Page 1
Punjab Board
Sample Academic Year
2026
Paper
Page 2
ਮਾਡਲ ਪਸ਼ਨ ਪੱ ਤਰ
ਿਵਸ਼ਾ: ਇਿਤਹਾਸ
ਸ਼ੇਣੀ ਬਾਰਵ
(2025-26)
ਸ਼ਮਾ 3 ਘੰ ਟੇ ਕੁੱ ਲ ਅੰ ਕ 80
1. ਪਸ਼ਨ ਪੱ ਤਰ 6 ਭਾਗ (ੳ, ਅ, ੲ, ਸ, ਹ) ਿਵੱ ਚ ਵੰ ਿਡਆਂ ਿਗਆ ਹੈ।
2. ਭਾਗ-ੳ ਪਸ਼ਨ ਨੰਬਰ 1 ਦੇ 10 ਉਪਭਾਗ ਹਨ । ਹਰ ਪਸ਼ਨ 1 ਅੰ ਕ ਦਾ ਹੈ।
3. ਭਾਗ-ਅ ਪਸ਼ਨ ਨੰਬਰ 2 ਦੇ 05 ਉਪਭਾਗ ਹਨ । ਹਰ ਪਸ਼ਨ 1 ਅੰ ਕ ਦਾ ਹੈ।
4. ਭਾਗ-ੲ ਪਸ਼ਨ ਨੰਬਰ 3 ਕੋਈ ਛੇ ਪ ਨ ਕਰੋ। ਹਰੇਕ ਭਾਗ ਿਵੱ ਚ ਿਤੰ ਨ ਪ ਨ ਕਰਨ ਜਰੂਰੀ ਹਨ। ਹਰੇਕ ਪ ਨ
ਦਾ ਤਰ 30-35 ਬਦ ਿਵੱ ਚ ਿਦਓ ਹਰ ਪਸ਼ਨ 3 ਅੰ ਕ ਦਾ ਹੈ।
5. ਭਾਗ-ਸ ਪਸ਼ਨ ਨੰਬਰ 4 ਿਵੱ ਚ ਸਰੋਤ ਆਧਾਿਰਤ ਪਸ਼ਨ ਦੇ 2 ਉਪਭਾਗ ਹਨ । ਹਰ ਉਪਭਾਗ ਿਵੱ ਚ ਛੇ ਪਸ਼ਨ
ਹਨ । ਹਰ ਪਸ਼ਨ 1 ਅੰ ਕ ਦਾ ਹੈ।
6. ਭਾਗ-ਹ ਪਸ਼ਨ ਨੰਬਰ 5 ਿਵੱ ਚ 100% ਅੰ ਦਰੂਨੀ ਛੋਟ ਵਾਲੇ ਚਾਰ ਪਸ਼ਨ ਹਨ । ਹਰੇਕ ਪਸ਼ਨ ਦਾ ਤਰ 80-
100 ਸ਼ਬਦ ਿਵੱ ਚ ਦੇਣਾ ਹੈ। ਹਰ ਪਸ਼ਨ 5 ਅੰ ਕ ਦਾ ਹੈ।
7. ਭਾਗ-ਕ ਪਸ਼ਨ ਨੰਬਰ 6 ਮਾਨਿਚੱ ਚਤਰ ਨਾਲ ਸਬੰ ਧਤ ਹੈ। ਇਸਦੇ 15 ਅੰ ਕ ਹਨ । ਨਦੀਆਂ ਦਰਸਾਉਣ ਦੇ
ਪੰ ਜ ਅੰ ਕ ਤੇ ਹਰੇ ਸਥਾਨ ਦੀ ਿਵਆਿਖਆ (10-15 ਸ਼ਬਦ ਿਵੱ ਚ) ਕਰਨ ਦੇ 5 ਅੰ ਕ ਹਨ । ਮਾਨਿਚੱ ਤਰ ਿਵੱ ਚ
100% ਅੰ ਦਰੂਨੀ ਛੋਟ ਹੋਵੇਗੀ।
8. ਪੰ ਜਾਬ ਦਾ ਮਾਨਿਚੱ ਤਰ ਤਰ ਪੱ ਤਰੀ ਨਾਲ ਨੱਥੀ ਹੈ।
ਭਾਗ (ੳ) 10x 1 = 10
1. ਬਹੁਿਵਕਲਪੀ ਪਸ਼ਨ:-
(i) 16ਵ ਸਦੀ ਦੇ ਆਰੰ ਭ ਿਵੱ ਚ ਮੁਸਿਲਮ ਸਮਾਜ ਿਵੱ ਚ ਿਨਭਾਈ ਜਾਣ ਵਾਲੀ ਰਸਮ ਿਬਸਿਮੱ ਲਾਹ
ਖਾਨੀ ਦਾ ਸਬੰ ਧ ਸੀ:-
(ੳ) ਬੱ ਚੇ ਦੇ ਜਨਮ ਿਦਨ ਨਾਲ(ਅ) ਬੱ ਚੇ ਨੂੰ ਸਕੂਲ ਭੇਜਣ ਨਾਲ
(ੲ) ਬੱ ਚੇ ਦੇ ਨਾਮਕਰਨ ਨਾਲ(ਸ) ਿਵਆਹ ਨਾਲ
(ii) ਗੁਰੂ ਸਾਿਹਬਾਨ ਤੇ ਉਹਨ ਦੇ ਸਰਧਾਲੂਆਂ ਸਬੰ ਧੀ ਿਕਹੜਾ ਜੁੱ ਟ ਗਲਤ ਹੈ?
ਗੁਰੂ ਸਾਿਹਬਾਨ ਸਰਧਾਲੂ
(ਓ) ੀ ਗੁਰੂ ਅੰ ਗਦ ਦੇਵ ਜੀ ਭਗਤ ਿਗਰ ਜੀ
(ਅ) ੀ ਗੁਰੂ ਅਮਰਦਾਸ ਜੀ ਬੂਲਾ ਪੰ ਿਡਤ
(ੲ) ਸ਼ੀ ਗੁਰੂ ਗੋਿਬੰ ਦ ਿਸੰ ਘ ਜੀ ਪੀਰ ਬੁੱ ਧੂ ਸ਼ਾਹ ਜੀ
(ਸ) ੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ
(iii) ਹੇਠ ਿਲਿਖਆਂ ਿਵੱ ਚ ਿਕਹੜਾ ਕਥਨ ਗਲਤ ਹੈ:-
(ੳ) ਬੀਬੀ ਕੌ ਲ ਜੀ ਲਾਹੌਰ ਦੇ ਕਾਜ਼ੀ ਰੁਸਤਮ ਖ਼ ਦੀ ਪੁੱ ਤਰੀ ਸੀ।
(ਅ) ਬੀਬੀ ਕੌ ਲ ਜੀ ਪੰ ਜਵ ਗੁਰੂ ੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਤ ਬਹੁਤ ਪਭਾਿਵਤ ਸੀ।
(ੲ) ਬੀਬੀ ਕੌ ਲ ਜੀ ਸਾਈ ਮੀਆਂ ਮੀਰ ਜੀ ਦੀ ਰਧਾਲੂ ਸੀ।
(ਸ) ਕਾਜ਼ੀ ਰੁਸਤਮ ਖ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਅਧੀਨ ਿਨਆਂ ਿਵਭਾਗ ਦਾ ਕਰਮਚਾਰੀ ਸੀ।
1
Page 3
(iv) ਹੇਠ ਿਲਖੀਆਂ ਕਥਨ ਦੇ ਅਧਾਰ ਤੇ ਤਰ ਿਦਓ:-
X: - ੀ ਗੁਰੂ ਤੇਗ ਬਹਾਦਰ ਜੀ ਦੀ ਹੀਦੀ ਸਮ ਅਬਦੁੱ ਸਮਦ ਖਾਨ ਲਾਹੌਰ ਦਾ ਸੂਬੇਦਾਰ ਸੀ।
Y: - ਕਰਤਾਰਪੁਰ ਲੜਾਈ ਿਵੱ ਚ ਬਹਾਦਰੀ ਿਦਖਾਉਣ ਕਰਕੇ ਆਪ ਜੀ ਦਾ ਨਾਮ ਿਤਆਗ ਮੱ ਲ ਤ ਬਦਲ ਕੇ ਤੇਗ ਬਹਾਦਰ
ਰੱ ਖ ਿਦੱ ਤਾ ਿਗਆ।
(ੳ) ਦੋਵ X ਤੇ Y ਸਹੀ ਹਨ।
(ਅ) ਦੋਵ X ਤੇ Y ਗ਼ਲਤ ਹਨ।
(ੲ) X ਗ਼ਲਤ ਹੈ ਅਤੇ Y ਸਹੀ ਹੈ।
(ਸ) X ਸਹੀ ਹੈ ਅਤੇ Y ਗ਼ਲਤ ਹੈ।
(v) ੀ ਗੁਰੂ ਗੋਿਬੰ ਦ ਿਸੰ ਘ ਜੀ ਦੁਆਰਾ ਸਾਜੇ ਗਏ ਪੰ ਜ ਿਪਆਿਰਆਂ ਦੇ ਜਨਮ ਸਥਾਨ ਸਬੰ ਧੀ ਜਾਣਕਾਰੀ ਨੂੰ ਿਧਆਨ ਨਾਲ
ਪੜੋ ਤੇ ਤਰ ਿਦਓ:-
ਪੰ ਜ ਿਪਆਰੇ ਜਨਮ ਸਥਾਨ
1.ਭਾਈ ਦਇਆ ਿਸੰ ਘ (i) ਦਵਾਰਕਾ
2. ਭਾਈ ਧਰਮ ਿਸੰ ਘ (ii) ਿਬਦਰ
3. ਭਾਈ ਮੋਹਕਮ ਿਸੰ ਘ (iii) ਜਗਨਨਾਥਪੁਰੀ
4. ਭਾਈ ਸਾਿਹਬ ਿਸੰ ਘ (iv) ਲਾਹੌਰ
5.ਭਾਈ ਿਹੰ ਮਤ ਿਸੰ ਘ (v) ਹਸਤਨਾਪਰ
1 2 3 4 5
(ਓ) (iii) (iv) (v) (ii) (i)
(ਅ) (iv) (v) (i) (ii) (iii)
(ੲ) (ii) (i) (iv) (iii) (v)
(ਸ) (iv) (v) (iii) (i) (ii)
(vi) ਹੇਠ ਿਲਿਖਆਂ ਿਵੱ ਚ ਿਕਹੜਾ ਕਥਨ ਗਲਤ ਹੈ:-
(ੳ) ਦਲ ਖਾਲਸਾ ਦੇ ਸੈਿਨਕ ਯੁੱ ਧ ਿਵੱ ਚ ਤੋਪ ਅਤੇ ਹਾਥੀਆਂ ਦੀ ਵਰਤ ਕਰਦੇ ਸਨ।
(ਅ) ਦਲ ਖਾਲਸਾ ਦੇ ਸੈਿਨਕ ਨਿਜ਼ਆਂ ਅਤੇ ਤਲਵਾਰ ਦੀ ਵਰਤ ਿਵੱ ਚ ਬਹੁਤ ਮਾਿਹਰ ਸਨ।
(ੲ) ਦਲ ਖਾਲਸਾ ਦੇ ਸੈਿਨਕ ਦੇ ਡੇਰੇ ਸਾਦਗੀ ਤੇ ਸਧਾਰਣ ਜੀਵਨ ਲਈ ਪਿਸੱ ਧ ਸਨ।
(ਸ) ਦਲ ਖਾਲਸਾ ਦੇ ਹਰੇਕ ਘੋੜਸਵਾਰ ਕੋਲ ਦੋ ਕੰ ਬਲ ਹੁੰ ਦੇ ਸਨ, ਇੱ ਕ ਸਵਾਰ ਲਈ ਤੇ ਦੂਜਾ ਘੋੜੇ ਲਈ।
(vii) ਂ ਲੋ -ਿਸੱ ਖ ਯੁੱ ਧ ਦੇ ਸਥਾਨ ਪਿਹਚਾਣੋ ਤੇ ਸਹੀ
ਦੂਜੇ ਐਗ ਤਰ ਿਦਓ:-
2
Page 4
K L M N
ਓ ਮੁਲਤਾਨ ਗੁਜਰਾਤ ਰਾਮਨਗਰ ਿਚੱ ਿਲਆਂਵਾਲਾ
ਅ ਰਾਮਨਗਰ ਿਚੱ ਿਲਆਂਵਾਲਾ ਮੁਲਤਾਨ ਗੁਜਰਾਤ
ੲ ਗੁਜਰਾਤ ਰਾਮਨਗਰ ਿਚੱ ਿਲਆਂਵਾਲਾ ਮੁਲਤਾਨ
ਸ ਿਚੱ ਿਲਆਂਵਾਲਾ ਮੁਲਤਾਨ ਗੁਜਰਾਤ ਰਾਮਨਗਰ
(viii) ਮੁਗ਼ਲ ਕਾਲ ਿਵੱ ਚ ਪਚਿਲਤ ਿਸੱ ਕਾ 'ਰੁਿਪਆ' ਿਕਸ ਧਾਤੂ ਦਾ ਬਿਣਆ ਹੁੰ ਦਾ ਸੀ?
(ੳ) ਤ ਬਾ (ਅ) ਸੋਨਾ (ੲ) ਚ ਦੀ (ਸ) ਕ ਸਾ
(ix) ਪੰ ਜਾਬ ਦੇ ਮੁਗਲ ਸੂਬੇਦਾਰ ਦਾ ਸਹੀ ਕਾਲਕਮ ਪਿਹਚਾਣੋ:-
(i) ਅਬਦੁੱ ਸਮਦ ਖ (ii) ਜਕਰੀਆ ਖਾਨ (iii) ਯਾਹੀਆ ਖਾਨ (iv) ਮੀਰ ਮੰ ਨੂ (v) ਮੁਨੀਮ ਖ਼ਾਨ
(ਓ) (ii) (i) (iii) (iv) (v)
(ਅ) (i) (ii) (v) (iii) (iv)
(ੲ) (iii) (iv) (v) (ii) (i)
(ਸ) (v) (ii) (iii) (i) (iv)
(x) ਮਹਾਰਾਜਾ ਰਣਜੀਤ ਿਸੰ ਘ ਦੀ ਤਰ ਪੱ ਛਮੀ ਸੀਮਾ ਨੀਤੀ ਸਬੰ ਧੀ ਿਕਹੜਾ ਕਥਨ ਸਹੀ ਨਹ ਹੈ:-
(ੳ) ਮਹਾਰਾਜਾ ਰਣਜੀਤ ਿਸੰ ਘ ਨ 1818 ਈ ਿਵੱ ਚ ਡੇਰਾ ਗਾਜੀ ਖ ਨੂੰ ਿਸੱ ਖ ਰਾਜ ਿਵੱ ਚ ਾਿਮਲ ਕਰ ਿਲਆ ਸੀ।
(ਅ) 1834 ਈ: ਿਵੱ ਚ ਿਪ ਾਵਰ ਨੂੰ ਿਸੱ ਖ ਰਾਜ ਿਵੱ ਚ ਾਿਮਲ ਕਰਕੇ ਹਰੀ ਿਸੰ ਘ ਨਲੂਆ ਨੂੰ ਇਸ ਦਾ ਸੂਬੇਦਾਰ
ਿਨਯੁਕਤ ਕੀਤਾ।
(ੲ) ਮਹਾਰਾਜਾ ਰਣਜੀਤ ਿਸੰ ਘ ਨ 1832 ਈ ਿਵੱ ਚ ਟਕ ਨੂੰ ਿਸੱ ਖ ਰਾਜ ਿਵੱ ਚ ਾਿਮਲ ਕਰ ਿਲਆ ਸੀ।
(ਸ) ਮਹਾਰਾਜਾ ਰਣਜੀਤ ਿਸੰ ਘ ਨ 1833 ਈ ਿਵੱ ਚ ਬੰ ਨੂੰ ਨੂੰ ਿਸੱ ਖ ਰਾਜ ਿਵੱ ਚ ਾਿਮਲ ਕਰ ਿਲਆ ਸੀ।
ਭਾਗ (ਅ) 5x 1 = 5
2. ਹਰੇਕ ਪ ਨ ਦਾ ਤਰ ਇੱਕ ਬਦ ਜ ਲਾਇਨ ਿਵੱ ਚ ਿਦਓ :-
(i) ਉਦਾਸੀ ਮੱ ਤ ਦੇ ਮੋਢੀ ਕੌ ਣ ਸਨ?
(ii) ਨੱਥਾ ਮੱ ਲ ਤੇ ਅਬਦੁੱ ਲਾ ਨਾਮਕ ਢਾਡੀ ਿਕਸ ਗੁਰੂ ਸਾਿਹਬ ਜੀ ਦੇ ਦਰਬਾਰ ਿਵੱ ਚ ਸੇਵਾਵ ਿਦੰ ਦੇ ਸਨ?
(iii) ਿਕਸਦੀ ਅਗਵਾਈ ਿਵੱ ਚ ਕ ਮੀਰੀ ਪੰ ਡਤ ਫ਼ਿਰਆਦ ਲੈ ਕੇ ੀ ਗੁਰੂ ਤੇਗ ਬਹਾਦਰ ਜੀ ਕੋਲ ਆਏ ਸਨ?
3
Page 5
iv) 1580-81 ਿਵੱ ਚ ਲਾਹੌਰ ਤੇ ਮੁਲਤਾਨ ਿਵੱ ਚ ਭੂਮੀ-ਕਰ ਦੀ ਿਕਹੜੀ ਪਣਾਲੀ ਲਾਗੂ ਕੀਤੀ?
(v) ਹਰੀ ਿਸੰ ਘ ਨਲੂਆ ਦੀ ਹੀਦੀ ਤ ਬਾਅਦ ਮਹਾਰਾਜਾ ਰਣਜੀਤ ਿਸੰ ਘ ਨ ਿਕਸਨੂੰ ਪੇ ਾਵਰ ਦਾ ਸੂਬੇਦਾਰ ਿਨਯੁਕਤ
ਕੀਤਾ?
ਭਾਗ (ੲ) 9 + 9 = 18
3. ਕੋਈ ਛੇ ਪ ਨ ਕਰੋ। ਹਰੇਕ ਭਾਗ ਿਵੱ ਚ ਿਤੰ ਨ ਪ ਨ ਕਰਨ ਜਰੂਰੀ ਹਨ। ਹਰੇਕ ਪ ਨ ਦਾ ਤਰ 20-25 ਬਦ
ਿਵੱ ਚ ਿਦਓ :- 3x3=9
(I) ਕੋਈ ਿਤੰ ਨ ਪ ਨ ਕਰੋ।
(i) ਭਾਈ ਗੁਰਦਾਸ ਜੀ ਦੀਆਂ ਵਾਰ 'ਤੇ ਨਟ ਿਲਖੋ।
(ii) ਭਾਈ ਲਿਹਣਾ ਜੀ, ੀ ਗੁਰੂ ਅੰ ਗਦ ਦੇਵ ਜੀ ਿਕਵ ਬਣੇ?
(iii) ੀ ਗੁਰੂ ਅਰਜਨ ਦੇਵ ਜੀ ਦੀ ਹੀਦੀ ਦੇ ਿਤੰ ਨ ਢੁਕਵ ਕਾਰਨ ਦੱ ਸੋ?
(iv) ੀ ਗੁਰੂ ਹਿਰਿਕ ਨ ਜੀ 'ਤੇ ਨਟ ਿਲਖੋ।
(v) ਛੋਟੇ ਸਾਿਹਬਜ਼ਾਿਦਆਂ ਦੀ ਹੀਦੀ 'ਤੇ ਨਟ ਿਲਖੋ।
(II) ਕੋਈ ਿਤੰ ਨ ਪ ਨ ਕਰੋ। 3x3=9
(i) ਨਵਾਬ ਕਪੂਰ ਿਸੰ ਘ 'ਤੇ ਨਟ ਿਲਖੋ।
(ii) ਿਸੱ ਖ ਿਮਸਲ ਅਧੀਨ ਤਾਬੇਦਾਰੀ ਪਥਾ ਕੀ ਸੀ?
(iii) ਨੌ ਿਹਰਾ ਦੀ ਲੜਾਈ 'ਤੇ ਨਟ ਿਲਖੋ।
(iv) ਮਹਾਰਾਣੀ ਿਜੰ ਦ 'ਤੇ ਨਟ ਿਲਖੋ।
(v) ਂ ਲੋ -ਿਸੱ ਖ ਯੁੱ ਧ ਦੇ ਕੋਈ ਿਤੰ ਨ ਕਾਰਨ ਦੱ ਸੋ?3
ਦੂਜੇ ਐਗ
ਭਾਗ (ਸ) 6 + 6 = 12
4. ਸਰੋਤ ਅਧਾਿਰਤ / ਕੇਸ ਸਟੱ ਡੀ ਸਬੰ ਧੀ ਪਸ਼ਨ:-
(I) ਹੇਠ ਿਦੱ ਤੇ ਪੈਰੇ ਨੂੰ ਿਧਆਨ ਨਾਲ ਪੜਕੇ ਹੇਠ ਿਦੱ ਤੇ ਪਸ਼ਨ ਦੇ ਤਰ ਿਦਓ:- 6x1=6
ਉਸ ਸਮ ਖੇਤੀਬਾੜੀ ਤੇ ਬਹੁਤ ਜੋਰ ਿਦੱ ਤਾ ਜ ਦਾ ਸੀ । ਿਕਸਾਨ ਨੂੰ ਖੇਤੀਬਾੜੀ ਦੀ ਤਰੱ ਕੀ ਲਈ ਕਈ ਢੰ ਗ ਨਾਲ
ਉਤ ਾਿਹਤ ਕੀਤਾ ਜ ਦਾ ਸੀ । ਉਨ ਨੂੰ ਿਸੰ ਜਾਈ ਦੀਆਂ ਸਹੂਲਤ ਵੀ ਿਦੱ ਤੀਆਂ ਜ ਦੀਆਂ ਸਨ ਅਤੇ ਫਸਲ ਨਾ ਹੋਣ ਦੀ
ਹਾਲਤ ਿਵੱ ਚ ਮਹਾਰਾਜੇ ਵੱ ਲ ਮਾਲੀਆ ਮੁਆਫ਼ ਕਰ ਿਦੱ ਤਾ ਜ ਦਾ ਸੀ । ਉਸ ਸਮ ਰਾਜ ਿਵੱ ਚ ਵੱ ਖ ਵੱ ਖ ਦੁਆਬ, ਜੰ ਮੂ,
ਕ ਮੀਰ ਅਤੇ ਿ ਵਾਿਲਕ ਦੀਆਂ ਪਹਾੜੀਆਂ ਅਤੇ ਦਿਰਆ ਿਸੰ ਧ ਤ ਪਾਰ ਿਪ ਾਵਰ ਅਤੇ ਕੋਹਾਟ ਦੇ ਇਲਾਕੇ ਾਮਲ ਸਨ।
ਰਾਜ ਦੇ ਵੱ ਖ ਵੱ ਖ ਭਾਗ ਿਵੱ ਚ ਜ਼ਰਾਇਤੀ ਉਪਜ ਵੀ ਵੱ ਖ-ਵੱ ਖ ਸੀ । ਇਸ ਿਭੰ ਨਤਾ ਦਾ ਕਾਰਨ ਹਰ ਇਲਾਕੇ ਦੀ ਜਮੀਨ
ਅਤੇ ਆਬੋ-ਹਵਾ ਸੀ । ਿਸੰ ਧ ਸਾਗਰ ਦੁਆਬ, ਪੋਠਹਾਰ, ਧਨੀ ਅਤੇ ਸੱ ਯਦਪੁਰ ਿਵੱ ਚ ਕਣਕ, ਜ, ਬਾਜਰਾ, ਮ ਰ, ਮੂੰ ਗੀ,
ਕਪਾਹ, ਚਾਵਲ, ਗੰ ਨਾ ਅਤੇ ਜਵਾਰ ਕਾਫ਼ੀ ਮਾਤਰਾ ਿਵੱ ਚ ਪੈਦਾ ਹੁੰ ਦੇ ਸਨ । ਿਜੱ ਥੇ ਬਾਰ ਨਹ ਸੀ ਹੁੰ ਦੀ ਥੇ ਿਕਸਾਨ ਦਾ
ਦਾਰੋਮਦਾਰ ਨਿਹਰ , ਖੂਹ ਜ ਹੋਰ ਆਰਜ਼ੀ ਸਾਧਨ ਤੇ ਸੀ । ਰਚਨਾ ਦੁਆਬ ਿਵੱ ਚ ਵਧੀਆ ਿਕਸਮ ਦੇ ਚਾਵਲ ਪੈਦਾ
ਹੁੰ ਦੇ ਸਨ । ਚਾਵਲ ਕ ਗੜੇ ਅਤੇ ਕ ਮੀਰ ਦੇ ਪਹਾੜੀ ਇਲਾਕੇ ਅਤੇ ਹੁਿ ਆਰਪੁਰ ਦੇ ਇਲਾਕੇ ਿਵੱ ਚ ਕਾਫ਼ੀ ਬੀਜੇ ਜ ਦੇ ਸਨ
। ਚਾਵਲ ਦੀਆਂ ਵੱ ਖ ਵੱ ਖ ਿਕਸਮ ਪੰ ਜਾਬ ਦੇ ਵੱ ਖ ਵੱ ਖ ਿਹੱ ਿਸਆਂ ਿਵੱ ਚ ਪੈਦਾ ਹੁੰ ਦੀਆਂ ਸਨ । ਬਾਰੀ ਦੁਆਬ ਿਵੱ ਚ ਵਧੀਆ
ਿਕਸਮ ਦੀ ਬਾਸਮਤੀ ਬੀਜੀ ਜ ਦੀ ਸੀ । ਦੀਨਾ ਨਗਰ, ਬਟਾਲਾ, ਕਲਾਨੌਰ ਅਤੇ ਲਾਹੌਰ ਿਵੱ ਚ ਕਈ ਿਕਸਮ ਦੇ ਫਲ ਪੈਦਾ
ਹੁੰ ਦੇ ਸਨ। ਅੰ ਿਮਤਸਰ, ੀ ਹਿਰਗੋਿਬੰ ਦਪੁਰ ਅਤੇ ਬਟਾਲੇ ਿਵੱ ਚ ਗੰ ਨਾ ਬਹੁਤ ਪੈਦਾ ਹੁੰ ਦਾ ਸੀ । ਜਲੰਧਰ ਦੁਆਬ ਿਵੱ ਚ
ਕਣਕ, ਚਾਵਲ ਅਤੇ ਕਈ ਿਕਸਮ ਦੇ ਫਲ ਪੈਦਾ ਹੁੰ ਦੇ ਸਨ । ਹੁਿ ਆਰਪੁਰ, ਹਿਰਆਣਾ, ਉੜਮੁੜ ਟ ਡਾ, ਫਗਵਾੜਾ,
4
Page 6
ਜਲੰਧਰ, ਕਰਤਾਰਪੁਰ, ਸੁਲਤਾਨਪੁਰ ਅਤੇ ਨੂਰਮਿਹਲ, ਦੇ ਇਲਾਕੇ ਕਣਕ ਅਤੇ ਦੂਜੇ ਅਨਾਜ ਲਈ ਬਹੁਤ ਪਿਸੱ ਧ ਸਨ ।
ਪੰ ਜਾਬ ਿਵੱ ਚ ਪੰ ਜ ਿਕਸਮ ਦੀ ਕਣਕ ਬੀਜੀ ਜ ਦੀ ਸੀ ਅਤੇ ਕਣਕ ਦੀ ਹਰ ਿਕਸਮ ਕਣਕ ਦੀਆਂ ਦੂਸਰੀਆਂ ਿਕਸਮ ਨਾਲ
ਰੰ ਗ, ਸਵਾਦ ਅਤੇ ਖੁਰਾਕੀ ਤੱ ਤ ਵਜ ਵੱ ਖ ਿਕਸਮ ਦੀ ਹੁੰ ਦੀ ਸੀ । ਕਣਕ ਦੀ ਹਰ ਿਕਸਮ ਲਈ ਜੁਦੀ ਿਕਸਮ ਦੀ ਧਰਤੀ
ਦੀ ਲੋ ੜ ਸੀ । ਪੰ ਜਾਬ ਦੇ ਿਕਸਾਨ ਸਾਲ ਿਵੱ ਚ ਦੋ ਫਸਲ ਕੱ ਢਦੇ ਸਨ। ਰਬੀ ਦੀ ਫਸਲ ਅਕਤੂਬਰ ਿਵੱ ਚ ਬੀਜੀ ਜ ਦੀ ਸੀ
ਅਤੇ ਅਗਲੇ ਅਪਰੈਲ ਿਵੱ ਚ ਕੱ ਟੀ ਜ ਦੀ ਸੀ । ਖਰੀਫ ਦੀ ਫਸਲ ਜੁਲਾਈ ਿਵੱ ਚ ਬੀਜ ਕੇ ਅਕਤੂਬਰ ਿਵੱ ਚ ਕੱ ਟੀ ਜ ਦੀ ਸੀ ।
(i) ਉਪਰੋਕਤ ਪੈਰੇ ਿਵੱ ਚ ਆਈਆਂ ਰੱ ਬੀ ਦੀਆਂ ਫ਼ਸਲ ਦੇ ਨਾਮ ਦੱ ਸੋ?
(ii) ਉਪਰੋਕਤ ਪੈਰੇ ਅਨੁਸਾਰ ਿਬਆਸ ਤੇ ਰਾਵੀ ਦਿਰਆ ਿਵਚਕਾਰਲੇ ਖੇਤਰ ਿਵੱ ਚ ਿਕਹੜੀਆਂ ਫ਼ਸਲ ਪੈਦਾ ਹੁੰ ਦੀਆਂ ਸਨ?
(iii) ਉਪਰੋਕਤ ਪੈਰੇ ਅਨੁਸਾਰ ਿਬਸਤ ਦੋਆਬ ਿਕਹੜੀਆਂ ਫ਼ਸਲ ਲਈ ਪਿਸੱ ਧ ਸੀ?
(iv) ਉਪਰੋਕਤ ਪੈਰੇ ਿਵੱ ਚ ਮਹਾਰਾਜਾ ਿਕਸਨੂੰ ਿਕਹਾ ਿਗਆ ਹੈ?
(v) ਰਾਵੀ ਅਤੇ ਚਨਾਬ ਦਿਰਆ ਿਵਚਕਾਰਲੇ ਖੇਤਰ ਿਵੱ ਚ ਿਕਹੜੀਆਂ ਫ਼ਸਲ ਪੈਦਾ ਹੁੰ ਦੀਆਂ ਸਨ?
(vi) ਉਪਰੋਕਤ ਪੈਰੇ ਿਵੱ ਚ ਆਈਆਂ ਖਰੀਫ਼ ਦੀਆਂ ਫ਼ਸਲ ਦੇ ਨਾਮ ਦੱ ਸੋ?
(II) ਹੇਠ ਿਦੱ ਤੇ ਪੈਰੇ ਨੂੰ ਿਧਆਨ ਨਾਲ ਪੜਕੇ ਹੇਠ ਿਦੱ ਤੇ ਪਸ਼ਨ ਦੇ ਤਰ ਿਦਓ :- 6x1=6
ਬਾਰਵ ਜਮਾਤ ਨੂੰ ਇਿਤਹਾਸ ਿਵ ਾ ਪੜਾਉਣ ਵਾਲੇ ਅਿਧਆਪਕ ਵੱ ਲ ਕਲਾਸ ਦੇ ਛੇ ਿਵਿਦਆਰਥੀਆਂ ਅਕਾ , ਰਛਪਾਲ
ਿਸੰ ਘ, ਨਵਨੀਤ, ੈਲੀ, ਹੁਸਨ
ੈ ਤੇ ਰੁਿਪੰ ਦਰਦਾ ਟੈਸਟ ਿਲਆ ਿਗਆ। ਿਵਿਦਆਰਥੀਆਂ ਤ ਵੱ ਖ-ਵੱ ਖ ਪਾਠ ਿਵੱ ਚ ਪ ਨ ਪੁੱ ਛੇ
ਗਏ।ਅੱ ਸੀ ਫੀਸਦੀ ਤ ਵੱ ਧ ਅੰ ਕ ਹਾਸਲ ਕਰਨ ਵਾਲੇ ਅਕਾ ਤ ੀ ਗੁਰੂ ਹਰਿਕ ਨ ਜੀ ਬਾਰੇ ਪ ਨ ਪੁੱ ਛੇ ਗਏ ਜਦਿਕ
ਨਵਨੀਤ ਤ ਮਾਲਵਾ ਤੇ ਬ ਗਰ ਬਾਰੇ ਪ ਨ ਪੁੱ ਛੇ ਗਏ ਸਨ। ਹੁਸ਼ਨ
ੈ ਨ ੀ ਗੁਰੂ ਤੇਗ ਬਹਾਦਰ ਜੀ ਦੀ ਹੀਦੀ ਬਾਰੇ
ਪ ਨ ਦਾ ਤਰ ਿਦੱ ਤਾ ਜਦਿਕ ਰਛਪਾਲ ਿਸੰ ਘ ਨ ਨੌ ਿਹਰਾ ਦੀ ਲੜਾਈ ਦੀਆਂ ਘਟਨਾਵ ਦੀ ਜਾਣਕਾਰੀ ਿਦੱ ਤੀ। ੈਲੀ ਨ
ੀ ਗੁਰੂ ਹਿਰਗੋਿਬੰ ਦ ਸਾਿਹਬ ਜੀ ਦੀ ਨਵ ਨੀਤੀ ਸਬੰ ਧੀ ਪ ਨ ਦੇ ਤਰ ਿਦੱ ਤੇ। ਸਾਿਰਆਂ ਦੇ ਤਰ ਪੰ ਜਾਬੀ ਭਾ ਾ ਿਵੱ ਚ
ਸਨ ਜਦਿਕ ਿਜਸਨ ਨ ਮੁਗਲ ਅਧੀਨ ਪੰ ਜਾਬ ਦੀ ਆਰਿਥਕ ਸਿਥਤੀ ਸਬੰ ਧੀ ਪ ਨ ਦਾ ਤਰ ਿਦੱ ਤਾ, ਉਸਨ ਤਰ
ਅੰ ਗਰੇਜ਼ੀ ਿਵੱ ਚ ਿਦੱ ਤੇ। ਿਜਸ ਨ ਜਮਨਾ ਤੇ ਸਤਲੁਜ ਿਵਚਕਾਰਲੇ ਖੇਤਰ ਬਾਰੇ ਤਰ ਿਦੱ ਤੇ ਉਸਨ ਸਭ ਤ ਵੱ ਧ ਅੰ ਕ ਹਾਸਲ
ਕੀਤੇ। ਿਜਸਨ ਮੀਰੀ ਤੇ ਪੀਰੀ ਅਤੇ ਅਕਾਲ ਤਖ਼ਤ ਸਾਿਹਬ ਦੇ ਿਨਰਮਾਣ ਬਾਰੇ ਪ ਨ ਦੇ ਤਰ ਿਦੱ ਤੇ ਉਸਨ ਨੱਬੇ ਫੀਸਦੀ
ਤ ਵੱ ਧ ਅੰ ਕ ਹਾਸਲ ਕੀਤੇ। ਰੁਿਪੰ ਦਰ ਨ ਅਕਬਰ ਦੁਆਰਾ ਲਾਗੂ ਕੀਤੀ ਲਗਾਨ ਪਣਾਲੀ ਦੇ ਬਾਰੇ ਤਰ ਿਦੱ ਤੇ।
(i) ਬਾਲ ਗੁਰੂ ਬਾਰੇ ਪ ਨ ਦਾ ਤਰ ਦੇਣ ਵਾਲੇ ਨ ਿਕੰ ਨ ਅੰ ਕ ਪਾਪਤ ਕੀਤੇ?
(ii) ਸਭ ਤ ਵੱ ਧ ਅੰ ਕ ਪਾਪਤ ਕਰਨ ਵਾਲੇ ਿਵਿਦਆਰਥੀ ਦਾ ਕੀ ਨਾਮ ਹੈ?
(iii) ਿਕਹੜੇ ਿਵਿਦਆਰਥੀ ਨ ਅਪਣੇ ਤਰ ਿਵੱ ਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਿਦਆਲਾ ਜੀ ਦਾ
ਿਜ਼ਕਰ ਜ਼ਰੂਰ ਕੀਤਾ ਹੋਵੇਗਾ?
(iv) ਅਕਾਲੀ ਫੂਲਾ ਿਸੰ ਘ ਦੀ ਹੀਦੀ ਬਾਰੇ ਿਕਸਨ ਤਰ ਿਦੱ ਤਾ ਹੋਵੇਗਾ।
(v) ੈਲੀ ਨ ਿਕੰ ਨ ਅੰ ਕ ਪਾਪਤ ਕੀਤੇ?
(vi) ਰੁਿਪੰ ਦਰਨ ਿਕਸ ਭਾ ਾ ਿਵੱ ਚ ਤਰ ਿਦੱ ਤਾ ਹੋਵੇਗਾ?
ਭਾਗ (ਹ) 4x5 = 20
5. ਹਰੇਕ ਪ ਨ ਪੰ ਜ ਅੰ ਕ ਦਾ ਹੈ। ਹਰੇਕ ਪ ਨ ਦਾ ਤਰ 80-100 ਬਦ ਿਵੱ ਚ ਿਲਖੋ :-
(i) ਪੰ ਜਾਬ ਦੀਆਂ ਭੂਗੋਲਕ ਿਵ ੇ ਤਾਵ ਦੇ ਇਸ ਦੇ ਰਾਜਨੀਿਤਕ ਇਿਤਹਾਸ ਤੇ ਕੀ ਪਭਾਵ ਪਏ।
ਜ
ਪੰ ਜਾਬ ਦੀਆਂ ਭੂਗੋਲਕ ਿਵ ੇ ਤਾਵ ਦੇ ਇਸ ਦੇ ਧਾਰਿਮਕ ਜੀਵਨ ਤੇ ਕੀ ਪਭਾਵ ਪਏ।
(ii) ਿਸੱ ਖ ਮੱ ਤ ਨੂੰ ੀ ਗੁਰੂ ਰਾਮਦਾਸ ਜੀ ਦੇ ਯੋਗਦਾਨ ਦੀ ਚਰਚਾ ਕਰੋ।
5
Page 7
ਜ
ਿਸੱ ਖ ਮੱ ਤ ਨੂੰ ੀ ਗੁਰੂ ਅਮਰਦਾਸ ਜੀ ਦੇ ਯੋਗਦਾਨ ਦੀ ਚਰਚਾ ਕਰੋ।
(iii) ਅਿਹਮਦ ਾਹ ਅਬਦਾਲੀ ਦੇਛੇਵ ਹਮਲੇ ਦੀ ਚਰਚਾ ਕਰੋ।
ਜ
ਅਿਹਮਦ ਾਹ ਅਬਦਾਲੀ ਦੀ ਿਸੱ ਖ ਿਵਰੁੱ ਧ ਅਸਫਲਤਾ ਦੇ ਕੀ ਕਾਰਨ ਸਨ?
(iv) ਅੰ ਿਮਤਸਰ ਦੀ ਸੰ ਧੀ (1809) ਲਈ ਿਜੰ ਮੇਵਾਰ ਪਸਿਥਤੀਆਂ ਦੀ ਚਰਚਾ ਕਰੋ।
ਜ
ਮਹਾਰਾਜਾ ਰਣਜੀਤ ਿਸੰ ਘ ਦੇ ਕਦਰੀ ਰਾਜ ਪਬੰ ਧ ਦੀ ਚਰਚਾ ਕਰੋ।
ਭਾਗ (ਕ) 5+ 5 + 5 = 15
6. ਮਾਨਿਚੱ ਤਰ:-
(i) ਿਦੱ ਤੇ ਗਏ ਪੰ ਜਾਬ ਦੇ ਮਾਨਿਚੱ ਤਰ ਿਵੱ ਚ ਬਾਬਾ ਬੰ ਦਾ ਿਸੰ ਘ ਬਹਾਦਰ ਦੀਆਂ ਲੜਾਈਆਂ ਦੇ ਕੋਈ ਪੰ ਜ ਸਥਾਨ
ਦਰਸਾਉ ।
(ii) ਦਰਸਾਏ ਗਏ ਹਰੇਕ ਸਥਾਨ ਦੀ 10-15 ਬਦ ਿਵੱ ਚ ਿਵਆਿਖਆ ਕਰੋ।
ਜ
(i) ਂ ਲੋ -ਿਸੱ ਖ ਯੁੱ ਧ ਦੀਆਂ ਲੜਾਈਆਂ ਦੇ ਸਥਾਨ ਦਰਸਾਉ।
ਿਦੱ ਤੇ ਗਏ ਪੰ ਜਾਬ ਦੇ ਮਾਨਿਚੱ ਤਰ ਿਵੱ ਚ ਪਿਹਲੇ ਐਗ
(ii) ਦਰਸਾਏ ਗਏ ਹਰੇਕ ਸਥਾਨ ਦੀ 20-25 ਬਦ ਿਵੱ ਚ ਿਵਆਿਖਆ ਕਰੋ।
6
Page 8
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 9
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions