PSEB 10th Sample Paper 2024 Punjabi A – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
SAMPLE PAPER
Punjab Board
2024
Page 2
ਨਮੂਨ ਦਾ ਪਸ਼ਨ ਪੱ ਤਰ
ੇਣੀ: ਦਸਵ
ਪੰ ਜਾਬੀ- ਏ
2023-24
ਸਮ : 3 ਘੰ ਟੇ ਕੁੱ ਲ ਅੰ ਕ: 65
1. ਇਹ ਪ ਨ ਸੁੰ ਦਰ ਿਲਖਾਈ ਲਈ ਰਾਖਵ ਹੈ । 5
2. ਵਸਤੁਿਨ ਠ ਪ ਨ :
(ੳ) ਗੁਰੂ ਅੰ ਗਦ ਦੇਵ ਜੀ ਿਕਸ ਕਾਿਵ-ਧਾਰਾ ਨਾਲ਼ ਸੰ ਬੰ ਿਧਤ ਹਨ ? 2
(ਅ) ‘ਚੰ ਡੀ ਦੀ ਵਾਰ' ਦੀ ਰਚਨਾ ਿਕਸ ਨ ਕੀਤੀ ਹੈ? 2
(ੲ) ਕੀ ਘਰ ਇੱ ਟ ਜ ਵੱ ਿਟਆਂ ਦੇ ਬਣੇ ਕੋਠ ਨੂੰ ਕਿਹੰ ਦੇ ਹਨ? 2
(ਸ) ‘ਰਬਾਬ ਮੰ ਗਾਉਨ ਦਾ ਿਵਰਤ ਤ' ਲੇ ਖ ਦਾ ਲੇ ਖਕ ਕੌ ਣ ਹੈ ? 2
(ਹ) ‘ਬਾਗ਼ੀ ਦੀ ਧੀ’ ਕਹਾਣੀ ਿਕਸ ਕਹਾਣੀਕਾਰ ਦੀ ਿਲਖੀ ਹੋਈ ਹੈ ? 2
(ਕ) ‘ਕੁਲਫ਼ੀ’ ਕਹਾਣੀ ਦੇ ਿਕਸੇ ਇੱ ਕ ਪਾਤਰ ਦਾ ਨ ਿਲਖੋ । 2
(ਖ) ਬਲਵੰ ਤ ਗਾਰਗੀ ਦੀ ਿਕਹੜੀ ਇਕ ਗੀ ‘ਵੰ ਨਗੀ’ ਿਵੱ ਚ ਦਰਜ ਹੈ ? 2
(ਗ) ‘ਸਮੁੰ ਦਰ ਪਾਰ’ ਇਕ ਗੀ ਅਨੁਸਾਰ ਬਲਵੰ ਤ ਿਢੱ ਲ ਹਰਦੇਵ ਦਾ ਕੀ ਲਗਦਾ ਸੀ ? 2
(ਘ) “ਇੱ ਕ ਹੋਰ ਨਵ ਸਾਲ’ ਦੇ ਕ ਡ ਿਤੰ ਨ ਦਾ ਕੀ ਨ ਹੈ ? 2
(ਙ) ‘ਇੱ ਕ ਹੋਰ ਨਵ ਸਾਲ' ਦੇ ਕ ਡ ਦੋ ਦੇ ਿਕਸੇ ਇੱ ਕ ਪੁੱ ਤਰ ਦਾ ਨ ਿਲਖੋ । 2
2x10 = 20
3. ਹੇਠ ਿਲਖੇ ਕਾਿਵ-ਬੰ ਦ ਿਵੱ ਚ ਿਕਸੇ ਇੱ ਕ ਦੀ ਪਸੰ ਗ ਸਿਹਤ ਿਵਆਿਖਆ ਲਗ-ਪਗ 150 ਬਦ ਿਵੱ ਚ ਿਲਖੋ :
(ੳ) ਭਾਗੁ ਹੋਆ ਗੁਿਰ ਸੰ ਤੁ ਿਮਲਾਇਆ ॥
ਪਭੁ ਅਿਬਨਾਸੀ ਘਰ ਮਿਹ ਪਾਇਆ ॥
ਸੇਵ ਕਰੀ ਪਲੁ ਚਸਾ ਨ ਿਵਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥
ਹਉ ਘੋਲੀ ਜੀਉ ਘੋਿਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ 5
Page 3
(ਅ) ਸਾਈ ਿਜਨ ਦੜੇ ਵਿਲ,
ਿਤਨ ਨੂੰ ਗਮ ਕਦਾ, ਵੇ ਲੋ ਕਾ ।
ਸੇਈ ਭਲੀਆਂ ਜੋ ਰੱ ਬ ਵਿਲ ਆਈਆਂ,
ਿਜਨ ਨੂੰ ਇ ਕ ਚਰੋਕਾ ਵੇ ਲੋ ਕਾ ।
ਇ ਕੇ ਦੀ ਿਸਰ ਖਾਰੀ ਚਾਈਆ,
ਦਰ ਦਰ ਦੇਨੀਆਂ ਹੋਕਾ ਵੇ ਲੋ ਕਾ |2| 5
(ੲ) ਕੁਛ ਿਡਗਦੀ ਕੁਝ ਢਿਹੰ ਦੀ ਉਠਦੀ, ਬਿਹੰ ਦੀ ਤੇ ਦਮ ਲਦੀ ।
ਿਜਉ ਕਰ ਤੋਟ ਰਾਬ ਆਵੇ, ਫੇਰ ਉਤੇ ਵਲ ਪਦੀ ।
ਢੂਡੋ ਖੋਜ ੁਤਰ ਦਾ ਿਕਤ ਵਲ, ਹਰਿਗਜ਼ ਭਾਲ ਨਾ ਪਦੀ ।
ਹਾ ਮ ਜਗਤ ਨਾ ਿਕਉ ਕਰ ਗਾਵੇ, ਪੀਤ ਸੰ ਪੂਰਨ ਜਦੀ ।
(ਸ) ਜੰ ਗ ਿਹੰ ਦ ਪੰ ਜਾਬ ਦਾ ਹੋਣ ਲੱਗਾ,
ਦੋਵ ਪਾਤ ਾਹੀ ਫ਼ੌਜ ਭਾਰੀਆਂ ਨੀ ।
ਅੱ ਜ ਹੋਵੇ ਸਰਕਾਰ ਤ ਮੁੱ ਲ ਪਾਵੇ,
ਜੇੜੀਆਂ ਖ਼ਾਲਸੇ ਨ ਤੇਗ ਮਾਰੀਆਂ ਨੀ । 5
4. ਹੇਠ ਿਲਖੀਆਂ ਕਿਵਤਾਵ ਿਵੱ ਚ ਿਕਸੇ ਇੱ ਕ ਦਾ ਕਦਰੀ ਭਾਵ ਲਗ-ਪਗ 40 ਬਦ ਿਵੱ ਚ ਿਲਖੋ :
(ੳ) ਸਿਤਗੁਰ ਨਾਨਕ ਪਗਿਟਆ (ਭਾਈ ਗੁਰਦਾਸ ਜੀ)
(ਅ) ਇ ਕ ਦੀ ਨਵੀ ਨਵ ਬਹਾਰ (ਬੁੱ ਲੇ ਾਹ ਜੀ) 4
5. ਹੇਠ ਿਲਖੇ ਲੇ ਖ ਿਵੱ ਚ ਿਕਸੇ ਇੱ ਕ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੋ:
(ੳ) ਪਾਰਥਨਾ (ਡਾ. ਬਲਬੀਰ ਿਸੰ ਘ)
(ਅ) ਮਹ ਕਵੀ ਕਾਲੀਦਾਸ (ਪੋ. ਿਪਆਰਾ ਿਸੰ ਘ ਪਦਮ) 5
6. ਹੇਠ ਿਲਖੇ ਅਿਭਆਸੀ ਪ ਨ ਿਵੱ ਚ ਿਕਸੇ ਦੋ ਦੇ ਤਰ ਆਪਣੀ ਪਾਠ-ਪੁਸਤਕ ਦੇ ਆਧਾਰ 'ਤੇ ਿਲਖੋ :
(ੳ) ਘਰ ਮਨੁੱ ਖ ਦੇ ਿਨ ਜੀ ਵਲਵਿਲਆਂ ਤੇ ਖ਼ਸੀ ਰਿਹਣੀ ਦਾ ਕਦਰ ਿਕਵ ਹੁੰ ਦਾ ਹੈ ? 2
(ਅ) ਅਰਦਾਸ ਕਦ ਅਤੇ ਿਕ ਕੀਤੀ ਜ ਦੀ ਹੈ ? 2
Page 4
(ੲ) ਬਚਪਨ `ਚ ਬੋਲੀ ਦਾ ਖ਼ਜਾਨਾ ਸਾਨੂੰ ਿਕਵ ਅਮੀਰ ਬਣਾ ਿਦੰ ਦਾ ਹੈ ? 2
(ਸ) ਪੁਰਾਣੇ ਸਮ ਿਵੱ ਚ ਭਲਵਾਨ ਿਕਵ ਿਪੰ ਡ ਤੇ ਫ਼ਿਤਹ ਪਾਪਤ ਕਰਦੇ ਸਨ ? 2
2+2=4
7. ਹੇਠ ਿਲਖੀਆਂ ਕਹਾਣੀਆਂ ਿਵੱ ਚ ਿਕਸੇ ਇੱ ਕ ਦਾ ਸਾਰ ਲਗ-ਪਗ 150 ਬਦ ਿਵੱ ਚ ਿਲਖੋ:
(ੳ) ਮੜੀਆਂ ਤ ਦੂਰ (ਰਘੁਬੀਰ ਢੰ ਡ)
(ਅ) ਇੱ ਕ ਪੈਰ ਘੱ ਟ ਤੁਰਨਾ (ਅਜੀਤ ਕੌ ਰ) 5
8. ਕਹਾਣੀਆਂ ਦੇ ਆਧਾਰ 'ਤੇ ਪੁੱ ਛੇ ਗਏ ਹੇਠ ਿਲਖੇ ਪ ਨ ਿਵੱ ਚ ਿਕਸੇ ਦੋ ਦੇ ਤਰ ਿਲਖੋ :
(ੳ) ਕੁਲਫ਼ੀ ਵਾਲੇ ਦਾ ਹੋਕਾ ਸੁਣ ਕੇ ਲੇ ਖਕ ਕੀ ਸੋਚਣ ਲੱਗਾ ? 2
(ਅ) ਅਮਰੀਕ ਿਸੰ ਘ ਨੂੰ ਆਪਣੇ ਘਰਿਦਆਂ ਨਾਲ ਿਕਸ ਗੱ ਲ ਦੀ ਇਤਰਾਜ਼ ਸੀ 2
(ੲ) ਕਰਤਾਰ ਿਸੰ ਘ ਦੇ ਛੋਟੀ ਉਮਰੇ ਹੀ ਦੁਨੀਆ ਤ ਤੁਰ ਜਾਣ ਦੇ ਕੀ ਕਾਰਨ ਸਨ ? 2
(ਸ) ਬੰ ਮ ਨੂੰ ਮਾਤਾ ਦੀਨ ਨਾਲ ਿਕਸ ਗੱ ਲ ਈਰਖਾ ਸੀ ? 2
2+2=4
9. ਹੇਠ ਿਲਖੇ ਪਾਤਰ ਿਵੱ ਚ ਿਕਸੇ ਇੱ ਕ ਪਾਤਰ ਦਾ ਪਾਤਰ-ਿਚਤਰਨ ਲਗ-ਪਗ 125 ਬਦ ਿਵੱ ਚ ਿਲਖੋ :
(ੳ) ਵਜ਼ੀਰਾ (ਇਕ ਗੀ : ਬੰ ਬ ਕੇਸ)
(ਅ) ਮਰਸੀ (ਇਕ ਗੀ : ਸਮੁੰ ਦਰ ਪਾਰ) 5
10. ਹੇਠ ਿਲਖੇ ਵਾਰਤਾਲਾਪ ਿਵੱ ਚ ਿਕਸੇ ਇੱ ਕ ਵਾਰਤਾਲਾਪ ਦੇ ਪ ਨ ਦੇ ਤਰ ਿਦਓ :
(ੳ) ਨਹ ਤੂੰ ਭੁਲੇਖੇ ਿਵੱ ਚ ਿਰਹਾ ਹੈ । ਅ ੋਕ ਤੇ ਅਕਬਰ ਵ ਗ ਲੋ ਕ ਦੇ ਿਦਲ ਨੂੰ ਿਜੱ ਤਣ ਨਾਲ ਰਾਜ
ਦੀਆਂ ਨੀਹ ਪੱ ਕੀਆਂ ਹੁੰ ਦੀਆਂ ਹਨ । ਿਸੱ ਖ, ਮਰਾਠ, ਰਾਜਪੂਤ, ਸੰ ਤ, ਸਾਧੂ, ੀਆ, ਸੂਫ਼ੀ, ਕੁੱ ਲ
ਿਹੰ ਦੂ ਜਾਤੀ ਤੇਰੀ ਹਕੂਮਤ ਤ ਦੁਖੀ ਹੈ ।”
ਪ ਨ:
(i) ਇਹ ਬਦ ਿਕਸ ਨ, ਿਕਸਨੂੰ ਅਤੇ ਕਦ ਕਹੋ ? 1
(ii) ਅ ੋਕ ਤੇ ਅਕਬਰ ਨ ਆਪਣੇ ਰਾਜ ਦੀਆਂ ਨ ਹ ਿਕਵ ਪੱ ਕੀਆਂ ਕੀਤੀਆਂ ਸਨ ? 1
(iii) ਔਰੰ ਗਜ਼ੇਬ ਦੀ ਹਕੂਮਤ ਤ ਦੁਖੀ ਿਕਹੜੇ ਲੋ ਕ ਦਾ ਿਜ਼ਕਰ ਕੀਤਾ ਿਗਆ ਹੈ ? 1
ਜ
(ਅ) ‘‘ਮੈਨੰ ੂ ਪਿਹਲ ਈ ੱ ਕ ਸੀ। ਉਹ ਮੇਰੇ ਨਾਲ ਅੱ ਖ ਨਹ ਮੇਲ਼ ਸਕਣਗੇ । ਉਹਨ ਦੀ ਸ਼ਰਾਫ਼ਤ ਦਾ
Page 5
ਝੁੰ ਗਲ਼ਮਾਟਾ ਪਾਟ ਜੁ ਜਾਣਾ ਹੋਇਆ ਤੇ ਫੇਰ ਮ ਵੀ ਪਾਣੀ ਿਰੜਕ ਕੇ ਕੀ ਲੈ ਣਾ ? ਨੀਟੂ ਬਾਰੇ ਤੁਸ ਪੁੱ ਛ
ਲੈ ਣਾ, ਉਹ ਝੋਲ਼ੀ ਪ ਦੇ ਨ ਜ ਨਹ ।’’
ਪਸ਼ਨ:
(i) ਇਹ ਬਦ ਿਕਸ ਨ, ਿਕਸ ਨੂੰ ਅਤੇ ਕਦ ਕਹੇ ? 1
(ii) ਰਨਜੀਤ ਨੂੰ ਬਾਜਵੇ 'ਤੇ ਕੀ ੱ ਕ ਸੀ ? 1
(ii) ਇਹ ਬਦ ਿਕਸ ਇਕ ਗੀ ਿਵੱ ਚ ਲਏ ਗਏ ਹਨ ? 1
11. ਨਾਵਲ ‘ਇੱ ਕ ਹੋਰ ਨਵ ਸਾਲ’ ਦੇ ਆਧਾਰ ’ਤੇ ਹੇਠ ਿਲਖੇ ਪਾਤਰ ਿਵੱ ਚ ਿਕਸੇ ਇੱ ਕ ਦਾ ਪਾਤਰ-ਿਚਤਰਨ ਲਗ-
ਪਗ 150 ਸ਼ਬਦ ਿਵੱ ਚ ਿਲਖੋ:
(ੳ) ਤਾਰੋ
(ਅ) ਫੁੰ ਮਣ 5