾਲੀ ਿਵੱ ਚ ਦੂਹਰੇ ਚੱ ਕਰ ਦੀ ਿਵਆਿਖਆ ਕਰੋ? ਇਹ ਿਕ

ਜਰੂਰੀ ਹੈ?

ਪਸ਼ਨ 22 ਪੌਿਦਆਂ ਿਵੱ ਚ ਪਕਾਸ਼ ਅਨਵਰਤਨ ਿਕਸ ਪਕਾਰ ਹੁੰ ਦਾ ਹੈ?

ਪਸ਼ਨ 23 ਮਨੁੱਖ ਿਵੱ ਚ ਬੱ ਚੇ ਦਾ ਿਲੰਗ ਿਨਰਧਾਰਣ ਿਕਵ ਹੁੰ ਦਾ ਹੈ?

ਪਸ਼ਨ 24 ਅਪਵਰਤਨ ਅੰ ਕ ਕੀ ਹੈ? ਕੈਰਸ
ੋ ੀਨ ਪਾਣੀ ਨਾਲ ਸੰ ਘਣਾ ਿਕ ਹੁੰ ਦਾ ਹੈ?

ਪਸ਼ਨ 25 ਘਰੇਲੂ ਿਬਜਲਈ ਸਰਕਟ ਿਵੱ ਚ ਓਵਰ ਲੋ ਿਡੰ ਗ ਦੇ ਬਚਾਓ ਲਈ ਤੁਸ ਕੀ

ਸਾਵਧਾਨੀਆਂ ਵਰਤੋਗੇ?

ਪਸ਼ਨ 26 ਜਦ ਕਠਰ ਪਾਣੀ ਨੂੰ ਸਾਬਣ ਨਾਲ ਿਮਲਾਇਆ ਜ ਦਾ ਤ ਅਵਖੇਪ ਦੇ ਬਣਨ ਦੀ

ਿਵਆਿਖਆ ਕਰੋ?

Page 5

ਪਸ਼ਨ 27 ਮਨੁੱਖੀ ਪਾਚਣ ਪਣਾਲੀ ਦਾ ਲੇ ਬਲ ਕੀਤਾ ਿਚੱ ਤਰ ਬਣਾਓ? 7*3=21

ਪੰ ਜ ਅੰ ਕ ਵਾਲੇ ਪਸ਼ਨ

ਪਸ਼ਨ 28 ਫੁੱ ਲ ਦੀ ਲੰਬਾਤਮਕ ਕਾਟ ਦਾ ਅੰ ਿਕਤ ਕੀਤਾ ਿਚੱ ਤਰ ਬਣਾਓ

ਜ

(ੳ) ਮਹਾਵਾਰੀ ਿਕ ਹੁੰ ਦੀ ਹੈ?

(ਅ) ਪਰਾਗਣ ਿਕਿਰਆ ਿਨਸ਼ੇਚਣ ਤ ਿਕਵ ਿਭੰ ਨ ਹੈ?

ਪਸ਼ਨ 29 (ੳ) ਆਇਰਨ ਨੂੰ ਜੰ ਗ ਲੱਗਣ ਤ ਬਚਾਉਣ ਲਈ ਦੋ ਢੰ ਗ ਿਲਖੋ?

(ਅ) ਿਨਸ਼ਕਰਸਨ ਪਿਕਿਰਆ ਦੌਰਾਨ ਕਾਰਬੋਨਟ ਅਤੇ ਸਲਫਾਈਡ ਕੱ ਚੀਆਂ ਧਾਤ ਨੂੰ

ਆਮ ਕਰਕੇ ਆਕਸਾਈਡ ਿਵੱ ਚ ਿਕ ਬਦਿਲਆ ਜ ਦਾ ਹੈ? ਉਦਾਹਰਣ ਸਿਹਤ

ਪੁਸ਼ਟੀ ਕਰੋ?

ਜ

(ੳ) ਐਮਫੋਟੈਿਰਕ ਆਕਸਾਈਡ ਕੀ ਹੁੰ ਦੇ ਹਨ? ਦੋ ਉਦਾਹਰਨ ਿਲਖੋ।

(ਅ) ਸੋਡੀਅਮ ਅਤੇ ਮੈਗਨੀਸ਼ੀਅਮ ਦੀ ਇਲੈ ਕਟਰਾਨੀ ਿਬੰ ਦੂ ਰਚਨਾ ਿਲਖੋ?

ਪਸ਼ਨ 30 ਿਕਸੇ ਅਿਗਆਤ ਪਿਤਰੋਧਕ ਦੇ ਿਸਿਰਆਂ ਤੇ 12V ਦੀ ਬੈਟਰੀ ਜੋੜਨ ਤੇ ਸਰਕਟ ਿਵਚ

2.5MA ਿਬਜਲਈ ਧਾਰਾ ਪਵਾਿਹਤ ਹੁੰ ਦੀ ਹੈ। ਪਿਤਰੋਧਕ ਦੇ ਪਿਤਰੋਧ ਦੀ ਗਣਨਾ

ਕਰੋ?

ਜ

(ੳ) ਤੁਸ 6π ਪਤੀਰੋਧ ਦੇ ਿਤੰ ਨ ਪਿਤਰੋਧਕ ਨੂੰ ਿਕਸ ਪਕਾਰ ਜੋੜਗ
ੋ ੇ ਿਕ ਸੰ ਯੋਗ ਦਾ

ਪਿਤਰੋਧ 4 π ਹੋਵ?
ੇ

Page 6

AglaSem Earn While You Learn Program!

Share your recent question papers with us and get paid!
अपने हाल के न प हम भेज और कमाएँ!

To participate, email us with the following details:
भाग लेने के लए हम न न ववरण के साथ ईमेल कर:

- Your Name
- Your Class
- Your Board
- Details of the Question Papers you have
आपके पास उपल ध न प का ववरण

Our team will reach out to you with the next steps.
हमार ट म आगे क या के लए आपसे संपक करे गी।

Email: support@

Page 7

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 10
TypeSample Paper
Pages7
Updated24 Sep 2026