PSEB 12th Sample Paper 2026 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
Punjab Board
Sample Academic Year
2026
Paper
Page 2
ਸ਼੍ਰੇਣੀ ਬਾਰਵੀ ੀਂ (ਮਾਡਲ ਟੈਸਟ ਪੇਪਰ)
ਕੰਪਪਊਟਰ ਸਾਇੰਸ (ਸੈਸ਼੍ਨ 2025-26)
ਸਮਾੀਂ 3 ਘੰਟੇ ਪਲਖਤੀ 50 ਅੰਕ
ਕੁੱਲ 100 ਅੰਕ ਆੀਂਤਪਰਕ ਮਲਾੀਂਕਨ 5 ਅੰਕ
ਪਰਯੋਗੀ 45 ਅੰਕ
ਪਰਸ਼੍ਨ ਪੁੱਤਰ ਦੀ ਬਣਤਰ (ਪਲਖਤੀ ਪਰੀਪਖਆ)
1. ਪ੍ਰਸ਼ਨ ਪ੍ੱਤਰ ਤਤਿੰਨ ਭਾਗਾਾਂ ਭਾਗ (ੳ, ਭਾਗ ਅ, ਭਾਗ ੲ) ਤਵੱਚ ਵਿੰਤਿਆ ਹੋਵੇਗਾ।
2. ਭਾਗ ੳ ਤਵੱਚ ਪ੍ਰਸ਼ਨ ਨਿੰਬਰ 1 ਤੋਂ 3 ਤੱਕ ਹੋਣਗੇ।
I. ਪ੍ਰਸ਼ਨ ਨਿੰਬਰ 1 ਤਵੱਚ 1-1 ਅਿੰਕ ਵਾਲੇ 4 ਪ੍ਰਸ਼ਨ (ਬਹੁ ਤਵਕਲਪ੍ੀ ਤਕਸਮਾਾਂ) ਦੇ ਹੋਣਗੇ।
II. ਪ੍ਰਸ਼ਨ ਨਿੰਬਰ 2 ਤਵੱਚ 1-1 ਅਿੰਕ ਵਾਲੇ 4 ਪ੍ਰਸ਼ਨ (ਖਾਲੀ ਥਾਵਾਾਂ ਤਕਸਮਾਾਂ) ਦੇ ਹੋਣਗੇ।
III. ਪ੍ਰਸ਼ਨ ਨਿੰਬਰ 3 ਤਵੱਚ 1-1 ਅਿੰਕ ਵਾਲੇ 4 ਪ੍ਰਸ਼ਨ (ਪ੍ੂਰੇ ਰੂਪ੍ ਤਕਸਮਾਾਂ) ਦੇ ਹੋਣਗੇ।
3. ਭਾਗ ਅ ਤਵੱਚ ਪ੍ਰਸ਼ਨ ਨਿੰਬਰ 4 ਤੋਂ 8 ਤੱਕ 4-4 ਅਿੰਕਾਾਂ ਦੇ (ਛੋਟੇ ਉੱਤਰਾਾਂ ਵਾਲੇ ) 5 ਪ੍ਰਸ਼ਨ ਹੋਣਗੇ। ਤਿਨਾਾਂ ਤਵੱਚੋਂ 2
ਪ੍ਰਸ਼ਨਾਾਂ ਤਵੱਚ ਅਿੰਦਰੂਨੀ ਛੋਟ ਹੋਵੇਗੀ।
4. ਭਾਗ ੲ ਤਵੱਚ ਪ੍ਰਸ਼ਨ ਨਿੰਬਰ 9 ਤੋਂ 11 ਤੱਕ 6-6 ਅਿੰਕਾਾਂ ਦੇ (ਵੱਿੇ ਉੱਤਰਾਾਂ ਵਾਲੇ ) 3 ਪ੍ਰਸ਼ਨ ਹੋਣਗੇ। ਤਿਨਾਾਂ ਤਵੱਚ
ਅਿੰਦਰੂਨੀ ਛੋਟ ਹੋਵੇਗੀ।
ਭਾਗ-ੳ
ਪਰਸ਼੍ਨ 1 ਬਹ ਪਵਕਲਪੀ ਪਰਸ਼੍ਨ 1X4=4
I. _________ਵਰਿ ਪ੍ਰੋਫੈਸਰ ਸੋਫਟਵੇਅਰ ਹੈ
ੳ. ਐਮ ਐਸ ਤਵਿੰਿੋ ਅ. ਐਮ ਐਸ ਐਕਸਲ
ੲ. ਐਮ ਐਸ ਪ੍ਾਵਰ ਪ੍ੁਆਇਿੰਟ ਸ. ਐਮਐਸ ਵਰਿ
II. ਆਧਾਰ ਕਾਰਿ ਦੇ ਨਿੰਬਰਾਾਂ ਦੀ ਤਗਣਤੀ ਤਕਿੰਨੀ ਹੁਿੰਦੀ ਹੈ?
ੳ. 14 ਅ. 12
ੲ. 16 ਸ. 10
III. ਾਂ ੀਆਾਂ ਹਨ
__________ਉਹ ਸੀਟਸ/ਸਟੈਕ ਦਾ ਸਮੂਹ ਹੁਿੰਦਾ ਹੈ ਿੋ ਇੱਕ ਦੂਿੇ ਦੇ ਉੱਪ੍ਰ ਨਜ਼ਰ ਆਉਦ
ੳ. Masking ਅ. Tools
ੲ. Layers ਸ. ਇਹਨਾਾਂ ਤਵੱਚੋਂ ਕੋਈ ਨਹੀ ਾਂ
IV. __________ਟੂਲ ਐਕਤਟਵ ਲੇ ਅਰ ਦੀ ਿੁ ਪ੍ਲੀਕੇਟ ਕਾਪ੍ੀ ਬਣਾਉਣ ਤਵੱਚ ਮਦਦ ਕਰਦਾ ਹੈ
ੳ. Smudge Tool ਅ. Dodge Tool
ੲ. Perspective Tool ਸ. Duplicate Layer
ਪਰਸ਼੍ਨ 2 ਖਾਲੀ ਥਾਵਾੀਂ ਭਰੋ 1X4=4
I. ____________ਲੂ ਪ੍ ਤਵੱਚ ਕਿੰਟਰੋਲ ਕਿੰਿੀਸ਼ਨ ਨੂਿੰ ਲੂ ਪ੍ ਦੀ ਬਾਿੀ ਤੋਂ ਪ੍ਤਹਲਾਾਂ ਟੈਸਟ ਕੀਤਾ ਿਾਾਂਦਾ ਹੈ।
II. ____________ਇੱਕ ਮਲਟੀ ਵੇ ਕਿੰਟਰੋਲ ਸਟੇਟਮੈਂਟ ਹੈ।
III. ਵੀਿੀਓ ਤਵੱਚ ਤਵਜ਼ੂਅਲ ਅਤੇ ਆਿੀਓ ਭਾਗ ਤਵੱਚ ਤਸਰਫ _________ਹੁਿੰਦੀ ਹੈ।
IV. ਵੀਿੀਓ ਨੂਿੰ ਭਾਗਾਾਂ ਤਵੱਚ ਵਿੰਿਣ ਦੀ ਪ੍ਰਤਕਤਰਆ ਨੂਿੰ __________ਤਕਹਾ ਿਾਾਂਦਾ ਹੈ।
Page 3
ਪਰਸ਼੍ਨ 3 ਪੂਰੇ ਰੂਪ ਪਲਖੋ 1X4=4
I. FTP
II. GPS
III. AI
IV. NAD
ਭਾਗ-ਅ
ਛੋਟੇ ਉੁੱਤਰਾੀਂ ਵਾਲੇ ਪਰਸ਼੍ਨ: 5 X 4 = 20
ਪਰਸ਼੍ਨ 4 ਤਪ੍ਰਿੰਟ ਅਤੇ ਤਪ੍ਰਿੰਟ ਪ੍ਰੀਤਵਊ ਤਵਕਲਪ੍ਾਾਂ ਦੀ ਤਵਆਤਖਆ ਕਰੋ।
ਪਰਸ਼੍ਨ 5 ਲੂ ਤਪ੍ਿੰਗ ਕੀ ਹੈ ਤਤਿੰਨ ਵੱਖ-ਵੱਖ ਤਕਸਮਾਾਂ ਦੀਆਾਂ ਲੁ ਤਕਿੰਗ ਸਟੇਟਮੈਂਟ ਦੇ ਨਾਮ ਤਲਖੋ।
ਿਾਾਂ
FOR ਲੂ ਪ੍ ਕੀ ਹੁਿੰਦਾ ਹੈ? ਇਸਦੀ ਬਣਤਰ ਦੱਸੋ।
ਪਰਸ਼੍ਨ 6 ਕਲਾਊਿ ਕਿੰਤਪ੍ਊਤਟਿੰਗ ਬਾਰੇ ਿਾਣਕਾਰੀ ਤਦਓ।
ਪਰਸ਼੍ਨ 7 ਆਰਟੀਤਫਸ਼ੀਅਲ ਇਿੰਟੈਲੀਿੇਂਸ ਕੀ ਹੈ।
ਿਾਾਂ
ਿਨਰਲ ਆਰਟੀਤਫਸ਼ਅਲ ਇਿੰਟਲ
ੈ ੀਿੇਂਸ ਅਤੇ ਸਟਰੋਂਗ ਆਰਟੀਤਫਸ਼ਅਲ ਇਿੰਟੈਲੀਿਾਂਸ ਤਵੱਚ ਕੀ ਅਿੰਤਰ ਹੈ।
ਪਰਸ਼੍ਨ 8 ਨੈੱਟ ਬੈਂਤਕਿੰਗ ਬਾਰੇ ਿਾਣਕਾਰੀ ਤਦਓ।
ਭਾਗ-ੲ
ਵੁੱਡੇ ਉੁੱਤਰਾੀਂ ਵਾਲੇ ਪਰਸ਼੍ਨ: 3 X 6 = 18
ਪਰਸ਼੍ਨ 9 ਨੈਟਵਰਕ ਯਿੰਤਰ ਕੀ ਹਨ? ਤਕਸੇ ਵੀ ਤਤਿੰਨ ਨੈਟਵਰਕ ਯਿੰਤਰਾਾਂ ਦਾ ਵਰਨਨ ਕਰੋ।
ਿਾਾਂ
ਟਤਵਸਤਟਿ ਪ੍ੇਅਰ ਕੇਬਲ ਕੀ ਹੈ? ਇਸ ਦੇ ਫਾਇਦੇ ਅਤੇ ਨੁ ਕਸਾਨਾਾਂ ਬਾਰੇ ਤਲਖੋ।
ਪਰਸ਼੍ਨ 10 ਵਰਚੁਅਲ ਤਰਐਤਲਟੀ ਕੀ ਹੈ? ਇਸ ਦੇ ਲਾਭ ਦੱਸੋ।
ਿਾਾਂ
ਈ ਲਰਤਨਿੰ ਗ ਦੇ ਪ੍ਰਚਾਤਲਤ ਵੱਖ-ਵੱਖ ਟੂਲਸ ਬਾਰੇ ਦੱਸੋ।
ਪਰਸ਼੍ਨ 11 ਈ ਗਵਰਨੈਂਸ ਦੇ ਲਾਭ ਅਤੇ ਹਾਣੀਆਾਂ ਕੀ ਹਨ?
ਿਾਾਂ
ਇਨਫੋਰਮੇਸ਼ਨ ਤਸਸਟਮ ਕੀ ਹੁਿੰਦੇ ਹਨ? ਇਹਨਾਾਂ ਦੀਆਾਂ ਤਕਸਮਾਾਂ ਦੀ ਤਵਆਤਖਆ ਕਰੋ।
Page 4
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 5
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions