aglasem.com
Home Schools Admission Career Mock Test PDF Docs Playground
ClassChoose class
StateSelect state

PSEB 12th Sample Paper 2026 Geography

Download PSEB 12th Sample Paper 2026 Geography. Here at aglasem.com get all the latest Punjab Board Model Question Papers for class 12. PSEB 12th Geography Sample Paper 2026 is given below. More Detail
PSEB 12th Sample Paper 2026 Geography - Page 1 of 8

Finished viewing? Save it for later —

Download PSEB 12th Sample Paper 2026 Geography (PDF · 8 pages)
Downloaded 38 times

About PSEB 12th Sample Paper 2026 Geography

PSEB 12th Sample Paper 2026 Geography is available here for free download. Published by Punjab Board for Class 12, this sample paper can be viewed online or downloaded as a PDF (8 pages). Candidates preparing for Class 12 can use PSEB 12th Sample Paper 2026 Geography to understand the exam pattern, the type of questions asked, and the overall difficulty level.

Frequently Asked Questions

How can I download PSEB 12th Sample Paper 2026 Geography?

Open this page and click the Download button to save PSEB 12th Sample Paper 2026 Geography as a PDF. It is completely free on AglaSem Docs.

Is PSEB 12th Sample Paper 2026 Geography free to download?

Yes. PSEB 12th Sample Paper 2026 Geography can be viewed online and downloaded as a PDF free of cost on AglaSem Docs.

How many pages does PSEB 12th Sample Paper 2026 Geography have?

PSEB 12th Sample Paper 2026 Geography contains 8 pages, which you can read online or download together as a single PDF.

Where can I find more Class 12 study material?

You can find more Class 12 question papers, sample papers, syllabus, and answer keys on AglaSem Docs.

PSEB 12th Sample Paper 2026 Geography – Text

Read the full text of this sample paper below — useful to quickly search, copy and reference the content online without downloading the PDF.

📄 View text version (8 pages)

Page 1

Punjab Board

Sample Academic Year
2026

Paper

Page 2

ਅਕਾਦਮਿਕ ਸਾਲ 2025-26
ਮਿਸ਼ਾ- ਭੂਗੋਲ
ਸ਼ਰੇਣੀ- ਬਾਰ੍ਹਿੀਂ (ਮਲਖਤੀ)
ਿਾਡਲ ਪ੍ਰਸ਼ਨ ਪ੍ੱ ਤਰ੍

ਸਿਾਂ: 3 ਘੰ ਟੇ ਕੱ ਲ ਅੰਕ-70

ਜ਼ਰ੍ੂਰ੍ੀ ਮਨਰ੍ਦੇਸ਼:

1. ਪ੍ਰਸ਼ਨ ਪ੍ੱ ਤਰ ਦੇ 5 ਭਾਗਾਂ ਵਿਚ ਕੱ ਲ 7 ਪ੍ਰਸ਼ਨ ਹਨ। ਸਾਰੇ ਪ੍ਰਸ਼ਨ ਕਰਨੇ ਲਾਜ਼ਮੀ ਹਨ।
2. ਭਾਗ-I ਵਿਚ 20 ਪ੍ਰਸ਼ਨ ਬਹ-ਚੋਣਿੀਂ ਵਕਸਮ ਦੇ ਅਤੇ ਿਸਤੂਵਨਸ਼ਠ ਪ੍ਰਸ਼ਨ ਹਨ। ਇਸ ਭਾਗ ਦਾ
ਹਰੇਕ ਪ੍ਰਸ਼ਨ ਇੱ ਕ ਅੰ ਕ ਦਾ ਹੈ।
3. ਭਾਗ-II ਵਿਚ 8 ਪ੍ਰਸ਼ਨ ਹਨ, ਵਿਨਹ ਾਂ ਵਿੱ ਚੋਂ ਵਕਸੇ 4 ਪ੍ਰਸ਼ਨਾਂ ਦਾ ਉੱਤਰ ਦੇਣਾ ਹੋਿੇਗਾ । ਹਰੇਕ ਪ੍ਰਸ਼ਨ
ਦੇ ਵਤੰ ਨ ਅੰ ਕ ਹਨ। ਇਨਹ ਾਂ ਪ੍ਰਸ਼ਨਾਂ ਦਾ ਉਤਰ 75 ਤੋਂ 100 ਸ਼ਬਦਾਂ ਵਿਚ ਹੋਣਾ ਚਾਹੀਦਾ ਹੈ।
4. ਭਾਗ-III ਵਿਚ ਪ੍ਰਸ਼ਨ ਨੰਬਰ 3,4 ਅਤੇ 5 ਲੰਬੇ ਉੱਤਰ ਿਾਲੇ ਪ੍ਰਸ਼ਨ ਹਨ ਅਤੇ ਵਤੰ ਨਾਂ ਵਿੱ ਚ
ਅੰ ਦਰੂਨੀ ਛੋਟ ਹੈ। ਇਨਹ ਾਂ ਦਾ ਉੱਤਰ 100 ਤੋਂ 150 ਸ਼ਬਦਾਂ ਤੱ ਕ ਹੋਣਾ ਚਾਹੀਦਾ ਹੈ। ਇਸ ਭਾਗ
ਦਾ ਹਰ ਪ੍ਰਸ਼ਨ 6 ਅੰ ਕਾਂ ਦਾ ਹੈ।
5. ਭਾਗ-IV ਵਿਚ ਪ੍ਰਸ਼ਨ ਨੰ: 6 ਸਰੋਤ ਆਧਾਰਤ ਪ੍ਰਸ਼ਨ ਹੈ ਵਿਸ ਵਿਚ ਪ੍ੈਰਹੇ ਦੇ ਅਧਾਰ ’ਤੇ, ਅੱ ਗੇ ਵਦੱ ਤੇ
ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਇਹ ਪ੍ਰਸ਼ਨ 10 ਅੰ ਕ ਦਾ ਹੈ।
6. ਭਾਗ-V ਵਿਚ ਨਕਸ਼ੇ ਦੇ ਦੋ ਪ੍ਰਸ਼ਨ ਹਨ ਿੋ ਵਕ 5-5 ਅੰ ਕਾਂ ਦੇ ਹਨ, ਇਨਹ ਾਂ ਵਿਚੋਂ 8 ਵਿਚੋਂ 5
ਨਕਵਤਆਂ ਹੱ ਲ ਕਰਨ ਦੀ ਛੂਟ ਹੈ। ਇਕ ਨਕਸ਼ਾ ਲੇ ਬਵਲੰਗ ਦਾ ਹੈ ਤੇ ਦੂਸਰਾ ਪ੍ਛਾਣ ਦਾ।
7. ਪ੍ਰੀਵਿਆ ਦੌਰਾਨ ਭਾਰਤ ਦਾ ਆਊਟਲਾਈਨ ਸਟੈਂਵਸਲ ਪ੍ਰਯੋਗ ਕਰਨ ਦੀ ਇਿਾਜ਼ਤ ਹੈ।

ਭਾਗ-I

ਪ੍ਰਸ਼ਨ-1: ਸਾਰ੍ੇ ਉਪ੍-ਭਾਗ ਲਾਜ਼ਿੀ ਹਨ। 1X20=20
A. ਹੇਠ ਵਲਵਿਆਂ ਦਾ ਵਮਲਾਣ ਪ੍ੰ ਿਾਬ ਦੀ ਸਾਿਰਤਾ ਦਰ, 2011 ਦੀ ਿਨਗਣਨਾ ਅਨਸਾਰ ਕਰੋ:
ੳ. ਹਵਸ਼ਆਰਪ੍ਰ (a) 61.8%
ਅ. ਮਾਨਸਾ (b) 80.4%
ੲ. ਮਰਦਾਂ ਦੀ ਸਾਿਰਤਾ (ਪ੍ੰ ਿਾਬ) (c) 84.6%
ਸ. ਔਰਤਾਂ ਦੀ ਸਾਿਰਤਾ (ਪ੍ੰ ਿਾਬ) (d) 70.7%

B. ਭਾਰਤ ਦੀ ਿਨਸੰ ਵਿਆ ਅਤੇ ਿੇਤਰਫ਼ਲ ਸੰ ਸਾਰ ਦਾ ਵਕੰ ਨਾ ਪ੍ਰਤੀਸ਼ਤ ਹੈ ?
(ੳ) 17.5 ਅਤੇ 2.4 ਪ੍ਰਤੀਸ਼ਤ (ਅ) 12.3 ਅਤੇ 3.8 ਪ੍ਰਤੀਸ਼ਤ
(ੲ) 10.3 ਅਤੇ 1.2 ਪ੍ਰਤੀਸ਼ਤ (ਸ) 16 ਅਤੇ 5.3 ਪ੍ਰਤੀਸ਼ਤ

Page 3

C. ਹੇਠ ਵਲਵਿਆਂ ਵਿਚੋਂ ਵਕਸ ਨੇ ਵਿਕਾਸ ਧਰੇ ਅਤੇ ਸ਼ਵਹਰੀ ਿੇਤਰ ਦੀ ਧਾਰਣਾ ਸਭ ਤੋਂ ਪ੍ਵਹਲਾਂ ਵਦੱ ਤੀ ਸੀ?
(ੳ) ਕਾਰਲ ਵਰਟਰ ਅਤੇ ਈ.ਸੀ. ਸੈਂਪ੍ਲ (ਅ) ਵਿਗਮੇ ਵਸੰ ਘੇ ਿਾਂਗਚੂ ਅਤੇ ਪ੍ੈਟਵਰਕ ਗੈਵਿਸ
(ੲ) ਅਮਰੱ ਵਤਆ ਸੇਨ ਅਤੇ ਿਾ. ਮਵਹਬੂਬ-ਉੱਲ ਹੱ ਕ (ਸ) ਫ਼ਰਾਂਵਸਸ ਪ੍ੈਰੋਕਸ ਅਤੇ ਿੀਨ ਗੌਟਮੈਨ
D. ਵਕਨੌਰੀ ਤੇ ਬੱ ਕਰਿਾਲ ਕਬੀਲੇ ਮੱ ਿ ਤੌਰ ’ਤੇ ਵਕਹੜੇ ਸੂਵਬਆਂ ਵਿੱ ਚ ਰਵਹੰ ਦੇ ਹਨ?
(ੳ) ਅਰਣਾਚਲ ਪ੍ਰਦੇਸ਼ ਅਤੇ ਵਸੱ ਵਕਮ (ਅ) ਵਹਮਾਚਲ ਪ੍ਰਦੇਸ਼ ਅਤੇ ਕਸ਼ਮੀਰ
(ੲ) ਉੱਤਰਾਿੰ ਿ ਅਤੇ ਅਸਾਮ (ਸ) ਮਣੀਪ੍ਰ ਤੇ ਵਮਜ਼ੋਰਮ
E. ਸਹੀ ਵਮਲਾਣ ਕਰੋ:
(ੳ) ਦੂਿੇ ਦਰਿੇ ਦਾ ਿੇਤਰ (a) ਬੌਵਧਕ ਵਕਵਰਆਿਾਂ
(ਅ) ਟਰਸ਼ਰੀ ਿੇਤਰ (b) ਸਰਿਉੱਚ ਪ੍ੱ ਧਰ
(ੲ) ਕਆਟਰਨਰੀ ਿੇਤਰ (c) ਸੇਿਾਿਾਂ
(ਸ) ਕਈਨਰੀ ਿੇਤਰ (d) ਧਾਤਾਂ ਤੋਂ ਕਝ ਹੋਰ ਿਸਤਾਂ ਵਤਆਰ ਕਰਨੀਆਂ
F. ਸਹੀ ਵਮਲਾਣ ਕਰੋ:
(ੳ) ਈ.ਸੀ.ਸੈਂਪ੍ਲ (a) ਵਿਕਾਸ ਧਰੇ ਦੀ ਧਾਰਣਾ
(ਅ) ਿਾ. ਮਵਹਬੂਬ-ਉੱਲ-ਹੱ ਕ ਂ ਆਫ਼ ਵਦ ਵਿਓਗਰਾਵਫ਼ਕਲ
(b) ਇਨਫ਼ਲੂਐਸ
ਂ ਵਦ ਅਮੈਵਰਕਨ ਵਹਸਟਰੀ
ਕੰ ਿੀਸ਼ਨਜ਼ ਐਿ
(ੲ) ਫ਼ਰਾਂਵਸਸ ਪ੍ੈਰੋਕਸ (c) ਭੂਟਾਨ ਦੇ ਬਾਦਸ਼ਾਹ
(ਸ) ਵਿਗਮੇ ਵਸੰ ਘੇ ਿਾਂਗਚੂ (d) ਮਨੱ ਿੀ ਵਿਕਾਸ ਸੂਚਕਾਂਕ 1990
G. ਿਾਤਾਿਰਣ ਵਕਸ ਨੂੰ ਕਵਹੰ ਦੇ ਹਨ ? ਿਾਤਾਿਰਣ ਨੂੰ ਵਕਹੜੇ ਵਤੰ ਨ ਭਾਗਾਂ ਵਿੱ ਚ ਿੰ ਵਿਆ ਿਾ ਸਕਦਾ ਹੈ ?
H. ਲਾਲ ਕਰਾਂਤੀ ਅਤੇ ਵਮੱ ਠੀ ਕਰਾਂਤੀ ਵਕਨਹ ਾਂ ਨਾਲ ਸਬੰ ਵਧਤ ਹੈ?
I. ਪ੍ੰ ਿਾਬ ਵਿੱ ਚ ਵਕਹੜੇ ਦੋ ਸ਼ਵਹਰ ਸੂਤੀ ਕੱ ਪ੍ੜਾ ਉਦਯੋਗ ਲਈ ਪ੍ਰਵਸੱ ਧ ਹਨ?
J. ਮੈਟਰੋ ਰੇਲਿੇ ਦੇ ਉੱਤਰੀ ਰੇਲਿੇ ਹੈੈੱਿਕਆਟਰਾਂ ਦੇ ਨਾਮ ਵਲਿੋ। ?
K. ਹੇਠਾਂ ਦਰਸਾਏ ਵਚੱ ਤਰਾਂ ਵਿੱ ਚ ਦਰਸਾਏ ਦੋਹੇਂ ਨਮੂਨੇ ਵਕਹੜੀ ਵਕਸਮ ਦੀਆਂ ਬਸਤੀਆਂ ਦੇ ਨਮੂਨੇ ਹਨ?

ੳ ਅ

L. ਭਾਰਤ ਦੀ ਪ੍ਵਹਲੀ ਸੂਤੀ ਕੱ ਪ੍ੜਾ ਵਮੱ ਲ ਕਦੋਂ ਤੇ ਵਕੱ ਥੇ ਲਗਾਈ ਗਈ ਸੀ?
M. ਿਲ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਦੋ ਉਪ੍ਾਅ ਸਝਾਓ।
N. ਵਕਸ ਧਾਤ ਨੂੰ ਆਧਵਨਕ ਸੱ ਵਭਅਤਾ ਦੀ ‘ਰੀੜ ਦੀ ਹੱ ਿੀ’ ਮੰ ਵਨਆ ਿਾਂਦਾ ਹੈ ? ਉਸਦੀ ਸਭ ਤੋਂ
ਿਧੀਆ ਵਕਸਮ ਵਕਹੜੀ ਹੰ ਦੀ ਹੈ?
O. ਚਾਹ (Tea) ਦੀਆਂ _________ ਅਤੇ ਕੌ ਫ਼ੀ ਦੀਆਂ _______ ਵਕਸਮਾਂ ਹੰ ਦੀਆਂ ਹਨ?
(ੳ) ਛੇ ਅਤੇ ਦੋ (ਅ) ਚਾਰ ਅਤੇ ਦੋ
(ੲ) ਛੇ ਅਤੇ ਵਤੰ ਨ (ਸ) ਪ੍ੰ ਿ ਅਤੇ ਇੱ ਕ
P. ਗਰੇਅ ਕਾਲਰ____________ ਅਤੇ ਲਾਲ ਕਾਲਰ_________ ਕਾਮੇ ਹੰ ਦੇ ਹਨ।
(ੳ) ਕੈਦੀ ਅਤੇ ਿਾਤਾਿਰਨ ਵਿਵਗਆਨਕ (ਅ) ਿਾਣਾਂ ਵਿੱ ਚ ਕੰ ਮ ਕਰਨ ਿਾਲੇ ਅਤੇ ਿਾਕਟਰ
(ੲ) ਅੱ ਗ ਬਝਾਓਣ ਿਾਲ਼ੇ , ਸਵਕਓਰਟੀ ਗਾਈਿ/ ਵਕਸਾਨ (ਸ) ਕੰ ਮਕਾਿੀ ਔਰਤਾਂ/ ਵਕਸਾਨ

Q. ਗੰ ਨੇ ਤੋਂ ਿੰ ਿ ਤੋਂ ਇਲਾਿਾ ਹੋਰ ਕੀ-ਕੀ ਬਣਾਇਆ ਿਾ ਸਕਦਾ ਹੈ?
R. ਸਹੀ ਵਮਲਾਣ ਕਰੋ:
(ੳ) ਿੈਵਿਕ ਿਵਣਿ ਂ ਰਾਸਾਈਟ
(a) ਐਥ
(ਅ) ਧਾਤਿੇਂ ਿਵਣਿ (b) ਅਬਰਕ
(ੲ) ਅਧਾਤਿੇਂ ਿਵਣਿ (c) ਕੋਲਾ/ਪ੍ੈਟਰੋਲੀਅਮ

Page 4

(ਸ) ਕੋਲੇ ਦੀ ਵਕਸਮ (d) ਲੋ ਹਾ
S. ਹੇਠ ਵਲਵਿਆਂ ਦਾ ਵਮਲਾਣ ਕਰੋ:
(ੳ) ਗਿਰਾਤ (a)ਵਪ੍ੰ ਪ੍ਰੀ
ਂ ੀਬਾਇਓਵਟਕ ਵਲਮਵਟਿ
(ਅ) ਵਹੰ ਦੋਸਤਾਨ ਐਟ (b)ਸੂਤੀ ਕੱ ਪ੍ੜਾ ਉਦਯੋਗ
(ੲ) ਬਵਨਆਦੀ ਉਦਯੋਗ (c)ਤਨਖ਼ਾਹਦਾਰ ਕਾਮੇ
(ਸ) ਵਚੱ ਟਾ ਕਾਲਰ ਕਾਮੇ (d) ਲੋ ਹਾ ਅਤੇ ਇਸਪ੍ਾਤ ਉਦਯੋਗ
T. ਭਾਰਤ ਅਤੇ ਪ੍ੰ ਿਾਬ ਦੇ ਕੋਈ ਇਕ-ਇਕ ਭੂਗੋਵਲਕ ਵਸਰਮੌਰਤਾ ਿਾਲ਼ੇ ਪ੍ੱ ਿ ਵਲਿੋ?

ਭਾਗ-II

ਪ੍ਰਸ਼ਨ-2: ਹੇਠ ਮਲਖੇ ਉੱਪ੍-ਭਾਗਾਂ ਮਿੱ ਚੋਂ ਕੋਈ ਚਾਰ੍ ਹੱ ਲ ਕਰ੍ਨੇ ਲਾਜ਼ਿੀ ਹਨ। 3×5=15

A. ਐਲੈ ਗਜ਼ੈਂਿਰ ਿੌ ਹੰ ਬੋਲਟ ਦੀ ਭੂਗੋਲ ਨੂੰ ਦੇਣ ਬਾਰੇ ਸੰ ਿੇਪ੍ ਨੋਟ ਵਲਿੋ?
B. ਪ੍ੇਂਿੂ ਬਸਤੀਆਂ ਦੀਆਂ ਵਕਸਮਾਂ ਦਾ ਿਰਨਣ ਕਰੋ।
C. ਿਨਸੰ ਵਿਆ ਦੀ ਸਥਾਨ ਬਦਲੀ ਲਈ ਵਜ਼ੰ ਮੇਿਾਰ ਕੋਈ ਵਤੰ ਨ ਪ੍ਰੇ ਧੱ ਕਣ ਅਤੇ ਵਿੱ ਚਣ ਿਾਲ਼ੇ
ਕਾਰਕਾਂ ਦੇ ਨਾਮ ਵਲਿੋ।
D. ਵਹਮਾਵਲਆ ਵਿੱ ਚ ਪ੍ਸ਼ੂ ਪ੍ਾਲਕ ਮੌਸਮੀ ਸਥਾਨਅੰ ਤਰਣ (Transhumance) ਵਕਉਂ ਕਰਦੇ ਹਨ।
E. ਕੌ ਫ਼ੀ ਦੇ ਉਤਪ੍ਾਦਨ ਲਈ ਜ਼ਰੂਰੀ ਭੂਗੋਵਲਕ ਹਾਲਾਤ ਵਕਹੋ ਵਿਹੇ ਹੋਣੇ ਚਾਹੀਦੇ ਹਨ?
F. ਮਜ਼ਦੂਰਾਂ ਦੀ ਵਗਣਤੀ ਦੇ ਅਧਾਰ ’ਤੇ ਉਦਯੋਗਾਂ ਦਾ ਿਰਗੀਕਰਨ ਕਰੋ।
G. ਸਨਵਹਰੀ ਚਤਰਭੱ ਿ (Golden Quadrilateral) ਨਾਲ ਿੜੇ ਸ਼ਵਹਰਾਂ ਦੇ ਨਾਮ ਵਲਿੋ।
H. ਪ੍ੰ ਿਾਬ ਵਿੱ ਚ ਿੰ ਿ ਉਦਯੋਗ ਦੀ ਮੌਿੂਦਾ ਸਵਥਤੀ ਬਾਰੇ ਸੰ ਿੇਪ੍ ਵਿੱ ਚ ਿਰਨਣ ਕਰੋ।

ਭਾਗ-III

ਨੋਟ: ਹੇਠ ਮਲਮਖਆਂ ਮਿੱ ਚੋਂ ਇੱਕ-ਇੱਕ ਪ੍ਰਸ਼ਨ ਹੱ ਲ ਕਰ੍ੋ।

ਪ੍ਰਸ਼ਨ-3. ਸੰ ਭਿਤਾਿਾਦ (Possibilism)ਦਾ ਵਸਧਾਂਤ ਸੰ ਿੇਪ੍ ਵਿਚ ਸਮਝਾਓ, ਅਤੇ ਕੋਈ ਦੋ ਸੰ ਭਿਤਾਿਾਦ
ਸਮਰਥਕ ਭੂਗੋਲਿੇਤਾਿਾਂ ਦੇ ਨਾਮ ਵਲਿੋ।
ਜਾਂ
ਿਨਅੰ ਕਣ ਪ੍ਵਰਿਰਤਨ ਦਾ ਵਸਧਾਂਤ ਿਾਇਗਰਾਮ ਬਣਾ ਕੇ ਵਿਸਥਾਰ ਵਿੱ ਚ ਵਲਿੋ। ਭਾਰਤ ਿਨਅੰ ਕਣ
ਪ੍ਵਰਿਰਤਨ ਦੇ ਵਕਸ ਪ੍ੜਾਅ ਵਿੱ ਚੋਂ ਲੰਘ ਵਰਹਾ ਹੈ? 6

ਪ੍ਰਸ਼ਨ-4. ਭਾਰਤ ਵਿੱ ਚ ਿਲ ਅਤੇ ਿਾਯੂ ਪ੍ਰਦੂਸ਼ਣ ਦੀ ਕੀ ਸਵਥਤੀ ਹੈ? ਇਨਹ ਾਂ ’ਤੇ ਰੋਕ ਲਾਉਣ ਲਈ
ਆਪ੍ਣੇ ਸਝਾਅ ਵਿਸਥਾਰ ਵਿੱ ਚ ਵਲਿੋ।
ਜਾਂ
ਭਾਰਤ ਵਿੱ ਚ ਪ੍ੈਟਰੋਲ ਦੇ ਉਤਪ੍ਾਦਨ,ਿੰ ਿ ਤੇ ਤੇਲ ਵਰਫ਼ਾਇਨਰੀਆਂ ਦੀ ਮੌਿੂਦਾ ਸਵਥਤੀ ਬਾਰੇ
ਵਿਸਥਾਰ ਵਿੱ ਚ ਵਲਿੋ। 6
ਪ੍ਰਸ਼ਨ-5 ਭਾਰਤ ਵਿੱ ਚ ਕੌ ਮੀ ਰਾਿਮਾਰਗਾਂ ਦਾ ਅੰ ਕਣ ਵਕਿੇਂ ਕੀਤਾ ਵਗਆ ਹੈ? ਇਹ ਿੀ ਦੱ ਸੋ ਵਕ
ਿਲੰਧਰ ਤੋਂ ਵਦੱ ਲੀ ਤੱ ਕ ਦਾ ਸੜਕ ਮਾਰਗ ਵਕਨਹ ਾਂ ਨਾਮਾਂ ਨਾਲ ਿਾਵਣਆ ਵਗਆ ਹੈ?
ਜਾਂ

Page 5

ਆਰਵਥਕ ਭੂਗੋਲ ਵਿੱ ਚ ਿੱ ਿੋ-ਿੱ ਿਰੇ ਿੇਤਰ (ਸੈਕਟਰ)ਵਕੰ ਨੇ ਤੇ ਵਕਹੜੇ ਹੰ ਦੇ ਹਨ? ਉਦਾਹਰਨਾਂ
ਦੇ ਕੇ ਸਮਝਾਓ। 6

ਭਾਗ- IV

ਪ੍ਰਸ਼ਨ-6. ਹੇਠਾਂ ਮਦੱ ਤੇ ਪ੍ੈਰ੍ਹੇ ਨੂੰ ਪ੍ੜ੍ਹ ਕੇ ਇਸ ਦੇ ਅੰਤ ਮਿਚ ਮਦੱ ਤੇ ਸਿਾਲਾਂ ਦੇ ਜਿਾਬ ਮਦਓ:- 2x5=10

ਿੇਤੀ ਭਾਰਤ ਦੀ ਆਰਵਥਕਤਾ ਦੀ ਰੀੜਹ ਦੀ ਹੱ ਿੀ ਹੈ। ਭਾਰਤ ਦੇ ਲੋ ਕਤੰ ਤਰ ਵਿੱ ਚ ਕੋਈ ਿੀ ਫ਼ੈਸਲਾ ਆਮ
ਲੋ ਕਾਂ ਤੇ ਿਾਸ ਕਰ ਕੇ ਵਕਸਾਨਾਂ ਲਈ ਬਹਤ ਿੂੰ ਘੇ ਸੋਚ ਵਿਚਾਰ ਤੋਂ ਬਾਅਦ ਹੀ ਵਲਆ ਿਾਣਾ ਚਾਹੀਦਾ
ਹੈ। ਿਸਤੂ ਤੇ ਸੇਿਾਿਾਂ ਦਾ ਕੇਂਦਰੀਕਰਨ ਕਰਨਾ ਠੀਕ ਨਹੀਂ। ਇਹ ਫ਼ੈਿਰਲ ਢਾਂਚੇ ਦੀ ਆਤਮਾ ਦੇ ਵਖ਼ਲਾਫ਼
ਹੈ। ਹਰ ਇਕ ਿੱ ਿੇ ਫ਼ੈਸਲੇ ਤੋਂ ਪ੍ਵਹਲਾਂ ਈ. ਆਈ.ਏ ਿਾਂ ਇਕੋਨੌਵਮਕ ਇੰ ਪ੍ੈਕਟ ਅਸੈਸਮੈਂਟ ਅਤੇ
ਐਸ.ਆਈ.ਏ ਿਾਂ ਸੋਸ਼ਲ ਇੰ ਪ੍ੈਕਟ ਅਸੈਸਮੈਂਟ ਕਰਨਾ ਬਹਤ ਜ਼ਰੂਰੀ ਹੈ। ਘੱ ਟੋ-ਘੱ ਟ ਸਮਰਥਨ ਮੱ ਲ
ਵਨਰਧਾਰਤ ਕਰਨਾ ਤੇ ਸਰਕਾਰ ਦਆਰਾ ਸਾਰੀਆਂ ਿੇਤੀ ਅਧੀਨ ਪ੍ੈਦਾ ਹੋ ਰਹੀਆਂ ਿਸਤੂਆਂ ਦੀ ਿਰੀਦ
ਨੂੰ ਯਕੀਨੀ ਬਣਾਉਣਾ ਮਢਲੇ ਅਵਧਕਾਰਾਂ ਤਵਹਤ ਵਲਆਉਣ ਲਈ ਲੋ ਕ ਸਭਾ ਤੇ ਰਾਿ ਸਭਾ ਵਿਚ ਬਵਹਸ
ਹੋਣੀ ਚਾਹੀਦੀ ਹੈ ਅਤੇ ਵਸੱ ਵਟਆਂ ਉਤੇ ਅਮਲ ਹੋਣਾ ਚਾਹੀਦਾ ਹੈ । 40 ਕਰੋੜ ਲੋ ਕਾਂ ਦਾ ਵਪ੍ੰ ਿਾਂ ਚ ਿੇਤੀ
ਕਰਨਾ, ਵਮੱ ਟੀ ਨਾਲ ਵਮੱ ਟੀ ਹੋਣਾ ਜ਼ਰੂਰੀ ਹੈ, ਨਹੀਂ ਤਾਂ ਮਨੱ ਿਾਂ ਿਾਸਤੇ ਅਨਾਿ ਦੀ ਸਰੱ ਵਿਆ ਤੇ ਪ੍ਸ਼ੂਆਂ
ਲਈ ਿਾਸਤੇ ਚਾਰੇ ਦੀ ਸਰੱ ਵਿਆ ਲਈ ਬੇ-ਵਹਸਾਬੀ ਿੱ ਦੋ-ਿਵਹਦ ਸ਼ਰੂ ਹੋ ਿਾਿੇਗੀ। ਸਾਨੂੰ ਚੇਤੇ ਰੱ ਿਣਾ
ਚਾਹੀਦਾ ਹੈ ਵਕ ਵਕਿੇਂ ਵਕਸਾਨਾਂ ਦੀ ਵਸਰ ਤੋੜ ਵਮਹਨਤ ਸਦਕਾ ਅਸੀਂ ‘ਵਸ਼ਪ੍ ਟੂ ਵਲਪ੍’ ਿਰਗੀ ਸਵਥਤੀ
ਤੋਂ ਵਨਕਲ ਕੇ ਿਰਾਕ ਪ੍ਦਾਰਥਾਂ ਦੇ ਉਤਪ੍ਾਦਨ ’ਚ ਸੰ ਸਾਰ ਭਰ ਦੇ ਮੋਢੀ ਮਲਕਾਂ ’ਚੋ ਇੱ ਕ ਹਾਂ।
(i) ਿੇਤੀਬਾੜੀ ਭਾਰਤ ਦੀ ਆਰਵਥਕਤਾ ਦੀ ਰੀੜਹ ਦੀ ਹੱ ਿੀ ਵਕਉਂ ਹੈ?
(ii) ਿਸਤੂਆਂ ਤੇ ਸੇਿਾਿਾਂ ਦਾ ਕੇਂਦਰੀਕਰਨ ਕਰਨਾ ਠੀਕ ਵਕਉਂ ਨਹੀਂ ਹੈ?
(iii) ਭਾਰਤ ਵਿੱ ਚ ਵਕੰ ਨੇ ਵਕਸਾਨ ਿੇਤੀਬਾੜੀ ਦੇ ਧੰ ਦੇ ਵਿੱ ਚ ਸ਼ਾਮਲ ਹਨ ?
(iv) ਭਾਰਤ ਦੇ ਵਕਸਾਨ ਕਰਜ਼ੇ ਦੀ ਮਾਰ ਵਕਉਂ ਝੱ ਲ ਰਹੇ ਹਨ?
(v) ਿਰਾਕ ਪ੍ਦਾਰਥਾਂ ਦੇ ਉਤਪ੍ਾਦਨ ’ਚ ਸੰ ਸਾਰ ਭਰ ਦੇ ਮੋਢੀ ਮਲਕਾਂ ’ਚੋਂ ਇੱ ਕ ਹੋਣ ਦਾ ਵਸਹਰਾ
ਵਕਸ ਨੂੰ ਿਾਂਦਾ ਹੈ?

ਭਾਗ-V

ਪ੍ਰਸ਼ਨ: 7. (ੳ) ਹੇਠਾਂ ਵਲਿੇ ਅੱ ਠ ਨਕਵਤਆਂ ਵਿਚੋਂ ਕੋਈ ਪ੍ੰ ਿ ਭਾਰਤ ਦੇ ਰਾਿਨੀਤਕ ਨਕਸ਼ੇ ’ਤੇ ਵਦਿਾਓ:-
i) ਸਭ ਤੋਂ ਿੱ ਧ ਸਾਿਰਤਾ ਿਾਲ਼ਾ ਸੂਬਾ
ii) ਵਿਸ਼ਾਿਾਪ੍ਟਨਮ ਤੇਲ ਵਰਫ਼ਾਇਨਰੀ
iii) ਵਿਗਬੋਈ-ਬਰੌਨੀ ਪ੍ਾਈਪ੍ਲਾਈਨ
iv) ਕੰ ਵਨਆਕਮਾਰੀ ਬੰ ਦਰਗਾਹ
v) ਪ੍ੂਰਬੀ-ਪ੍ੱ ਛਮੀ ਰਾਸ਼ਟਰੀ ਮਹਾਂਮਾਰਗ ਦਾ ਸਭ ਤੋਂ ਪ੍ੂਰਬੀ ਵਸਰਾ
vi) ਵਪ੍ੰ ਿੌਰ ਵਮੰ ਨੀ ਸਟੀਲ ਪ੍ਲਾਂਟ
vii) ਭਾਰਤ ਵਿਚ ਚਾਿਲ ਉਤਪ੍ਾਦਨ ਦਾ ਕੋਈ ਇਕ ਸੂਬਾ
viii) ਿੰ ਭਾਤ ਦੀ ਿਾੜੀ 5

Page 6

8) ਭਾਰਤ ਦੇ ਨਕਸ਼ੇ ਵਿਚ ਵਦਿਾਏ ਅੱ ਠ ਨਕਵਤਆਂ ਵਿਚੋਂ ਕੋਈ ਪ੍ੰ ਿਾਂ ਦੀ ਪ੍ਛਾਣ ਕਰ ਕੇ ਦੱ ਸੋ:-
i) ਤਾਂਬਾ ਉਤਪ੍ਾਦਨ ਪ੍ੱ ਟੀ
ii) ਕੌ ਮੀ ਿਲ ਮਾਰਗ
iii) ਗੈਸ ਤੇ ਤੇਲ ਪ੍ਾਈਪ੍ ਲਾਈਨ
iv) ਸ਼ਾਹੀ ਰੇਲ ਮਾਰਗ
v) ਪ੍ੰ ਿਾਬ ਦਾ ਸੂਤੀ ਕਪ੍ੜਾ ਉਤਪ੍ਾਦਨ ਕੇਂਦਰ
vi) ਹਵਰਆਣਾ ਵਿਚ ਫ਼ਾਰਮਾਸੂਵਟਕਲ ਉਦਯੋਗ ਿਾਲ਼ਾ ਸਥਾਨ
vii) ਪ੍ੌਣ ਊਰਿਾ ਉਤਪ੍ਾਦਨ ਵਿੱ ਚ ਮੋਹਰੀ ਸੂਬਾ।
viii) ਪ੍ਰਮੱ ਿ ਗੰ ਨਾ ਉਤਪ੍ਾਦਕ ਸੂਬਾ 5

Page 7

AglaSem Earn While You Learn Program!

Share your recent question papers with us and get paid!
अपने हाल के न प हम भेज और कमाएँ!

To participate, email us with the following details:
भाग लेने के लए हम न न ववरण के साथ ईमेल कर:

- Your Name
- Your Class
- Your Board
- Details of the Question Papers you have
आपके पास उपल ध न प का ववरण

Our team will reach out to you with the next steps.
हमार ट म आगे क या के लए आपसे संपक करे गी।

Email: support@

Page 8

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 12
TypeSample Paper
Pages8
Updated24 Sep 2026