aglasem.com
Schools Admission Mock Test Playground
ClassChoose class
StateSelect state

PSEB 10th Sample Paper 2024 Computer Science

Get here PSEB 10th Sample Paper 2024 for Computer Science. Download Punjab Board 10th Model Question Paper. More Detail
PSEB 10th Sample Paper 2024 Computer Science - Page 1 of 4

Finished viewing? Save it for later —

Download PSEB 10th Sample Paper 2024 Computer Science (PDF · 4 pages)
Downloaded 26 times

About PSEB 10th Sample Paper 2024 Computer Science

PSEB 10th Sample Paper 2024 Computer Science is available here for free download. Published by Punjab Board for Class 10, this sample paper can be viewed online or downloaded as a PDF (4 pages). Candidates preparing for Class 10 can use PSEB 10th Sample Paper 2024 Computer Science to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2024 Computer Science?

Open this page and click the Download button to save PSEB 10th Sample Paper 2024 Computer Science as a PDF. It is completely free on AglaSem Docs.

Is PSEB 10th Sample Paper 2024 Computer Science free to download?

Yes. PSEB 10th Sample Paper 2024 Computer Science can be viewed online and downloaded as a PDF free of cost on AglaSem Docs.

How many pages does PSEB 10th Sample Paper 2024 Computer Science have?

PSEB 10th Sample Paper 2024 Computer Science contains 4 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2024 Computer Science – Text

Read the full text of this sample paper below — useful to quickly search, copy and reference the content online without downloading the PDF.

📄 View text version (4 pages)

Page 1

SAMPLE PAPER
Punjab Board
2024

Page 2

ਮਾਡਲ ਪਸ਼ਨ ਪੱਤਰ - ਕੰਿਪਊਟਰ ਸਾਇੰਸ
ਸ਼ੇਣੀ 10ਵੀ ਂ
ਸੈਸ਼ਨ: 2023-24
ਸਮਾਂ: 2 ਘੰਟੇ ਕੁੱਲ ਅੰਕ: 50 ਅੰਕ

ਨੋਟ:
1. ਪਸ਼ਨ ਪੱਤਰ ਿਤੰਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਿਵਚ ਵੰਿਡਆ ਿਗਆ ਹੈ।
2. ਭਾਗ-ੳ ਿਵਚ ਪਸ਼ਨ ਨੰਬਰ 1 ਤ 3 ਤੱਕ ਹਨ:
i. ਪਸ਼ਨ 1 ਿਵਚ 6 ਪਸ਼ਨ (ਉਪ-ਭਾਗ) ਬਹੁਿਵਕਲਪੀ ਉੱਤਰਾਂ ਵਾਲੇ 1-1 ਅੰਕ ਦੇ ਹਨ।
ii. ਪਸ਼ਨ 2 ਿਵਚ 6 ਪਸ਼ਨ (ਉਪ-ਭਾਗ) ਖਾਲੀ ਥਾਵਾਂ ਭਰੋ ਵਾਲੇ 1-1 ਅੰਕ ਦੇ ਹਨ।
iii. ਪਸ਼ਨ 3 ਿਵਚ 8 ਪਸ਼ਨ (ਉਪ-ਭਾਗ) ਪੂਰੇ ਰੂਪ/ ਸਹੀ-ਗਲਤ / ਸ਼ਾਰਟਕੱਟ ਕੀਅਜ਼ ਵਾਲੇ 1-1 ਅੰਕ ਦੇ ਹਨ।
3. ਭਾਗ-ਅ ਿਵਚ ਪਸ਼ਨ ਨੰਬਰ 4 ਤ 9 ਤੱਕ 3-3 ਅੰਕਾਂ ਦੇ 6 ਪਸ਼ਨ ਹਨ, ਿਜਸ ਿਵਚ ਦੋ ਪਸ਼ਨਾਂ ਿਵਚ ਅੰਦਰੂਨੀ ਛੋਟ ਿਦੱਤੀ
ਗਈ ਹੈ।
4. ਭਾਗ-ੲ ਿਵਚ ਪਸ਼ਨ ਨੰਬਰ 10 ਤ 11 ਤੱਕ 6-6 ਅੰਕਾਂ ਦੇ 2 ਪਸ਼ਨ ਹਨ, ਿਜਹਨਾਂ ਿਵਚ ਅੰਦਰੂਨੀ ਛੋਟ ਿਦੱਤੀ ਗਈ ਹੈ।

ਭਾਗ-ੳ
ਪਸ਼ਨ:1 ਬਹੁਪਸੰਦੀ ਪਸ਼ਨ
ਪਸ਼ਨ:I ਹੇਠ ਿਲਿਖਆਂ ਿਵਚ ਿਕਹੜੀ ਵਰਡ-ਪੋਸੈਸਰ ਦੀ ਉਦਾਹਰਣ ਹੈ? 1
ੳ. Google Docs
ਅ. Google Sheets
ੲ. Google Drive
ਸ. MS Excel
ਪਸ਼ਨ:II __________ HTML ਡਾਕੂ ਮਟ ਿਵਚ ਟੇਬਲ ਰੋਅ ਬਨਾਉਣ ਲਈ ਿਕਹੜੇ ਟੈਗ ਦੀ ਵਰਤ ਕੀਤੀ ਜਾਂਦੀ ਹੈ। 1
ੳ. <Row>
ਅ. <Table Row>
ੲ. <TR>
ਸ. <R>
ਪਸ਼ਨ:III ਇੱਕ ____________ ਿਲੰ ਕ ਮੂਲ ਰੂਪ ਿਵਚ ਅੰਡਰਲਾਈਨ ਅਤੇ ਜਾਮਨੀ (purple) ਰੰਗ ਿਵੱਚ ਿਦਖਾਇਆ 1
ਜਾਂਦਾ ਹੈ।
ੳ. ਅਨਿਵਿਜ਼ਟਡ ਿਲੰ ਕ
ਅ. ਿਵਿਜ਼ਟਡ ਿਲੰ ਕ
ੲ. ਐਕਿਟਵ ਿਲੰ ਕ
ਸ. ਇਹਨਾਂ ਿਵੱਚ ਕੋਈ ਨਹੀ ਂ
ਪਸ਼ਨ:IV _________ ਦੇ ਯੂ ਜ਼ਰਜ਼ ਦਾ ਕੰਿਪਊਟਰ ਿਸਸਟਮ ਨਾਲ ਿਸੱਧਾ ਸੰਪਰਕ ਨਹੀ ਂ ਹੁੰਦਾ। 1
ੳ. ਬੈਚ ਪੋਸੈਿਸੰਗ ਿਸਸਟਮ
ਅ. ਟਾਈਮ ਸ਼ੇਅਿਰੰਗ ਿਸਸਟਮ
ੲ. ਨੈਟਵਰਕ ਓਪਰੇਿਟੰਗ ਿਸਸਟਮ
ਸ. ਿਡਸਟੀਿਬਊਿਟਡ ਿਸਸਟਮ

Page 3

ਪਸ਼ਨ:V __________ ਗਾਿਫਕਸ ਅਤੇ ਟੈਕਸਟ ਦਾਖਲ ਕਰਨ ਲਈ ਆਇਤਾਕਾਰ ਖੇਤਰ (Rectangular 1
Areas) ਹੁੰਦੇ ਹਨ।
ੳ. ਆਇਤ
ਅ. ਫਰੇਮ
ੲ. ਸਟਰਕਚਰ
ਸ. ਫਟ
ਪਸ਼ਨ:VI ____________ ਇੱਕ ਿਪੰਿਟਡ ਹੈਿਡੰ ਗ ਨਾਲ ਸਟੇਸ਼ਨਰੀ ਹੁੰਦੀ ਹੈ। ਹੈਿਡੰ ਗ ਿਵੱਚ ਆਮ ਤੌਰ ਤੇ ਇੱਕ ਨਾਮ, 1
ਇੱਕ ਐਡਰੈਸ ਅਤੇ ਇੱਕ ਲੋ ਗੋ ਸ਼ਾਮਲ ਹੁਦ ੰ ਾ ਹੈ।
ੳ. ਲੈ ਟਰਹੈੱਡ
ਅ. ਪੋਗਰਾਮ
ੲ. ਇਨਵੀਟੇਸ਼ਨ ਕਾਰਡ
ਸ. ਕੈਟਾਲਾਗ

ਖਾਲੀ ਥਾਵਾਂ ਭਰੋ।
ਪਸ਼ਨ:2

ਪਸ਼ਨ:I ਐਪਲੀਕੇਸ਼ਨ ਸਾਫਟਵੇਅਰਜ਼ ਨੂੰ ____________________ ਵੀ ਿਕਹਾ ਜਾਂਦਾ ਹੈ। 1
ਪਸ਼ਨ:II _____________ ਟੈਗ ਦੀ ਵਰਤ ਿਸੰਗਲ ਲਾਈਨ ਬੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ। 1
ਪਸ਼ਨ:III ਨੇਮਡ ਐ ਂਕਰਜ਼ ਨੂੰ ___________________ ਵੀ ਿਕਹਾ ਜਾਂਦਾ ਹੈ। 1
ਪਸ਼ਨ:IV ਟਾਈਮ ਸ਼ੇਅਿਰੰਗ ਓਪਰੇਿਟੰਗ ਿਸਸਟਮ ਿਵਚ ਹਰੇਕ ਯੂ ਜ਼ਰ ਨੂੰ ਿਦੱਤਾ ਿਗਆ ਦਾ ਥੌੜਾ ਿਜਹਾ ਸਮਾਂ 1
ਂ ਹੈ।
_________ ਅਖਵਾਉਦਾ
ਪਸ਼ਨ:V ______________ ਇੱਕ ਪੇਜ਼ ਦੀ ਮੁੱਖ ਸਮੱਗਰੀ (content) ਅਤੇ ਇਸਦੇ ਿਕਨਾਿਰਆਂ (edges) ਦੇ 1
ਿਵਚਕਾਰ ਦੀ ਖਾਲੀ ਜਗਾ ਹੁੰਦੀ ਹੈ।
ਪਸ਼ਨ:VI _____________ ਨੌਕਰੀ ਦੀਆਂ ਅਰਜ਼ੀਆਂ ਿਵੱਚ ਿਬਨੈਕਾਰਾਂ (applicants) ਵੱਲ ਿਦੱਤਾ ਜਾਣ ਵਾਲਾ ਇੱਕ 1
ਆਮ ਡਾਕੂਮਟ ਹੁੰਦਾ ਹੈ।

ਹੇਠ ਿਲਖੇ ਅਨੁ ਸਾਰ ਪਸ਼ਨਾਂ ਦੇ ਉੱਤਰ ਿਲਖੋ।
ਪਸ਼ਨ:3

ਪਸ਼ਨ:I <S> ਟੈਗ ਦਾ ਪੂਰਾ ਨਾਂ ਕੀ ਹੈ? 1
ਪਸ਼ਨ:II <HR> ਦਾ ਪੂਰਾ ਨਾਂ ਕੀ ਹੈ? 1
ਪਸ਼ਨ:III <UL> ਦਾ ਪੂਰਾ ਨਾਂ ਕੀ ਹੈ? 1
ਪਸ਼ਨ:IV <TH> ਟੈਗ ਦਾ ਪੂਰਾ ਨਾਂ ਕੀ ਹੈ/ 1
ਪਸ਼ਨ:V URL ਦਾ ਪੂਰਾ ਨਾਂ ਕੀ ਹੈ? 1
ਪਸ਼ਨ:VI WYSIWYG ਦਾ ਪੂਰਾ ਨਾਂ ਿਲਖੋ। 1
ਪਸ਼ਨ:VII ਫਾਇਰਵਾਲ ਸਾਡੇ PC ਉਪਰ ਅਣਅਿਧਕਾਰਤ ਅਸੈਸ ਨੂੰ ਰੋਕ ਨਹੀ ਂ ਸਕਦੀ। (ਸਹੀ/ਗਲਤ) 1
ਪਸ਼ਨ:VIII ਟਪਲੇ ਟ ਇੱਕ ਅਿਜਹਾ ਟੂਲ ਹੈ ਜੋ ਪਬਲੀਸ਼ਰ ਿਵੱਚ ਵਰਿਤਆ ਜਾਂਦਾ ਹੈ ਤਾਂ ਜੋ ਅਸਾਨੀ ਨਾਲ ਬੁਿਨਆਦੀ 1

Page 4

ਪਬਲੀਕੇਸ਼ਨਾਂ ਬਣਾਉਣ ਿਵੱਚ ਸਾਡੀ ਸਹਾਇਤਾ ਕਰਦਾ ਹੈ। (ਸਹੀ/ਗਲਤ)

ਭਾਗ-ਅ
ਪਸ਼ਨ:4 ਐਪਲੀਕੇਸ਼ਨ ਸਾਫਟਵੇਅਰ ਕੀ ਹਨ? 3
ਪਸ਼ਨ:5 HTML ਿਵਚ ਫਾਰਮੈਿਟੰਗ ਲਈ ਵਰਤੇ ਜਾਣ ਵਾਲੇ ਕੋਈ 5 ਟੈਗਜ਼ ਦੇ ਨਾਂ ਿਲਖੋ। 3
ਪਸ਼ਨ:6 ਆਰਡਰਡ ਿਲਸਟ ਕੀ ਹੁੰਦੀ ਹੈ? ਆਰਡਰਡ ਿਲਸਟ ਬਨਾਉਣ ਲਈ ਵਰਤੇ ਜਾਂਦੇ ਟੈਗਜ਼ ਅਤੇ 3
ਐਟਰੀਿਬਊਟਸ ਦੇ ਨਾਂ ਿਲਖੋ।
ਜਾਂ
ਤੁ ਸੀ ਂ HTML ਟੇਬਲਜ਼ ਿਵਚ ਸੈੱਲਾਂ ਨੂੰ ਿਕਸ ਤਰਾਂ ਮਰਜ ਕਰੋਗੇ?

ਪਸ਼ਨ:7 ਹਾਈਪਰਿਲੰ ਕ (Hyperlink) ਕੀ ਹੁੰਦਾ ਹੈ? 3
ਜਾਂ
ਫਾਰਮਜ਼ (Forms) ਕੀ ਹੁੰਦੇ ਹਨ?

ਪਸ਼ਨ:8 ਮਾਰਿਜਨ (Margins) ਕੀ ਹੁੰਦੇ ਹਨ? 3

ਪਸ਼ਨ:9 ਿਵਿਗਆਪਨ ਲਈ ਿਕਹੜੇ ਪਬਲੀਕੇਸ਼ਨ ਵਰਤੇ ਜਾ ਸਕਦੇ ਹਨ? 3

ਭਾਗ-ੲ
ਪਸ਼ਨ:10 ਸਾਫਟਵੇਅਰ ਕੀ ਹੁੰਦੇ ਹਨ? ਵੱਖ-ਵੱਖ ਿਕਸਮਾਂ ਦੇ ਸਾਫਟਵੇਅਰਜ਼ ਦਾ ਵਰਨਣ ਕਰੋ। 6
ਜਾਂ
ਆਫਲਾਈਨ ਅਤੇ ਆਨਲਾਈਨ ਆਿਫਸ ਟੂਲਜ਼ ਦੀ ਤੁ ਲਨਾ ਕਰੋ।

ਪਸ਼ਨ:11 ਓਪਰੇਿਟੰਗ ਿਸਸਟਮ ਦੇ ਵੱਖ-ਵੱਖ ਫੰਕਸ਼ਨਾਂ ਦਾ ਵਰਨਣ ਕਰੋ। 6
ਜਾਂ
ਮਲਟੀ-ਪੋਸੈਿਸੰਗ ਓਪਰੇਿਟੰਗ ਿਸਸਟਮ ਕੀ ਹੈ? ਿਬਆਨ ਕਰੋ।

Document Details

Board / OrgPunjab Board
ExamClass 10
TypeSample Paper
Pages4
Updated30 Apr 2026