PSEB 12th Sample Paper 2026 Apparel, Made-Ups and Home Furnishing – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
Punjab Board
Sample Academic Year
2026
Paper
Page 2
ਅਕਾਦਿਮਕ ਸਾਲ 2025-26
Subject- Apparel, Made-Ups and Home Furnishing
(NSQF)
ਸ਼ੇਣੀ- 12th
ਮਾਡਲ ਟੈਸਟ ਪੇਪਰ
ਸਮ : 2 Hours ਕੁੱ ਲ ਅੰ ਕ:40
ਭਾਗ (ੳ) (12X1=12)
ਸਾਰੇ ਪ ਨ ਕਰਨ ਲਾਜ਼ਮੀ ਹਨ।
1. ਗਰੀਨ ਸਿਕਲ ਦਾ ਸਬੰ ਧ ਿਕਸ ਨਾਲ ਹੁੰ ਦਾ ਹੈ ?
(ੳ) ਮਨੁੱਖ (ਅ) ਵਾਤਾਵਰਨ (ੲ)ਸਰੋਤ (ਸ)ਸਾਰੇ
2. ਫੀਡ ਆਫ ਫਾਰਮ ਮ ੀਨ ਿਕਵ ਕੰ ਮ ਕਰਦੀ ਹੈ ?
(ੳ) ਹੱ ਥ ਨਾਲ (ਅ) ਿਬਜਲੀ ਨਾਲ (ੲ) ਪੈਰ ਨਾਲ (ਸ) ਕੋਈ ਨਹ
3. ਚੰ ਗੀ ਿਸਹਤ ਲਈ ਿਕਸ ਚੀਜ਼ ਦੀ ਜ਼ਰੂਰਤ ਹੁੰ ਦੀ ਹੈ ?
(ੳ) ਸਾਫ਼ ਸਫਾਈ (ਅ) ਸੰ ਤੁਿਲਤ ਭੋਜਨ (ੲ) ਸਾਫ਼ ਪਾਣੀ (ਸ) ਸਾਰੇ
4. ਇਹਨ ਿਵੱ ਚ ਿਕਹੜੀ ਟੈਕਸਟਾਈਲ ਦੀ ਮੁਢਲੀ ਇਕਾਈ ਹੈ।
(ੳ) ਕੱ ਪੜਾ (ਅ) ਰੇ ਾ (ੲ)ਧਾਗਾ (ਸ) ਗਾਰਮਟ
5. ਬਲਾਇੰ ਡ ਸਿਟਚ ਮ ੀਨ ਦੀ ਿਸਲਾਈ ਿਕਸ ਤਰ ਦੀ ਹੁੰ ਦੀ ਹੈ
(ੳ) ਸਧਾਰਨ ਿਸਲਾਈ (ਅ) ਬਲਾਇੰ ਡ ਹੈਿਮੰ ਗ
(ੲ) ਦੋ ਲਾਈਨ ਵਾਲੀ ਿਡਜਾਇਨ (ਸ) ਕੋਈ ਨਹ
6. ਮਨੁੱਖ ਦੀ ਨਾਕਾਰਾਤਮਕ ਸੋਚ ਉਸ ਦੀ ਰੋਜ਼ਾਨਾ ਿਜ਼ੰ ਦਗੀ ਪਰ ............. ਪਭਾਵ ਪਾ ਦੀ ਹੈ ।
(ਮਾੜਾ / ਚੰ ਗਾ)
7. ਿਸਲਾਈ ਮ ੀਨ ਿਵੱ ਚ ਰੀਲ ਨੂੰ ਸੰ ਭਾਲਣ ਵਾਲਾ ਿਕਹੜਾ ਉਪਕਰਨ ਹੈ ?
( ਫਲਾਈ ਵੀਲ / ਸਪੂਲ ਿਪੰ ਨ)
8. ਉਹ ਿਵਅਕਤੀ ਿਜਹੜਾ ਿਕਸੇ ਵੀ ਤਰ ਦਾ ਿਰਸਕ ਲੈ ਕੇ ਆਪਣੇ ਨੂੰ ਵਪਾਰ ਨੂੰ ੁਰੂ ਕਰਦਾ ਹੈ
ਉਸਨੂੰ .........ਿਕਹਾ ਜ ਦਾ ਹੈ। (ਉਦਮੀ / ਕਰਮਚਾਰੀ )
9. ਯੋਗ ਸਾਨੂੰ ਤਨਾਅ ਤ ਰਾਹਤ ਿਦੰ ਦਾ ਹੈ l ( ਸਹੀ / ਗਲਤ )
1
Page 3
10.ਮ ੀਨ ਿਵੱ ਚ ਪੈਣ ਵਾਲੇ ਖ਼ਰਾਬੀ ਿਸਲਾਈ ਪਰ ਅਸਰ ਪਾ ਦੀ ਹੈ । (ਸਹੀ / ਗਲਤ )
11.ਵਰਤ ਤ ਪਿਹਲ ਉਪਕਰਨ ਦੀ ਜ ਚ ਜਰੂਰੀ ਹੈ l ( ਸਹੀ/ ਗਲਤ)
12. ਿਲਸਿਨੰਗ ਭਾਵ........... ( ਬੋਲਨਾ / ਸੁਣਨਾ)
ਭਾਗ (ਅ) (6X3=18)
ਭਾਗ-ਅ ਿਵੱ ਚ ਕੁੱ ਲ 6 ਪ ਨ ਹੋਣਗੇ l 4 ਪ ਨ ਕਰਨ ਲਾਜ਼ਮੀ ਹਨ।
13. ਿਟੰ ਟ ਅਤੇ ਟੋਨ ਿਵੱ ਚ ਕੀ ਅੰ ਤਰ ਹੈ ?
14. ਐਮਰਜੰ ਸੀ ਤ ਕੀ ਭਾਵ ਹੈ ?
15. ਕੱ ਪੜੇ ਿਵੱ ਚ ਪਾਏ ਜਾਣ ਵਾਲੇ ਿਕਸੇ ਿਤੰ ਨ ਨੁਕਸ ਬਾਰੇ ਜਾਣਕਾਰੀ ਿਦਓ ?
16. ਿਜਪਰ ਫੁੱ ਟ ਤ ਕੀ ਭਾਵ ਹੈ ?
17. ਫਲੈ ਟ ਲੋ ਕ ਮ ੀਨ ਦੀ ਿਸਲਾਈ ਿਕਸ ਤਰ ਦੀ ਹੁੰ ਦੀ ਹੈ ?
18. ਸਵੈ ਰੋਜ਼ਗਾਰ ਿਕਸ ਨੂੰ ਿਕਹਾ ਜ ਦਾ ਹੈ ?
19. ਗਰੀਨ ਜੋਬ ਤ ਤੁਹਾਡਾ ਕੀ ਭਾਵ ਹੈ ?
ਭਾਗ (ੲ) (2X5=10)
ਭਾਗ - ੲ ਿਵੱ ਚ ਕੁੱ ਲ 3 ਪ ਨ ਹਨ l 2 ਪ ਨ ਕਰਨ ਲਾਜ਼ਮੀ ਹਨ।
20. Specification sheet ਿਕਸ ਨੂੰ ਿਕਹਾ ਜ ਦਾ ਹੈ ? ਸੰ ਖੇਪ ਿਵੱ ਚ ਿਲਖੋ
21. ਮਨੁੱਖ ਦੇ ਜੀਵਨ ਿਵੱ ਚ ਪੇਰਨਾ ਦੇ ਸਰੋਤ ਿਕਹੜੇ ਿਕਹੜੇ ਹੁੰ ਦੇ ਹਨ?
22. ਰੰ ਗ ਚੱ ਕਰ ਤ ਤੁਹਾਡਾ ਕੀ ਭਾਵ ਹੈ? ਜਾਣਕਾਰੀ ਿਦਓ
2
Page 4
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 5
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions