Page 1
FOR PUNJAB CLASS 9 PREPARATION
PSEB 9th Class
Syllabus 2027
Mathematics
EXAM YEAR TYPE SUBJECT
Punjab Class 9 2027 Syllabus Maths
Notes · Sample Papers · Previous Year Papers · Mock Tests
Page 2
ਸ਼ੇਣੀ ਨੌਵ
o m
m ਕੁੱ ਲ ਸਮ :3 ਘੰ ਟੇ c
. ਅੰ ਕ :80
.co
ਿਲਖਤੀ
m
e ਮੁਲ ਕਣ :20
em s
ਆਂਤaਿਰਕ
l
as ag ਕੁੱ ਲ ਅੰ ਕ: 100
ਪਾਠਕਮ
1. ਸੰ ਿਖਆ ਪਣਾਲੀ : ਸੰ ਿਖਆ ਰੇਖਾ ਤੇ ਪਾਿਕਤਕ ਸੰ ਿਖਆਵ , ਸੰ ਪੂਰਨ ਸੰ ਿਖਆਵ ਅਤੇ ਪਿਰਮੇਯ ਸੰ ਿਖਆਵ ਨੂੰ
ਦਰਸਾਉਣ ਦੀ ਦੁਹਰਾਈ, ਪਿਰਮੇਯ ਸੰ ਿਖਆਵ , ਦੁਹਰਾ ਦੇ/ਸ਼ਾਤ ਦਸ਼ਮਲਵ ਦੇ ਤੌਰ ਤੇ ।
ਨਾ ਦੁਹਰਾ ਦੇ /ਅਸ਼ਾਤ ਦਸ਼ਮਲਵ ਿਜਵ ਿਕ √2, √3 , √5 ……ਆਿਦ ਦੀਆਂ ਉਦਾਹਰਣ । ਿਕਸੇ
o m
m . c
ਧਨਾਤਮਕ ਵਾਸਤਿਵਕ . cox ਸੰ ਿਖਆ ਦੇ ਲਈ √𝑥 ਦੀ ਹਦ। ਿਕਸੇ ਵਾਸਤਿਵਕ ਸੰ ਿਖਆ ਦੇ ਮੂਲ ਦੀ ਉਦਾਹਰਣ
s e m।
s eਅੰmਕ ਘਾਤ ਅਨੁਸਾਰ ਘਾਤ-ਅੰ ਕ ਦੇ ਿਨਯਮ ਦੀ ਦੁਹਰਾਈ । ਪਿਰਮੇਯglਘਾਤ a ਅੰ ਕ
g la
ਪੂਰਨ ਸੰ ਿਖਆ
a
a ਵਾਸਤਿਵਕ ਆਧਾਰ ਦੇ ਨਾਲ √ ਅਤੇ √ ਵਰਗੀਆਂ ਵਾਸਤਿਵਕ ਸੰ ਿਖਆਵ ਦਾ
ਧਨਾਤਮਕ
√
ਰੇਸ਼ਨਲਕਰਣ। ਿਜਥੇ x ਅਤੇ y ਪਾਿਕਤਕ ਸੰ ਿਖਆਵ ਅਤੇ a,b ਸੰ ਪੂਰਨ ਸੰ ਿਖਆਵ ਹਨ।
2. ਬਹੁਪਦ : ਇਕ ਚਲ ਵਾਲੀ ਬਹੁਪਦ ਦੀ ਪਿਰਭਾਸ਼ਾ, ਇਸਦੇ ਗੁਣ ਕ, ਉਦਾਹਰਣ ਨਾਲ ਅਤੇ ਉਲਟ
ਉਦਾਹਰਣ ਨਾਲ ਇਸਦੇ ਪਦ, ਿਸਫਰ ਬਹੁਪਦ ਬਹੁਪਦ ਦੀ ਘਾਤ। ਅਚਲ, ਇੱ ਕ ਘਾਤੀ, ਦੋ ਘਾਤੀ, ਿਤੰ ਨ
m
.co
ਘਾਤੀ ਬਹੁਪਦ, ਇੱ ਕ ਪਦ, ਦੋ ਪਦ, ਿਤੰ ਨ ਪਦ। ਗੁਣਨਖੰ ਡ ਅਤੇ ਗੁਣਜ, ਬਹੁਪਦ/ਸਮੀਕਰਣ ਦੇ
e m
l as
ਿਸਫਰ/ਮੂਲ। ਗੁਣਨਖੰ ਡ ਿਥਉਰਮ ਦਾ ਕਥਨ ਅਤੇ ਸਬੂਤ 𝑎𝑥 + 𝑏𝑥 + 𝑐, 𝑎 ≠ 0 ਦਾ ਗੁਣਨਖੰ ਡ ਿਜਥੇ
agਅਤੇ ਿਤੰ ਨ ਘਾਤੀ ਬਹੁਪਦ ਦਾ ਗੁਣਨਖੰ ਡ, ਗੁਣਨਖੰ ਡ ਦੀ ਵਰਤ
a,bਅਤੇ c ਵਾਸਤਿਵਕ ਸੰ ਿਖਆਵ ਹਨ
ਕਰਕੇ। ਅਲਜਬਰਈ ਿਵਅੰ ਜਕ ਅਤੇ ਸਰਬਸਮਤਾਵ ਦੀ ਦੁਹਰਾਈ। ਹੋਰ ਸਰਬਸਮਤਾਵ ਿਜਵ ਿਕ
(𝑥 + 𝑦 + 𝑧) = 𝑥 +𝑦 + 𝑧 + 2𝑥𝑦 + 2𝑦𝑧 + 2𝑧𝑥
(𝑥 ± 𝑦) = 𝑥 ± 𝑦 ± 3𝑥𝑦(𝑥 ± 𝑦)
𝑥 + 𝑦 + 𝑧 − 3𝑥𝑦𝑧 = (𝑥 + 𝑦 + 𝑧)(𝑥 + 𝑦 + 𝑧 − 𝑥𝑦 − 𝑦𝑧 − 𝑧𝑥)
ਵਰਗੀਆਂ ਅਤੇ ਇਹਨ ਦੀ ਬਹੁਪਦ ਦੇ ਗੁਣਨਖੰ ਡ ਬਣਾਉਣ ਿਵੱ ਚ ਵਰਤ। ਸਧਾਰਣ ਤਤਸਮਕ , ਇਹਨ m
omਪਦ ਿਵੱ ਚ ਰੁਪ ਤਿਰਤ ਹੋਣ ਯੋਗ।
c. ਬਹੁ m .co
s e
s em3. ਿਨਰਦੇਸ਼ ਅੰ ਕ ਿਜਆਿਮਤੀ : ਕਾਰਟੀਜੀਅਨ ਤਲ, ਇੱ ਕ ਿਬੰ ਦੂ ਦੇ ਿਨਰਦੇ
g lਸ਼a ਅੰ ਕ, ਨਾਮ ਅਤੇ ਿਨਰਦੇਸ਼ ਅੰ ਕ
g la a
a ਤਲ ਨਾਲ ਸੰ ਬੰ ਿਧਤ ਪਦ।
4. ਦੋ ਚਲਾ ਵਾਲੇ ਰੇਖੀ ਸਮੀਕਰਣ :ਇੱ ਕ ਚਲ ਵਾਲੀ ਰੇਖੀ ਸਮੀਕਰਣ ਦੀ ਦੁਹਰਾਈ। ਦੋ ਚਲ ਿਵੱ ਚ ਸਮੀਕਰਣ
ਦੀ ਭੂਿਮਕਾ ਿਸੱ ਧ ਕਰਨਾ ਿਕ ਦੋ ਚਲ ਵਾਲੀ ਇੱ ਕ ਰੇਖੀ ਸਮੀਕਰਣ ਦੇ ਅਸੀਿਮਤ ਹੱ ਲ ਹੁੰ ਦੇ ਹਨ ਅਤੇ ਇਸਨੂੰ
ਵਾਸਤਿਵਕ ਸੰ ਿਖਆਵ ਦੇ ਕਮ ਅਨੁਸਾਰ ਜੋਿੜਆ ਿਵੱ ਚ ਿਲਖ ਕੇ ਪਮਾਿਣਤ ਕਰਨਾ। ਅਸਲ ਿਜੰ ਦਗੀ , ਿਜਸ
m
ਿਵਚ ਅਨੁਪਾਤ ਅਤੇ ਸਮਾਨ ਅਨੁਪਾਤ ਦੀਆਂ ਸਮੱ ਿਸਆਵ ਵੀ ਸ਼ਾਿਮਲ ਹੋਣ ਅਤੇ ਬੀਜ ਗਿਣਤ ਨਾਲ . c
c. o s e m
s em
ਸੰ ਬੰ ਿਧਤ ਸਮੱ ਿਸਆਵ ਅਤੇ ਉਦਾਹਰਣ ।
g l a
l a a
ag
For more Question Papers, Sample Papers, Notes & Syllabus visit Page 1 of 4
Page 3
5. ਇਯੂਕਿਲਡ ਿਜਆਿਮਤੀ ਦੀ ਜਾਣ-ਪਛਾਣ : ਇਿਤਹਾਸ ਇਯੂਕਿਲਡ ਅਤੇ ਭਾਰਤ ਰੇਖਾ-ਗਿਣਤ ਇਯੂਕਿਲਡ
ਦੀਆਂ ਪਿਰਭਾਸ਼ਾਵ , ਿਸਧ ਤ ਅਤੇ ਧਾਰਨਾਵ , ਸਵੈ-ਿਸੱ ਧ ਅਤੇ ਿਥਉਰਮ ਦੇ ਸੰ ਬੰ ਧ ਨੂੰ ਦਰਸਾਉਣਾ।
(1) ਦੋ ਿਦਤੇ ਹੋਏ ਵੱ ਖ-ਵੱ ਖ ਿਬੰ ਦੂਆਂ ਤ ਇੱ ਕ ਅਤੇ ਕੇਵਲ ਇੱ ਕ ਹੀ ਰੇਖਾ ਹੁੰ ਦੀ ਹੈ।
*(2) ਦੋ ਿਭੰ ਨ ਰੇਖਾਵ ਦਾ ਇੱ ਕ ਤ ਵੱ ਧ ਸਾਝ ਿਬੰ ਦੂ ਨਹ ਹੋ ਸਕਦਾ।
6. ਰੇਖਾਵ ਅਤੇ ਕੋਣ:
(1) ਜੇ ਇੱ ਕ ਿਕਰਣ ਿਕਸੇ ਰੇਖਾ ਤੇ ਖੜੀ ਹੋਵੇ ਤ ਇਸ ਪਕਾਰ ਬਣੇ ਦੋ ਲਾਗਵ ਕੋਣ ਦਾ ਜੋੜ 1800 ਹੁੰ ਦਾ ਹੈ
ਅਤੇ ਇਸਦਾ ਉਲਟ
*(2) ਜੇ ਦੋ ਰੇਖਾਵ ਆਪਸ ਿਵੱ ਚ ਿਵੱ ਚ ਕੱ ਟਣ ਤ ਿਸਖਰ ਸਨਮੁੱ ਖ ਕੋਣ ਸਮਾਨ ਹੁੰ ਦੇ ਹਨ।
(3) ਰੇਖਾਵ , ਜੋ ਇੱ ਕ ਹੀ ਰੇਖਾ ਦੇ ਸਮ ਤਰ ਹੋਣ, ਆਪਸ ਿਵੱ ਚ ਵੀ ਸਮ ਤਰ ਹੁੰ ਦੀਆਂ ਹਨ।
7. ਿਤਭੁਜ :
(1) ਦੋ ਿਤਭੁਜ ਸਰਬੰ ਗਸਮ ਹੁੰ ਦੀਆਂ ਹਨ ਜੇ ਇੱ ਕ ਿਤਭੁਜ ਦੀਆਂ ਕੋਈ ਦੋ ਭੁਜਾਵ ਅਤੇ ਉਹਨ ਿਵਚਕਾਰਲਾ
ਕੋਣ, ਦੂਜੀ ਿਤਭੁਜ ਦੀਆਂ ਦੋ ਸੰ ਗਤ ਭੁਜਾਵ ਅਤੇ ਊਹਨ ਿਵਚਲੇ ਕੋਣ ਦੇ ਬਰਾਬਰ ਹੋਵੇ। ਹੋਣ {(S.A.S.(ਭੁ-
ਕੋ-ਭੁ) ਸਰਬੰ ਗਸਮਤਾ}।
*(2) ਦੋ ਿਤਭੁਜ ਸਰਬਗਸਮ ਹੁੰ ਦੀਆਂ ਹਨ ਜੇ ਇੱ ਕ ਿਤਭੁਜ ਦੇ ਕੋਈ ਦੋ ਕੋਣ ਅਤੇ ਕੋਣ ਿਵਚਲੀ ਭੂਜਾ, ਦੂਜੀ
ਿਤਭੁਜ ਦੇ ਦੋ ਸੰ ਗਤ ਕੋਣ ਅਤੇ ਕੋਣ ਿਵਚਲੀ ਭੁਜਾ ਬਰਾਬਰ ਹੋਵੇ। ਹੋਣ {(A.S.A.(ਕੋ-ਭੁ-ਕੋ)
ਸਰਬੰ ਗਸਮਤਾ}।
(3) ਦੋ ਿਤਭੁਜ ਸਰਬੰ ਗਸਮ ਹੁੰ ਦੀਆਂ ਹਨ ਜੇ ਇੱ ਕ ਿਤਭੁਜ ਦੀਆਂ ਿਤੰ ਨ ਭੁਜਾਵ , ਦੂਜੀ ਿਤਭੁਜ ਦੀਆਂ ਿਤੰ ਨ
ਸੰ ਗਤ ਭੁਜਾਵ ਦੇ ਬਰਾਬਰ ਹੋਣ {(S.S. S.)(ਭੁ-ਭੁ-ਭੁ) ਸਰਬੰ ਗਸਮਤਾ}।
(4) ਦੋ ਸਮਕੋਣ ਿਤਭੁਜ ਸਰਬੰ ਗਸਮ ਹੁੰ ਦੀਆਂ ਹਨ ਜੋ ਇੱ ਕ ਿਤਭੁਜ ਦਾ ਕਰਣ ਅਤੇ ਇੱ ਕ ਭੁਜਾ, ਦੂਜੀ
ਿਤਭੁਜ ਦੇ ਕਰਣ ਅਤੇ ਇੱ ਕ ਭੁਜਾ ਦੇ ਬਰਾਬਰ ਹੋਣ।
*(5) ਿਤਭੁਜ ਦੀਆਂ ਬਰਾਬਰ ਭੁਜਾਵ ਦੇ ਸਨਮੁੱ ਖ ਕੋਣ ਬਰਾਬਰ ਹੁੰ ਦੇ ਹਨ।
(6) ਜੇ ਿਕਸੇ ਿਤਭੁਜ ਦੇ ਦੋ ਕੋਣ ਬਰਾਬਰ ਹੋਣ ਤ ਉਹਨ ਦੀਆਂ ਸਨਮੁੱ ਖ ਭਜਾਵ ਬਰਾਬਰ ਹੁੰ ਦੀਆਂ ਹਨ।
8. ਚਤੁਰਭੁਜ:
*(1)ਸਮ ਤਰ ਚਤੁਰਭੁਜ ਦਾ ਿਵਕਰਣ ਇਸਨੂੰ ਦੋ ਸਰਬੰ ਗਸਮ ਿਤਭੁਜ ਿਵੱ ਚ ਵੰ ਡਦਾ ਹੈ।
(2) ਸਮ ਤਰ ਚਤੁਰਭੁਜ ਦੇ ਸਨਮੁੱ ਖ ਕੋਣ ਬਰਾਬਰ ਹੁੰ ਦੇ ਹਨ ਅਤੇ ਇਸ ਦਾ ਉਲਟ।
(3) ਸਮ ਤਰ ਚਤੁਰਭੁਜ ਿਵੱ ਚ ਸਨਮੁੱ ਖ ਭੁਜਾਵ ਬਰਾਬਰ ਹੁੰ ਦੀਆਂ ਹਨ ਅਤੇ ਇਸ ਦਾ ਉਲਟ।
(4) ਇੱ ਕ ਚਤੁਰਭੁਜ ਸਮ ਤਰ ਚਤੁਰਭੁਜ ਹੁੰ ਦੀ ਹੈ ਜੇ ਉਸ ਦੀਆਂ ਸਨਮੁੱ ਖ ਭੁਜਾਵ ਦਾ ਇੱ ਕ ਜੋੜਾ ਬਰਾਬਰ ਅਤੇ
ਸਮ ਤਰ ਹੋਵ।ੇ
(5) ਸਮ ਤਰ ਚਤੁਰਭੁਜ ਦੇ ਿਵਕਰਣ ਇੱ ਕ ਦੁਜੇ ਨੂੰ ਸਮਦੁਭਾਿਜਤ ਕਰਦੇ ਹਨ ਅਤੇ ਇਸ ਦਾ ਉਲਟ।
For more Question Papers, Sample Papers, Notes & Syllabus visit Page 2 of 4
Page 4
(6) ਿਤਭੁਜ ਦੀਆਂ ਦੋ ਭੁਜਾਵ ਦੇ ਮੱ ਧ ਿਬੰ ਦੂ ਨੂੰ ਿਮਲਾਉਣ ਵਾਲਾ ਰੇਖਾ-ਖੰ ਡ ਤੀਜੀ ਭੁਜਾ ਦੇ ਸਮ ਤਰ ਹੁੰ ਦਾ ਹੈ ਅਤੇ
m
m ਇਸਦਾ ਉਲਟ। .co
.co s e m
s em 9. ਚੱ ਕਰ : g l a
a a
*(1)ਚੱ ਕਰ ਦੀਆਂ ਬਰਾਬਰ ਜੀਵਾਵ ਕਦਰ ਪਰ ਬਰਾਬਰ ਕੋਣ ਬਣਾ ਦੀਆਂ ਹਨ ਅਤੇ ਇਸ ਦਾ ਉਲਟ।
(2) ਚੱ ਕਰ ਦੇ ਕਦਰ ਤ ਿਕਸੇ ਜੀਵਾ ਤੇ ਿਖੱ ਿਚਆ ਿਗਆ ਲੰਬ ਉਸ ਜੀਵਾ ਨੂੰ ਸਮਦੁਭਾਿਜਤ ਕਰਦਾ ਹੈ ਅਤੇ
ਉਲਟ ਤੌਰ ਤੇ ਚੱ ਕਰ ਦੇ ਕਦਰ ਤ ਿਖੱ ਚੀ ਗਈ ਰੇਖਾ ਜੋ ਿਕਸੇ ਜੀਵਾ ਨੂੰ ਸਮਦੁਭਾਿਜਤ ਕਰਦੀ ਹੈ, ਉਹ ਜੀਵਾ
ਤੇ ਲੰਬ ਹੁੰ ਦੀ ਹੈ।
m
om
(3) ਿਕਸੇ ਚੱ ਕਰ ਦੀਆਂ ਬਰਾਬਰ ਜੀਵਾਵ ( ਜ ਸਰਬੰ ਗਸਮ ਚੱ ਕਰ ) ਕਦਰ ਤ ਸਮਾਨ ਦੂਰੀ ਤੇ ਹੁੰ ਦੀਆਂ ਹਨ
. co
. c e m
ਅਤੇ ਇਸਦਾ ਉਲਟ।
e m l as
as g
l ਦੁਆਰਾ ਚੱ ਕਰ ਦੇ ਕਦਰ ਤੇ ਬਣਾਇਆ ਕੋਣ ਉਸੇ ਚਾਪ ਦੁਆਰਾ ਚੱ ਕਰ ਦੇ aਬਾਕੀ ਭਾਗ ਤੇ
g
*(4)ਿਕਸੇ ਚਾਪ
a
ਸਿਥਤ ਿਕਸੇ ਿਬੰ ਦੂ ਤੇ ਬਣਾਏ ਕੋਣ ਦਾ ਦੁੱ ਗਣਾ ਹੁੰ ਦਾ ਹੈ।
(5)ਇੱ ਕ ਹੀ ਚੱ ਕਰਾ ਖੰ ਡ ਿਵੱ ਚ ਬਣੇ ਕੋਣ ਬਰਾਬਰ ਹੁੰ ਦੇ ਹਨ।
(6)ਜੇਕਰ ਦੋ ਿਬੰ ਦੂਆਂ ਨੂੰ ਿਮਲਾਉਣ ਵਾਲਾ ਇੱ ਕ ਰੇਖਾ ਖੰ ਡ ਆਪਣੇ ਇੱ ਕ ਪਾਸੇ ਸਿਥਤ ਦੋ ਹੋਰ ਿਬੰ ਦੂਆਂ ਤੇ
ਬਰਾਬਰ ਕੋਣ ਬਣਾ ਦਾ ਹੈ ਤ ਚਾਰੇ ਿਬੰ ਦੂ ਇੱ ਕ ਚੱ ਕਰ ਤੇ ਸਿਥਤ ਹੁੰ ਦੇ ਹਨ।
m
.co
(7)ਚੱ ਕਰੀ ਚਤੁਰਭੁਜ ਦੇ ਸਨਮੁੱ ਖ ਕੋਣ ਦੇ ਿਕਸੇ ਵੀ ਜੋੜੇ ਦਾ ਜੋੜ 1800 ਹੁੰ ਦਾ ਹੈ ਅਤੇ ਇਸਦਾ ਉਲਟ।
m
10. ਹੀਰੋ ਦਾ ਸੂਤਰ : ਹੀਰੋ ਦੇ ਸੂਤਰ ਦੁਆਰਾ a
e
s ਜ ਦਾ ਖੇਤਰਫਲ ਿਬਨਾ ਸਬੂਤ ਦੇ
ਿਤਭੁ
g l
11.ਸਤਈ ਖੇਤਰਫਲ ਅਤੇ ਆਇਤਨ : ਲaੰ ਬ ਚੱ ਕਰੀ, ਸ਼ੰ ਕੂ, ਗੋਲੇ ਅਤੇ ਅਰਧ ਗੋਲੇ ਦੀ ਸਤਾ ਦਾ ਖੇਤਰਫਲ ਅਤੇ
ਆਇਤਨ।
12.ਅੰ ਕੜਾ ਿਵਿਗਆਨ : ਅੰ ਕਿੜਆਂ ਨੂੰ ਪੇਸ਼ ਕਰਨਾ-ਅਵਰਗੀਿਕਤ ਰੂਪ, ਛੜ ਗਾਫ, ਆਇਤ ਿਚੱ ਤਰ,
ਬਾਰੰ ਬਾਰਤਾ ਬਹੁਭਜ
ੁ , ਇੱ ਕਠ ਕੀਤੇ ਅੰ ਕਿੜਆਂ ਨੂੰ ਠੀਕ ਰੂਪ ਿਵੱ ਚ ਪੇਸ਼ ਕਰਨਾ ਅਤੇ ਅਿਧਐਨ ਕਰਨਾ।
m
ਨਟ : ਿਜੰ ਨਾ ਿਥਉਰਮ ਤੇ *ਲੱਗੇ ਹਨ। ਉਹਨ ਦੇ ਪਮਾਣ ਹੀ ਪੀਿਖਆ ਿਵੱ ਚ ਿਸੱ ਧ ਕਰਨ ਹਨ।
omਤਿਰਕ ਮੁਲ ਕਣ .co
m
c. ਆਂ s emਅੰ ਕ
20
s e g la 10 ਅੰ ਕ
g la ਪਯੋਗੀ ਿਕਿਰਆਵ a
a ਸੀ.ਸੀ.ਈ.ਅਧੀਨ ਅੰ ਕ ਵੰ ਡ ਅਨੁਸਾਰ (ਪਯੋਗੀ ਿਕਿਰਆਵ ਤ ਿਬਨ ) 10 ਅੰ ਕ
ਪਾਠਕਮ ਪਯੋਗੀ
ਸਮ 2 ਘੰ ਟੇ ਕੁੱ ਲ ਅੰ ਕ 10
m . c
c. o
ਪਯੋਗੀ ਪੀਿਖਆ ਲਈ ਅੰ ਕ-ਵੰ ਡ ਹੇਠ ਿਲਖੇ ਅਨੁਸਾਰ ਹੋਵਗ
ੇ ੀ।
e m
em
1. ਪਯੋਗੀ ਪੀਿਖਆ ਿਵੱ ਚ ਚਾਰ ਿਕਿਰਆਵ ਿਦੱ ਤੀਆਂ ਜਾਣਗੀਆਂ, ਿਜਹਨ ਿਵਚ ਕੋਈ ਦੋ ਿਕਿਰਆਵ ਕਰਨੀਆਂ
l as
l as ag
ag।
ਜਰੂਰੀ ਹੋਣਗੀਆਂ =8ਅੰ ਕ
For more Question Papers, Sample Papers, Notes & Syllabus visit Page 3 of 4
Page 5
2. ਜੁਬਾਨੀ ਪਸ਼ਨ/ਮੌਿਖਕ ਪੀਿਖਆ 02 ਅੰ ਕ
ਿਕਿਰਆਵ
1. ਅਪਿਰਮੇਯ ਸੰ ਿਖਆਵ √2, √3 , √5 ……ਆਿਦ ਨੂੰ ਸੰ ਿਖਆ ਰੇਖਾ ਤੇ ਦਰਸਾਉਣਾ।
2. ਗਰਾਫ ਪੇਪਰ ਤੇ ਿਬੰ ਦੂ ਦਾ ਗਰਾਫ ਿਖੱ ਚਣਾ ਜਦ ਿਕ ਇਸ ਦੇ ਿਨਰਦੇਸ਼ ਅੰ ਕ ਿਦੱ ਤੇ ਹੋਣ।
3. ਕਾਟਵ ਰੇਖਾ ਦੁਆਰਾ ਸਮ ਤਰ ਰੇਖਾ ਨਾਲ ਬਣਾਏ ਕੋਣ ਿਵਚਕਾਰ ਸੰ ਬੰ ਧ ਪਤਾ ਕਰਨਾ।
4. ਜੀਓ ਬੋਰਡ ਦੀ ਵਰਤ ਨਾਲ ਿਤਭੁਜ ਦਾ ਖੇਤਰਫਲ ਪਤਾ ਕਰਨਾ।
5. ਕਾਗਜ ਕੱ ਟ ਕੇ ਅਤੇ ਿਚਪਕਾ ਦੇ ਹੋਏ ਿਤਭੁਜ ਦੀ ਮੱ ਧ ਿਬੰ ਦੂ ਪਿਰਮੇਯ ਨੂੰ ਿਸੱ ਧ ਕਰਨਾ।
6. ਕਾਗਜ ਨੂੰ ਕੱ ਟ ਕੇ ਅਤੇ ਮੋੜ ਕੇ ਸਮ ਤਰ ਚਤੁਰਭੁਜ ਪਾਪਤ ਕਰਨਾ।
7. ਇਹ ਿਦਖਾਓ ਿਕ ਿਕਸੇ ਚਤੁਰਭੁਜ ਦੀਆਂ ਲਾਗਵੀਆਂ ਭੁਜਾਵ ਦੇ ਮੱ ਧ ਿਬੰ ਦੂਆਂ ਨੂੰ ਿਮਲਾ ਕੇ ਬਿਣਆ ਚਤੁਰਭੁਜ
ਹੁੰ ਦਾ ਹੈ।
8. ਿਨਰਦੇਸ਼ ਅੰ ਕ ਨੂੰ ਗਾਫ ਤੇ ਦਰਸਾਉਣਾ।
9. ਿਸੱ ਧ ਕਰਨਾ ਿਕ ਚੱ ਕਰ ਦੀ ਚਾਪ ਦੁਆਰਾ ਕਦਰ ਤੇ ਬਿਣਆ ਕੋਣ ਘੇਰੇ ਤੇ ਬਣੇ ਕੋਣ ਤ ਦੁੱ ਗਣਾ ਹੁੰ ਦਾ ਹੈ।
ਨਟ : ਸਮੂਹ ਗਿਣਤ ਅਿਧਆਪਕ ਨੂੰ ਹਦਾਇਤਾ ਕੀਤੀ ਜ ਦੀ ਹੈ ਿਕ ਿਵਿਦਆਰਥੀਆਂ ਲਈ ਅਲੱਗ ਤ
ਕੋਈ ਵੀ ਪੈਕਟੀਕਲ ਨਟ ਬੁੱ ਕ ਆਿਦ ਨਾ ਲਗਾਈ ਜਾਵੇ ਅਤੇ ਇਹਨ ਿਕਿਰਆਵ ਨੂੰ ਸਾਧਾਰਨ ਨਟ ਬੁੱ ਕ
ਿਵੱ ਚ ਕਰਵਾਇਆ ਜਾਵੇ।
For more Question Papers, Sample Papers, Notes & Syllabus visit Page 4 of 4