Page 1
Punjab Board
Sample Academic Year
2026
Paper
Page 2
ਅਕਾਦਿਮਕ ਸਾਲ (2025-26)
ਅਰਥ ਾਸਤਰਿਹਊਮੈਿਨਟੀਜ਼ ਕਾਮਰਸ
ਸ਼ੇਣੀ-ਬਾਰਵ
ਮਾਡਲ ਪ ਨ ਪੱ ਤਰ
ਸਮ ਘੰ ਟੇ ਕੁੱ ਲ ਅੰ ਕ
ਆਮ ਹਦਾਇਤ
ਇਸ ਪ ਨ ਪੱ ਤਰ ਿਵੱ ਚ ਕੁੱ ਲ ਪੰ ਜ ਪ ਨ ਹਨ।
ਸਾਰੇ ਪਸ਼ਨ ਲਾਜ਼ਮੀ ਹਨ ।
ਸਧਾਰਨ ਕੈਲਕੂਲੇਟਰ ਦੀ ਵਰਤ ਕੀਤੀ ਜਾ ਸਕਦੀ ਹੈ।
ਪ ਨਇਸ ਪਸ਼ਨ ਦੇ 20 ਉਪ-ਭਾਗ ਹਨ। ਸਾਰੇ ਪਸ਼ਨ ਕਰਨ ਲਾਜ਼ਮੀ ਹਨ। ਹਰੇਕ ਪਸ਼ਨ ਇੱਕ ਨੰਬਰ ਦਾ ਹੋਵੇਗਾ।×
I. ਵਸਤੂ ਦੀ ਖਰੀਦ ਅਤੇ ਵੇਚ ਨਾਲ ਸਬੰ ਧਤ ਗਤੀਿਵਧੀਆਂ ਨੂੰ ........................ ਕਿਹੰ ਦੇ ਹਨ।
ੳ) ਉਪਭੋਗ ਅ) ਵਟ ਦਰਾ ੲ) ਉਤਪਾਦਨ ਸ) ਉਪਰੋਕਤ ਸਾਰੇ
II. ਘੱ ਟਦੇ ਸੀਮ ਤ ਤੁਸ਼ਟੀਗੁਣ ਦਾ ਿਨਯਮ.................... ਨਾਲ ਸਬੰ ਧਤ ਹੈ।
ੳ) ਉਪਭੋਗ ਅ) ਵਟ ਦਰਾ ੲ) ਉਤਪਾਦਨ ਸ) ਿਵਕਰੀ
III. ਉਦਾਸੀਨਤਾ ਵੱ ਕਰ ਇੱ ਕ ਦੂਜੇ ਨੂੰ ਕੱ ਟ ਸਕਦੇ ਹਨ । (ਸਹੀ/ਗਲ਼ਤ)
IV. ਜਦ ਮੰ ਗ ਵੱ ਕਰ X ਅਕਸ ਦੇ ਸਮਾਨੰਤਰ ਹੁੰ ਦਾ ਹੈ ਤ ਮੰ ਗ ਦੀ ਲੋ ਚ ਹੁੰ ਦੀ ਹੈ।
ੳ) ਇਕਾਈ ਅ) ਿਸਫਰ ੲ) ਇਕਾਈ ਤ ਵੱ ਧ ਸ) ਅਨੰਤ
V. AC = …………..+AVC (TFC, AFC)
VI. ਹੇਠ ਿਦੱ ਤੇ ਪਸ਼ਨ ਿਵੱ ਚ ਦੇ ਕਥਨ ਿਦੱ ਤੇ ਗਏ ਹਨ। ਇਹਨ ਕਥਨ ਨੂੰ ਿਧਆਨ ਨਾਲ ਪੜੋ ਅਤੇ ਹੇਠਾ ਿਦੱ ਤੇ ਗਏ ਿਵਕਲਪ ਿਵੱ ਚ ਸਹੀ ਿਵਕਲਪ ਦੀ
ਚੋਣ ਕਰੋ।
ੳ) ਕਥਨ 1 ਗਲਤ ਹੈ ਅਤੇ ਕਥਨ 2 ਸਹੀ ਹੈ।
ਅ) ਕਥਨ 2 ਗਲਤ ਹੈ ਅਤੇ ਕਥਨ 1 ਸਹੀ ਹੈ।
ੲ) ਦੋਵ ਕਥਨ ਸਹੀ ਹਨ।
ਸ) ਦੋਵ ਕਥਨ ਗਲਤ ਹਨ।
ਕਥਨ 1 ਵੱ ਧ ਉਤਪਾਦਨ ਦਾ ਅਰਥ ਹਮੇਸ਼ਾ ਵੱ ਧ ਆਮਦਨ ਹੈ।
ਕਥਨ 2 ਵੱ ਧ ਆਮਦਨ ਦਾ ਅਰਥ ਹਮੇਸ਼ਾ ਇੱ ਕ ਫਰਮ ਦੇ ਲਈ ਚ ਲਾਭ ਹੈ।
VII. ਸਹੀ ਿਮਲਾਣ ਕਰੋ।
ਕਾਲਮ-1 ਕਾਲਮ-2
(A) ਕੁੱ ਲ ਆਮਦਨ (TR) iTR ÷ Q
Bਔਸਤ ਆਮਦਨ (AR) iiਔਸਤ ਆਮਦਨ (AR)
Cਸੀਮ ਤ ਆਮਦਨ (MR) iiiP×Q
Dਕੀਮਤ ivTR÷Q
(A) (B) (C) (D)
(ੳ) (ii) (iv) (iii) (i)
ਅ (iii) (iv) (i) (ii)
(ੲ) (i) (ii) (iii) (iv)
(ਸ) (iii) (ii) (i) (iv)
VIII. ਜੇਕਰ ਪੂਰਤੀ ਦੀ ਲੋ ਇਕਾਈ ਹੈ, ਵਸਤੂ ਦੀ ਕੀਮਤ ਿਵੱ ਚ 15 ਦਾ ਵਾਧਾ ਹੋਣ ਤੇ ਉਸ ਦੀ ਪੂਰਤੀ ਿਵੱ ਚ ਿਕੰ ਨ ਪਤੀਸ਼ਤ ਵਾਧਾ ਹੋਵਗ
ੇ ਾ?
ੳ) ਪਤੀਸ਼ਤ ਅ)12 ਪਤੀਸ਼ਤ ੲ) 15 ਪਤੀਸ਼ਤ ਸ) 10 ਪਤੀਸ਼ਤ
IX. ਕਾਲਮ-1 ਅਤੇ ਕਾਲਮ-2 ਿਵੱ ਚ ਿਦੱ ਤੇ ਗਏ ਕਥਨ ਦੇ ਸਮੂਹ ਿਵੱ ਚ ਸਹੀ ਜੋੜੇ ਦੀ ਚੋਣ ਕਰੋ।
ਕਾਲਮ-1 ਕਾਲਮ-2
Aਵਾਸਤਿਵਕ ਪਵਾਹ i ਵਸਤੂਆਂ ਅਤੇ ਸੇਵਾਵ ਲਈ ਨਕਦ ਭੁਗਤਾਨ
Bਮੁਦਰਾ ਦਾ ਪਵਾਹ iiਵਸਤੂਆਂ ਅਤੇ ਸੇਵਾਵ ਲਈ ਨਕਦ ਭੁਗਤਾਨ
C ਵਾਪਸੀ(ਛੇਦ) iiiਫਰਮ ਰਾਹ ਿਨਵੇਸ਼
Dਸਮਾਵੇਸ਼ ivਕਰ ਦਾ ਭੁਗਤਾਨ
ੳ) (A) i ਅ)Bii ੲ)Ciii ਸ) Div
Page 3
X. ਹੇਠ ਿਲਿਖਆਂ ਿਵੱ ਚ ਿਕਹੜੀ/ਿਕਹੜੀਆਂ ਪੂਰਨ ਮੁਕਾਬਲਾ ਬਜ਼ਾਰ ਦੀਆਂ ਿਵਸ਼ੇਸਤਾਵ ਹਨ?
ੳ)ਸਮਰੂਪ ਵਸਤੂਆਂ ਅ) ਪੂਰਨ ਿਗਆਨ ੲ) ਿਵਕਰੇਤਾਵ ਅਤੇ ਖਰੀਦਦਾਰ ਦੀ ਵੱ ਧ ਸੰ ਿਖਆ ਸ) ਉਪਰੋਕਤ ਸਾਰੇ
XI. ਦੂਹਰੀ ਗਣਨਾ ਦੇ ਫਲਸਰੂਪ ਰਾ ਟਰੀ ਆਮਦਨ ਦਾ-------------।
ੳ) ਮੁੱ ਲ ਵਧ ਜ ਦਾ ਹੈ।ਅ) ਮੁੱ ਲ ਘੱ ਟ ਜ ਦਾ ਹੈ।ੲ) ਸਹੀ ਅਨੁਮਾਨ ਲੱਗ ਜ ਦਾ ਹੈ।ਸ) ਉਪਰੋਕਤ ਸਾਰੇ
XII. ਅਰਥਿਵਵਸਥਾ ਿਵੱ ਚ ਸਾਖ ਪੂਰਤੀ ਨੂੰ ਿਨਯੰ ਤਰਣ ਕਰਨ ਲਈ ਕਦਰੀ ਬਕ.................................।
ੳ) ਖੁੱ ਲੇ ਬਾਜ਼ਾਰ ਿਵੱ ਚ ਪਤੀਭੂਤੀਆਂ ਖਰੀਦਦਾ ਹੈ।
ਅ) ਖੁੱ ਲੇ ਬਾਜ਼ਾਰ ਿਵੱ ਚ ਪਤੀਭੂਤੀਆਂ ਵੇਚਦਾ ਹੈ।
ੲ) ਰੈਪੋ ਰੇਟ ਿਵੱ ਚ ਕਮੀ ਕਰਦਾ ਹੈ।
ਸ) ਬਕ ਦਰ ਿਵੱ ਚ ਕਮੀ ਕਰਦਾ ਹੈ।
XIII. ਿਵਦੇ ੀ ਮੁਦਰਾ ਦਾ ਮੰ ਗ ਵੱ ਕਰ ਦਾ ਪਵਾਹ ਉਪਰ ਵੱ ਲ ਹੁੰ ਦਾ ਹੈ। ਸਹੀ/ ਗਲਤ)
XIV. ਿਵਿਨਵੇ ਸਰਕਾਰ ਦੀਆਂ......................ਪਾਪਤੀਆਂ ਹਨ। ( ਪੂੰ ਜੀਗਤ/ ਰਾਜਸਵੀ)
XV. ਸਰਕਾਰ ਦਾ ਪਾਥਿਮਕ ਘਾਟਾ ਕਰੋੜ ਰੁਪਏ ਅਤੇ ਿਵਆਜ ਦਾ ਭੁਗਤਾਨ ਕਰੋੜ ਰੁਪਏ ਹੈ ਤ ਰਾਜਸਵੀ ਘਾਟਾ ਿਕਨ ਹੋਵੇਗਾ
XVI. ੳ) ਕਰੋੜ ਰੁਪਏ ਅ) ਕਰੋੜ ਰੁਪਏ ੲ) ਕਰੋੜ ਰੁਪਏ ਸ) ਕਰੋੜ ਰੁਪਏ
XVII. ਕਥਨ ਅਤੇ ਕਾਰਣ
ਹੇਠ ਿਦੱ ਤੇ ਪ ਨ ਿਵੱ ਚ ਕਥਨ (A) ਅਤੇ ਕਾਰਣ (R) ਿਦੱ ਤਾ ਿਗਆ ਹੈ। ਹੇਠ ਿਦੱ ਤੇ ਗਏ ਿਵਕਲਪ ਿਵੱ ਚ ਸਹੀ ਿਵਕਲਪ ਦੀ ਚੋਣ ਕਰੋ:
ਿਵਕਲਪ:
(a) ਕਥਨ (A) ਅਤੇ ਕਾਰਨ (R) ਦੋਵ ਸਹੀ ਹਨ ਅਤੇ ਕਾਰਣ (R) ਕਥਨ (A) ਦਾ ਸਹੀ ਸਪ ਟੀਕਰਨ ਹੈ
(b) ਕਥਨ (A) ਅਤੇ ਕਾਰਨ (R) ਦੋਵ ਸਹੀ ਹਨ ਅਤੇ ਕਾਰਣ (R) ਕਥਨ (A) ਦਾ ਸਹੀ ਸਪ ਟੀਕਰਨ ਨਹ ਹੈ
(c) ਕਥਨ (A) ਸਹੀ ਹੈ ਪਰ ਕਾਰਨ (R) ਗਲਤ ਹੈ
(d) ਕਥਨ (A) ਗਲਤ ਹੈ ਪਰ ਕਾਰਨ (R) ਸਹੀ ਹੈ
ਕਥਨ (A) : ਜਦ ਵਪਾਰ ਬਾਕੀ ਿਵੱ ਚ ਘਾਟਾ ਹੁੰ ਦਾ ਹੈ ਤ ਭੁਗਤਾਨ ਬਾਕੀ ਿਵੱ ਚ ਘਾਟਾ ਨਹ ਹੁੰ ਦਾ ਹੈ।
ਕਾਰਨ (R): ਵਪਾਰ ਬਾਕੀ ਭੁਗਤਾਨ ਬਾਕੀ ਖਾਿਤਆਂ ਦਾ ਿਸਰਫ ਇੱ ਕ ਭਾਗ ਹੈ।
XVIII. ਸੁਰਜੀਤ ਨ ਸਾਲ 2023 ਦੌਰਾਨ ਐ ਮ ਏ. ਪਾਸ ਕੀਤੀ ਹੈ । ਉਸ ਨੂੰ ਿਕਸੇ ਦਫ਼ਤਰ ਿਵੱ ਚ ਕਲਰਕ ਦੀ ਨੌਕਰੀ ਿਮਲ ਰਹੀ ਹੈ ਪਰ ਉਹ ਕਰਨਾ
ਨਹ ਚਾਹੁੰ ਦਾ । ਦੱ ਸੋ ਇਹ ਿਕਸ ਪਕਾਰ ਦੀ ਬੇਰੋਜ਼ਗਾਰੀ ਦੀ ਉਦਾਹਰਣ ਹੈ?
ੳ)ਸੰ ਘਰਸ਼ਆਤਮਕਬੇਰੁਜ਼ਗਾਰੀਅ) ਸੰ ਰਚਨਾਤਮਕ ਬੇਰੁਜ਼ਗਾਰੀੲ) ਇੱ ਛੁਕ ਬੇਰੁਜ਼ਗਾਰੀਸ) ਅਣਇੱ ਛੁਕ ਬੇਰਜ਼
ੁ ਗਾਰੀ
XIX. ਇੱ ਕ ਵਪਾਰੀ ਦੁਆਰਾ ਦੂਸਰੇ ਵਪਾਰੀ ਨੂੰ ਚਾਲੂ ਖਾਤੇ ਿਵੱ ਚ ਜਾਰੀ ਕੀਤਾ ਚੈ ਕ............... ਮੁਦਰਾ ਹੈ। ( ਿਨਕਟ ਮੁਦਰਾ/ ਆਦੇਸ਼ ਮੁਦਰਾ)
XX. ਇੱ ਕ ਅਰਥ ਿਵਵਸਥਾ ਿਵੱ ਚ ਰਾ ਟਰੀ ਆਮਦਨ 20 ਹਜਾਰ ਕਰੋੜ ਰੁਪਏ ਹੈ ਅਤੇ MPC= 0.5 ਹੈ ਤ ਉਪਭੋਗ ਖਰਚ ਿਕੰ ਨਾ ਹੋਵਗ
ੇ ਾ?
ਪ ਨ 2. ਬਹੁਤ ਛੋਟੇ ਤਰ ਵਾਲੇ ਪਸ਼ਨ । ਹਰੇਕ ਪਸ਼ਨ ਦਾ ਤਰ 25-30 ਸ਼ਬਦ ਿਵੱ ਚ ਹੋਣਾ ਚਾਹੀਦਾ ਹੈ। 10×2=20
I. ਕੀ ਮੱ ਧਵਰਤੀ ਵਸਤੂਆਂ ਨੂੰ ਜੀ ਡੀ ਪੀ ਅਤੇ ਰਾ ਟਰੀ ਆਮਦਨ ਿਵੱ ਚ ਾਿਮਲ ਕੀਤਾ ਜ ਦਾ ਹੈ? ਕਾਰਨ ਦੱ ਸੋ।
II. ਸਾਖ ਮੁਦਰਾ ਕੀ ਹੈ ?
III. ਜੇਕਰ ਖਰਚਯੋਗ ਆਮਦਨ 1050 ਕਰੋੜ ਰੁਪਏ ਅਤੇ ਉਪਭੋਗ ਦਾ ਪੱ ਧਰ 800 ਕਰੋੜ ਰੁਪਏ ਹੈ ਤ ਔਸਤ ਬੱ ਚਤ ਪਿਵਰਤੀ ਪਤਾ ਕਰੋ
IV. ਿਵਆਜ ਦਾ ਭੁਗਤਾਨ ਇੱ ਕ ਰਾਜਸਵ ਖਰਚ ਿਕ ਹੈ ?
V. ਦੁਰਲੱਭਤਾ ਅਤੇ ਚੋਣ ਇਕੱ ਠ ਚਲਦੇ ਹਨ ਿਵਆਿਖਆ ਕਰੋ ?
VI. ਹੇਠ ਿਦੱ ਤੀ ਤਾਿਲਕਾ ਨੂੰ ਪੂਰਾ ਕਰੋ ।
ਉਪਭੋਗ ਕੀਤੀਆਂ ਗਈਆਂ ਇਕਾਈਆਂ 0 1 2 3 4 5
ਕੁੱ ਲ ਉਪਯੋਿਗਤਾ 0 10 ? 38 ? 55
ਸੀਮ ਤ ਉਪਯੋਿਗਤਾ ? ? 15 ? 10 ?
VII. ਪੈਮਾਨ ਦੇ ਪਤੀਫਲ ਦੇ ਿਨਯਮ ਨੂੰ ਪਿਰਭਾਿ ਤ ਕਰੋ।
VIII. ਸੰ ਤੁਲਨ ਕੀਮਤ ਦਾ ਅਰਥ ਸਪ ਟ ਕਰੋ।
IX. ਵਪਾਰ ਬਾਕੀ ਤ ਕੀ ਭਾਵ ਹੈ ?
X. ਪੂਰਨ ਮੁਕਾਬਲਾ ਬਾਜ਼ਾਰ ਿਵੱ ਚ ਫਰਮ ਦੇ ਸੰ ਤੁਲਨ ਦੀਆਂ ਰਤ ਿਲਖੋ।
ਪ ਨ 3. (i) ਹੇਠ ਿਦੱ ਤੇ ਗਏ ਪੈਰੇ ਨੂੰ ਪੜੋ ਅਤੇ ਿਫਰ ਉਸਦੇ ਹੇਠ ਿਦੱ ਤੇ ਸਾਰੇ ਪ ਨ ਦੇ ਤਰ ਿਦਓ। ਹਰੇਕ ਪ ਨ ਦਾ 1 ਅੰ ਕ ਹੈ। 6×2=12
ਲਾਗਤ-ਲਾਭ ਿਵ ਲੇ ਣ ਿਕਸੇ ਵੀ ਪਿਰਯੋਜਨਾ ਨਾਲ ਸੰ ਬੰ ਿਧਤ ਸੰ ਭਾਿਵਤ ਜ ਅਨੁਮਾਿਨਤ ਲਾਗਤ ਅਤੇ ਲਾਭ (ਜ ਮੋਿਕਆਂ) ਦੀ ਤੁਲਨਾ ਕਰਨ ਦੀ ਤਕਨੀਕ
ਹੈ ਤ ਜੋ ਇਹ ਫ਼ੈਸਲਾ ਕੀਤਾ ਜਾ ਸਕੇ ਿਕ ਕੀ ਆਰਿਥਕ ਪੱ ਖ ਤ ਿਕਸੇ ਪਿਰਯੋਜਨਾ ਨੂੰ ਅਪਣਾਉਣਾ ਲਾਹੇਵੰਦ ਹੈ ਜ ਨਹ । ਆਮਤੌਰ ਤੇ, ਇਸ ਤਕਨੀਕ ਦੇ
ਅੰ ਤਰਗਤ ਪਿਰਯੋਜਨਾ ਦੀ ਕੁੱ ਲ ਲਾਗਤ ਦੀ ਤੁਲਨਾ ਉਸ ਤ ਪਾਪਤ ਹੋਣ ਵਾਲੇ ਸਾਰੇ ਹੀ ਅਨੁਮਾਿਨਤ ਲਾਭ ਨਾਲ ਕੀਤੀ ਜ ਦੀ ਹੈ। ਜੇਕਰ ਅਨੁਮਾਿਨਤ ਲਾਭ
ਲਾਗਤ ਤ ਿਜ਼ਆਦਾ ਹੋਣ, ਤ ਇਹ ਦਲੀਲ ਿਦੱ ਤੀ ਜ ਦੀ ਹੈ ਿਕ ਪਿਰਯੋਜਨਾ ਨੂੰ ਅਪਣਾਉਣਾ ਲਾਹੇਵੰਦ ਹੈ। ਦੂਜੇ ਪਾਸੇ, ਜੇਕਰ ਲਾਗਤ ਲਾਭ ਤ ਿਜ਼ਆਦਾ ਹੋਣ,
ਤ ਿਫਰ ਫ਼ੈਸਲੇ ਜ ਪਿਰਯੋਜਨਾ ਬਾਰੇ ਮੁੜ ਤ ਸੋਚਣਾ ਿਸਆਣਪ ਹੁੰ ਦੀ ਹੈ। ਲਾਗਤ-ਲਾਭ ਿਵ ਲੇ ਣ ਕਰਨ ਦੇ ਕਈ ਫਾਇਦੇ ਹੁੰ ਦੇ ਹਨ। ਇਸਦਾ ਸਭ ਤ ਵੱ ਡਾ
Page 4
ਫਾਇਦਾ ਇਹ ਹੁੰ ਦਾ ਹੈ ਿਕ ਇਸ ਨਾਲ ਸਹੀ ਪਿਰਯੋਜਨਾ ਦੀ ਚੋਣ ਕਰਨ ਿਵਚ ਮਦਦ ਿਮਲਦੀ ਹੈ । ਿਜਸ ਨਾਲ ਬਾਅਦ ਿਵਚ ਹਾਨੀ ਨਹ ਹੁੰ ਦੀ ਹੈ। ਇਸ ਤ
ਇਲਾਵਾ, ਲਾਗਤ-ਲਾਭ ਿਵ ਲੇ ਣ ਦੇ ਅੰ ਤਰਗਤ ਿਵਿਭੰ ਨ ਫ਼ੈਸਲੇ ਅੰ ਕਿੜਆਂ ਦੇ ਅਧਾਰ ਤੇ ਕੀਤੇ ਜ ਦੇ ਹਨ ਅਤੇ ਇਸਦਾ ਪਯੋਗ ਸਥਾਿਪਤ ਕੰ ਪਨੀਆਂ ਅਤੇ
ਨਵੀਆਂ ਫਰਮ ਦੋਹ ਦੁਆਰਾ ਕੀਤਾ ਜ ਦਾ ਹੈ। ਅਸਲ ਿਵਚ, ਲਾਗਤ-ਲਾਭ ਿਵ ਲੇ ਣ ਦੀ ਤਕਨੀਕ ਅਤੇ ਇਸਦੇ ਿਸਧ ਤ ਨੂੰ ਿਨਰਣੇ ਲੈ ਣ ਦੀ ਿਕਸੇ ਵੀ
ਪਿਕਿਰਆ ਤੇ ਲਾਗੂ ਕੀਤਾ ਜਾ ਸਕਦਾ ਹੈ, ਭਾਵ ਉਹ ਵਪਾਰ ਦਾ ਖੇਤਰ ਹੋਵੇ ਜ ਕੋਈ ਵੀ ਹੋਰ ਖੇਤਰ।
1. ਲਾਗਤ-ਲਾਭ ਿਵ ਲੇ ਣ ਕੀ ਹੁੰ ਦਾ ਹੈ ?
2. ਲਾਗਤ-ਲਾਭ ਿਵ ਲੇ ਣ ਦਾ ਮੂਲ ਉਦੇ ਕੀ ਹੁੰ ਦਾ ਹੈ ?
3. ਲਾਗਤ-ਲਾਭ ਿਵ ਲੇ ਣ ਦੇ ਅੰ ਤਰਗਤ ਿਕਸੇ ਪਿਰਯੋਜਨਾ ਨੂੰ ਕਦ ਅਪਣਾਇਆ ਜ ਦਾ ਹੈ ?
4. ਲਾਗਤ-ਲਾਭ ਿਵ ਲੇ ਣ ਦਾ ਕੋਈ ਇਕ ਲਾਭ ਿਲਖੋ।
5. ਕੀ ਲਾਗਤ-ਲਾਭ ਿਵ ਲੇ ਣ ਨੂੰ ਿਸਰਫ਼ ਵਪਾਿਰਕ ਫ਼ੈਸਿਲਆਂ ਤੇ ਲਾਗੂ ਕੀਤਾ ਜਾ ਸਕਦਾ ਹੈ ?
6. ਿਕਸ ਪਕਾਰ ਦੇ ਵਪਾਿਰਕ ਦਮ ਲਾਗਤ-ਲਾਭ ਿਵ ਲੇ ਣ ਦਾ ਪਯੋਗ ਕਰ ਸਕਦੇ ਹਨ ?
(ii) ਹੇਠ ਿਦੱ ਤੇ ਗਏ ਪੈਰੇ ਨੂੰ ਪੜੋ ਅਤੇ ਿਫਰ ਉਸਦੇ ਹੇਠ ਿਦੱ ਤੇ ਸਾਰੇ ਪ ਨ ਦੇ ਤਰ ਿਦਓ। ਹਰੇਕ ਪ ਨ ਦਾ 1 ਅੰਕ ਹੈ। 4×4=16
ਿਕਸੇ ਵੀ ਅਰਥਿਵਵਸਥਾ ਿਵਚ, ਸਾਖ਼ ਿਨਯੰ ਤਰਨ ਦਾ ਕਾਰਜ ਦੇ ਦੇ ਕਦਰੀ ਬਕ ਦੁਆਰਾ ਕੀਤਾ ਜ ਦਾ ਹੈ, ਿਜਵ ਿਕ ਭਾਰਤ ਿਵਚ ਆਰ ਬੀ ਆਈ ।
ਇਸ ਦੁਆਰਾ ਅਿਜਹਾ ਆਪਣੀ ਮੁਦਿਰਕ ਨੀਤੀ ਦੇ ਮਾਤਰਾਤਮਕ ਅਤੇ ਗੁਣਾਤਮਕ ਉਪਾਆਂ ਦੇ ਅੰ ਤਰਗਤ ਕੀਤਾ ਜ ਦਾ ਹੈ। ਮੁਦਿਰਕ ਨੀਤੀ ਦਾ ਇਕ
ਿਨ ਿਚਤ ਸਮ ਦੇ ਬਾਅਦ ਿਨਰੰ ਤਰਤਾ ਨਾਲ ਮੁਲ ਕਣ ਕੀਤਾ ਜ ਦਾ ਹੈ। ਭਾਰਤ ਿਵਚ ਵੀ ਅਿਜਹਾ ਹੀ ਕੀਤਾ ਜ ਦਾ ਹੈ। ਆਪਣੀ ਨਵੀਨਤਮ ਮੁਦਿਰਕ
ਨੀਤੀ ਘੋ ਣਾ ਿਵਚ, ਿਰਜ਼ਰਵ ਬਕ ਆਫ਼ ਇੰ ਡੀਆ (ਆਰ ਬੀ ਆਈ) ਨ ਆਪਣੀ ਨੀਤੀਗਤ ਦਰ ਰੈਪੋ ਦਰ ਨੂੰ ਅਕਤੂਬਰ 2024 ਿਵਚ ਹੋਈ ਇਕਤਰਤਾ
ਿਵਚ ਲਗਾਤਾਰ ਦਸਵ ਵਾਰ 6.5 ਤ ਹੀ ਸਿਥਰ ਰੱ ਿਖਆ ਹੈ। ਪਰੰ ਤੂ ਇਸਨ ਆਪਣੇ ਨੀਤੀਗਤ ਿਦ ਟੀਕੋਣ ਨੂੰ ਹੁਣ 'ਿਨਰਪੱ ਖ' ਿਵਚ ਪਿਰਵਰਿਤਤ ਕਰ
ਿਲਆ ਹੈ। ਇਸ ਨਾਲ, ਅਰਥਿਵਵਸਥਾ ਿਵਚ ਿਵਕਾਸ ਿਵਚ ਖੜੋਤ ਆਉਣ ਦੇ ੁਰੂਆਤੀ ਸੰ ਕੇਤ ਦੇ ਕਾਰਨ ਭਿਵੱ ਖ ਿਵਚ ਿਵਆਜ ਦਰ ਦੇ ਘਟਣ ਦੀ
ਸੰ ਭਾਵਨਾ ਹੈ। ਇਹ ਫੈਸਲਾ ਉਸ ਸਮ ਿਲਆ ਿਗਆ ਹੈ ਜਦ ਮੁਦਰਾ ਸਫੀਤੀ ਦੀ ਦਰ ਥੋੜੀ ਿਜਹੀ ਵਧ ਕੇ ਅਗਸਤ 2024 ਿਵਚ 3.65% ਹੋ ਗਈ ਹੈ।
ਇਸ ਿਵਚ ਵਾਧਾ ਮੂਲ ਰੂਪ ਿਵਚ ਭੋਜਨ ਪਦਾਰਥ ਦੀਆਂ ਕੀਮਤ ਿਵਚ ਵਾਧੇ ਕਾਰਨ ਹੋਇਆ ਸੀ। ਪਰੰ ਤੂ ਿਫਰ ਵੀ ਇਹ ਅਜੇ ਵੀ ਪੰ ਜ ਸਾਲ ਲਈ ਆਰ
ਬੀ ਆਈ ਦੇ ਟੀਚੇ 4% ਤ ਘੱ ਟ ਹੈ। ਇਸ ਦੇ ਨਾਲ-ਨਾਲ, ਕਦਰੀ ਬਕ ਨ ਿਵੱ ਤੀ ਸਾਲ 2024-25 ਲਈ ਆਰਿਥਕ ਿਵਕਾਸ ਦਰ 7.2% ਹੋਣ ਦਾ
ਅਨੁਮਾਨ ਲਗਾਇਆ ਹੈ। ਇਸ ਤ ਇਲਾਵਾ, ਆਰ ਬੀ ਆਈ ਨ ਮੁਦਰਾ ਸਫੀਤੀ ਸੰ ਬੰ ਧੀ ਆਪਣਾ ਅਨੁਮਾਨ 4.5% ਿਦੱ ਤਾ ਹੈ। ਇਸ ਤ ਇਲਾਵਾ, ਆਰ ਬੀ
ਆਈ ਨ ਸਥਾਈ ਜਮ ਸਹੂਲਤ (ਸਟੈਿਡੰ ਗ ਿਡਪਾਿਜ਼ਟ ਫੈਿਸਲਟੀ: ਐ ਸ ਡੀ ਐ ਫ) ਦਰ ਨੂੰ ਵੀ 6.25% ਤੇ ਸਿਥਰ ਰੱ ਿਖਆ ਅਤੇ ਬਕ ਦਰ ਨੂੰ ਵੀ
6.75% ਤੇ ਸਿਥਰ ਰੱ ਿਖਆ। ਇਸ ਿਪਛੋਕੜ ਿਵਚ, ਇਹ ਆਸ ਕੀਤੀ ਜ ਦੀ ਹੈ ਿਕ ਭਾਰਤ ਿਵਚ ਭਿਵੱ ਖ ਿਵਚ ਇਹਨ ਦਰ ਿਵਚ ਿਨ ਿਚਤ ਹੀ ਕਟੌਤੀ
ਹੋਵੇਗੀ। ਅਰਥਿਵਵਸਥਾ ਦੀ ਵਾਧਾ ਪਿਕਿਰਆ ਨੂੰ ਕਾਇਮ ਰੱ ਖਣ ਲਈ ਇਹ ਜ਼ਰੂਰੀ ਲੱਗਦਾ ਹੈ।
1. ਿਕਸੇ ਵੀ ਅਰਥਿਵਵਸਥਾ ਿਵਚ ਸਾਖ਼ ਦਾ ਿਨਯੰ ਤਰਨ ਕੌ ਣ ਕਰਦਾ ਹੈ ?
2. ਿਕਸ ਪਕਾਰ ਦੇ ਉਪਾਆਂ ਦੀ ਮਦਦ ਨਾਲ ਕਦਰੀ ਬਕ ਸਾਖ਼ ਦਾ ਿਨਯੰ ਤਰਨ ਕਰਦਾ ਹੈ ?
3. ਭਾਰਤ ਿਵਚ ਨੀਤੀਗਤ ਦਰ ਿਕਹੜੀ ਹੈ ?
4. ਵਰਤਮਾਨ ਿਵਚ ਭਾਰਤ ਿਵਚ ਰੈਪੋ ਦਰ ਿਕੰ ਨੀ ਹੈ ?
5. ਸਾਲ 2024-25 ਲਈ ਆਰ. ਬੀ. ਆਈ. ਦਾ ਿਵਕਾਸ ਦਰ ਅਨੁਮਾਨ ਿਕੰ ਨਾ ਹੈ ?
6. ਭਾਰਤ ਿਵਚ ਭਿਵੱ ਖ ਿਵਚ ਮੁਦਿਰਕ ਨੀਤੀ ਦਰ ਿਵਚ ਿਕਸ ਪਕਾਰ ਦੇ ਪਿਰਵਰਤਨ ਦੀ ਆਸ ਹੈ ?
ਪ ਨ 4. ਛੋਟੇ ਤਰ ਵਾਲੇ ਪ ਨ, ਇਹਨ ਪਸ਼ਨ ਦਾ ਤਰ 60- 70 ਬਦ ਿਵੱ ਚ ਿਲਖੋ। 4×4 = 16
(i) ਵਪਾਰਕ ਬਕ ਦੇ ਕੋਈ ਚਾਰ ਕਾਰਜ ਦਾ ਵਰਨਣ ਕਰੋ ?
ਜ
ਮੱ ਧਵਰਤੀ ਵਸਤ ਅਤੇ ਅੰ ਿਤਮ ਵਸਤ ਿਵੱ ਚ ਅੰ ਤਰ ਸਪ ਟ ਕਰੋ ?
(ii) ਕੇਨਜ਼ੀਅਨ ਿਵਚਾਰਧਾਰਾ ਦੇ ਤਿਹਤ ਕੁੱ ਲ ਮੰ ਗ ਅਤੇ ਕੁੱ ਲ ਪੂਰਤੀ ਦੇ ਿਦ ਟੀਕੋਣ ਦੇ ਰਾਹੀ ਆਮਦਨ ਅਤੇ ਰੁਜਗਾਰ ਦਾ ਿਨਰਧਾਰਣ ਕਰੋ ?
ਜ
ਪਤੀਕੂਲ ਭੁਗਤਾਨ ਸੰ ਤੁਲਨ ਨੂੰ ਠੀਕ ਕਰਨ ਦੇ ਕੋਈ ਚਾਰ ਉਪਾਅ ਦੱ ਸੋ ?
(iii) ਇੱ ਕ ਉਪਭੋਗਤਾ ਇੱ ਕ ਵਸਤੂ ਦੀ ਕੀਮਤ 8 ਰੁਪਏ ਪਤੀ ਇਕਾਈ ਹੋਣ ਤੇ ਵਸਤੂ ਦੀਆਂ 100 ਇਕਾਈਆਂ ਖਰੀਦਦਾ ਹੈ। ਮੰ ਗ ਦੀ ਕੀਮਤ ਲੋ ਚ (-2)
ਹੈ ।ਵਸਤੂਆਂ ਦੀ 6 ਰੁਪਏ ਪਤੀ ਇਕਾਈ ਹੋਣ ਤ ਉਪਭੋਗਤਾ ਵਸਤੂ ਦੀਆਂ ਿਕੰ ਨੀਆਂ ਇਕਾਈਆਂ ਖਰੀਦੇਗਾ ।
ਜ
ਿਵਅ ਟੀ ਅਰਥ ਾਸਤਰ ਅਤੇ ਸੱ ਮ ਟੀ ਅਰਥ ਾਸਤਰ ਿਵੱ ਚ ਅੰ ਤਰ ਸਪੱ ਸਟ ਕਰੋ।
(iv) ਕੁੱ ਲ ਪਿਰਵਰਤਨ ੀਲ ਲਾਗਤ, ਔਸਤ ਸਿਥਰ ਲਾਗਤ, ਔਸਤ ਪਿਰਵਰਤਨ ੀਲ ਲਾਗਤ ਅਤੇ ਸੀਮ ਤ ਲਾਗਤ ਿਗਆਤ ਕਰੋ।
ਉਤਪਾਦਨ ਦੀਆਂ ਇਕਾਈਆਂ 0 1 2 3 4 5 6
ਕੁੱ ਲ ਲਾਗਤ 60 80 100 111 116 130 150
ਜ
ਪੂਰਤੀ ਦੇ ਸਿਥਰ ਰਿਹਣ ਤੇ ਮੰ ਗ ਿਵੱ ਚ ਪਿਰਵਰਤਨ ਹੋਣ ਕਾਰਨ ਸੰ ਤੁਲਨ ਕੀਮਤ ਤੇ ਕੀ ਪਭਾਵ ਪਵੇਗਾ ?ਿਚੱ ਤਰ ਦੀ ਸਹਾਇਤਾ ਨਾਲ ਿਵਆਿਖਆ
ਕਰੋ।
Page 5
ਪ ਨ 5. ਵੱ ਡੇ ਤਰ ਵਾਲੇ ਪ ਨ, ਦੋ ਪ ਨ ਹੱ ਲ ਕਰੋ ,ਪ ਨ ਦਾ ਤਰ 100 ਤ 150 ਬਦ ਿਵੱ ਚ ਹੋ ਸਕਦਾ ਹੈ। 6×2 = 12
ੂ ਾ ਿਕਹੜੀ ਿਵਦੇ ੀ ਵਟ ਦਰਾ ਦਰ ਪਚੱ ਿਲਤ ਹੈ ? ਰੇਖਾ ਿਚੱ ਤਰ ਰਾਹ ਉਸ ਦਾ ਿਨਰਧਾਰਨ ਕਰੋ ।
(i) ਭਾਰਤ ਿਵੱ ਚ ਮੌਜਦ
ਹੇਠ ਿਦੱ ਤੇ ਅੰਕਿੜਆਂ ਤ ਪਤਾ ਕਰੋ
a) ਰਾ ਟਰੀ ਆਮਦਨ b) ਬਜ਼ਾਰ ਕੀਮਤਾ ਤੇ ਕੁੱ ਲ ਘਰੇਲੂ ਉਤਪਾਦ
ਮਦ ਕਰੋੜ ਰੁਪਏ
1. ਿਨ ਜੀ ਅੰ ਿਤਮ ਉਪਭੋਗ ਖਰਚ 118557
2. ਸਰਕਾਰੀ ਅੰ ਿਤਮ ਉਪਭੋਗ ਖਰਚ 20510
3. ਸਥਾਈ ਪੂੰ ਜੀ ਦਾ ਉਪਭੋਗ 2000
4. ਕੁੱ ਲ ਘਰੇਲੂ ਸਥਾਈ ਪੂੰ ਜੀ ਿਨਰਮਾਣ 9860
5. ਿਨਰਯਾਤ 13720
6.ਆਯਾਤ 15000
7. ਿਵਦੇ ਤ ਪਾਪਤ ੁੱ ਧ ਸਾਧਨ ਆਮਦਨ -110
8. ਸਟਾਕ ਿਵੱ ਚ ਪਿਰਵਰਤਨ 2560
9. ਅਪਤੱ ਖ ਕਰ 300
10. ਆਰਿਥਕ ਸਹਾਇਤਾ 198
(ii). ਉਤਪਾਦਨ ਸੰ ਭਾਵਨਾ ਵਕਰ ਦੀ ਸਹਾਇਤਾ ਨਾਲ ਇੱ ਕ ਅਰਥਿਵਵਸਥਾ ਦੀਆਂ ਕਦਰੀ ਸਮੱ ਿਸਆਵ ਦੀ ਿਵਆਿਖਆ ਕਰੋ ।
ਜ
ਇੱ ਕ ਿਚੱ ਤਰ ਦੀ ਮਦਦ ਨਾਲ ਘੱ ਟਦੇ - ਵੱ ਧਦੇ ਅਨੁਪਾਤ ਦੇ ਿਨਯਮ ਦੀ ਿਵਆਿਖਆ ਕਰੋ।
Page 6
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 7
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions