aglasem.com
Schools Admission Mock Test Playground
ClassChoose class
StateSelect state

PSEB 10th Sample Paper 2024 Punjabi Additional A

Get here PSEB 10th Sample Paper 2024 for Punjabi Additional A. Download Punjab Board 10th Model Question Paper. More Detail
PSEB 10th Sample Paper 2024 Punjabi Additional A - Page 1 of 5

Finished viewing? Save it for later —

Download PSEB 10th Sample Paper 2024 Punjabi Additional A (PDF · 5 pages)
Downloaded 14 times

About PSEB 10th Sample Paper 2024 Punjabi Additional A

PSEB 10th Sample Paper 2024 Punjabi Additional A is available here for free download. Published by Punjab Board for Class 10, this sample paper can be viewed online or downloaded as a PDF (5 pages). Candidates preparing for Class 10 can use PSEB 10th Sample Paper 2024 Punjabi Additional A to understand the exam pattern, the type of questions asked, and the overall difficulty level.

Frequently Asked Questions

How can I download PSEB 10th Sample Paper 2024 Punjabi Additional A?

Open this page and click the Download button to save PSEB 10th Sample Paper 2024 Punjabi Additional A as a PDF. It is completely free on AglaSem Docs.

Is PSEB 10th Sample Paper 2024 Punjabi Additional A free to download?

Yes. PSEB 10th Sample Paper 2024 Punjabi Additional A can be viewed online and downloaded as a PDF free of cost on AglaSem Docs.

How many pages does PSEB 10th Sample Paper 2024 Punjabi Additional A have?

PSEB 10th Sample Paper 2024 Punjabi Additional A contains 5 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

PSEB 10th Sample Paper 2024 Punjabi Additional A – Text

Read the full text of this sample paper below — useful to quickly search, copy and reference the content online without downloading the PDF.

📄 View text version (5 pages)

Page 1

SAMPLE PAPER
Punjab Board
2024

Page 2

ਨਮੂਨ ਦਾ ਪਸ਼ਨ-ਪੱ ਤਰ
ਸ਼ੇਣੀ ਦਸਵ
ਪੰ ਜਾਬੀ ਏ (ਵਾਧੂ ਿਵਸ਼ਾ)
ਿਵੱ ਿਦਅਕ ਸੈਸ਼ਨ: 2023-24

ਸਮ : 3 ਘੰ ਟੇ
ਕੁੱ ਲ ਅੰਕ : 75
ਪਾਸ ਅੰ ਕ : 25

1. ਸੁੰ ਦਰ ਿਲਖਾਈ ਲਈ 5 ਅੰ ਕ ਰਾਖਵ ਹਨ ਜੋ ਿਕ ਪ ਨ-ਪੱ ਤਰ ਦੇ ਕੁੱ ਲ 75 ਅੰ ਕ ਿਵਚ ਹੀ ਾਮਲ ਹਨ । 5
2. ਵਸਤੂਿਨ ਠ ਪ ਨ
(ੳ) ਵਾਰਸ ਾਹ ਨ ਿਕਹੜਾ ਿਕੱ ਸਾ ਿਲਿਖਆ ਹੈ?
(i) ਹੀਰ ਰ ਝਾ (ii) ਸੋਹਣੀ ਮਹੀਵਾਲ
(iii) ਸੱ ਸੀ ਪੁੰ ਨੂੰ (iv) ਿਮਰਜਾ ਸਾਿਹਬਾ 1

(ਅ) ‘ਜੰ ਗ ਦਾ ਹਾਲ’ ਕਿਵਤਾ ਿਵੱ ਚ ਿਕਹੜੀ ਥ ਦਾ ਿਜ਼ਕਰ ਹੈ ?
(i) ਜਮਰੌਦ ਦਾ (ii) ਿਪਸ਼ਾਵਰ ਦਾ
(ii) ਲਾਹੌਰ ਦਾ (iv) ਫੇਰੂ ਸ਼ਿਹਰ ਦਾ 1
(ੲ) ਗੁਰੂ ਨਾਨਕ ਦੇਵ ਜੀ ਨ ਿਕਹੜੇ ਧਰਮ ਦੀ ਨ ਹ ਰੱ ਖੀ ? 1
(ਸ) ਬੁੱ ਲੇ ਾਹ ਦੀ ਰਚੀ ਿਕਸੇ ਇੱ ਕ ਕਿਵਤਾ ਦਾ ਨ ਿਲਖੇ। 1
(ਹ) ‘ਇੱ ਕ ਪੈਰ ਘੱ ਟ ਤੁਰਨਾ’ ਕਹਾਣੀ ਦਾ ਮੁੱ ਖ ਪਾਤਰ ਕੌ ਣ ਹੈ ? 1
(ਕ) ‘ਮੜੀਆਂ ਤ ਦੂਰ’ ਕਹਾਣੀ ਦੇ ਕਹਾਣੀਕਾਰ ਅਤੇ ਉਸ ਦੀ ਪਤਨੀ, ਮਾਸੀ ਨੂੰ ਿਕਸ ਿਦਨ ਗੁਰਦਵਾਰੇ ਤੇ ਮੰ ਦਰ
ਲੈ ਕੇ ਗਏ ? 1
(ਖ਼) ‘ਨਾਇਕ’ ਇਕ ਗੀ ਿਵੱ ਚ ਿਪਤਾ ਤੇ ਪੁੱ ਤਰ ਦੀ ਮੁਲਾਕਾਤ ਿਕੱ ਥੇ ਹੁੰ ਦੀ ਹੈ ? 1
(ਗ) ‘ਦੂਜਾ ਿਵਆਹ’ ਇਕ ਗੀ ਦਾ ਿਵ ਾ ਿਕਹੋ-ਿਜਹਾ ਹੈ ? 1
(ਘ) ‘ਇੱ ਕ ਹੋਰ ਨਵ ਸਾਲ’ ਿਕਸ ਦੀ ਰਚਨਾ ਹੈ ? 1
(ਙ) ਤਾਰੇ ਦੇ ਘਰ ਿਜਹੜਾ ਕਾਰਡ ਆਇਆ ਸੀ, ਉਸ ਿਵੱ ਚ ਿਕਸ ਦੇ ਿਵਆਹ ਦਾ ਿਜ਼ਕਰ ਸੀ ? 1
10×1=10
3. ਹੇਠ ਿਲਖੇ ਕਾਿਵ-ਟੋਿਟਆਂ ਿਵੱ ਚ ਿਕਸੇ ਦੋ ਦੀ ਪਸੰ ਗ ਸਿਹਤ ਿਵਆਿਖਆ ਲਗ-ਪਗ 150 ਬਦ ਿਵੱ ਚ ਿਲਖੋ
(ੳ) ਚੰ ਿਗਆਈਆ ਬੁਿਰਆਈਆ ਵਾਚੈ ਧਰਮੁ ਹਦੂਿਰ ॥

Page 3

ਕਰਮੀ ਆਪੋ ਆਪਣੀ ਕੇ ਨੜੈ ਕੇ ਦੂਿਰ ॥ 6
(ਅ) ਫਰੀਦਾ ਿਜਨੀ ਕੰ ਮੀ ਨਾਿਹ ਗੁਣ ਤੇ ਕੰ ਮੜੇ ਿਵਸਾਿਰ ॥
ਮਤ ਰਿਮੰ ਦਾ ਥੀਵਹੀ ਸ ਈ ਦੇ ਦਰਬਾਿਰ ॥ 6
(ੲ) ਭੁੱ ਖ ਨੰਗ ਨੂੰ ਭਾਗ ਕੇ ਪੰ ਧ ਕਰਦਾ,
ਰਾਤੀ ਿਵੱ ਚ ਮਸੀਤ ਦੇ ਆਇਆ ਈ।
ਹੱ ਥ ਵੰ ਝਲੀ ਪਕੜ ਕੇ ਰਾਤ ਅਧੀ,
ਰਾਝੇ ਮਜ਼ਾ ਭੀ ਖੂਬ ਬਣਾਇਆ ਈ । 6
(ਸ) ਖਲੀਆ ਨਾਸ ਿਜਨਾ ਮੁਿਹ ਜਾਪਨ ਆਲੇ ॥
ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ ॥
ਸਰਪਤ ਜੋਹੇ ਲੜ ਹਟੇ ਬੀਰ ਟਲੇ ਨ ਟਾਲੇ ॥
ਗੰ ਜੇ ਦੁਰਗਾ ਘੇਰ ਕੈ ਜਣੂ ਘਟੀਅਰ ਕਾਲੇ ॥ 6
6+6=12
4. ਹੇਠ ਿਲਖੀਆਂ ਕਿਵਤਾਵ ਿਵਚ ਿਕਸੇ ਇੱ ਕ ਕਿਵਤਾ ਦਾ ਕਦਰੀ ਭਾਵ ਲਗ-ਪਗ 40 ਬਦ ਿਵੱ ਚ ਿਲਖੇ
(ੳ) ਿਮਠ ਬੋਲੜਾ ਜੀ ਹਿਰ ਸੱ ਜਣੁ (ਗੁਰੂ ਅਰਜਨ ਦੇਵ ਜੀ)
(ਅ) ਿਸੰ ਘ ਦੀ ਚੜਤ ( ਾਹ ਮੁਹੰਮਦ) 4
5. ਹੇਠ ਿਲਖੇ ਲੇ ਖ ਿਵੱ ਚ ਿਕਸੇ ਇੱ ਕ ਲੇ ਖ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੋ:
(ੳ) ਘਰ ਦਾ ਿਪਆਰ (ਿਪੰ . ਤੇਜਾ ਿਸੰ ਘ)
(ਅ) ਤੁਰਨ ਦਾ ਹੁਨਰ (ਡਾ. ਨਿਰੰ ਦਰ ਿਸੰ ਘ ਕਪੂਰ) 6
6. ਹੇਠ ਿਲਖੇ ਅਿਭਆਸੀ ਪ ਨ ਿਵੱ ਚ ਿਕਸੇ ਦੋ ਪ ਨ ਦੇ ਤਰ ਸੰ ਖੇਪ ਿਵੱ ਚ ਿਲਖੇ:
(ੳ) ‘ਘਰ ਦਾ ਿਪਆਰ’ ਲੇ ਖ ਦੇ ਲੇ ਖਕ ਨ ਗੁਰੂ ਨਾਨਕ ਦੇਵ ਜੀ ਦੀ ਮਾਤਾ ਨਾਲ਼ ਿਮਲਾਪ ਦਾ ਿਦ ਿਕਹੋ-ਿਜਹਾ
ਿਚਤਿਰਆ ਹੈ ? 3
(ਅ) "ਲਫਜ਼ ਵੀ ਿਦਲ ਦੀ ਦੌਲਤ ਦੀਆਂ ਮੁਹਰਾ ਹੁੰ ਦੇ ਹਨ”, ਕਥਨ ਦੀ ਿਵਆਿਖਆ ਕਰੋ । 3
(ੲ) ਬਾਬਾ ਰਾਮ ਿਸੰ ਘ ਦੁਆਰਾ ਚਲਾਈ 'ਨਾ ਿਮਲਵਰਤਣ ਲਿਹਰ’ ਦਾ ਵਰਨਣ ਕਰੋ । 3
(ਸ) ‘ਤੁਰਨ ਦਾ ਹੁਨਰ’ ਲੇ ਖ ਦੇ ਲੇ ਖਕ ਅਨੁ ਸਾਰ ਿਕਹੜਾ ਿਵਅਕਤੀ ਲੰਮੇ ਪਡੇ ਤੁਰਨ ਦਾ ਸਾਹਸ ਕਰ ਸਕਦਾ
ਹੈ ? 3
4+4-8
.

7. ਹੇਠ ਿਲਖੀਆਂ ਕਹਾਣੀਆਂ ਿਵਚ ਿਕਸੇ ਇੱ ਕ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੇ:

(ੳ) ਅੰ ਗ-ਸੰ ਗ (ਵਿਰਆਮ ਸੰ ਧੂ)

Page 4

(ਅ) ਬਾਗ਼ੀ ਦੀ ਧੀ (ਗੁਰਮੁਖ ਿਸੰ ਘ ਮੁਸਾਿਫ਼ਰ) 6

8. ਹੇਠ ਿਲਖੇ ਅਿਭਆਸੀ ਪਸ਼ਨ ਿਵੱ ਚ ਿਕਸੇ ਦੋ ਦੇ ਤਰ ਸੰ ਖੇਪ ਿਵੱ ਚ ਿਲਖੇ:

(ੳ) ਸ਼ਾਹ ਦੇ ਮੁੰ ਡੇ ਤ ਕੁਲਫ਼ੀ ਖੋਹਣ ’ਤੇ ਕਾਕੇ ਦੇ ਮਾਿਪਆਂ ਦੀ ਕੀ ‘ਪਿਤਿਕਿਰਆ’ ਸੀ ? 3

(ਅ) ਮਹਾਰਾਣੀ ਦੇ ਸੰ ਪਰਕ ਿਵੱ ਚ ਆਉਣ ਨਾਲ਼ ਬੰ ਮ ਦੇ ਵਤੀਰੇ 'ਚ ਕੀ ਤਬਦੀਲੀ ਆਈ ? 3

(ੲ) ਹੁਸ਼ਨਾਕ ਿਸੰ ਘ ਆਪਣੇ ਸਾਲੇ ਦੀ ਧੀ ਲਾਜ ਨੂੰ ਆਪਣੇ ਘਰ ਿਵੱ ਚ ਿਕ ਨਹ ਸੀ ਰੱ ਖਣਾ ਚਾਹੁੰ ਦਾ ? 3

(ਸ) ਰ ੀਦ ਆਪਣੀ ਿਬਮਾਰੀ ਤ ਰਾਹਤ ਲੈ ਣ ਲਈ ਕੀ ਸ਼ੌਕ ਪਾਲ਼ਦਾ ਹੈ ? 3

3+3=6
9. ਹੇਠ ਿਲਖੇ ਪਾਤਰ ਿਵੱ ਚ ਿਕਸੇ ਇੱ ਕ ਦਾ ਪਾਤਰ-ਿਚਤਰਨ ਲਗ-ਪਗ 125 ਬਦ ਿਵੱ ਚ ਿਲਖੋ:
(ੳ) ਵਜੀਰਾ (ਇਕ ਗੀ ਬੰ ਬ ਕੇਸ)
(ਅ) ਬਲਵੰ ਤ ਿਢੱ ਲ (ਇਕ ਗੀ ਸਮੁੰ ਦਰ ਪਾਰ) । 5
10. ਹੇਠ ਿਲਖੇ ਵਾਰਤਾਲਾਪ ਿਵੱ ਚ ਿਕਸੇ ਇੱ ਕ ਵਾਰਤਾਲਾਪ ਦੇ ਪ ਨ ਦੇ ਤਰ ਿਲਖੋ:
“ਨਹ ਇਹ ਗੱ ਲ ਨਹ , ਮ ਆਪਣੇ ਪੈਰ ਤੇ ਖਲੋ ਣਾ ਚਾਹੁੰ ਦਾ ਹ ਪਰ ਤੁਸ ਮੇਰੀ ਇਹ ਗੱ ਲ ਨਹ ਸਮਝੋਗੇ।”
ਪ ਨ : (ੳ) ਇਹ ਬਦ ਿਕਸ ਇਕ ਗੀ ਿਵੱ ਚ ਹਨ ? 1
(ਅ) ਇਕ ਗੀ ਦੇ ਲੇ ਖਕ ਦਾ ਕੀ ਨਾ ਹੈ ? 1
(ੲ) ਇਹ ਬਦ ਿਕਸ ਨ, ਿਕਸ ਨੂੰ ਕਹੇ ? 1

“ਓ ਗੌਡ! ਹਮਾਰਾ ਸਾਥ ਕੈਸਾ ਸ਼ੇਮਫ਼ੁਲ ਢੋਕਾ ਹੂਆ । ਆਪ ਪੰ ਜਾਬੀ ਲੋ ਕ ਕਾ ਬਰਾਡਰੀ ਿਯਹ ਹੋਟਾ! ਆਪ ਔਰਟ
ਕੋ ਘਰ ਮ ਭੀ ਐਸਾ ਡੀਸੀਵ ਕਰਟਾ ਔਰ ਦੂਸਰਾ ਮੁਲਕ ਮ ਜਾ ਕਰ ਭੀ ਡੀਸੀਵ ਕਰਦਾ ? ਰਮ ਕਾ ਬਾਟ, ਸ਼ੇਮ!
ਸ਼ੇਮ!”
ਇਹ ਬਦ ਿਕਸ ਇਕ ਗੀ ਿਵੱ ਚ ਲਏ ਗਏ ਹਨ ?
ਪਸ਼ਨ : (ੳ) ਇਹ ਸ਼ਬਦ ਿਕਸ ਇਕ ਗੀ ਿਵੱ ਚ ਲਏ ਗਏ ਹਨ? 1
(ਅ) ਇਕ ਗੀ ਦਾ ਲੇ ਖਕ ਕੌ ਣ ਹੈ ? 1
(ੲ) ਇਹ ਬਦ ਿਕਸ ਨ, ਿਕਸ ਨੂੰ ਕਹੇ ? 1
1+1+1=3
11.ਨਾਵਲ ਇੱ ਕ ਹੋਰ ਨਵ ਸਾਲ ਦੇ ਆਧਾਰ ’ਤੇ ਹੇਠ ਿਲਖੇ ਪਾਤਰ ਿਵੱ ਿਕਸੇ ਇੱ ਕ ਦਾ ਪਾਤਰ-ਿਚਤਰਨ ਲਗ-ਪਗ
150 ਸ਼ਬਦਾ ਿਵੱ ਚ ਿਲਖੋ:
(ੳ) ਫੁੰ ਮਣ (ਅ) ਅਸ਼ਕ (ੲ) ਮਹੇਸ਼ੀ ਦੀ ਮ 5

Page 5

12. ਹੇਠ ਿਲਖੇ ਵਾਰਤਾਲਾਪਾ ਿਵੱ ਚ ਿਕਸੇ ਇੱ ਕ ਵਾਰਤਾਲਾਪ ਦੀ ਪਸੰ ਗ ਸਿਹਤ ਿਵਆਿਖਆ ਲਗ-ਪਗ 40 ਸ਼ਬਦ
ਿਵੱ ਚ ਿਲਖ:
(ੳ) “ ਭਲੀਏ ਲੋ ਕੇ ਿਜਹੜੀ ਚਾਹ ਵੱ ਡੇ ਲੋ ਕ ਿਬਸਤਰਾ ਛੱ ਡਣ ਤ ਪਿਹਲ ਪ ਦੇ ਐ” ਉਹ ਹੁੰ ਦੀ ਐ, ਬੈ ਡ ਟੀ। ਚਲ
ਠ ਿਪਆ ਦੇ ਅੱ ਜ ਸਾਨੂੰ ਵੀ ਬੈ ਡ ਟੀ।“
(ਅ) “ ਸਾਨੂੰ ਿਪੰ ਡ ਆਿਲ਼ਆਂ ਨੂੰ ਤ ਕੁਝ ਸਮਝਦੇ ਈ ਨਹ , ਇੱ ਕ ਤ ਮੁੱ ਛਦੇ ਐ ਸਾਡੇ ਅਰਿਗਆਂ ਨੂੰ, ਦੂਜਾ ਿਟੱ ਚਰ
ਕਰਦੇ ਆ।“
2+3=5

Document Details

Board / OrgPunjab Board
ExamClass 10
TypeSample Paper
Pages5
Updated30 Apr 2026