PSEB 10th Sample Paper 2024 Punjabi B – Text
Read the full text of this sample paper below — useful to quickly search, copy and reference the content online without downloading the PDF.
📄 View text version (4 pages)
Page 1
SAMPLE PAPER
Punjab Board
2024
Page 2
ਨਮੂਨ ਦਾ ਪਸ਼ਨ-ਪੱ ਤਰ
ੇਣੀ: ਦਸਵ
ਪੰ ਜਾਬੀ- ਬੀ
2023-24
ਕੁੱ ਲ ਅੰ ਕ: 65
1. ਇਹ ਪ ਨ ਸੁੰ ਦਰ ਿਲਖਾਈ ਲਈ ਰਾਖਵ ਹੈ । 5
2. ਵਸਤੂਿਨ ਠ ਪ ਨ : 10x1=10
(ੳ) ਿਵਆਕਰਨ ਦਾ ਿਕਹੜਾ ਅੰ ਗ ਅਰਥ ਦੇ ਅਿਧਐਨ ਨਾਲ਼ ਸੰ ਬੰ ਿਧਤ ਹੈ ? 1
(ਅ) ਹੇਠ ਿਲਖੇ ਵਾਕ ਨੂੰ ਲੁੜ ਦੇ ਿਵਸਰਾਮ-ਿਚੰ ਨ ਲਗਾਓ : 1
ਪਾਪਾ ਵੀਰ ਆ ਿਗਆ ਏ
(ੲ) ਭਾ ਾ ਿਕਸ ਨੂੰ ਕਿਹੰ ਦੇ ਹਨ ? 1
(ਸ) ਪੰ ਜਾਬੀ ਿਵੱ ਚ ਸਵਰ-ਧੁਨੀਆਂ ਿਕਹੜੀਆਂ-ਿਕਹੜੀਆਂ ਹਨ ? 1
(ਹ) ‘ਮੇਲਣ’ ਬਦ ਦਾ ਪੁਿਲੰਗ ਰੂਪ ਦੱ ਸੋ । 1
(ਕ) ਪੰ ਜਾਬੀ ਭਾ ਾ ਿਵੱ ਚ ‘ਮੋਰਨੀ’ ਿਕਹੜਾ ਵਚਨ ਹ ? 1
(ਖ) ‘ਅਸ ਪੜਦੇ ਸ ।’ ਵਾਕ ਿਵੱ ਚ ਿਕਹੜਾ ਕਾਲ-ਰੂਪ ਹੈ ? 1
(ਗ) ‘ਗੁਆਚਣਾ’ ਬਦ ਦਾ ਿਵਰੋਧਾਰਥਕ ਬਦ ਿਲਖੋ । 1
(ਘ) ‘ਿਕਸੇ ਲੇ ਖਕ ਦੀ ਸਭ ਤ ਤਮ ਰਚਨਾ’- ਬਹੁਤੇ ਬਦ ਦੀ ਥ ਇੱ ਕ ਬਦ ਿਲਖੋ । 1
(ਕ) ‘ਿਨਰਮਲ’ ਦਾ ਸਮਾਨਾਰਥਕ ਬਦ ਿਲਖੋ । 1
3. ਹੇਠ ਿਲਖੇ ਿਵਿ ਆਂ ਿਵੱ ਚ ਿਕਸੇ ਇੱ ਕ ਤੇ ਲਗ-ਪਗ 400 ਬਦ ਦਾ ਲੇ ਖ ਿਲਖੋ: 10
(ੳ) ਨਾਨਕ ਿਸੰ ਘ ਨਾਵਲਕਾਰ
(ਅ) ਬੇਰੁਜ਼ਗਾਰੀ ਦੀ ਸਮੱ ਿਸਆ
(ੲ) ਅੱ ਖ ਿਡੱ ਠਾ ਮੇਲਾ
(ਸ) ਮੋਬਾਈਲ ਫ਼ੋਨ ਦਾ ਵਧਦਾ ਰੁਝਾਨ
(ਹ) ਲਾਇਬੇਰੀ
4. ਆਪਣੇ ਿਮੱ ਤਰ ਨੂੰ ਨੀਟ (NEET) ਿਵੱ ਚ ਮੋਹਰੀ ਦਰਜਾ ਪਾਪਤ ਕਰਨ 'ਤੇ ਵਧਾਈ ਦੀ ਿਚੱ ਠੀ ਿਲਖੋ ।
2+3+1=6
Page 3
ਜ
ਿਕਸੇ ਪੰ ਜਾਬੀ ਅਖ਼ਬਾਰ ਦੇ ਸੰ ਪਾਦਕ ਨੂੰ ਸੜਕ ਪਰ ਹੋ ਰਹੀਆਂ ਦੁਰਘਟਨਾਵ ਕਰਕੇ ਹੋ ਰਹੇ ਜਾਨੀ
ਨੁਕਸਾਨ ਬਾਰੇ ਪੱ ਤਰ ਿਲਖੋ ।
5. ਹੇਠ ਿਲਖੇ ਪੈਰੇ ਦੀ ਸੰ ਖੇਪ ਰਚਨਾ ਲਗ-ਪਗ ਇੱ ਕ-ਿਤਹਾਈ ਬਦ ਿਵੱ ਚ ਿਲਖੋ ਅਤੇ ਢੁਕਵ ਿਸਰਲੇ ਖ
ਵੀ ਿਦਓ :
4+1=5
ਗੁਰੂ ਨਾਨਕ ਦਾ ਉਪਦੇ ਸਰਬ-ਸੰ ਸਾਰ ਲਈ ਸ ਝਾ ਤੇ ਪਾਣੀ ਮਾਤਰ ਲਈ ਕਿਲਆਣਕਾਰੀ
ਹੈ । ਉਹਨ ਦਾ ਸੁਨਹਾ ਹਰ ਇਨਸਾਨ ਅਤੇ ਸਮੁੱ ਚੇ ਤੌਰ 'ਤੇ ਇਨਸਾਨੀ ਸਮਾਜ ਲਈ ਿਵ ੇ ਮਹੱ ਤਤਾ
ਰੱ ਖਦਾ ਹੈ। ਪਿਹਲਾ ਉਪਦੇ ਇਨਸਾਨ ਨੂੰ ' ਆਪਣੀ ਆਤਮਾ ਨੂੰ ਨਤ ਕਰਨ ਦਾ ਹੈ ਅਤੇ
ਨਾਮ-ਦਾਨ ਤੇ ਇ ਨਾਨ ਇਸ ਦਾ ਸਾਧਨ ਦੱ ਿਸਆ ਹੈ । ਈ ਵਰ ਭਗਤੀ, ਈ ਵਰ-ਿਸਮਰਨ ਨਾਲ਼
ਮਨ ਦੀ ਮੈਲ਼ ਕਟਦੀ ਹੈ ਤੇ ਆਤਮਾ ਆਪਣੇ ੁੱ ਧ ਰੂਪ ਿਵੱ ਚ ਿਵਦਮਾਨ ਹੁੰ ਦੀ ਹੈ । ਦੂਸਰਾ ਉਪਦੇ
ਗੁਰੂ ਨਾਨਕ ਦਾ ਇਹ ਹੈ ਿਕ ਸੰ ਸਾਰ ਅਤੇ ਸਮਾਜ ਤ ਕੱ ਟ ਹੋ ਕੇ, ਵੱ ਖਰੇ ਹੋ ਕੇ, ਿਕਸੇ ਿਵਅਕਤੀਗਤ
ਆਤਮਾ ਦਾ ਿਵਕਾਸ, ਨਤੀ ਅਤੇ ਹਦ ਅਸੰ ਭਵ ਹੈ। ਗੁਰੂ ਨਾਨਕ ਦਾ ਇਹ ਉਪਦੇ ਹੈ ਿਕ
ਇਨਸਾਨ ਖ਼ੁਦਗ਼ਰਜ਼ੀ ਤੇ ਹਉਮੈ ਦੀ ਿਜੱ ਲਣ ਿਵੱ ਚ ਿਨਕਲ ਕੇ ਪੇਮ ਤੇ ਸੇਵਾ ਦੇ ਸਾਧਨ ਦੁਆਰਾ
ਸ ਝੀਵਾਲਤਾ ਦੀ ਟੀਸੀ ਤੇ ਪੁੱ ਜੇ ਤ ਜੋ ਿਵ ਵ ਅਥਵਾ ਸਾਰੀ ਇਨਸਾਨੀਅਤ ਦਾ ਕਿਲਆਣ ਹੋਵੇ।
6. ਹੇਠ ਿਲਖੇ ਮੁਹਾਵਿਰਆਂ ਿਵੱ ਚ ਿਕਸੇ ਿਤੰ ਨ ਨੂੰ ਵਾਕ ਿਵੱ ਚ ਇਸ ਤਰ ਵਰਤੋ ਿਕ ਅਰਥ ਸਪ ਟ ਹੋ ਜਾਣ:
2×3=6
(ੳ) ਅੱ ਡੀ ਨਾ ਲੱਗਣਾ 2
(ਅ) ਿਸੱ ਕਾ ਜੰ ਮਣਾ 2
(ੲ) ੇਰ ਦੀ ਮੁੱ ਛ ਫੜਨਾ 2
(ਸ) ਕ ਜੀ ਘੋਲਣਾ 2
(ਹ) ਖ਼ਾਿਨ ਜਾਣਾ 2
(ਕ) ਪੈਰ ਜੰ ਮਣਾ 2
7. ਿਵਸਰਾਮ-ਿਚੰ ਨ ਲਾ ਕੇ ਦੁਬਾਰਾ ਿਲਖੋ : 1/2×6=3
ਰੋਟੀ ਟੁੱ ਕ ਿਤਆਰ ਕਰਨ ਚ ਹੋਰ ਿਕੰ ਨਾ ਸਮ ਲੱਗੇਗਾ
8. ਹੇਠ ਿਲਖੇ ਪ ਨ ਦੇ ਸੰ ਖੇਪ ਤਰ ਿਦਓ: 2+2+2=6
(ੳ) ਗੁਰਮੁਖੀ ਿਲਪੀ ਅਤੇ ਵਰਨ-ਮਾਲਾ ਿਵੱ ਚ ਕੀ ਅੰ ਤਰ ਹੈ ? 2
Page 4
(ਅ) ‘ਲ’ ਅਤੇ ‘ਲ਼’ ਿਵੱ ਚ ਕੀ ਅੰ ਤਰ ਹੈ ? 2
(ੲ) ਪੰ ਜਾਬੀ ਿਵੱ ਚ ਿਵਅੰ ਜਨ-ਧੁਨੀਆਂ ਿਕੰ ਨੀਆਂ ਹਨ ? 2
9. ਹੇਠ ਿਲਖੇ ਪ ਨ ਦੇ ਸੰ ਖੇਪ ਤਰ ਿਦਓ : 1+1=2
(ੳ) ‘ੳ’ (ਊੜਾ) ਅੱ ਖਰ ਨਾਲ਼ ਿਕਹੜੇ ਨਾਿਸਕੀ ਿਚੰ ਨ ਦੀ ਵਰਤ ਹੁੰ ਦੀ ਹੈ ? 1
(ਅ) ਅਧਕ ਿਕਹੜੀ-ਿਕਹੜੀ ਲਗ ਨਾਲ਼ ਲਗਦਾ ਹੈ ? 1
10. (ੳ) ਯੋਜਕ ਜ ਿਵ ੇ ਣ ਿਕਸ ਨੂੰ ਆਖਦੇ ਹਨ ? ਉਦਾਹਰਨ ਸਿਹਤ ਦੱ ਸੋ । 2
(ਅ) ਸੰ ਜੁਗਤ ਿਕਿਰਆ, ਇਕਿਹਰੀ ਿਕਿਰਆ ਨਾਲ਼ ਿਕਵ ਵੱ ਖਰੀ ਹੈ ? ਉਦਾਹਰਨ ਸਿਹਤ ਦੱ ਸੋ । 2
11. ਹੇਠ ਿਲਖੇ ਵਾਕ ਨੂੰ ਵਚਨ ਤੇ ਿਲੰਗ ਬਦਲਣ ਉਪਰੰ ਤ ਦੋ ਵੱ ਖੋ-ਵੱ ਖਰੇ ਵਾਕ ਿਵੱ ਚ ਿਲਖੋ : 1+1=2
ਛੋਟੀਆਂ ਲੜਕੀਆਂ ਖੇਡਦੀਆਂ ਹਨ ।
12. ਹੇਠ ਿਲਖੇ ਵਾਕ ਨੂੰ ਭੂਤ-ਕਾਲ ਅਤੇ ਭਿਵਖਤ-ਕਾਲ ਿਵੱ ਚ ਬਦਲਣ ਉਪਰੰ ਤ ਦੋ ਵੱ ਖੋ- ਵੱ ਖਰੇ ਵਾਕ ਿਵੱ ਚ ਿਲਖੋ:
ਉਹ ਖੇਡਦਾ ਹੈ । 2
13. (ੳ) ‘ਦੌਰਾ’ ਬਦ ਦੇ ਦੋ ਵੱ ਖ-ਵੱ ਖ ਅਰਥ ਦਰਸਾ ਦੇ ਵਾਕ ਬਣਾਓ । 2
(ਅ) ‘ਓੜਕ’ ਬਦ ਦਾ ਸਮਾਨਾਰਥਕ ਬਦ ਿਲਖੋ । 1
(ੲ) ਬਹੁਤੇ ਬਦ ਲਈ ਇੱ ਕ ਢੁਕਵ ਬਦ ਿਲਖੋ : 1
ਉਹ ਲੜਾਈ ਿਜਸ ਿਵੱ ਚ ਬਹੁਤ ਸਾਰੇ ਿਵਅਕਤੀ ਮਾਰੇ ਜਾਣ
2+1+1=4