PSEB 12th Sample Paper 2026 Home Science – Text
Read the full text of this sample paper below — useful to quickly search, copy and reference the content online without downloading the PDF.
📄 View text version (7 pages)
Page 1
Punjab Board
Sample Academic Year
2026
Paper
Page 2
ਮਾਡਲ ਟੈਸਟ ਪੇਪਰ
ਿਵਸ਼ਾ ਹੋਮ ਸਾਇੰ ਸ
ਸ਼ੇਣੀ- 12ਵ
2025-26
ਸਮ 3 ਘੰ ਟੇ ਕੁੱ ਲ ਅੰ ਕ-70
ਪਸ਼ਨ-I
ਵਸਤੂਿਨਸ਼ਠ ਪਸ਼ਨ । ਸਾਰੇ ਪਸ਼ਨ ਜਰੂਰੀ ਹਨ।
18x1=18
1. ਰੱ ਿਖਅਕ ਭੋਜਨ ਿਕਹੜੇ ਹਨ?
1. ਦਾਲ ਅਤੇ ਫਲੀਆਂ 3. ਿਘਓ ਅਤੇ ਤੇਲ
2. ਅਨਾਜ 4. ਫਲ ਅਤੇ ਸਬਜੀਆਂ
2. ਸੰ ਤੁਿਲਤ ਭੋਜਨ ਿਵੱ ਚ ਪੋਟੀਨ ਦੁਆਰਾ ਪਦਾਨ ਕੀਤੀ ਊਰਜਾ ਿਕੰ ਨੀ ਹੋਣੀ ਚਾਹੀਦੀ ਹੈ?
1. 60-70% 3. 20-30%
2. 15-20% 4. 5-10%
3. ਐਨਜਾਈਮ ਿਕਸ ਿਵਧੀ ਨਾਲ ਅਿਕਿਰਆਸ਼ੀਲ ਕੀਤੇ ਜ ਦੇ ਹਨ?
1. ਉਬਾਲਣਾ 3. ਬਲ ਿਚੰ ਗ
2. ਿਭ ਣਾ 4. ਿਛੱ ਲਣਾ
4. ਘੱ ਟ ਸੋਡੀਅਮ ਵਾਲੀ ਖੁਰਾਕ ਿਕਸ ਹਾਲਤ ਿਵੱ ਚ ਿਦਤੀ ਜ ਦੀ ਹੈ?
1. ਦਸਤ 3. ਬੁਖਾਰ
2. ਹਾਈ ਬਲੱਡ ਪੈਸ਼ਰ 4. ਕਣਕ ਤ ਐਲਰਜੀ
5. ਸੁਤੰਤਰ ਇਕਾਈਆਂ ਜੋ ਖਾਨਦਾਨੀ ਗੁਣ ਿਨਰਧਾਿਰਤ ਕਰਦੀਆਂ ਹਨ, ਨੂੰ ਕੀ ਕਿਹੰ ਦੇ
ਹਨ?
1. ਵੰ ਸ਼ਾਣੂ 3. ਸੰ ਸੇਿਚਤ ਿਡੱ ਬ
2. ਪਜਨਣ ਕੋਸ 4. ਕੋਈ ਨਹ
Page 3
6. ਿਡੰ ਬ ਅਤੇ ਸ਼ੁਕਰਾਣੂ ਦੋਹ ਿਵੱ ਚ ਹੀ _______ਗੁਣਸੂਤਰ ਹੁੰ ਦੇ ਹਨ।
1. 23 3. 26
2. 43 4. 46
7. ਪਸੂਤ ਦੀ ਸੱ ਭ ਤ ਛੋਟੀ ਅਵਸਥਾ _______ਹੈ।
1. ਫੈਲਾਉ 3. ਧਕੇਲਣ ਦਾ ਪੜਾਅ
2. ਆਫ਼ਰਨਾ 4. ਔਲ ਪੈਣ ਦੀ ਅਵਸਥਾ
8. ਮ ਦੇ ਪਿਹਲੇ ਦੁੱ ਧ ਨੂੰ _______ਿਕਹਾ ਜ ਦਾ ਹੈ।
1. ਵਹਾਅ 3. ਲੋ ਚੀਆ
2. ਲੱਸੀ 4. ਕੌ ਲੋਸਟਮ
9. ਖੇਡਣ ਨਾਲ ਬੱ ਿਚਆਂ ਦੀਆਂ ਪੰ ਜ _______ਦਾ ਿਵਕਾਸ ਹੁੰ ਦਾ ਹੈ।
10. ਗਰਭ ਕਾਲ ______ ਿਤਮਾਹੀਆਂ ਿਵੱ ਚ ਵੰ ਿਡਆ ਜ ਦਾ ਹੈ।
11. ਿਦਲ ਕੱ ਚਾ ਹੋਣ ਨੂੰ _______ਵੀ ਕਿਹੰ ਦੇ ਹਨ।
12. ਦੁੱ ਧ ਿਵੱ ਚ ਆਮ ਤੌਰ ਤੇ ______ ਅਤੇ ______ ਦੀ ਿਮਲਾਵਟ ਕੀਤੀ ਜ ਦੀ ਹੈ।
13. ਗਰਮ ਤੇਲ ਿਵੱ ਚ ਭੋਜਨ ਪਕਾਉਣ ਦੇ ਢੰ ਗ ਨੂੰ ______ ਕਿਹੰ ਦੇ ਹਨ।
14. ਪਕਾਉਣ ਵੇਲੇ ਿਵਟਾਿਮਨ ‘ਸੀ’ ਬਹੁਤ ਛੇਤੀ ਨਸ਼ਟ ਹੋ ਜ ਦਾ ਹੈ। (ਸਹੀ/ਗਲਤ)
15. ਸੂਰਜ ਦੀ ਰੌਸ਼ਨੀ ਿਵਟਾਿਮਨ ‘ਡੀ’ ਦਾ ਤਮ ਸੋਮਾ ਹੈ। (ਸਹੀ/ਗਲਤ)
16.ਿਘਉ ਤੇ ਖੰ ਡ ਦਾ ਪਯੋਗ ਘੱ ਟ ਤ ਘੱ ਟ ਕਰਨਾ ਚਾਹੀਦਾ ਹੈ। (ਸਹੀ/ਗਲਤ)
17.ਐਮਿਨਔਿਟਕ ਥੈਲੀ ਿਵਚਲਾ ਤਰਲ ਅਣਜਨਮ ਬੱ ਚੇ ਦਾ ਪੋਸ਼ਣ ਕਰਦਾ ਹੈ।
(ਸਹੀ/ਗਲਤ)
18. ਨਵਜੰ ਮੇ ਬੱ ਚੇ ਲਈ ਿਵਚਾਰ-ਵਟ ਦਰੇ ਦਾ ਸਾਧਨ ਿਸਰਫ ਰੌਣਾ ਹੀ ਹੈ। (ਸਹੀ/ਗਲਤ)
ਪਸ਼ਨ-II
Page 4
ਛੋਟੇ ਤਰ ਵਾਲੇ ਪਸ਼ਨ। ਹੇਠ ਿਲਖੇ ਪਸ਼ਨ ਦਾ ਤਰ 60-80 ਸ਼ਬਦ ਿਵੱ ਚ ਿਵੱ ਚ ਿਦਓ।
7x =28
1. ਭੋਜਨ ਦੇ ਸਮਾਿਜਕ ਸੱ ਿਭਆਚਾਰਕ ਕੰ ਮ ਬਾਰੇ ਦੱ ਸੋ।
2. ਪੋਟੀਨ ਅਤੇ ਕੈਲਸ਼ੀਅਮ ਦੇ ਸੋਤ ਦੱ ਸੋ।
ਜ
ਸਕੂਲੀ ਬੱ ਚੇ ਦਾ ਿਟਫਨ ਿਤਆਰ ਕਰਦੇ ਵਕਤ ਿਕੰ ਨ ਗੱ ਲ ਦਾ ਿਧਆਨ ਰੱ ਖਣਾ ਚਾਹੀਦਾ
ਹੈ?
3. ਭੋਜਨ ਪਕਾਉਣ ਦੇ ਚਾਰ ਲਾਭ ਦੱ ਸੋ।
4. ਸਾਨੂੰ ਿਛੱ ਕ ਮਾਰਦੇ ਸਮ ਨੱਕ ਅਤੇ ਮੂੰ ਹ ਿਕ ਢੱ ਕਣਾ ਚਾਹੀਦਾ ਹੈ?
ਜ
ਓ.ਆਰ.ਟੀ. ਦਾ ਵਰਨਣ ਕਰੋ।
5. ਗਰਭਕਾਲ ਦੇ ਸ਼ੁਰੂ ਦੇ ਿਚੰ ਨ ਦੀ ਸੂਚੀ ਬਣਾਓ.
6. ਅਣਜੰ ਮੇ ਪੋਸ਼ਣ ਿਕਵ ਪਾਪਤ ਕਰਦੇ ਹਨ?
ਜ
ਪਸੂਤਕਾਲ ਿਵੱ ਚ ਿਵਅਕਤੀਗਤ ਸਫਾਈ ਦੇ ਮਹੱ ਤਵ ਦਾ ਵਰਣਨ ਕਰੋ।
7. ਰੋਗ ਪਤੀਰੱ ਿਖਆ ਦੀ ਪਿਰਭਾਸ਼ਾ ਿਦਓ। ਇਹ ਿਕ ਜਰੂਰੀ ਹੈ?
ਜ
ਸੰ ਬੰ ਧ ਬਣਨ ਦੀ ਅਯੋਗ ਿਕਿਰਆ ਦਾ ਬੱ ਚੇ ਦੀਆਂ ਭਾਵਨਾਵ ਪਰ ਕੀ ਪਭਾਵ ਪਦਾ ਹੈ?
ਪਸ਼ਨ-III
ਵੱ ਡੇ ਤਰ ਵਾਲੇ ਪਸ਼ਨ। ਹੇਠ ਿਲਖੇ ਪਸ਼ਨ ਦਾ ਤਰ 100-150 ਸ਼ਬਦ ਿਵੱ ਚ ਿਲਖੋ।
4x =24
1. ਨਵਜੰ ਮੇ ਬੱ ਚੇ ਦੀਆਂ ਿਵਸ਼ੇਸ਼ਤਾਵ ਦਾ ਿਵਸਥਾਰ ਸਿਹਤ ਵਰਨਣ ਕਰੋ।
ਜ
ਸਤਨਪਾਨ ਦੇ ਭਾਵਨਾਤਮਕ ਫਾਇਿਦਆਂ ਬਾਰੇ ਚਰਚਾ ਕਰੋ।
Page 5
2. ਗਰਭਕਾਲ ਿਵੱ ਚ ਹੋਣ ਵਾਲੀਆਂ ਆਮ ਤਕਲੀਫ ਕੀ ਹਨ? ਹਰੇਕ ਦੀ ਿਵਸਥਾਰ
ਸਿਹਤ ਿਵਆਿਖਆ ਕਰੋ।
ਜ
ਬੱ ਿਚਆਂ ਦੀਆਂ ਿਕਹੜੀਆਂ ਆਮ ਿਬਮਾਰੀਆਂ ਵੱ ਲ ਤੁਰੰਤ ਿਧਆਨ ਦੇਣ ਦੀ ਲੋ ੜ ਹੈ?
3. ਸੰ ਤੁਿਲਤ ਖੁਰਾਕ ਯੋਜਨਾ ਿਤਆਰ ਕਰਦੇ ਸਮ ਿਕਹੜੀਆਂ ਗੱ ਲ ਦਾ ਿਧਆਨ ਰੱ ਖਣਾ
ਜਰੂਰੀ ਹੈ? ਸੂਚੀ ਬਣਾਓ
ਜ
ਿਵਟਾਿਮਨ ਕੀ ਹੁੰ ਦੇ ਹਨ? ਇਹਨ ਦੀ ਸਾਡੇ ਭੋਜਨ ਿਵੱ ਚ ਕੀ ਮਹੱ ਤਤਾ ਹੈ?
4. ਪਿਰਵਾਰ ਲਈ ਖੁਰਾਕ ਯੋਜਨਾ ਿਤਆਰ ਕਰਨ ਦੇ ਿਸਧਾਤ ਦਾ ਵਰਨਣ ਕਰੋ।
ਜ
ਦਸਤ ਦੇ ਮਰੀਜ ਦੇ ਭੋਜਨ ਿਵੱ ਚ ਿਕਹੜੀਆਂ ਤਬਦੀਲੀਆਂ ਜਰੂਰੀ ਹਨ? ਵਰਨਣ ਕਰੋ।
Page 6
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 7
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions