PSEB 12th Sample Paper 2026 Religion – Text
Read the full text of this sample paper below — useful to quickly search, copy and reference the content online without downloading the PDF.
📄 View text version (6 pages)
Page 1
Punjab Board
Sample Academic Year
2026
Paper
Page 2
ਕਲਾਸ - ਬਾਰਵ
ਧਰਮ
(2025-26)
ਸਮ -3 ਘੰ ਟੇ ਮਾਡਲ ਟੈਸਟ ਪੇਪਰ ਿਥਊਰੀ-80 ਅੰ ਕ
1. ਸਾਰੇ ਪਸ਼ਨ ਲਾਜ਼ਮੀ ਹਨ।
2. ਪਸ਼ਨ ਪੱ ਤਰ 3 ਭਾਗ ਿਵੱ ਚ ਹੈ (ੳ,ਅ,ੲ)
(ਭਾਗ-ੳ) 20x1=20
ਵਸਤੂ ਿਨਸ਼ਠ ਪਸ਼ਨ
ਬਹੁ-ਿਵਕਲਪੀ ਪਸ਼ਨ
1. ਜਲ ਦੀ ਪਿਵੱ ਤਰਤਾ ਮਹਜੋਦੜੋ ਤ ਿਮਲੀ ਿਕਸ ਚੀਜ਼ ਤ ਪਤਾ ਲੱਗੀ ?
(ੳ) ਨਦੀ (ਅ) ਖੂਹ (ੲ) ਿਵਸ਼ਾਲ ਇਸ਼ਨਾਨ ਘਰ (ਸ) ਬਾਉਲੀ
2. ਗੁਰੂ ਨਾਨਕ ਦੇਵ ਜੀ ਿਕਹੜੀ ਉਦਾਸੀ ਸਮ ਸਯੱ ਦਪੁਰ,ਕੁਰਕਸ਼ੇਤਰ,ਪਾਣੀਪੱ ਤ ਅਤੇ ਿਦੱ ਲੀ ਗਏ?
(ੳ) ਚੌਥੀ (ਅ) ਤੀਜੀ (ੲ) ਦੂਜੀ (ਸ) ਪਿਹਲੀ
3. ਸਭ ਤ ਪੁਰਾਣਾ ਵੇਦ ਿਕਹੜਾ ਹੈ?
(ੳ) ਅਥਰਵਵੇਦ (ਅ) ਸਾਮਵੇਦ (ੲ) ਿਰਗਵੇਦ (ਸ) ਯਜੁਰਵੇਦ
ਇੱਕ ਸ਼ਬਦ ਤ ਇੱਕ ਵਾਕ ਿਵੱਚ ਉੱਤਰ ਿਦਉ।
4. ਿਸੰ ਧੂ ਘਾਟੀ ਸਿਭਅਤਾ ਦੇ ਿਕਸੇ ਇੱ ਕ ਕਦਰ ਦਾ ਨ ਿਲਖੋ।
5. ਮਹਾਤਮਾ ਬੁੱ ਧ ਦੀਆਂ ਕੋਈ ਦੋ ਿਸੱ ਿਖਆਵ ਿਲਖੋ।
6. ਗੁਰਮੁਖੀ ਿਲਪੀ ਦਾ ਸੁਧਾਰ ਿਕਹੜੇ ਗੁਰੂ ਜੀ ਨ ਕੀਤਾ?
7. ਗੁਰੂ ਅਮਰਦਾਸ ਜੀ ਦੀ ਇਕ ਰਚਨਾ ਦਾ ਨ ਿਲਖੋ।
8. ਧਰਮ ਸੂਤਰ ਸਾਿਹਤ ਿਵਚ ਿਕਹੜਾ ਸੂਤਰ ਸ਼ਾਿਮਲ ਹੈ?
9. ਆਿਦ ਗੰ ਥ ਦੀ ਸੰ ਪਾਦਨਾ ਦਾ ਕਾਰਜ ਿਕਸ ਸਥਾਨ ਿਵਖੇ ਹੋਇਆ?
ਖਾਲੀ ਥਾਵਾਂ ਭਰੋ:
10. ................ ਤੁਫਾਨ ਦੇ ਦੇਵਤਾ ਸਨ।
11. ਅਥਰਵਵੇਦ ਨੂੰ......................... ਿਕਹਾ ਜ ਦਾ ਹੈ।
12. ਮੁੱ ਖ ਤੌਰ ਤੇ ਉਪਿਨਸ਼ਦ ਦੀ ਿਗਣਤੀ ..........................ਮੰ ਨੀ ਜ ਦੀ ਹੈ।
13. ਵੇਦ ਦੀ ਕੁੱ ਲ ਿਗਣਤੀ .................................... ਹੈ।
14. ਆਿਦ ਗੰ ਥ ਦਾ ਸੰ ਕਲਨ 1601 ਤ ................................ ਤੱ ਕ ਹੋਇਆ।
Page 3
15. ਕਠ ਉਪਿਨਸ਼ਦ ..................................ਵੇਦ ਦਾ ਉਪਿਨਸ਼ਦ ਹੈ।
16. ਜੈਨ ਧਰਮ ਿਵੱ ਚ ………………………… ਿਤਰਥੰ ਕਰ ਸਨ?
17. ਨਾਮ ਜਪੋ,ਿਕਰਤ ਕਰੋ,ਵੰ ਡ ਛੱ ਕੋ ਦੇ ਿਸਧ ਤ ……………………… ਜੀ ਨ ਿਦੱ ਤੇ?
ਸਹੀ/ਗਲਤ ਿਲਖੋ-
18. ਜੈਨ ਧਰਮ ਿਵੱ ਚ ਅੱ ਠ ਪਕਾਰ ਦੇ ਅਲੰਕਾਰ ਦਾ ਿਜ਼ਕਰ ਹੈ। ( )
19. ਿਸੱ ਖ ਜੀਵਨ ਜਾਚ ਅਨੁਸਾਰ ਿਸ਼ਸ਼ਟੀ ਦਾ ਪਬੰ ਧ ਪਰਮਾਤਮਾ ਦੇ ਹੁਕਮ ਨਾਲ਼ ਚਲ ਿਰਹਾ ਹੈ। ( )
20. ਿਸੱ ਖ ਧਰਮ ਅਨੁਸਾਰ ਕੁਰਿਹਤ ਕਰਨ ਵਾਲ਼ੇ ਨੂੰ ਤਨਖਾਹ ਲਾਈ ਜ ਦੀ ਹੈ। ( )
ਭਾਗ- ਅ 10x3=30
ਛੋਟੇ ਉਤਰ ਵਾਲੇ ਪਸ਼ਨ 60-80 ਸ਼ਬਦਾ ਿਵੱ ਚ ਉਤਰ ਿਲਖੋ।
21. ਆਰੀਆ ਦੀ ਊਸ਼ਾ ਦੇਵੀ ਬਾਰੇ ਜਾਣਕਾਰੀ ਿਦਉ।
22. ਬੋਧ ‘ਸੰ ਘ’ ਤ ਕੀ ਭਾਵ ਹੈ ?
23. ਗੁਰੂ ਨਾਨਕ ਦੇਵ ਜੀ ਦੀ ਪਿਹਲੀ ਉਦਾਸੀ ਬਾਰੇ ਤੁਸੀ ਕੀ ਜਾਣਦੇ ਹੋ?
24. ਵੈਿਦਕ ਸਾਿਹਤ ਿਵੱ ਚ ਸਵਰਗ ਅਤੇ ਨਰਕ ਿਵੱ ਚ ਿਵਸ਼ਵਾਸ ਦਾ ਪਤਾ ਲੱਗਦਾ ਹੈ। ਿਵਚਾਰ ਕਰੋ।
25. ਧਰਮ ਸੂਤਰ ਤ ਕੀ ਭਾਵ ਹੈ?
26. ਤੈਤੈਯ ਉਪਿਨਸ਼ਦ ਬਾਰੇ ਤੁਸ ਕੀ ਜਾਣਦੇ ਹੋ?
27. ਆਿਦ ਗੰ ਥ ਦੀ ਸੰ ਪਾਦਨਾ ਦੀ ਲੋ ੜ ਿਕ ਪਈ?
28. ਬੁੱ ਧਮੱ ਤ ਅਨੁਸਾਰ ਦੁਖ ਦੀ ਸਮਾਪਤੀ ਿਕਵ ਹੋ ਸਕਦੀ ਹੈ?
29. ਿਸੱ ਖ ਜੀਵਨ ਜ ਚ ਅਨੁਸਾਰ ਸੱ ਚਖੰ ਡ ਕੀ ਹੈ?
30. ਗੁਰਦੁਆਰਾ ਸੰ ਸਥਾ ਤੇ ਨਟ ਿਲਖੋ।
ਭਾਗ-ੲ (100 %ਅੰ ਤਿਰਕ ਛੋਟ) 5x6=30
ਵੱ ਡੇ ਉਤਰ ਵਾਲੇ ਪਸ਼ਨ, 100-150 ਸ਼ਬਦ ਿਵੱ ਚ ਉਤਰ ਿਲਖੋ।
31. ਆਰੰ ਿਭਕ ਆਿਰਆ ਦੇ ਧਾਰਿਮਕ ਜੀਵਨ ਦੀ ਿਵਆਿਖਆ ਕਰੋ
ਜ
ਭਗਵਾਨ ਬੁੱ ਧ ਦੇ ਮਹਾਨ ਿਤਆਗ ਬਾਰੇ ਿਲਖੋ।
Page 4
32. ਗੁਰੂ ਹਰਗੋਿਬੰ ਦ ਸਾਿਹਬ ਜੀ ਦੇ ਜੀਵਨ ਦਾ ਵਰਨਣ ਕਰੋ।
ਜ
ਗੁਰੂ ਨਾਨਕ ਦੇਵ ਜੀ ਦੀਆਂ ਿਸੱ ਿਖਆਵ ਦੀ ਿਵਆਿਖਆ ਕਰੋ।
33. ਵੈਿਦਕ ਸਾਿਹਤ ਦੀਆਂ ਿਵਸ਼ੇਸ਼ਤਾਵ ਦਾ ਵਰਨਣ ਕਰੋ।
ਜ
ਆਿਦ ਗੰ ਥ ਸਾਿਹਬ ਦੀ ਮਹੱ ਤਤਾ ਿਲਖੋ।
34. ਵੇਦ ਦੀ ਮਹੱ ਤਤਾ ਬਾਰੇ ਸੰ ਖੇਪ ਿਵੱ ਚ ਿਲਖੋ।
ਜ
ਆਿਦਗੰ ਥ ਿਵਚਲੀ ਗੁਰੂ ਅਮਰਦਾਸ ਜੀ ਦੀ ਬਾਣੀ ਬਾਰੇ ਸੰ ਖੇਪ ਜਾਣਕਾਰੀ ਿਦਉ।
35. ਮਨੂੰ ਸਿਮਤੀ ਤੇ ਸੰ ਖੇਪ ਨਟ ਿਲਖੋ।
ਜ
ਿਸੱ ਖ ਧਰਮ ਿਵੱ ਚ ਹੰ ਕਾਰ ਦੀ ਅਵਧਾਰਨਾ ਦਾ ਵਰਨਣ ਕਰੋ।
Page 5
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 6
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions