Page 1
Punjab Board
Sample Academic Year
2026
Paper
Page 2
ਮਾਡਲ ਟੈਸਟ ਪੇਪਰ
ਰਾਜਨੀਤੀ ਸ਼ਾਸਤਰ
ਸ਼ੇਣੀ ਬਾਰਵ
(2025-26)
ਸ਼ਮਾ 3 ਘੰ ਟੇ ਕੁੱ ਲ ਅੰ ਕ 80
1. ਪਸ਼ਨ ਪੱ ਤਰ 5 ਭਾਗ (ੳ, ਅ, ੲ, ਸ, ਹ) ਿਵੱ ਚ ਵੰ ਿਡਆਂ ਿਗਆ ਹੈ।
2. ਭਾਗ-ੳ ਪਸ਼ਨ ਨੰਬਰ 1 ਦੇ 10 ਉਪਭਾਗ ਹਨ । ਹਰ ਪਸ਼ਨ 1 ਅੰ ਕ ਦਾ ਹੈ।
3. ਭਾਗ-ਅ ਪਸ਼ਨ ਨੰਬਰ 2 ਦੇ 10 ਉਪਭਾਗ ਹਨ । ਹਰ ਪਸ਼ਨ 1 ਅੰ ਕ ਦਾ ਹੈ।
4. ਭਾਗ-ੲ ਪਸ਼ਨ ਨੰਬਰ 3 ਿਵੱ ਚ ਸਰੋਤ ਆਧਾਿਰਤ ਪਸ਼ਨ ਦੇ 2 ਉਪਭਾਗ ਹਨ । ਹਰ ਉਪਭਾਗ ਿਵੱ ਚ ਛੇ ਪਸ਼ਨ
ਹਨ। ਹਰ ਪਸ਼ਨ 1 ਅੰ ਕ ਦਾ ਹੈ।
5. ਭਾਗ-ਸ ਪਸ਼ਨ ਨੰਬਰ 4 ਿਵੱ ਚ ਕੋਈ 6 ਪਸ਼ਨ ਕਰਨ ਹਨ । ਹਰੇਕ ਪਸ਼ਨ ਦਾ ਤਰ 80-100 ਸ਼ਬਦ ਿਵੱ ਚ
ਦੇਣਾ ਹੈ । ਹਰ ਪਸ਼ਨ 4 ਅੰ ਕ ਦਾ ਹੈ।
6. ਭਾਗ-ਹ ਪਸ਼ਨ ਨੰਬਰ 5 ਿਵੱ ਚ 100% ਅੰ ਦਰੂਨੀ ਛੋਟ ਵਾਲੇ 3 ਪਸ਼ਨ ਹਨ । ਹਰੇਕ ਪਸ਼ਨ ਦਾ ਤਰ 150-
200 ਸ਼ਬਦ ਿਵੱ ਚ ਦੇਣਾ ਹੈ। ਹਰ ਪਸ਼ਨ 8 ਅੰ ਕ ਦਾ ਹੈ।
ਭਾਗ-ੳ
ਬਹੁਿਵਕਲਪੀ ਪਸ਼ਨ :- 10x 1 = 10
(i) ਹੇਠ ਿਲਿਖਆਂ ਿਵੱ ਚ ਿਕਹੜਾ ਕਥਨ ਸਹੀ ਨਹ ਹੈ:-
(ੳ) ਨੌਕਰ ਾਹੀ ਦਾ ਅਿਧਐਨ ਤੁਲਨਾਤਮਕ ਰਾਜਨੀਤੀ ਦਾ ਿਵ ਾ ਵਸਤੂ ਹੈ।
(ਅ) ਤੁਲਨਾਤਮਕ ਰਾਜਨੀਤੀ ਅੰ ਤਰ ਿਵ ਾ ਅਿਧਐਨ 'ਤੇ ਜੋਰ ਨਹ ਿਦੰ ਦੀ ।
(ੲ) ਤੁਲਨਾਤਮਕ ਰਾਜਨੀਤੀ ਿਸਧ ਤ ਿਨਰਮਾਣ ਦੀ ਖੋਜ ਹੈ।
(ਸ) ਤੁਲਨਾਤਮਕ ਰਾਜਨੀਤੀ ਿਵਚਾਰਧਾਰਾਵ ਦੇ ਅਿਧਐਨ ਤੇ ਜੋਰ ਿਦੰ ਦੀ ਹੈ।
1
Page 3
(ii) ਹੇਠ ਿਲਖੇ ਕਥਨ 'ਤੇ ਿਵਚਾਰ ਕਰੋ ਅਤੇ ਤਰ ਿਦਓ:-
X: ਰਾਜਨੀਿਤਕ ਸਮਾਜੀਕਰਨ ਦੀ ਧਾਰਨਾ ਸਮਾਜ ਾਸਤਰ ਤ ਲਈ ਗਈ ਹੈ।
Y: ਰਾਜਨੀਤੀ ਸਮਾਜੀਕਰਨ ਦੀ ਧਾਰਨਾ ਰਾਜਨੀਤੀ ਿਵਿਗਆਨ ਤ ਲਈ ਗਈ ਹੈ।
(ੳ) X ਸਹੀ ਹੈ ਅਤੇ Y ਗਲਤ ਹੈ। (ਅ) X ਗਲਤ ਹੈ ਅਤੇ Y ਸਹੀ ਹੈ।
(ੲ) X ਅਤੇ Y ਦੋਵ ਸਹੀ ਹਨ । (ਸ) X ਅਤੇ Y ਦੋਵ ਗਲਤ ਹਨ।
(iii) ਹੇਠ ਿਲਿਖਆ ਿਵੱ ਚ ਿਕਹੜਾ ਜੁੱ ਟ ਗਲਤ ਹੈ:-
ਦਲ ਪਣਾਲੀ ਦੇਸ਼
ਓ ਇੱ ਕ ਦਲ ਪਣਾਲੀ ਚੀਨ
ਅ ਦੋ ਦਲ ਪਣਾਲੀ ਇੰ ਗਲਡ
ੲ ਬਹੁ ਦਲ ਪਣਾਲੀ ਭਾਰਤ
ਸ ਰਾਜਤੰ ਤਰ ਰੂਸ
(iv) ਹੇਠ ਿਲਿਖਆਂ ਿਵੱ ਚ ਸਹੀ ਕਥਨ ਦੀ ਪਿਹਚਾਣ ਕਰੋ:-
(ੳ) ਨੌਕਰ ਾਹੀ ਨੂੰ ਕਾਨੂੰਨੀ ਮਾਨਤਾ ਨਹ ਹੁੰ ਦੀ।
(ਅ) ਨੌਕਰ ਾਹੀ ਿਨਰਪੱ ਖ ਹੁੰ ਦੀ ਹੈ।
(ੲ) ਨੌਕਰ ਾਹੀ ਦੀ ਿਮਆਦ ਿਨ ਿਚਤ ਨਹ ਹੁੰ ਦੀ।
(ਸ) ਨੌਕਰ ਾਹੀ ਸਰਹੱ ਦ ਦੀ ਰਾਖੀ ਕਰਦੀ ਹੈ।
(v)ਜਾਣਕਾਰੀ ਨੂੰ ਿਧਆਨ ਨਾਲ ਪੜੋ ਤੇ ਤਰ ਿਦਓ-:
1.ਦਾਸ ਕੈਪੀਟਲ (i) ਕਾਰਲ ਮਾਰਕਸ
2. ਰਾਜਨੀਤੀ ਿਵੱ ਚ ਮਨੁੱਖੀ ਸੁਭਾਅ (ii) ਗਾਹਮ ਵਾਲਸ
3. ਾਸਨ ਦੀ ਪਿਕਿਰਆ (iii) ਆਰਥਰ ਬਟਲੇ
4. ਾਸਨ ਤੇ ਦੋ ਿਨਬੰ ਧ ਜਾਹਨ ਲਾਕ (iv) ਜਾਹਨ ਲਾਕ
2
Page 4
1 2 3 4
(ਓ) (iii) (iv) (i) (ii)
(ਅ) (iv) (iii) (i) (ii)
(ੲ) (i) (ii) (iii) (iv)
(ਸ) (iv) (ii) (iii) (i)
(vi) ਹੇਠ ਿਲਿਖਆਂ ਿਵੱ ਚ ਿਕਹੜੀ ਸੰ ਸਦੀ ਸਰਕਾਰ ਦੀ ਿਵ ੇ ਤਾ ਹੈ:-
(ੳ) ਰਾ ਟਰਪਤੀ ਅਸਲੀ ਕਾਰਜ ਸਾਦਕ ਮੁਖੀ ਹੁੰ ਦਾ ਹੈ।
(ਅ) ਮੰ ਤਰੀ ਪੀ ਦ ਸਮੂਿਹਕ ਿਜੰ ਮੇਵਾਰੀ ਦੇ ਿਸਧ ਤ ਤੇ ਕੰ ਮ ਕਰਦੀ ਹੈ।
(ੲ) ਕਾਰਜਪਾਿਲਕਾ ਅਤੇ ਿਵਧਾਨਕੀ ਕਤੀਆਂ ਿਵਚਕਾਰ ਕੋਈ ਸੰ ਬੰ ਧ ਨਹ ।
(ਸ) ਿਵਧਾਨ ਪਾਿਲਕਾ ਦਾ ਕਾਰਜਕਾਲ ਿਨ ਿਚਤ ਹੁੰ ਦਾ ਹੈ।
(vii) ਹੇਠ ਿਲਿਖਆ ਿਵੱ ਚ ਿਕਹੜੀ ਭਾਰਤ ਿਵੱ ਚ ਰਾ ਟਰੀ ਏਕੀਕਰਨ ਦੀ ਸਮੱ ਿਸਆ ਨਹ ਹੈ:-
(ੳ) ਸੁਚਤ
ੇ ਨਾਗਿਰਕ (ਅ) ਗਰੀਬੀ
(ੲ) ਰਾ ਟਰੀ ਆਚਰਨ ਦੀ ਘਾਟ (ਸ) ਿਭ ਟਾਚਾਰ
(viii) ਹੇਠ ਿਲਿਖਆ ਿਵੱ ਚ ਿਕਹੜਾ ਜੁੱ ਟ ਗਲਤ ਹੈ:-
ਕਥਨ ਿਵਦਵਾਨ
(ਓ) ਭਾਰਤ ਿਵੱ ਚ ਜਾਤੀ ਪਣਾਲੀ ਕੇਵਲ ਿਕਰਤ ਦੀ ਵੰ ਡ ਨਹ ਹੈ ਸਗ ਇਹ ਬੀ ਆਰ ਅੰ ਬੇਦਕਰ
ਿਕਰਤੀਆਂ ਦੀ ਵੰ ਡ ਹੈ।
(ਅ) ਜਾਤੀ ਭਾਰਤ ਿਵੱ ਚ ਸਭ ਤ ਵੱ ਡਾ ਰਾਜਨੀਿਤਕ ਦਲ ਹੈ। ਜੈ ਪਕਾ ਨਾਰਾਇਣ
(ੲ) ਜਾਤੀ ਸਮਾਿਜਕ ਵਰਗ ਸੰ ਗਠਨ ਦਾ ਕਠ ਰ ਰੂਪ ਹੈ। ਡੀ ਡੀ ਬਾਸੂ
(ਸ) ।ਸੰ ਪਰਦਾਇਕਤਾ ਨੂੰ ਆਮ ਤੌਰ ਤੇ ਿਕਸੇ ਧਾਰਿਮਕ ਸਮੂਹ ਦੇ ਸੌੜੇ, ਸਵਾਰਥੀ, ਡੀ ਈ ਸਿਮੱ ਥ
ਵੰ ਡਾਤਮਕ ਅਤੇ ਆਕਰਮਣਸੀਲ ਿਦ ਟੀਕੋਣ ਨਾਲ ਜੋਿੜਆ ਜ ਦਾ ਹੈ।
3
Page 5
(ix) ਹੇਠ ਿਲਖੀਆਂ ਘਟਨਾਵ ਦਾ ਸਹੀ ਕਾਲਕਮ ਦੱ ਸੋ:-
(i)ਭਾਰਤ ਦੁਆਰਾ ਸਾਮਵਾਦੀ ਚੀਨ ਨੂੰ ਮਾਨਤਾ (ii)ਭਾਰਤ ਦੁਆਰਾ ਪਿਹਲਾ ਪਰਮਾਣੂ ਧਮਾਕਾ
(iii) ਅਮਰੀਕਾ ਦੁਆਰਾ ਭਾਰਤ ਨਾਲ ਪਰਮਾਣੂ ਸੰ ਧੀ ਕਰਨਾ (iv) ਬਰਾਕ ਓਬਾਮਾ ਦੀ ਭਾਰਤ ਯਾਤਰਾ
(ਓ) (ii) (iii) (i) (iv)
(ਅ) (iv) (i) (ii) (iii)
(ੲ) (i) (ii) (iii) (iv)
(ਸ) (iii) (iv) (i) (ii)
(x)ਸੰ ਯੁਕਤ ਰਾ ਟਰ ਦੁਆਰਾ ਿਨ ੱ ਸਤਰੀਕਰਨ ਅਯੋਗ ਦਾ ਗਠਨ ਕਦ ਕੀਤਾ ਿਗਆ?
(ਓ) 1952 (ਅ) 1954
(ੲ) 1956 (ਸ) 1958
ਭਾਗ (ਅ) 10x 1 = 10
2. ਹਰੇਕ ਪ ਨ ਦਾ ਤਰ ਇੱਕ ਬਦ ਜ ਲਾਇਨ ਿਵੱ ਚ ਿਦਓ :-
(i) ਵਾਧੂ ਮੁੱ ਲ ਦਾ ਿਸਧ ਤ ਿਕਸ ਨ ਿਦੱ ਤਾ ਹੈ?
(ii) ਮਹਾਤਮਾ ਗ ਧੀ ਜੀ ਦਾ ਰਾਜਨੀਿਤਕ ਗੁਰੂ ਕੌ ਣ ਸੀ?
(iii) ਿਵ ਵ ਭਰ ਿਵੱ ਚ ਮਨੁੱਖੀ ਅਿਧਕਾਰ ਿਦਵਸ ਕਦ ਮਨਾਇਆ ਜ ਦਾ ਹੈ?
(iv) ਵਰਤਮਾਨ ਸਮ ਿਵੱ ਚ ਸੰ ਯੁਕਤ ਰਾ ਟਰ ਦੇ ਿਕੰ ਨ ਮਬਰ ਹਨ?
(v) ਰਾ ਟਰਵਾਦੀ ਕ ਗਰਸ ਪਾਰਟੀ ਦਾ ਚੋਣ ਿਨ ਾਨ ਕੀ ਹੈ?
ਖ਼ਾਲੀ ਥਾਵ ਭਰੋ:-
(vi)---------- ਰਾਜ ਦੀ ਸਰਵ- ਚ ਕਤੀ ਦੀ ਵਰਤ ਕਰਦੀ ਹੈ।
(vii) ਰਾਜਨੀਤਕ ਪਨਾਲੀ ਦੀ ਧਾਰਨਾ ------ਨ ਿਦੱ ਤੀ।
4
Page 6
(viii) ਰਾ ਟਰਪਤੀ ਦਾ ਮੁੱ ਖ ਸਲਾਹਕਾਰ -------- ਹੁੰ ਦਾ ਹੈ।
ਸਹੀ/ਗਲਤ ਦੀ ਪਿਹਚਾਣ ਕਰੋ:-
(ix) 61ਵ ਸੰ ਿਵਧਾਿਨਕ ਸੋਧ 1989 ਈ: ਿਵੱ ਚ ਹੋਈ। (ਸਹੀ/ਗਲਤ)
(x) ਸੰ ਕਟ ਕਾਲ ਦੇ ਦੌਰਾਨ ਮੌਿਲਕ ਅਿਧਕਾਰ ਮੁਅੱਤਲ ਨਹ ਕੀਤੇ ਜਾ ਸਕਦੇ। (ਸਹੀ/ਗਲਤ)
ਭਾਗ (ੲ) 6 x 2 = 12
3. ਹੇਠ ਿਦੱ ਤੇ ਪੈਰੇ ਨੂੰ ਿਧਆਨ ਨਾਲ ਪੜਕੇ ਹੇਠ ਿਦੱ ਤੇ ਪਸ਼ਨ ਦੇ ਤਰ ਿਦਓ :- 6x1=6
(ੳ) ਭਾਰਤ ਪਾਿਕਸਤਾਨ ਸੰ ਬੰ ਧ ਿਵਚਕਾਰ ਤਣਾਅ ਦਾ ਮੁੱ ਖ ਕਾਰਨ ਕ ਮੀਰ ਸਮੱ ਿਸਆ ਹੈ। 1947 ਿਵੱ ਚ ਸੁਤੰਤਰਤਾ ਪਾਪਤੀ ਤ
ਿਪੱ ਛ ਪਾਿਕਸਤਾਨ ਦੁਆਰਾ ਕ ਮੀਰ 'ਤੇ ਆਪਣਾ ਅਿਧਕਾਰ ਜਮਾਉਣ ਲਈ ਅਕਤੂਬਰ, 1947 ਿਵੱ ਚ ਸਸਤਰਧਾਰੀ ਕਬਾਇਲੀਆਂ
ਦੁਆਰਾ ਕ ਮੀਰ 'ਤੇ ਹਮਲਾ ਕਰ ਿਦੱ ਤਾ ਿਗਆ ਸੀ । ਪਰੰ ਤੂ 26 ਅਕਤੂਬਰ, 1947 ਨੂੰ ਕ ਮੀਰ ਦੇ ਮਹਾਰਾਜਾ ਹਰੀ ਿਸੰ ਘ
ਦੁਆਰਾ ਕ ਮੀਰ ਦੇ ਭਾਰਤ ਿਵੱ ਚ ਸਾਮਲ ਕੀਤੇ ਜਾਣ ਦੀ ਘੋ ਣਾ ਕਰ ਿਦੱ ਤੀ ਗਈ ਸੀ। ਿਜਸ ਦੇ ਨਤੀਜੇ ਵਜ ਭਾਰਤ ਨ
ਆਪਣੀਆ ਫੌਜਾ ਭੇਜ ਕੇ ਪਾਿਕਸਤਾਨੀ ਘੁੱ ਸਪੈਠੀਆ ਨੂੰ ਿਪਛੇ ਧੱ ਕਣਾ ਆਰੰ ਭ ਕਰ ਿਦੱ ਤਾ ਿਗਆ ਸੀ ਅਤੇ ਕ ਮੀਰ ਦਾ ਬਹੁਤ ਸਾਰਾ
ਖੇਤਰ ਉਹਨ ਤ ਖਾਲੀ ਕਰਵਾ ਿਲਆ ਿਗਆ ਸੀ । ਪਰੰ ਤੂ ਛੇਤੀ ਹੀ ਭਾਰਤ ਦੁਆਰਾ ਯੁੱ ਧ ਬੰ ਦੀ ਦੀ ਘੋ ਣਾ ਕੀਤੀ ਗਈ ਸੀ ਅਤੇ
ਕ ਮੀਰ ਮਸਲੇ ਨੂੰ ਸੰ ਯੁਕਤ ਰਾ ਟਰ ਦੁਆਰਾ ਹੱ ਲ ਕੀਤੇ ਜਾਣ ਤੇ ਸਿਹਮਤੀ ਪਗਟ ਕੀਤੀ ਗਈ।ਪਰੰ ਤੂ ਕ ਮੀਰ ਦਾ ਲੱਗ-ਭੱ ਗ
1/3 ਭਾਗ ਪਾਿਕਸਤਾਨ ਦੇ ਕਬਜ਼ੇ ਹੇਠ ਰਿਹ ਿਗਆ ਸੀ ਿਜਸ ਨੂੰ ਪਾਿਕਸਤਾਨ ਵਾਲੇ ਆਜਾਦ ਕ ਮੀਰ' ਅਤੇ ਭਾਰਤ ਿਵੱ ਚ
ਮਕਬੂਜਾ ਕ ਮੀਰ ਿਕਹਾ ਜ ਦਾ ਹੈ। ਭਾਰਤ ਕ ਮੀਰ ਦਾ ਪਾਿਕਸਤਾਨ ਦੁਆਰ ਜ਼ਬਰਦਸਤੀ ਖੋਿਹਆ ਹੋਇਆ ਇਲਾਕਾ ਵਾਿਪਸ
ਲੈ ਣਾ ਚਾਹੁੰ ਦਾ ਹੈ ਜਦਿਕ ਪਾਿਕਸਤਾਨ ਸਮੁੱ ਚੇ ਕ ਮੀਰ 'ਤੇ ਆਪਣਾ ਦਾਅਵਾ ਪਗਟ ਕਰ ਿਰਹਾ ਹੈ ਅਤੇ ਇਸ ਤਰ ਇਹ ਸਮੱ ਿਸਆ
ਅੱ ਜ ਤੱ ਕ ਦੋਵ ਦੇ ਿਵਚਕਾਰ ਤਣਾਅ ਦਾ ਕਾਰਨ ਬਣੀ ਹੋਈ ਹੈ।
(i) ਪਾਿਕਸਤਾਨ ਦੁਆਰਾ ਕ ਮੀਰ 'ਤੇ ਆਪਣਾ ਅਿਧਕਾਰ ਜਮਾਉਣ ਲਈ ਕੀ ਕੀਤਾ ਿਗਆ ਸੀ?
(ii) ਭਾਰਤ ਕ ਮੀਰ ਦਾ ਿਕਹੜਾ ਇਲਾਕਾ ਵਾਿਪਸ ਲੈ ਣਾ ਚਾਹੁੰ ਦਾ ਹੈ?
(iii) ਭਾਰਤ ਨ ਕ ਮੀਰ ਦਾ ਮਸਲਾ ਿਕਵ ਹੱ ਲ ਕੀਤੇ ਜਾਣ ਤੇ ਸਿਹਮਤੀ ਪਗਟ ਕੀਤੀ ਹੈ?
(iv) ਕ ਮੀਰ ਦਾ ਿਕੰ ਨਾ ਭਾਗ ਪਾਿਕਸਤਾਨ ਦੇ ਕਬਜ਼ੇ ਹੇਠ ਰਿਹ ਿਗਆ ਸੀ?
(v) ਭਾਰਤ ਨ ਆਪਣੀਆ ਫੌਜਾ ਭੇਜ ਕੇ ਕੀ ਕੀਤਾ?
(vi) ਪਾਿਕਸਤਾਨ ਦੇ ਕਬਜ਼ੇ ਹੇਠ ਰਿਹ ਗਏ ਕ ਮੀਰ ਨੂੰ ਭਾਰਤ ਿਵੱ ਚ ਕੀ ਿਕਹਾ ਜ ਦਾ ਹੈ?
5
Page 7
ਹੇਠ ਿਦੱ ਤੇ ਪੈਰੇ ਨੂੰ ਿਧਆਨ ਨਾਲ ਪੜਕੇ ਹੇਠ ਿਦੱ ਤੇ ਪ ਨ ਦੇ ਤਰ ਿਦਓ :- 6x1=6
(ਅ) ਬਾਰਵ ਕਲਾਸ ਦੇ ਰਾਜਨੀਤੀ ਿਵਿਗਆਨ ਦੇ ਅਿਧਆਪਕ ਨ ਿਵਿਦਆਰਥੀਆਂ ਦੇ ਭਾ ਣ ਮੁਕਾਬਲੇ ਕਰਵਾਏ। ਬਲਜੀਤ
ਿਸੰ ਘ ਨੂੰ ਉਸ ਖ਼ਸੀਅਤ ਬਾਰੇ ਭਾ ਣ ਦੇਣ ਲਈ ਿਕਹਾ ਿਗਆ ਜੋ ਸੰ ਿਵਧਾਨ ਦੀ ਮਸੌਦਾ ਕਮੇਟੀ ਦੇ ਪਧਾਨ ਸਨ। ਸੁਰਜੀਤ ਨੂੰ
ਸੰ ਸਦ ਦੇ ਅਸਥਾਈ ਸਦਨ ਬਾਰੇ ਬੋਲਣ ਲਈ ਿਕਹਾ ਿਗਆ। ਨਹਾ ਨੂੰ ਸੰ ਿਵਧਾਨ ਦੀ 73ਵ ਸੋਧ ਬਾਰੇ ਬੋਲਣ ਲਈ ਆਿਖਆ ਿਗਆ।
ਹਿਰੰ ਦਰ ਨੂੰ ਵੱ ਖ ਵੱ ਖ ਰਾਜਨੀਿਤਕ ਦਲ ਨੂੰ ਮਾਨਤਾ ਦੇਣ ਤੇ ਚੋਣ ਿਨ ਾਨ ਅਲਾਟ ਕਰਨ ਦੀ ਪਿਕਿਰਆ ਬਾਰੇ ਭਾ ਣ ਦੇਣ ਲਈ
ਿਕਹਾ ਿਗਆ।ਕਮਲ ਨੂੰ ਸੰ ਸਦ ਦੇ ਸਥਾਈ ਸਦਨ ਬਾਰੇ ਬੋਲਣ ਲਈ ਿਕਹਾ ਿਗਆ ।
(1) ਅਪਣੇ ਭਾ ਣ ਿਵੱ ਚ ਪੰ ਚਾਇਤੀ ਰਾਜ ਐਕਟ ਬਾਰੇ ਚਰਚਾ ਿਕਸ ਿਵਿਦਆਰਥੀ ਨ ਕੀਤੀ ਹੋਵੇਗੀ ?
(ii) ਅਪਣੇ ਭਾ ਣ ਿਵੱ ਚ ਲੋ ਕ ਸਭਾ ਦੀ ਚਰਚਾ ਿਕਸ ਿਵਿਦਆਰਥੀ ਨ ਕੀਤੀ ਹੋਵੇਗੀ ?
(iii) ਆਪਣੇ ਭਾ ਣ ਿਵੱ ਚ ਡਾ ਬੀ ਆਰ ਅੰ ਬੇਡਕਰ ਦੀ ਚਰਚਾ ਿਕਸ ਿਵਿਦਆਰਥੀ ਨ ਕੀਤੀ ਹੋਵੇਗੀ ?
(iv) ਅਪਣੇ ਭਾ ਣ ਿਵੱ ਚ ਭਾਰਤੀ ਚੋਣ ਕਿਮ ਨ ਬਾਰੇ ਚਰਚਾ ਿਕਸ ਿਵਿਦਆਰਥੀ ਨ ਕੀਤੀ ਹੋਵੇਗੀ ?
(v) ਿਕਹੜਾ ਿਵਿਦਆਰਥੀ ਸੰ ਸਦ ਦੇ ਚ ਸਦਨ ਬਾਰੇ ਬੋਲੇਗਾ ?
(vi) ਅਪਣੇ ਭਾ ਣ ਿਵੱ ਚ ਲੋ ਕ ਸਭਾ ਬਾਰੇ ਚਰਚਾ ਿਕਸ ਿਵਿਦਆਰਥੀ ਨ ਕੀਤੀ ਹੋਵੇਗੀ ?
ਭਾਗ (ਸ) 6 x 4 = 24
4. ਕੋਈ ਛੇ ਪ ਨ ਕਰੋ। ਹਰੇਕ ਪ ਨ ਦਾ ਤਰ 80-100 ਬਦ ਿਵੱ ਚ ਿਦਓ :-
(i) ਰਾਜਨੀਿਤਕ ਪਣਾਲੀ ਦੀ ਅਰਥ ਦੱ ਸੋ?
(ii) ਉਦਾਰਵਾਦ ਦੇ ਿਤੰ ਨ ਮੌਿਲਕ ਿਸਧ ਤ ਦੀ ਿਵਆਿਖਆ ਕਰੋ।
(iii) ਮਹਾਤਮਾ ਗ ਧੀ ਦਾ ਅਮਾਨਤੀ ਿਸਧ ਤ ਕੀ ਸੀ?
(iv) ਨੌਕਰ ਾਹੀ ਦੇ ਬਦ ਦੀ ਅਰਥ ਿਲਖੋ?
(v) ਭਰਤੀ ਤ ਤੁਹਾਡਾ ਕੀ ਭਾਵ ਹੈ?
(vi) ਬੇਰੁਜ਼ਗਾਰੀ ਦਾ ਭਾਰਤੀ ਲੋ ਕਤੰ ਤਰ ਤੇ ਕੀ ਪਭਾਵ ਹੈ?
6
Page 8
(vii) ਪੰ ਚਾਇਤ ਸੰ ਮਤੀ ਤੇ ਨਟ ਿਲਖੋ।
(viii) ਨਗਰ ਪੰ ਚਾਇਤ ਦੀ ਬਣਤਰ ਿਲਖੋ ਚੋਣ ਅਯੋਗ ਦੀ ਰਚਨਾ ਬਾਰੇ ਿਲਖੋ।
(ix) ਿਵਦੇ ਨੀਤੀ ਤ ਤੁਹਾਡਾ ਕੀ ਭਾਵ ਹੈ? ਾਰਕ ਦੇ ਕੀ ਉਦੇ ਹਨ?
ਭਾਗ (ਹ) 3x 8 = 24
5. ਹਰੇਕ ਪ ਨ ਦਾ ਤਰ 150- 200 ਬਦ ਿਵੱ ਚ ਿਲਖੋ :-
(i) ਰਾਜਨੀਿਤਕ ਸਮਾਜੀਕਰਨ ਕੀ ਹੈ? ਆਧੁਿਨਕ ਸਮ ਿਵੱ ਚ ਸੋਸਲ ਮੀਡੀਆ ਦੀ ਰਾਜਨੀਿਤਕ ਸਮਾਜੀਕਰਨ ਦੇ ਇੱ ਕ
ਏਜੰ ਟ ਵਜ ਭੂਿਮਕਾ ਦਾ ਿਵਸ਼ਲੇ ਸ਼ਣ ਕਰੋ।
ਜ
ਕਾਰਲ ਮਾਰਕਸ ਦੇ ਿਵਚਾਰ ਨੂੰ ਭਾਰਤ ਦੇ ਸੰ ਦਰਭ ਿਵੱ ਚ ਪਰਖੋ।
(ii) ਕੀ ਭਾਰਤੀ ਨਾਗਿਰਕ ਬਾਲਗ ਵੋਟ ਦੇ ਅਿਧਕਾਰ ਦੀ ਸੁਤੰਤਰ ਵਰਤ ਕਰਦੇ ਹਨ? ਇਸਦੇ ਪੱ ਖ ਅਤੇ ਿਵਰੋਧ ਿਵੱ ਚ
ਦਲੀਲ ਿਦਓ ।
ਜ
ਆਧੁਿਨਕ ਸਮ ਿਵੱ ਚਗਾਮ ਪੰ ਚਾਇਤ ਦੀ ਚੋਣ ਿਵੱ ਚ ਉਭਰਦੇ ਰੁਝਾਨ ਦੀ ਚਰਚਾ ਕਰੋ।
(iii) ਭਾਰਤ ਿਵੱ ਚ ਰਾਜਨੀਿਤਕ ਦਲ ਲਈ ਲੀਡਰਿ ਪ ਦੇ ਸੰ ਕਟ ਦਾ ਪੰ ਜਾਬ ਦੇ ਸੰ ਦਰਭ ਿਵੱ ਚਮੁੱ ਲ ਕਣ ਕਰੋ।
ਜ
ਭਾਰਤ-ਪਾਿਕਸਤਾਨ ਸਬੰ ਧ ਦੇ ਸੰ ਦਰਭ ਿਵੱ ਚ ਾਰਕ ਦੀਆਂ ਸਮੱ ਿਸਆਵ ਦਾ ਿਵਸ਼ਲੇ ਸਣ ਕਰੋ।।
7
Page 9
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 10
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions