PSEB 10th Sample Paper 2024 Agriculture – Text
Read the full text of this sample paper below — useful to quickly search, copy and reference the content online without downloading the PDF.
📄 View text version (4 pages)
Page 1
SAMPLE PAPER
Punjab Board
2024
Page 2
1
ਦਸਵੀਂ
ਖੇਤੀਬਾੜੀ (ਲਿਖਤੀ)
ਨਮੂਨਾ ਪ੍ਰਸ਼ਨ ਪ੍ੱ ਤਰ
𝟏
ਸਮਾਂ : 2𝟐 ਘੰ ਟੇ ਕੱ ਿ ਅੰ ਕ : 50 ਅੰ ਕ
ਨੋਟ : ;ko/ gqPB Io{oh jB .
ਭਾਗ - I
1. ਹੇਠ ਲਿਖੇ ਬਹ-ਲਵਕਿਪ੍ੀ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:
(i) ਦੁੱ ਧ ਦੀ ਖ਼ਰੀਦ ਅਤੇ ਮੰ ਡੀਕਰਨ ਲਈ ਸਥਾਪਿਤ ਕੀਤੀ ਗਈ ਸੰ ਸਥਾ ਦਾ ਨਾਂ ਕੀ ਹੈ ?
(ੳ) ਹਾਊਸਫੈਡ (ਅ) ਮਾਰਕਫੈਡ (ੲ) ਪਮਲਕਫੈਡ (ਸ) ਿਨਸੀਡ 1
(ii) ਿੰ ਜਾਬ ਐਗਰੀਕਲਚਰਲ ਯੂਨੀਵਰਪਸਟੀ ਪਕਸ ਸ਼ਪਹਰ ਪਵੁੱ ਚ ਸਥਾਪਿਤ ਹੈ ?
(ੳ) ਚੰ ਡੀਗੜ੍ਹ (ਅ) ਲਪਧਆਣਾ (ੲ) ਜਲੰਧਰ (ਸ) ਿਪਟਆਲਾ 1
(iii) ਗਾਜਰ ਦੀ ਿੰ ਜਾਬ ਬਲੈ ਕ ਪਬਊਟੀ ਪਕਸਮ ਦਾ ਰੰ ਗ ਪਕਹੋ ਪਜਹਾ ਹੰ ਦਾ ਹੈ ?
(ੳ) ਕਾਲਾ (ਅ) ਨੀਲਾ (ੲ) ਿੀਲਾ (ਸ) ਹਰਾ 1
(iv) ਫਲ਼ਦਾਰ ਬੂਟੇ ਲਗਾਉਣ ਲਈ ਟੋਆ ਪਕੰ ਨਾ ਡੂੰ ਘਾ ਿੁੱ ਟਣਾ ਚਾਹੀਦਾ ਹੈ ?
(ੳ) 1 ਸੈਂਟੀਮੀਟਰ (ਅ) 1 ਇੰ ਚ (ੲ) 1 ਫੁੱ ਟ (ਸ) 1 ਮੀਟਰ 1
(v) ਿਰੋਸੈਪਸੰ ਗ ਦੌਰਾਨ 100 ਪਕਲੋ ਕੁੱ ਚੀ ਹਲਦੀ ਤੋਂ ਪਕੰ ਨਾ ਹਲਦੀ ਿਾਊਡਰ ਪਤਆਰ ਕੀਤਾ ਜਾ ਸਕਦਾ ਹੈ ?
(ੳ) 15-20 ਪਕੁੱ ਲੋ (ਅ) 45-50 ਪਕੁੱ ਲੋ (ੲ) 65-70 ਪਕੁੱ ਲੋ (ਸ) 85-90 ਪਕੁੱ ਲੋ 1
(vi) ਤਸਦੀਕਸ਼ਦਾ ਬੀਜ ਦੇ ਥੈਲੇ ਉੱਿਰ ਪਕੰ ਨੇ ਟੈਗ ਲੁੱਗਦੇ ਹਨ ?
(ੳ) ਚਾਰ (ਅ) ਦੋ (ੲ) ਿੰ ਜ (ਸ) ਇੁੱ ਕ 1
(vii) ਟਟੀਹਰੀ ਆਿਣਾ ਆਲਹਣਾ ਪਕੁੱ ਥੇ ਬਣਾਉਂਦੀ ਹੈ ?
(ੳ) ਖੋੜ੍ਹਾਂ ਪਵੁੱ ਚ (ਅ) ਜ਼ਮੀਨ ਉੱਿਰ (ੲ) ਦਰਖ਼ਤਾਂ ਉੱਿਰ (ਸ) ਇਮਾਰਤਾਂ ਪਵੁੱ ਚ 1
2. ਬਰੈਕਟ ਲਵੱ ਚ ਲਦੱ ਤੇ ਗਏ ਸ਼ਬਦਾਂ ਲਵੱ ਚੋਂ ਸਹੀ ਸ਼ਬਦ ਚਣ ਕੇ ਖ਼ਾਿੀ ਥਾਂ ਭਰੋ :
(i) ਕੌ ਮੀ ਬਾਗ਼ਬਾਨੀ ਪਮਸ਼ਨ ਦੀਆਂ ਸਕੀਮਾਂ .................... ਪਵਭਾਗ ਵੁੱ ਲੋਂ ਲਾਗੂ ਕੀਤੀਆਂ ਜਾਂਦੀਆਂ ਹਨ ।
(ਬਾਗ਼ਬਾਨੀ / ਮੁੱ ਛੀ ਿਾਲਣ) 1
(ii) ...................... ਨੂੰ ਚਾਪਰਆਂ ਦਾ ਬਾਦਸ਼ਾਹ ਪਕਹਾ ਜਾਂਦਾ ਹੈ । (ਝੋਨੇ / ਬਰਸੀਮ) 1
(iii) ਬਾਗਾਂ ਨੂੰ ਦੇਸੀ ਰੂੜ੍ੀ ..................... ਮਹੀਨੇ ਪਵੁੱ ਚ ਿਾਉਣੀ ਚਾਹੀਦੀ ਹੈ । (ਦਸੰ ਬਰ / ਜੂਨ) 1
(iv) ਿੰ ਜਾਬ ਦੇ ਦੁੱ ਖਣ-ਿੁੱ ਛਮੀ ਜ਼ੋਨ ਪਵੁੱ ਚ ਧਰਤੀ ਹੇਠਲਾ ਿਾਣੀ ................... ਹੈ । (ਪਮੁੱ ਠਾ / ਖਾਰਾ) 1
(v) ਭਾਰਤ ਦੀ ਦੋ-ਪਤਹਾਈ ਤੋਂ ਵੁੱ ਧ ਅਬਾਦੀ .................... ਪਵੁੱ ਚ ਵੁੱ ਸਦੀ ਹੈ । (ਪਿੰ ਡਾਂ / ਸ਼ਪਹਰਾਂ) 1
Page 3
2
(vi) ਬੀਜ ਸਾਫ਼ ਕਰਨ ਵਾਲੀ ਮਸ਼ੀਨ ਨੂੰ ਸੀਡ ................... ਕਪਹੰ ਦੇ ਹਨ । (ਗਰੇਡਰ / ਡਪਰੁੱ ਲ) 1
(vii) ................ ਦੀ ਸਹਾਇਤਾ ਨਾਲ਼ ਸਲਾਈਡਾਂ ਤੋਂ ਪਚੁੱ ਤਰ ਵੇਖੇ ਜਾ ਸਕਦੇ ਹਨ । (ਇਨਕਬੇਟਰ / ਿਰੋਜੈਕਟਰ) 1
3. ਸਹੀ ਜਾਂ ਗ਼ਿਤ ਕਥਨਾਂ ਦੀ ਚੋਣ ਕਰੋ :
(i) ਿੀ. ਏ. ਯੂ. ਦੇ ਖੇਤੀਬਾੜ੍ੀ ਮੌਸਮ ਪਵਭਾਗ ਵੁੱ ਲੋਂ ਪਕਸਾਨਾਂ ਨੂੰ ਮੌਸਮ ਦੀ ਜਾਣਕਾਰੀ ਪਦੁੱ ਤੀ ਜਾਂਦੀ ਹੈ । 1
(ii) ਕਣਕ ਨੂੰ ਗੁੱ ਲੀ ਡੰ ਡਾ ਨਦੀਨ ਕੋਈ ਨਕਸਾਨ ਨਹੀਂ ਿਹੰ ਚਾਉਂਦਾ ਹੈ । 1
(iii) ਬਰੌਕਲੀ ਦੀ ਉੱਨਤ ਪਕਸਮ ਿੰ ਜਾਬ ਬਰੌਕਲੀ - 1 ਹੈ । 1
(iv) ਿੰ ਜਾਬ ਪਵੁੱ ਚ ਵਣ ਅਤੇ ਰੁੱ ਖਾਂ ਹੇਠ 20 ਿਰਤੀਸ਼ਤ ਰਕਬਾ ਹੈ । 1
(v) ਖੰ ਡ ਉਦਯੋਗ ਲਈ ਕੁੱ ਚਾ ਮਾਲ ਗੰ ਨੇ ਤੋਂ ਪਮਲਦਾ ਹੈ । 1
(vi) ਮੈਕਸੀਕਨ ਕਣਕ ਦਾ ਕੁੱ ਦ ਮਧਰਾ ਹੰ ਦਾ ਹੈ । 1
1 ਅੰ ਕ × 6 = 6 ਅੰ ਕ
ਭਾਗ - II
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਲਵੱ ਚ ਲਦਓ :
4. ਇਫਕੋ ਵੁੱ ਲੋਂ ਪਕਸਾਨਾਂ ਨੂੰ ਪਦੁੱ ਤੀਆਂ ਜਾਣ ਵਾਲੀਆਂ ਕੋਈ ਦੋ ਸਹੂਲਤਾਂ ਪਲਖੋ । 2
5. ਿੰ ਜਾਬ ਖੇਤੀਬਾੜ੍ੀ ਯੂਨੀਵਰਪਸਟੀ ਵੁੱ ਲੋਂ ਪਕਹੜ੍ੀਆਂ ਦੋ ਫ਼ਸਲਾਂ ਲਈ ਢੁੱ ਕਵੀਂ (Protected) ਖੇਤੀ ਤਕਨੀਕ ਪਵਕਪਸਤ ਕੀਤੀ
ਗਈ ? 2
6. ਿਨੀਰੀ ਨਾਲ਼ ਲਗਾਈਆਂ ਜਾਣ ਵਾਲੀਆਂ ਪਕਸੇ ਦੋ ਸਬਜ਼ੀਆਂ ਦੇ ਨਾਂ ਪਲਖੋ । 2
7. ਪਕਸੇ ਦੋ ਿੁੱ ਤਝੜ੍ੀ ਫਲ਼ਦਾਰ ਿੌਪਦਆਂ ਦੇ ਨਾਂ ਪਲਖੋ । 2
8. ਐਗਰੋ ਿਰੋਸੈਪਸੰ ਗ ਕੰ ਿਲੈ ਕਸ ਪਵੁੱ ਚ ਲੁੱਗਣ ਵਾਲੀਆਂ ਕੋਈ ਦੋ ਮਸ਼ੀਨਾਂ ਦੇ ਨਾਂ ਪਲਖੋ । 2
9. ਨਰਮੇ ਦੀ ਫ਼ਸਲ ਦੇ ਕੋਈ ਦੋ ਜੁੱ ਦੀ-ਿਸ਼ਤੀ ਗਣ ਪਲਖੋ । 2
10. ਿਲਾਂਟ ਕਲੀਪਨਕ ਪਵੁੱ ਚ ਵਰਤੇ ਜਾਣ ਵਾਲੇ ਕੋਈ ਦੋ ਉਿਕਰਣਾਂ ਦੇ ਨਾਂ ਪਲਖੋ । 2
2 ਅੰ ਕ × 7 = 14 ਅੰ ਕ
ਭਾਗ - III
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 3-4 ਵਾਕਾਂ ਲਵੱ ਚ ਲਦਓ :
11. ਡੇਅਰੀ ਪਵਕਾਸ ਪਵਭਾਗ ਵੁੱ ਲੋਂ ਪਕਸਾਨਾਂ ਨੂੰ ਪਦੁੱ ਤੀਆਂ ਜਾਣ ਵਾਲੀਆਂ ਕੋਈ ਚਾਰ ਸਹੂਲਤਾਂ ਪਲਖੋ । 4
ਜਾਂ
ਕਣਕ ਦੀ ਪਬਜਾਈ ਦਾ ਸਮਾਂ ਅਤੇ ਤਰੀਕਾ ਪਲਖੋ । 4
12. ਫੁੱ ਲ ਗੋਭੀ ਦੀ ਅਗੇਤੀ ਫ਼ਸਲ ਲਈ ਿਨੀਰੀ ਬੀਜਣ ਦਾ ਸਮਾਂ, ਿਰਤੀ ਏਕੜ੍ ਬੀਜ ਦੀ ਮਾਤਰਾ, ਫ਼ਾਸਲਾ ਅਤੇ ਪਸੰ ਚਾਈ ਬਾਰੇ
ਪਲਖੋ । 4
Page 4
3
ਜਾਂ
ਫਲ਼ ਤੋੜ੍ਨ ਸਮੇਂ ਪਧਆਨ ਰੁੱ ਖਣ ਯੋਗ ਕੋਈ ਚਾਰ ਗੁੱ ਲਾਂ ਪਲਖੋ । 4
13. ਭਾਰਤ ਪਵੁੱ ਚ ਹਰੀ ਕਰਾਂਤੀ ਆਉਣ ਦੇ ਕੋਈ ਚਾਰ ਕਾਰਨ ਪਲਖੋ । 4
ਜਾਂ
ਪਿੰ ਡਾਂ ਪਵੁੱ ਚ ਖੇਤੀ ਅਧਾਪਰਤ ਧੰ ਦੇ ਸ਼ਰੂ ਕਰਨ ਦੇ ਕੋਈ ਚਾਰ ਲਾਭ ਪਲਖੋ । 4
14. ਚੂਪਹਆਂ ਲਈ ਜ਼ਪਹਰੀਲਾ ਚੋਗੇ ਦੀ ਵਰਤੋਂ ਸਬੰ ਧੀ ਕੋਈ ਚਾਰ ਸਾਵਧਾਨੀਆਂ ਪਲਖੋ । 4
ਜਾਂ
ਿਲਾਂਟ ਕਲੀਪਨਕ ਦੇ ਕੋਈ ਚਾਰ ਲਾਭ ਪਲਖੋ । 4
4 ਅੰ ਕ × 4 = 16 ਅੰ ਕ
35 - AglaSem
X - 2324 Earn while Learn Program. Send your papers and get paid.
Contact: support@