PSEB 10th Sample Paper 2024 Home Science – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
SAMPLE PAPER
Punjab Board
2024
Page 2
ਮਾਡਲ ਪਸ਼ਨ ਪੱ ਤਰ
ਗਿਹ ਿਵਿਗਆਨ
ਸ਼ੇਣੀ- ਦਸਵ
(2023-24)
ਪਸ਼ਨ ਪੱ ਤਰ ਦੀ ਰੂਪ-ਰੇਖਾ (ਿਲਖਤੀ)
1. ਪਸ਼ਨ ਪੱ ਤਰ ਿਵੱ ਚ ਕੁਲ 28 ਪਸ਼ਨ ਹੋਣਗੇ। ਸਾਰੇ ਪਸ਼ਨ ਕਰਨ ਲਾਜ਼ਮੀ ਹੋਣਗੇ।
2. ਪਸ਼ਨ ਪੱ ਤਰ ਿਤੰ ਨ ਭਾਗ ਿਵੱ ਚ ਵੰ ਿਡਆਂ ਹੋਵੇਗਾ। ਹਰ ਭਾਗ ਸਾਰੇ ਪਾਠ-ਕਮ ਤੇ
ਅਧਾਿਰਤ ਹੋਵੇਗਾ।
ਭਾਗ-1 ਿਵੱ ਚ ਸੋਲ (16) ਵਸਤੂ ਿਨਸ਼ਨ ਪਸ਼ਨ (1 ਤ 16 ) ਪੁੱ ਛੇ ਜਾਣਗੇ। ਹਰ ਪਸ਼ਨ ਇੱਕ
ਅੰ ਕ ਦਾ ਹੋਵੇਗਾ । ਵਸਤੂਿਨਸ਼ਨ ਪਸ਼ਨ ਇਕ ਸ਼ਬਦ ਤ ਇਕ ਵਾਕ ਤੱ ਕ ਦੇ ਉਤਰ ਵਾਲੇ ਜ
ਖਾਲੀ ਥ ਭਰੋ ਜ ਠੀਕ/ਗਲਤ ਜ ਬਹੁ ਭ ਤੀ ਤਰ ਵਾਲੇ , ਿਕਸੇ ਵੀ ਤਰ ਦੇ ਹੋ ਸਕਦੇ
ਹਨ। 16x1=16
ਭਾਗ-II ਿਵੱ ਚ ਅੱ ਠ (8) ਛੋਟੇ ਉਤਰ ਵਾਲੇ ਪਸ਼ਨ (17 ਤੋ 24) ਪੁੱ ਛੇ ਜਾਣਗੇ ,ਿਜਨ ਿਵੱ ਚ ਕੋਈ
ਚਾਰ ਪਸ਼ਨ ਪਾਠ-ਕਮ ਦੇ ਹਰ ਭਾਗ ਿਵਚ ਇਕ ਪਸ਼ਨ ਅੰ ਦਰੂਨੀ ਛੋਟ ਵਾਲੇ ਹੋਣਗੇ ਹਰ ਪਸ਼ਨ
3 ਅੰ ਕ ਦਾ ਹੋਵੇਗਾ ਿਜਸ ਦਾ ਉਤਰ 60-80 ਸ਼ਬਦ ਿਵੱ ਚ ਹੋਵੇ। 8x3=24
ਭਾਗ-III ਿਵੱ ਚ ਚਾਰ(4) ਅੰ ਦਰੂਨੀ ਛੋਟ ਵਾਲੇ ਿਨਬੰ ਧਾਰਤਮ ਪਸ਼ਨ (25 ਤ 28 ) ਪੁੱ ਛੇ ਜਾਣਗੇ ।
ਹਰ ਪਸ਼ਨ 5 ਅੰ ਕ ਦਾ ਹੋਵੇਗਾ , ਿਜਸ ਦਾ ਤਰ 150-200 ਸ਼ਬਦ ਿਵੱ ਚ ਹੋਵੇ। 4x5=20
ਵਸਤੂਿਨਸ਼ਠ ਪਸ਼ਨ (16%1=16)
(1) ਗਿਹ ਿਵਵਸਥਾ ਦੀ ਪਿਰਭਾਸ਼ਾ ਿਲਖੋ?
(2) ਘਰ ਦੀ ਲੋ ੜ ਦੇ ਮੁੱ ਖ ਦੋ ਕਾਰਨ ਦੱ ਸੋ?
(3) ਘਰੇਲੂ ਕੂੜੇ ਿਵੱ ਚ ਿਕਹੜੀਆਂ-ਿਕਹੜੀਆਂ ਚੀਜ਼ ਹੁੰ ਦੀਆਂ ਹਨ?
Page 3
(4) ਘਰ ਦੀ ਸਜਾਵਟ ਲਈ ਿਕਹੜੀਆਂ-ਿਕਹੜੀਆਂ ਚੀਜ਼ ਦਾ ਪਯੋਗ ਹੁੰ ਦਾ ਹੈ?
(5) ਪੋਟੀਨ ਿਕਹੜੇ ਤੱ ਤ ਦਾ ਿਮਸ਼ਰਣ ਹੈ?
(6) ਿਵਟਾਿਮਨ ਸਾਡੇ ਰੱ ਿਖਅਕ ਤੱ ਤ ਿਕ ਹਨ?
(7) ਭੋਜਨ ਦੀ ਪਿਰਭਾਸ਼ਾ ਿਲਖੋ?
(8) ਸਬਜ਼ੀਆਂ ਿਵੱ ਚ ਿਕਹੜੇ-ਿਕਹੜੇ ਪੋਸ਼ਿਟਕ ਤੱ ਤ ਹੁੰ ਦੇ ਹਨ?
(9) ਪਿਰਵਾਰ ਦੀਆਂ ਮੁੱ ਖ ਿਕਸਮ ਿਕਹੜੀਆਂ ਹਨ?
(10) ਪਿਰਵਾਰ ਸਮਾਜ ਦੀ …………….. ਇਕਾਈ ਹੈ।
(11) ਗਰਭ ਅਵਸਥਾ ਨੂੰ ਿਕੰ ਨ ਭਾਗ ਿਵੱ ਚ ਵੰ ਡ ਸਕਦੇ ਹ ?
(12) ਪਲੈ ਸੈਟ ਕੀ ਹੁੰ ਦਾ ਹੈ?
(13) ਿਸਲਕ ਨੂੰ ਰੇਿਸ਼ਆਂ ਦੀ ………. ਿਕਹਾ ਜ ਦਾ ਹੈ।
(14) ਗਰਮੀਆਂ ਿਵੱ ਚ ……….. ਤ ਬਣੇ ਕੱ ਪੜੇ ਪਿਹਨ ਜ ਦੇ ਹਨ।
(15) ਥਰਮੋਪਲਾਸਿਟਕ ਰੇਿਸ਼ਆਂ ਤ ਕੀ ਭਾਵ ਹੈ?
(16) ਸੈਲੂਲੋਜ਼ ਰੇਸ਼ੇ ਿਕਹੜੇ ਹੁੰ ਦੇ ਹਨ?
ਛੋਟੇ ਪਸ਼ਨ ਦੇ ਤਰ ਿਦਉ। ਹਰੇਕ ਪਸ਼ਨ ਦੇ ਿਤੰ ਨ ਅੰ ਕ ਹਨ। (8%3=24)
(17) ਕੂੜਾ-ਕਰਕਟ ਤ ਖਾਦ ਿਕਵ ਬਣਾਈ ਜ ਦੀ ਹੈ?
(18) ਉਪਚਾਿਰਕ ਅਤੇ ਅਣ-ਉਪਚਾਿਰਕ ਸੰ ਤੁਲਨ ਿਵੱ ਚ ਕੀ ਅੰ ਤਰ ਹੈ?
ਜ
ਪਰਦੇ ਲਗਾਉਣ ਦੇ ਕੀ ਲਾਭ ਹਨ? ਪਰਿਦਆਂ ਲਈ ਿਕਹੋ ਿਜਹਾ ਕੱ ਪੜਾ ਖਰੀਦਣਾ
ਚਾਹੀਦਾ ਹੈ?
(19) ਕਾਰਬੋਹਾਈਡੇਟਸ ਸਰੀਰ ਿਵੱ ਚ ਕੀ ਕੰ ਮ ਕਰਦੇ ਹਨ?
(20) ਿਵਟਾਿਮਨ ਏ ਦਾ ਮੁੱ ਖ ਕੰ ਮ ਕੀ ਹੈ? ਇਸ ਦੀ ਪਾਪਤੀ ਦੇ ਸੋਤ ਿਲਖੋ।
Page 4
ਜ
ਿਕਸੇ ਿਤੰ ਨ ਭੋਜਨ ਸਮੂਹ ਦੇ ਖੁਰਾਕੀ ਤੱ ਤ ਬਾਰੇ ਿਲਖੋ।
(21) ਸੰ ਯੁਕਤ ਪਿਰਵਾਰ ਹੋਣ ਦੇ ਕੀ ਨੁਕਸਾਨ ਹਨ?
(22) ਗਰਭ ਅਵਸਥਾ ਦੇ ਸਮ ਭਰੂਣ ਤੇ ਅਸਰ ਪਾਉਣ ਵਾਲੇ ਕਾਰਕ ਦੱ ਸੋ।
ਜ
ਬੱ ਿਚਆਂ ਿਵੱ ਚ ਫਾਸਲਾ ਰੱ ਖਣ ਦਾ ਕੀ ਮਹੱ ਤਵ ਹੈ?
(23) ਰੇਿਸ਼ਆਂ ਦੀ ਪਾਪਤੀ ਦੇ ਸਾਧਨ ਅਨੁਸਾਰ ਰੇਿਸ਼ਆਂ ਦਾ ਵਰਗੀਕਰਨ ਕਰੋ।
(24) ਿਲਨਨ ਿਕਹੋ ਿਜਹਾ ਰੇਸ਼ਾ ਹੈ? ਇਸ ਦੇ ਕੀ ਗੁਣ ਹਨ?
ਜ
ਧਾਤ ਤ ਪਾਪਤ ਹੋਣ ਵਾਲੇ ਰੇਸ਼ੇ ਿਕਹੜੇ-ਿਕਹੜੇ ਹਨ? ਉਹਨ ਬਾਰੇ ਦੱ ਸੋ।
ਿਨੰਬਧਾਤਮਕ ਪਸ਼ਨ ਦੇ ਤਰ ਿਲਖੋ। (4%5=20)
(25) ਚੰ ਗੇ ਪਬੰ ਧਕ ਿਵੱ ਚ ਕੀ ਗੁਣ ਹੋਣੇ ਜ਼ਰੂਰੀ ਹਨ?
ਜ
ਿਡਜ਼ਾਇਨ ਦੇ ਮੂਲ ਿਸਧ ਤ ਿਕਹੜੇ ਹਨ? ਇਹਨ ਬਾਰੇ ਪਤਾ ਹੋਣਾ ਿਕ ਜ਼ਰੂਰੀ
ਹੈ?
(26) ਚਰਬੀ ਿਵੱ ਚ ਘੁਲਣਸ਼ੀਲ ਿਵਟਾਿਮਨ ਿਕਹੜੇ ਹਨ, ਸਾਡੇ ਸਰੀਰ ਿਵੱ ਚ ਕੀ ਕੰ ਮ
ਕਰਦੇ ਹਨ ਅਤੇ ਿਕੱ ਥ ਪਾਪਤ ਕੀਤੇ ਜਾ ਸਕਦੇ ਹਨ?
ਜ
ਸੰ ਤੁਿਲਤ ਭੋਜਨ ਦੀ ਮਾਤਰਾ ਨੂੰ ਪਭਾਿਵਤ ਕਰਨ ਵਾਲੇ ਕਾਰਕ ਦੱ ਸੋ।
(27) ਆਰਿਥਕ ਖੁਸ਼ਹਾਲੀ ਲਈ ਬੱ ਿਚਆਂ ਿਵੱ ਚ ਫਾਸਲਾ ਹੋਣਾ ਿਕ ਜ਼ਰੂਰੀ ਹੈ?
Page 5
ਜ
ਗਰਭ ਅਵਸਥਾ ਦੌਰਾਨ ਭਰੂਣ ਦੀਆਂ ਵੱ ਖ-ਵੱ ਖ ਅਵਸਥਾਵ ਬਾਰੇ ਿਲਖੋ।
(28) ਕੁਦਰਤ ਿਵੱ ਚ ਿਮਲਣ ਵਾਲੇ ਰੇਸ਼ੇ ਿਕਹੜੇ ਹਨ? ਿਕਸੇ ਇੱਕ ਰੇਸ਼ੇ ਦੀ ਿਵਸ਼ੇਸ਼ਤਾ,
ਰਚਨਾ ਅਤੇ ਦੇਖਭਾਲ ਦੱ ਸੋ।
ਜ
ਥਰਮੋਪਲਾਸਿਟਕ ਰੇਸ਼ੇ ਕੀ ਹੁੰ ਦੇ ਹਨ? ਇਹਨ ਦੀ ਵਰਤ ਅਤੇ ਿਵਸ਼ੇਸ਼ਤਾਵ ਦੱ ਸੋ।
AglaSem Earn while Learn Program. Send your papers and get paid.
Contact: support@