Page 1
Punjab Board
Sample Academic Year
2026
Paper
Page 2
ਅਕਾਦਿਮਕ ਸਾਲ 2025-26
2024-25
ਿਵਸ਼ਾ- ਮੀਡੀਆ ਸਟੱ ਡੀਜ਼
ਸ਼ੇਣੀ-ਬਾਰਵ
ਮਾਡਲ ਪਸ਼ਨ ਪੱ ਤਰ
ਸਮ : ਿਤੰ ਨ ਘੰ ਟੇ ਕੁੱ ਲ ਅੰ ਕ: 80
ਨਟ: ਪਸ਼ਨ ਪੱ ਤਰ ਦੇ 4 ਭਾਗ ਹਨ ਿਜਨ ਿਵੱ ਚ ਕੁੱ ਲ 6 ਪਸ਼ਨ ਹਨ। ਪਸ਼ਨ ਦੇ ਉਪ-ਭਾਗ ਨੂੰ ਹੱ ਲ
ਕਰਨ ਸਬੰ ਧੀ ਹਦਾਇਤ ਹਰ ਭਾਗ ਦੇ ਅਰੰ ਭ ਿਵੱ ਚ ਿਦੱ ਤੀਆਂ ਗਈਆਂ ਹਨ। ਹਦਾਇਤ
ਅਨੁਸਾਰ ਹੀ ਪਸ਼ਨ ਪੱ ਤਰ ਹੱ ਲ ਕਰੋ।
ਭਾਗ-ੳ
I. ਇਸ ਪਸ਼ਨ ਦੇ ਸਾਰੇ ਉਪ ਭਾਗ ਵਸਤੂਿਨਸ਼ਠ ਪਸ਼ਨ ਹਨ ਅਤੇ ਸਾਰੇ ਲਾਜ਼ਮੀ ਹਨ। 1×20=20
1. ਸੀ ਗੁਰੂ ਅੰ ਗਦ ਦੇਵ ਪਾਤਸ਼ਾਹ ਦੀ ਪੰ ਜਾਬੀ ਬੋਲੀ ਨੂੰ ਪਮੁੱ ਖ ਦੇਣ ਕੀ ਰਹੀ?
ੳ) ਬੋਲੀ ਅਪਨਾਉਣਾ (ਅ) ਿਲਪੀ ਪਦਾਨ ਕਰਨਾ
(ੲ) ਬਾਣੀ ਦਾ ਉਲੱਥਾ (ਸ) ਵਪਾਰਕ ਿਚੰ ਨ ਦੇਣੇ
2. ਭਾਰਤ ਿਵੱ ਚ ਸਰਕਾਰੀ ਰੇਡੀਓ ਤੇ ਟੈਲੀਿਵਜ਼ਨ ਸੇਵਾਵ ਿਕਹੜੇ ਸਾਲ ਿਵੱ ਚ ਵੱ ਖ-ਵੱ ਖ ਹੋਈਆਂ
ਸਨ?
(ੳ) 1976 (ਅ) 1982 (ੲ) 1965 (ਸ) 1959
3. ਦ ਿਟਿਬਊਨ ਦੇ ਸੰ ਸਥਾਪਕ ਸੰ ਪਾਦਕ (Founder editor) ਕੌ ਣ ਸਨ?
(ੳ) ਸੀਤਲਾ ਕ ਤ ਚੈਟਰਜੀ (ਅ) ਸੁਿਰੰ ਦਰ ਨਾਥ ਬੈਨਰਜੀ
(ੲ) ਿਦਆਲ ਿਸੰ ਘ ਮਜੀਠੀਆ (ਸ) ਡੌਨਲਡ ਬੈਨਰਜੀ
4. ਚੀਫ਼ ਖ਼ਾਲਸਾ ਦੀਵਾਨ ਇਨ ਿਵੱ ਚ ਕੀ ਹੈ?
(ੳ) ਸੰ ਸਥਾ ਦਾ ਮੁਖੀ (ਅ) ਧਾਰਿਮਕ-ਸਮਾਿਜਕ ਸੰ ਸਥਾ
(ੲ) ਫ਼ਰਨੀਚਰ ਦੀ ਿਕਸਮ (ਸ) ਿਨਰੋਲ ਧਾਰਿਮਕ ਸੰ ਸਥਾ
5. ਈਡੀਅਟ ਬਾਕਸ (Idiot Box) ਦੀ ਉਪਮ ਸੰ ਚਾਰ ਦੇ ਿਕਹੜੇ ਸਾਧਨ ਨੂੰ ਿਦੱ ਤੀ ਗਈ?
(ੳ) ਰੇਡੀਓ (ਅ) ਟੈਲੀਿਵਜ਼ਨ (ੲ) ਟੈਲੀਫੋਨ (ਸ) ਸੈਟਲ
ੇ ਾਈਟ
6. ਨਰਾ ਿਰਚਰਡਜ਼ ਿਕਹੜੇ ਮੂਲ ਦੇ ਸਨ?
(ੳ) ਇੰ ਗਿਲਸ਼ (ਅ) ਆਇਿਰਸ਼ (ੲ) ਸਕਾਿਟਸ਼ (ਸ) ਅਮੈਿਰਕਨ
Page 3
7. ਭਾਰਤੀ ਟੈਲੀਿਵਜ਼ਨ ਉਤੇ ਪਸਾਰਤ ਪਥਮ ਲੜੀਵਾਰ ਨਾਟ ਿਕਹੜਾ ਸੀ?
(ੳ) ਬੁਿਨਆਦ (ਅ) ਯੇ ਜੋ ਹੈ ਿਜ਼ੰ ਦਗੀ (ੲ) ਹਮ ਲੋ ਗ (ਸ) ਨੁੱਕੜ
8. ਵੱ ਟਸਐਪ ਿਵੱ ਚ ਐਪ ਤ ਕੀ ਭਾਵ ਹੈ?
(ੳ) ਐਪਲੀਕੇਸ਼ਨ (ਅ) ਐਪਲਾਇੰ ਸ (ੲ) ਐਪਲ (ਸ) ਐਪੇਲਟ ਅਥਾਿਰਟੀ
9. ਿਵਿਗਆਪਨ ਆਮ ਕਰਕੇ ਿਕਹੜੇ ਪੱ ਧਰ ਦੇ ਸੰ ਚਾਰ ਲਈ ਵਰਤੇ ਜ ਦੇ ਹਨ ?
(ੳ) ਜਨ-ਸੰ ਚਾਰ (ਅ) ਅੰ ਤਰ-ਮਾਨਵੀ ਸੰ ਚਾਰ (ੲ) ਗੁੱ ਟ-ਸੰ ਚਾਰ (ਸ) ਲੋ ਕ-ਸੰ ਪਰਕ
10. ਭਾਰਤ ਦਾ ਪਿਹਲਾ ਅਖ਼ਬਾਰ ‘ਕਲਕੱ ਤਾ ਜਨਰਲ ਐਡਵਰਟਾਈਜ਼ਰ’ ਕਦ ਤੇ ਿਕੱ ਥੇ ਸ਼ੁਰੂ ਹੋਇਆ?
(ੳ) ਸੰ ਨ 1785, ਪਲਾਸੀ (ਅ) ਸੰ ਨ 1780, ਕਲਕੱ ਤਾ
(ੲ) ਸੰ ਨ 1784, ਕਲਕੱ ਤਾ (ਸ) ਸੰ ਨ 1785, ਮਦਰਾਸ
11. ਪੰ ਡਤ ਮਦਨ ਮੋਹਨ ਮਾਲਵੀਆ ਿਕਹੜੇ ਦੋ ਅਖ਼ਬਾਰ ਨਾਲ ਿਸੱ ਧੇ ਤੌਰ ’ਤੇ ਸਬੰ ਧਤ ਸਨ?
12. ਦੂਰਦਰਸ਼ਨ ਦਾ ਪਮੁੱ ਖ ਉਦੇਸ਼ ਕੀ ਹੈ?
13. ਪੰ ਜਾਬੀ ਜਾਗਰਣ ਦੀ ਿਪੱ ਤਰੀ ਕੰ ਪਨੀ ਦਾ ਕੀ ਨਾਮ ਹੈ,ਜੋ ਦੈਿਨਕ ਜਾਗਰਣ ਨਾਮ ਦਾ ਿਹੰ ਦੀ
ਅਖ਼ਬਾਰ ਵੀ ਪਕਾਿਸ਼ਤ ਕਰਦੀ ਹੈ?
14. ਆਲ ਇੰ ਡੀਆ ਰੇਡੀਓ ਦੀ ਿਰਪੋਰਿਟੰ ਗ ਨੂੰ _________ਖੰ ਡ ਿਵੱ ਚ ਵੰ ਿਡਆ ਿਗਆ ਹੈ।
15. ਮੁੰ ਬਈ ਿਵੱ ਚ ‘ਰੇਡੀਓ ਕਲੱਬ ਔਫ਼ ਬਬੇ’ ਦੀ ਸਥਾਪਨਾ ਸੰ ਨ _______ ਿਵੱ ਚ ਹੋਈ ਸੀ।
16. ਟੀ.ਵੀ ਸਕੀਨ ਤੇ ਿਚੱ ਤਰ ਬਾਰੇ ਿਪੱ ਠਵਰਤੀ ਿਵਆਿਖਆ ਨੂੰ __________ ਆਖਦੇ ਹਨ ?
17. ਆਲ ਇੰ ਡੀਆ ਰੇਡੀਓ (A.I.R) ਦੇ ਮੁੱ ਖ ਦਫ਼ਤਰ ਿਵੱ ਚ ਸਿਥੱ ਤ N.S.D ਤ ਕੀ ਭਾਵ ਹੈ?
18. ਪਸਾਰ ਭਾਰਤੀ ਦਾ ਦਫ਼ਤਰ ਿਕਹੜੀ ਇਮਾਰਤ ਿਵੱ ਚ ਬਣਾਇਆ ਿਗਆ ਹੈ?
19. D.T.H ਤ ਕੀ ਭਾਵ ਹੈ?
20. ਮੈਿਜਕ ਬਾਕਸ (Magic Box) ਦੀ ਉਪਮ ਸੰ ਚਾਰ ਦੇ ਿਕਹੜੇ ਸਾਧਨ ਨੂੰ ਿਦੱ ਤੀ ਗਈ?
Page 4
ਭਾਗ-ਅ
II. ਹੇਠ ਿਲਖੇ 9 ਪਸ਼ਨ ਿਵੱ ਚ ਕੋਈ ਛੇ ਪਸ਼ਨ ਹੱ ਲ ਕਰਨ ਲਾਜ਼ਮੀ ਹਨ। ਹਰੇਕ ਦੇ ਚਾਰ ਅੰ ਕ ਹਨ
ਅਤੇ ਹਰੇਕ ਦਾ ਤਰ 30-40 ਸ਼ਬਦ ਿਵੱ ਚ ਿਦਓ । 4×6=24
1. ਭਾਰਤੀ ਇਸਤਰੀ ਦੇ ਚਿਰੱ ਤਰ ਤੇ ਕਦਿਰਤ ਸ਼ਾਹਕਾਰ ਿਫਲਮ ਿਵੱ ਚ ਿਕਸੇ ਦੋ ਿਫ਼ਲਮ ਅਤੇ
ਚਿਰਤਰ ਿਨਭਾਉਣ ਵਾਲੀਆਂ ਅਦਾਕਾਰ ਦੇ ਨਾਮ ਿਲਖੋ। ?
2. ਦੱ ਖਣੀ ਏਿਸ਼ਆਈ ਿਖੱ ਤੇ ਿਵੱ ਚ ਕੋਈ ਦੋ ਸਥਾਨ ਿਲਖੋ ਿਜਥੇ ਰੇਡੀਓ ਸੇਵਾ ਪਿਹਲੀ ਵਾਰ ਅਰੰ ਭ ਹੋਈ।
ਅਰੰ ਭ ਹੋਣ ਦਾ ਸਾਲ ਵੀ ਦੱ ਸੋ।
3. ਪੰ ਜਾਬੀ, ਿਹੰ ਦੀ, ਉਰਦੂ ਅਤੇ ਅੰ ਗਰੇਜ਼ੀ ਬੋਲੀਆਂ ਦੀਆਂ ਆਪਣੀਆਂ ਿਕਹੜੀਆਂ ਪਚੱ ਲਤ ਿਲਪੀਆਂ
ਹਨ ?
4 ਛਪਾਈ ਤਕਨੀਕ ਦੇ ਇਿਤਹਾਸ ਬਾਰੇ ਸੰ ਖੇਪ ਿਵੱ ਚ ਜਾਣੂ ਕਰਵਾਓ ।
5. ਸੁਏਜ਼ ਨਿਹਰ ਦੀ ਸਥਾਪਨਾ ਦਾ ਭਾਰਤ ਅਤੇ ਯੂਰਪ ਦੇ ਸੰ ਚਾਰ ’ਤੇ ਿਕਵ ਅਸਰ ਿਪਆ ?
6. ਿਫ਼ਲਮ ਸੰ ਗੀਤ ਿਵੱ ਚ ਪੰ ਜਾਬ ਦੇ ਵੱ ਡੇ ਨਾਮ ਅਤੇ ਗਾਇਕੀ ਿਵੱ ਚ ਵੱ ਡੇ ਨਾਮ ਦੀ ਚਰਚਾ ਕਰੋ।
7. ਸੈਿਨਕ ਜੀਵਨ ਨਾਲ ਸਬੰ ਧਤ ਪੇਸ਼ਕਾਰੀ ਵਾਲੀ ਿਕਸੇ ਪੁਰਾਣੀ ਿਫ਼ਲਮ ਬਾਰੇ ਿਲਖੋ।
8. ਪੰ ਜਾਬੀ ਿਫਲਮ ‘ਨਾਬਰ’ ਦਾ ਮੂਲ ਮਨਰਥ ਕੀ ਹੈ ?
9. ਭਾਰਤ ਅਖ਼ਬਾਰ ਦੀ ਛਪਾਈ ਕਦ,ਿਕਸ ਨ,ਿਕੱ ਥ ਅਤੇ ਿਕਵ ਅਰੰ ਭੀ ਸੀ ?
ਭਾਗ-ੲ
ਨਟ- ਹੇਠ ਿਲਖੇ ਪਸ਼ਨ ਿਵੱ ਚ ਕੋਈ ਇੱਕ-ਇੱਕ ਅੰ ਦਰੂਨੀ ਛੋਟ ਅਨੁਸਾਰ ਕਰੋ। ਹਰੇਕ ਪਸ਼ਨ ਦਾ
ਤਰ ਘੱ ਟੋ-ਘੱ ਟ 10-12 ਵਾਕ ਿਵੱ ਚ ਜ਼ਰੂਰ ਿਦਓ। 8×3=24
III. ਿਪਛਲੇ ਦੋ ਦਹਾਿਕਆਂ ਤ ਿਕਹੜੇ-ਿਕਹੜੇ ਪੱ ਖ ਤ ਮੀਡੀਆ ਿਰਪੋਰਿਟੰ ਗ ਿਵੱ ਚ ਿਗਰਾਵਟ ਿਦਖਦੀ ਹੈ?
ਜ
‘ਚੱ ਕਰਿਵਊ’ ਜ ‘ਪੀਪਲੀ ਲਾਈਵ’ ਸਮਾਜ ਦੀ ਿਕਹੋ ਿਜਹੀ ਹਾਲਤ ਦਾ ਿਚਤਰਣ ਕਰਦੀ ਹੈ? ਚਰਚਾ ਕਰੋ।
IV. ਿਕਸੇ ਿਫਲਮ ਦਾ ਿਰਿਵਊ ਿਲਖਣ ਲਈ ਕੀ ਿਤਆਰੀ ਕੀਤੀ ਜਾਣੀ ਚਾਹੀਦੇ ਹੈ ?
ਜ
ਫੋਟਗ
ੋ ਰਾਫ਼ ਜ ਤਸਵੀਰ ਦਾ ਅਖ਼ਬਾਰ ਿਵੱ ਚ ਕੀ ਰੋਲ ਹੁੰ ਦਾ ਹੈ? ਿਵਸਥਾਰ ਿਵੱ ਚ ਿਵਆਿਖਆ ਕਰੋ।
V. ਪੈ ਸ ਕਸਲ ਆਫ਼ ਇੰ ਡੀਆ ਕੀ ਹੈ, ਜਾਣ-ਪਛਾਣ ਕਰਵਾਓ ।
ਜ
ਸੈ ਲ ਫ਼ੋਨ ਦੇ ਈਜਾਦ ਤ ਲੈ ਕੇ ਹੁਣ ਤੱ ਕ ਦੇ ਸਫ਼ਰ ਦੇ ਵੱ ਖ-ਵੱ ਖ ਪੱ ਖ ਤ ਜਾਣੂ ਕਰਵਾਓ ।
Page 5
ਭਾਗ-ਸ
VI. ਹੇਠ ਿਲਿਖਆ ਪੈਰਾ ਪੜ ਕੇ ਅੱ ਗੇ ਿਦੱ ਤੇ ਹਰ ਪਸ਼ਨ ਦੇ ਤਰ ਵੱ ਧ ਤ ਵੱ ਧ 4-5 ਵਾਕ ਿਵੱ ਚ
ਿਦਓ:
ਸੋਸ਼ਲ ਮੀਡੀਆ ਇਨਸਾਨ ਦੀ ਿਜ਼ੰ ਦਗੀ ’ਚ ਵੱ ਡਾ ਰੋਲ ਅਦਾ ਕਰਦਾ ਹੈ। ਇਹ ਅਿਜਹਾ ਪਲੇ ਟਫਾਰਮ
ਹੈ, ਿਜਸ ਤ ਅਸ ਕਈ ਪਕਾਰ ਦੀ ਸੂਚਨਾ ਪਾਪਤ ਕਰ ਸਕਦੇ ਹ ਤੇ ਨੌਜਵਾਨ ਕਈ ਤਰ ਦੇ ਮੌਕੇ
ਪਾਪਤ ਕਰ ਸਕਦੇ ਹਨ। ਇਹ ਿਵਿਦਆਰਥੀਆਂ ਲਈ ਿਗਆਨ ਦਾ ਸਾਧਨ ਅਤੇ ਿਜਸ ਨੂੰ ਨਵ
ਤਰੀਿਕਆਂ ਨਾਲ ਿਵੱ ਿਦਆ ਦੇ ਪਸਾਰ ਲਈ ਵਰਿਤਆ ਜ ਦਾ ਹੈ। ਇਹ ਿਵਿਦਆਰਥੀਆਂ ਲਈ ਿਗਆਨ
ਦਾ ਸਾਧਨ ਹੈ ਿਜਸ ਨੂੰ ਨਵ ਤਰੀਿਕਆਂ ਨਾਲ ਿਵੱ ਿਦਆ ਦੇ ਪਸਾਰ ਲਈ ਵਰਿਤਆ ਜ ਦਾ ਹੈ। ਫੇਸਬੁੱ ਕ,
ਇੰ ਸਟਾਗਾਮ, ਟਿਵੱ ਟਰ ਆਿਦ ਰਾਹ ਅਜੋਕੇ ਿਵਿਦਆਰਥੀ ਕਾਫ਼ੀ ਿਗਆਨ ਪਾਪਤ ਕਰਦੇ ਹਨ, ਿਜਸ
ਨਾਲ ਉਨ ਨੂੰ ਕੁਝ ਨਾ ਕੁਝ ਨਵ ਿਸੱ ਖਣ ਦਾ ਮੌਕਾ ਿਮਲਦਾ ਰਿਹੰ ਦਾ ਹੈ। ਕਈ ਿਵਿਦਆਰਥੀ ਹਰ ਰੋਜ਼
ਕਈ-ਕਈ ਘੰ ਟੇ ਸੋਸ਼ਲ ਮੀਡੀਆ ਦੀ ਵਰਤ ਕਰਦੇ ਹਨ। ਬਹੁਤੇ ਮਾਪੇ ਇਸ ਪਤੀ ਿਚੰ ਤਤ ਵੀ ਹਨ ਿਕ
ਉਨ ਦੇ ਬੱ ਚੇ ਸਾਰਾ-ਸਾਰਾ ਿਦਨ “ਮੋਬਾਈਲ ਨਾਲ ਿਚੰ ਬੜੇ” ਰਿਹੰ ਦੇ ਹਨ ਤੇ ਪੜਾਈ ਵੱ ਲ ਘੱ ਟ ਿਧਆਨ
ਿਦੰ ਦੇ ਹਨ। ਸੋਸ਼ਲ ਮੀਡੀਆ ਦੇ ਪਭਾਵ ਵੱ ਲ ਨਜ਼ਰ ਮਾਰੀਏ ਤ ਸਾਡਾ ਸਭ ਤ ਪਿਹਲ ਪਸ਼ਨ ਇਹੀ ਹੈ
ਿਕ ਿਵਿਦਆਰਥੀਆਂ ਨੂੰ ਸੋਸ਼ਲ ਮੀਡੀਆ ਇੰ ਨਾ ਪਸੰ ਦ ਿਕ ਹੈ? ਿਕ ਿਵਿਦਆਰਥੀ ਇਸ ਿਪੱ ਛੇ ਇੰ ਨ
ਪਾਗਲ ਹੋਏ ਰਿਹੰ ਦੇ ਹਨ? ਕੀ ਉਹ ਇਸ ਤ ਿਬਨ ਰਿਹ ਨਹ ਸਕਦੇ, ਤ ਇਸ ਦੇ ਤਰ ਿਵਚ ਅਸ
ਵੇਖਦੇ ਹ ਿਕ ਸੋਸ਼ਲ ਮੀਡੀਆ ਅੱ ਜ ਦੇ ਿਵਿਦਆਰਥੀਆਂ ਦੀ ਉਹ ਪਛਾਣ ਹੈ, ਿਜਸ ਜ਼ਰੀਏ ਉਹ ਜੋ
ਚਾਹੁਣ, ਕਰ ਸਕਦੇ ਹਨ। ਇਸ ਜ਼ਰੀਏ ਉਹ ਆਪਣੇ ਨਵ ਦੋਸਤ ਬਣਾ ਦੇ ਹਨ। ਕਈਆਂ ਨੂੰ ਉਹ ਚੰ ਗੀ
ਤਰ ਜਾਣਦੇ ਵੀ ਨਹ ਹੁੰ ਦੇ ਪਰ ਿਫਰ ਵੀ ਫੇਸਬੁਕ ਜ ਇੰ ਸਟਾਗਾਮ ਰਾਹ ਉਹ ਉਨ ਦੇ ਕਾਫ਼ੀ
ਨਜ਼ਦੀਕ ਆ ਜ ਦੇ ਹਨ। ਕਈ ਿਵਿਦਆਰਥੀ ਇਸ ਦੀ ਵਰਤ ਬਹੁਤ ਿਜ਼ਆਦਾ ਕਰਨ ਕਰਕੇ
ਿਡਪਰੈਸ਼ਨ ਦਾ ਿਸ਼ਕਾਰ ਹੋ ਰਹੇ ਹਨ। ਉਹ ਇੱ ਥੇ ਤਰ -ਤਰ ਦੀਆਂ ਵੀਡੀਓਜ਼ ਦੇਖਦੇ ਤੇ ਖ਼ੁਦ ਨੂੰ ਉਨ
ਵਰਗਾ ਬਣਾਉਣ ਦੀ ਸੋਚਣ ਲੱਗਦੇ ਹਨ। ਬਹੁਤ ਸਾਰੇ ਬੱ ਚੇ ਸੌਣ ਤ ਪਿਹਲ ਇਸ ਦੀ ਵਰਤ ਕਰਦੇ
ਹਨ, ਿਜਸ ਕਰਕੇ ਉਹ ਪੂਰੀ ਨ ਦ ਵੀ ਨਹ ਲਦੇ। ਇਹੀ ਵਜਾ ਹੈ ਿਕ ਉਹ ਕਈ ਿਬਮਾਰੀਆਂ ਦੀ ਿਗਫ਼ਤ
’ਚ ਆ ਰਹੇ ਹਨ। ਸਾਰਾ ਸਮ ਮੋਬਾਈਲ ’ਤੇ ਲੱਗੇ ਰਿਹਣ ਕਰਕੇ ਉਹ ਿਕਸੇ ਦੂਸਰੇ ਬੰ ਦੇ ਨਾਲ ਗੱ ਲ
ਕਰਨ ਨੂੰ ਿਤਆਰ ਨਹ ਹੁੰ ਦੇ, ਿਜਸ ਕਾਰਨ ਉਹ ਿਚੜਿਚੜਾ ਹੋ ਜ ਦਾ ਹੈ। ਇਹੀ ਵਜਾ ਹੈ ਿਕ ਸਾਡੇ
ਆਪਸੀ ਿਰਸ਼ਤੇ ਵੀ ਖ਼ਤਮ ਹੋ ਰਹੇ ਹਨ। ਿਵਿਦਆਰਥੀਆਂ ਦੀ ਿਲਖਣ ਦੀ ਯੋਗਤਾ ਘਟਦੀ ਜਾ ਰਹੀ ਹੈ
ਿਕ ਿਕ ਉਨ ਨੂੰ ਸਾਰੀ ਜਾਣਕਾਰੀ ਬਣੀ ਬਣਾਈ ਸੋਸ਼ਲ ਮੀਡੀਆ ਤ ਹੀ ਪਾਪਤ ਹੋ ਜ ਦੀ ਹੈ, ਉਹ
ਉਸੇ ਨੂੰ ਸੁਣ ਲਦੇ ਹਨ।
ਇਸ ਦਾ ਿਸੱ ਿਖਆ ’ਤੇ ਬੁਰਾ ਪਭਾਵ ਵੀ ਪੈ ਿਰਹਾ ਹੈ। ਿਸੱ ਿਖਆ ਹਰ ਇਕ ਦੀ ਿਜ਼ੰ ਦਗੀ ਦਾ ਜ਼ਰੂਰੀ ਿਹੱ ਸਾ
ਹੈ। ਹਰ ਿਵਿਦਆਰਥੀ ਲਈ ਸਭ ਤ ਪਿਹਲ ਿਸੱ ਿਖਆ ਜ਼ਰੂਰੀ ਹੈ, ਿਜਸ ਰਾਹ ਅਸ ਿਜ਼ੰ ਦਗੀ ’ਕੁਝ
ਪਾਪਤ ਕਰ ਸਕਦੇ ਹ । ਜੇ ਅਸ ਪੜ ਗੇ ਨਹ , ਤ ਰੁਜ਼ਗਾਰ ਦੇ ਮੌਕੇ ਨਹ ਿਮਲਣਗੇ ਤੇ ਅਸ ਿਜ਼ੰ ਦਗੀ
ਿਵਚ ਿਪੱ ਛੇ ਰਿਹ ਜਾਵ ਗੇ। ਤਕਨਾਲੋ ਜੀ ਸਾਡੀਆਂ ਸਹੂਲਤ ਲਈ ਿਵਕਸਤ ਹੋਈ ਹੈ ਪਰ ਇਸ ਦੀ
Page 6
ਜ਼ਰੂਰਤ ਤ ਵੱ ਧ ਆਦਤ ਖ਼ਤਰਨਾਕ ਵੀ ਹੋ ਸਕਦੀ ਹੈ। ਫੇਸਬੁੱ ਕ-ਇੰ ਸਟਾਗਾਮ ਤ ਅੱ ਜ ਦੇ ਿਵਿਦਆਰਥੀ
ਿਜ਼ਆਦਾ ਪਭਾਿਵਤ ਹੋ ਰਹੇ ਹਨ।
ਬੱ ਿਚਆਂ ਦੀ ਿਸਹਤ ’ਤੇ ਇਸ ਦਾ ਬੁਰਾ ਅਸਰ ਪਦਾ ਹੈ। ਉਹ ਸਮ ਿਸਰ ਖਾਣਾ ਨਹ ਖ ਦੇ। ਕਈ-ਕਈ
ਘੰ ਟੇ ਇਸੇ ’ਤੇ ਰੁੱ ਝੇ ਰਿਹੰ ਦੇ ਹਨ। ਸਮ ਿਸਰ ਖਾਣਾ ਨਾ ਖਾਣ ਕਰਕੇ ਉਹ ਸੁਸਤ ਹੋ ਜ ਦੇ ਹਨ। ਉਨ ਦੀ
ਸਰੀਰਕ ਿਕਿਰਆ ਘਟ ਰਹੀ ਹੈ। ਆਖ਼ਰ ਇਹੀ ਕਿਹ ਸਕਦੇ ਹ ਿਕ ਸੋਸ਼ਲ ਮੀਡੀਆ ਿਬਨ ਸ਼ੱ ਕ
ਨੌਜਵਾਨ ਲਈ ਬਹੁਤ ਵਧੀਆ ਸਾਧਨ ਹੈ, ਜੇ ਜ਼ਰੂਰਤ ਲਈ ਹੀ ਇਸ ਦੀ ਵਰਤ ਕੀਤੀ ਜਾਵੇ। ਇਸ ’ਤੇ
ਇੰ ਨੀ ਿਨਰਭਰਤਾ ਨਹ ਹੋਣੀ ਚਾਹੀਦੀ ਿਕ ਅਸ ਇਸ ਦੀ ਿਗਫ਼ਤ ’ਚ ਆ ਜਾਈਏ ਤੇ ਖ਼ੁਦ ਿਮਹਨਤ
ਕਰਨ ਦੀ ਕੋਿਸ਼ਸ਼ ਨਾ ਕਰੀਏ। ਇਸ ਲਈ ਇਸ ਦੀ ਵਰਤੋ ਜ਼ਰੂਰ ਕਰੋ ਪਰ ਇਸ ਨੂੰ ਖ਼ੁਦ ’ਤੇ ਹਾਵੀ ਨਾ
ਹੋਣ ਿਦਓ।
1. ਸੋਸ਼ਲ ਮੀਡੀਆ ਦਾ ਿਸੱ ਿਖਆ ’ਤੇ ਕੀ ਅਸਰ ਪੈ ਿਰਹਾ ਹੈ ?
2. ਸੋਸ਼ਲ ਮੀਡੀਆ ਰਾਹ ਸੰ ਚਾਰ ਦੇ ਿਕਹੜੇ-ਿਕਹੜੇ ਪੋਰਟਲ ਹਨ ?
3. ਸੋਸ਼ਲ ਮੀਡੀਆ ਕਾਰਨ ਿਵਿਦਆਰਥੀ ਿਕਸੇ ਿਬਮਾਰੀਆਂ ਦਾ ਿਸ਼ਕਾਰ ਵੀ ਹੋ ਰਹੇ ਹਨ ?
4. ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨ ਕੀ-ਕੀ ਹੋ ਸਕਦੇ ਹਨ ?
5. ਸੋਸ਼ਲ ਮੀਡੀਆ ਦੇ ਮਾੜੇ ਪਭਾਵ ਤ ਬਚਣ ਲਈ ਕੀ ਉਪਰਾਲੇ ਕਰਨ ਚਾਹੀਦੇ ਹਨ ?
6. ਿਵਿਦਆਰਥੀਆਂ ਦੇ ਿਲਖਣ ਦੀ ਯੋਗਤਾ ਿਕ ਘੱ ਟਦੀ ਜਾ ਰਹੀ ਹੈ ?
2×6=12
Page 7
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 8
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions