PSEB 10th Sample Paper 2024 Punjabi Additional B – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
SAMPLE PAPER
Punjab Board
2024
Page 2
ਨਮੂਨ ਦਾ ਪਸ਼ਨ-ਪੱ ਤਰ
ਸ਼ੇਣੀ ਦਸਵ
ਪੰ ਜਾਬੀ ਬੀ (ਵਾਧੂ ਿਵਸ਼ਾ)
ਿਵੱ ਿਦਅਕ ਸੈਸ਼ਨ: 2023-24
ਸਮ : 3 ਘੰ ਟੇ
ਕੁੱ ਲ ਅੰ ਕ : 75
ਪਾਸ ਅੰ ਕ : 25
1. ਸੁੰ ਦਰ ਿਲਖਾਈ ਲਈ 5 ਅੰ ਕ ਰਾਖਵ ਹਨ ਜੋ ਿਕ ਪ ਨ-ਪੱ ਤਰ ਦੇ ਕੁੱ ਲ 75 ਅੰ ਕ ਿਵੱ ਚ ਹੀ ਾਮਲ ਹਨ । 5
2. ਵਸਤੂਿਨ ਠ ਪ ਨ
(ੳ) ਿਵਆਕਰਨ ਦੇ ਮੁੱ ਖ ਅੰ ਗ ਿਕੰ ਨ ਹਨ ? 1
(ਅ) ਪੰ ਜਾਬੀ ਿਵੱ ਚ ਿਕੰ ਨੀਆਂ ਲਗ ਦੀ ਵਰਤ ਹੁੰ ਦੀ ਹੈ ? 1
(ੲ) ਦੁੱ ਖ ਤੇ ਿਮਠਾਸ ਿਕਸ ਿਕਸਮ ਦੇ ਨ ਵ ਹਨ? 1
(ਸ) ‘ਅਸ ’ ਸਾਰਾ ਰਸਤਾ ਪੈਦਲ ਮੁਕਾਇਆ ।’ ਇਸ ਵਾਕ ’ਚ ਿਕਿਰਆ ਇਕਿਹਰੀ ਹੈ ਜ ਸੰ ਯੁਕਤ ? 1
(ਹ) ‘ਰਾਮ ਪੜਦਾ ਹੈ, ਪਰ ਾਮ ਖੇਡਦਾ ਹੈ ।’ ਇਸ ਵਾਕ ਿਵੱ ਚ ਯੋਜਕ ਚੁਣੋ । 1
(ਕ) ‘ਏਕਮ ਫ਼ੁਟਬਾਲ ਖੇਡ ਿਰਹਾ ਸੀ।’ ਇਸ ਵਾਕ ਿਕਹੜੇ ਕਾਲ ਨਾਲ਼ ਸੰ ਬੰ ਿਧਤ ਹੈ? 1
(ਖ) ‘ਤਾਕਤ’ ਬਦ ਦਾ ਸਮਾਨਾਰਥਕ ਬਦ ਿਲਖੋ । 1
(ਗ) ਿਕਹੜੀ ਚੀਜ਼ ਨੂੰ ਭਾ ਾ ਦਾ ਪਿਹਰਾਵਾ ਿਕਹਾ ਜ ਦਾ ਹੈ ? 1
(i) ਵਰਨ-ਮਾਲ਼ਾ (ii) ਿਲਪੀ
(iii) ਬਦ (iv) ਲਗ -ਮਾਤਰ
(ਘ) ਅਨਯ ਪੁਰਖ ਚੁਣ:ੇ 1
(i) ਮ ਅਸ (ii) ਤੂੰ ਤੇਰਾ
(iii) ਉਹ/ਉਹਨ (iv) ਸਾਡਾ
(ਙ) . ਪੰ ਜਾਬੀ ਨੂੰ ਪੰ ਜਾਬ ਿਵੱ ਚ ਕੀ ਦਰਜਾ ਪਾਪਤ ਹੈ ? 1
10×1=10
3. ਹੇਠ ਿਲਖੇ ਿਵਿ ਆਂ ਿਵੱ ਚ ਿਕਸੇ ਇੱ ਕ ਿਵ ੇ ਤੇ ਲਗਪਗ 400 ਬਦ ਦਾ ਲੇ ਖ ਿਲਖੇ:
(ੳ) ਡਾ. ਭੀਮ ਰਾਓ ਅੰ ਬੇਦਕਰ (ਅ) ਪੰ ਜਾਬ ਦੇ ਮੇਲੇ
(ੲ) ਭਰੂਣ ਹੱ ਿਤਆ (ਸ) : ਨ ਾ ਨਾ ਕਰਦਾ ਹੈ। 10
(ਹ) ਪਹਾੜ ਦੀ ਸੈਰ ।
4. ਇੱ ਕ ਪੱ ਤਰ ਰਾਹ ਆਪਣੇ ਿਮੱ ਤਰ/ਸਹੇਲੀ ਨੂੰ ਆਪਣੇ ਸਕੂਲ ਿਵੱ ਚ ਹੋਏ ਸਲਾਨਾ ਸਮਾਗਮ ਦਾ ਹਾਲ ਿਲਖੇ।
ਜ ਭਾਗ
Page 3
ਤੁਹਾਨੂੰ ਕੋਈ ਿਰਸਾਲਾ ਚੰ ਗਾ ਲੱਗਾ ਹੈ । ਇਸ ਿਰਸਾਲੇ ਦੀਆਂ ਿਸਫ਼ਤ ਦੱ ਸਿਦਆਂ ਉਸ ਦੇ ਸੰ ਪਾਦਕ ਨੂੰ ਿਚੱ ਠੀ ਿਲਖੇ
ਿਕ ਤੁਸ ਉਸ ਿਰਸਾਲੇ ਦਾ ਚੰ ਦਾ ਭੇਜ ਿਦੱ ਤਾ ਹੈ ਅਤੇ ਿਰਸਾਲਾ ਘਰ ਦੇ ਪਤੇ ਤੇ ਭੇਜਣਾ ੁਰੂ ਕਰ ਿਦੱ ਤਾ ਜਾਵੇ ।
1+5+1=7
5. ਹੇਠ ਿਲਖੇ ਪੈਰੇ ਦੀ ਸੰ ਖੇਪ ਰਚਨਾ ਲਗ-ਪਗ ਇੱ ਕ ਿਤਹਾਈ ਬਦ ਿਵੱ ਚ ਿਲਖੋ ਅਤੇ ਢੁਕਵ ਿਸਰਲੇ ਖ ਵੀ ਿਦਓ:
ਿਕਸੇ ਿਵਅਕਤੀ ਨੂੰ ਉਸ ਦੀ ਗ਼ਲਤੀ ਦਾ ਅਿਹਸਾਸ ਵੀ ਉਹ ਹੀ ਕਰਵਾ ਸਕਦਾ ਹੈ ਿਜਸ ਨੂੰ ਉਸ ਦੇ ਿਵਗੜਨ
ਦਾ ਦੁੱ ਖ ਹੈ ਅਤੇ ਉਹ ਿਵਗੜੇ ਨੂੰ ਸੁਧਾਰਨ ਦੀ ਲੋ ੜ ਸਮਝਦਾ ਹੈ । ਿਜਹੜਾ ਉਸ ਦੀ ਤਰੱ ਕੀ ਦਾ ਚਾਹਵਾਨ ਹੈ,
ਉਸ ਦਾ ਭਲਾ ਸੋਚਦਾ ਹੈ । ਉਹ ਉਸ ਨੂੰ ਠੁੰਮਣਾ ਦੇਵੇ ਿਕ ਅਜੇ ਡੁੱ ਲੇ ਬੇਰ ਦਾ ਕੁਝ ਨਹ ਿਵਗਿੜਆ, ਉਸ ਲਈ
ਘਰ ਦੇ ਬੂਹੇ ਬੰ ਦ ਨਹ - ‘ਭੁੱ ਲਾ ਉਹ ਨਾ ਜਾਣੀਏ ਜੋ ਮੁੜ ਘਰ ਆਵੇ | ਉਹ ਥੋੜਾ ਿਜਹਾ ਵੀ ਹੁੰ ਗਾਰਾ ਭਰੇ ਤ
ਉਸ ਦੀ ਬ ਹ ਫੜ ਲਈ ਜਾਵੇ । ਉਸ ਨੂੰ ਅਿਹਸਾਸ ਕਰਵਾਇਆ ਜਾਏ ਿਕ ਉਹ ਬਹੁਤ ਕੁਝ ਕਰ ਸਕਦਾ ਹੈ । ਿਕਸੇ
ਗ਼ਲਤੀ ’ਤੇ ਇਹ ਅਿਹਸਾਸ ਨਾ ਕਰਾਇਆ ਜਾਏ ਿਕ ਉਸ ਨ ਤ ਨੱਕ ਵਢਾ ਿਦੱ ਤਾ ਹੈ, ਕੋਈ ਿਕਸੇ ਨੂੰ ਮੂੰ ਹ ਿਵਖਾਉਣ
ਜੋਗਾ ਹੀ ਨਹ ਿਰਹਾ ਸਗ ਗ਼ਲਤੀ ਸੁਧਾਰਨ ਦੇ ਮੌਕੇ 'ਤੇ ਸਾਧਨ ਿਦੱ ਤੇ ਜਾਣ, ਰਾਹ ਿਦੱ ਤਾ ਜਾਵੇ ਅੱ ਗੇ ਵਧਣ ਦਾ
ਿਕ ਿਕ ਨਾ ਕੋਈ ਦੇਵਤਾ ਜੰ ਮਦਾ ਹੈ ਤੇ ਨਾ ਦਤ ਬੱ ਸ ਸੁਧਾਰ ਲਈ ਦਮ ਕਰਨ ਦੀ ਲੋ ੜ ਹੁੰ ਦੀ ਹੈ ।
5+1=6
6. ਹੇਠ ਿਲਖੇ ਪੇਰੇ ਨੂੰ ਪੜ ਕੇ ਅੰ ਤ ਿਵੱ ਚ ਿਦੱ ਤੇ ਪ ਨ ਦੇ ਤਰ ਿਲਖੇ:
ਘਰ-ਪਿਰਵਾਰ ਤ ਇਲਾਵਾ ਸਮਾਜ ਿਵੱ ਚ ਿਵਚਰਿਦਆਂ ਸਾਡੇ ਕੋਲ਼ ਅਨਕ ਗ਼ਲਤੀਆਂ ਹੋ ਜ ਦੀਆਂ ਹਨ । ਕਈ
ਵਾਰ ਛੋਟੀਆਂ-ਛੋਟੀਆਂ ਤਕਰਾਰ ਵੀ ਹੋ ਜ ਦੀਆਂ ਹਨ। ਕੋਈ ਅਿਜਹੀ ਗੱ ਲ ਜਾ ਤਕਰਾਰ ਿਕਸੇ ਦਾ ਿਦਲ ਵੀ ਦੁਖਾ
ਿਦੰ ਦੀ ਹੈ। ਅਿਜਹੀ ਗੱ ਲ ਵਿਰਆਂ ਤੱ ਕ ਅਣਬਣ ਦਾ ਕਾਰਨ ਬਣਦੀ ਹੈ। ਮੰ ਨ ਲਓ ਜੇਕਰ ਸਾਡੇ ਕੋਲ ਅਿਜਹਾ
ਕੁਝ ਹੋ ਵੀ ਜ ਦਾ ਹੈ ਤ ਸਾਨੂੰ ਆਪਣੀ ਗ਼ਲਤੀ ਸਵੀਕਾਰ ਕਰ ਲੈ ਣ ਿਵੱ ਚ ਿਕਸੇ ਿਕਸਮ ਦੀ ਿਝਜਕ ਨਹ ਹੋਣੀ
ਚਾਹੀਦੀ ਤੇ ਸਾਨੂੰ ਉਸ ਦੀ ਮਾਫ਼ੀ ਮੰ ਗ ਲੈ ਣੀ ਚਾਹੀਦੀ ਹੈ। ਗ਼ਲਤੀ ਨੂੰ ਮੰ ਨਣਾ ਿ ਟਾਚਾਰ ਦਾ ਇੱ ਕ ਿਹੱ ਸਾ
ਹੈ । ਦੇਿਖਆ ਜਾਵੇ ਤ ਮਾਫ਼ੀ ਮੰ ਗਣ ਨਾਲ਼ ਸਾਡੀ ਅਣਖ ਨਹ ਘਟਦੀ ਸਗ ਸਾਡਾ ਿਵਅਕਿਤਤਵ ਉਜਾਗਰ ਹੁੰ ਦਾ
ਹੈ ਅਤੇ ਕਈ ਵਾਰ ਆਉਣ ਵਾਲ਼ੀਆਂ ਮੁਸੀਬਤ ਤ ਸਾਡਾ ਬਚਾਅ ਵੀ ਹੋ ਸਕਦਾ ਹੈ । ਛੋਟੇ ਮਸਲੇ ਵੱ ਡੇ ਨਹ
ਬਣਦੇ ਤੇ ਅਸ ਤਣਾਅ-ਮੁਕਤ ਰਿਹੰ ਦੇ ਹ ।
ਪ ਨ:
(ੳ) ਸਮਾਜ ਿਵੱ ਚ ਿਵਚਰਿਦਆਂ ਕਈ ਵਾਰ ਸਾਡੇ ਕੋਲ਼ ਕੀ ਹੋ ਜ ਦਾ ਹੈ ? 2
(ਅ) ਸਾਨੂੰ ਿਕਸ ਿਕਸਮ ਦੀ ਿਝਜਕ ਨਹ ਹੋਣੀ ਚਾਹੀਦੀ ? 2
(ੲ) ਕਈ ਵਾਰ ਅਸ ਗਲਤੀ ਮੰ ਨਣ ਤ ਇਨਕਾਰੀ ਿਕ ਹੋ ਜ ਦੇ ਹ ? 2
Page 4
2x3 = 6
7. ਹੇਠ ਿਲਖੇ ਮੁਹਾਵਿਰਆਂ ਿਵੱ ਚ ਕੇਵਲ ਪੰ ਜ ਨੂੰ ਵਾਕ ਿਵੱ ਚ ਇਸ ਤਰ ਵਰਤ ਿਕ ਅਰਥ ਸਪ ਟ ਹੋ ਜਾਣ:
(ੳ) ਕੱ ਪਿੜਆਂ ਤ ਬਾਹਰ ਹੋਣਾ 2
(ਅ) ਚੜਦੀ ਕਲਾ ਿਵੱ ਚ ਹੋਣਾ 2
(ੲ) ਜਫਰ ਜਾਲਣਾ 2
(ਸ) ਠਕ-ਵਜਾ ਕੇ ਵੇਖਣਾ 2
(ਹ) ਿਦਨ-ਰਾਤ ਇੱ ਕ ਕਰਨਾ 2
(ਕ) ਪੱ ਤਰਾ ਵਾਚ ਜਾਣਾ 2
(ਖ) ਮੁੱ ਠੀ ਗਰਮ ਕਰਨਾ 2
(ਗ) ਚਾ ਸਾਹ ਨਾ ਕੱ ਢਣਾ 2
(ਘ) ਲੋ ਹਾ ਲਾਖਾ ਹੋਣਾ 2
(ਙ) ਪਾਣੀ ਵਾਰ ਕੇ ਪੀਣਾ 2
2x5= 10
8. ਿਵਸਰਾਮ ਿਚੰ ਨ ਲਾ ਕੇ ਦੁਬਾਰਾ ਿਲਖੋ:
ਗੀਤਾ ਨ ਸੀਤਾ ਨੂੰ ਪੁੱ ਿਛਆ ਭੈਣੇ ਗੰ ਢੇ ਆਲੂ ਤੇ ਟਮਾਰ ਿਕਸ ਭਾਅ ਖ਼ਰੀਦੇ ਨ 1
/2x6=3
9. ਹੇਠ ਿਲਖੇ ਪ ਨ ਦੇ ਸੰ ਖੇਪ ਤਰ ਿਦਓ:
(ੳ) ਬੋਲੀ (ਸਾਿਹਿਤਕ ਬੋਲੀ) ਤੇ ਉਪ ਬੋਲੀ ਿਵੱ ਚ ਕੀ ਫ਼ਰਕ ਹੁੰ ਦਾ ਹੈ ? 3
(ਅ) ਨਾਿਸਕੀ ਸਰ ਿਕਹੜੇ ਹੁੰ ਦੇ ਹਨ ? 1
3+1=4
10. ਹੇਠ ਿਲਖੇ ਪਸ਼ਨ ਦੇ ਸੰ ਖੇਪ ਤਰ ਿਦਓ:
(ੳ) ਪੰ ਜਾਬੀ ਬੋਲੀ (ਭਾ ਾ) ਨੂੰ ਿਲਖਣ ਲਈ ਿਕਹੜੀ ਿਲਪੀ ਢੁਕਵ ਹੈ ਤੇ ਿਕ ? 1
(ਅ) ਲਗਾਖਰ ਕੀ ਹੁੰ ਦੇ ਹਨ ? ਪੰ ਜਾਬੀ ਿਵੱ ਚ ਿਕੰ ਨ ਲਗਾਖਰ ਹਨ ? 1
1+1=2
11. (ੳ) ਯੋਜਕ ਜ ਿਕਿਰਆ ਿਵ ੇ ਣ ਦੀ ਪਿਰਭਾ ਾ ਉਦਾਹਰਨ ਸਿਹਤ ਿਲਖੋ । 2
(ਅ) ਨ ਵ ਦੀਆਂ ਕੋਈ ਦੋ ਿਕਸਮ ਉਦਾਹਰਨ ਸਿਹਤ ਿਲਖੋ । 1
3+1=4
Page 5
12. ਹੇਠ ਿਲਖੇ ਵਾਕ ਨੂੰ ਵਚਨ ਤੇ ਿਲੰਗ ਬਦਲਣ ਉਪਰੰ ਤ ਦੋ ਵੱ ਖੋ-ਵੱ ਖਰੇ ਵਾਕ ਿਵੱ ਚ ਿਲਖੇ:
ਮਨਦੀਪ ਆਪਣੀਆਂ ਸਹੇਲੀਆਂ ਤੇ ਦਾਸੀਆਂ ਨਾਲ ਗੁਰੂ ਕੇ ਬਾਗ਼ ਦੇ ਦਰ ਨ ਲਈ ਗਈ । 1+1=2
13. ਹੇਠ ਿਲਖੇ ਵਾਕ ਨੂੰ ਭੂਤ-ਕਾਲ ਅਤੇ ਭਿਵਖਤ-ਕਾਲ ਿਵੱ ਚ ਬਦਲਣ ਉਪਰੰ ਤ ਦੋ ਵੱ ਖੋ-ਵੱ ਖਰੇ ਵਾਕ ਿਵੱ ਚ
ਿਲਖੇ:
ਅਸ ਸਾਰੇ ਪਿਰਵਾਰ ਦੇ ਮਬਰ ਮੇਲੇ ਜ ਦੇ ਹ | 1+1=2
14. (ੳ) ‘ਸਦਾਚਾਰ’ ਬਦ ਦਾ ਿਵਰੋਧੀ ਬਦ ਿਲਖੋ: 1
(ਅ) ‘ਿਜਨ ਲੋ ਕ ਦਾ ਕੋਈ ਪੱ ਕਾ ਿਟਕਾਣਾ ਨਾ ਹੋਵੇ’ ਲਈ ਇੱ ਕ ਢੁਕਵ ਬਦ ਿਲਖੋ । 1
(ੲ) ‘ਉਪਕਾਰ’ ਸਬਦ ਦੇ ਿਤੰ ਨ ਸਮਾਨਾਰਥਕ ਬਦ ਿਲਖੋ । 1
1+1+1=3