Page 1
Marking Scheme
Strictly Confidential
(For Internal and Restricted use only)
Secondary School Examination, 2025
SUBJECT NAME PUNJABI (Q.P. CODE 6)
General Instructions: -
1 You are aware that evaluation is the most important process in the actual and correct
assessment of the candidates. A small mistake in evaluation may lead to serious
problems which may affect the future of the candidates, education system and
teaching profession. To avoid mistakes, it is requested that before starting evaluation,
you must read and understand the spot evaluation guidelines carefully.
2 "Evaluation policy is a confidential policy as it is related to the confidentiality of
the examinations conducted, Evaluation done and several other aspects. Its'
leakage to public in any manner could lead to derailment of the examination
system and affect the life and future of millions of candidates. Sharing this
policyldocument to anyone, publishing in any magazine and printing in News
Paper/Website etc may invite action under various rules of the Board and IPC."
3 Evaluation is to be done as per instructions provided in the Marking Scherme. It should
not be done according to one's own interpretation or any other consideration. Marking
Scheme should be strictly adhered to and religiously followed. However, while
evaluating, answers which are based on latest information or knowledge and/or
are innovative, they may be assessed for their correctness otherwise and due
marks be awarded to them. In class-X, while evaluating two competency-based
questions, please try to understand given answer and even if reply is not from
marking scheme but correct competency is enumerated by the candidate, due
marks should be awarded.
4 The Marking scheme carries only suggested value points for the answers
These are in the nature of Guidelines only anddo not constitute the complete answer.
The students can have their own expression and if the expression is correct, the due
marks should be awarded accordingly.
5 The Head-Examiner must go through the first five answer books evaluated by each
evaluator on the first day, to ensure that evaluation has been carried out as per the
instructions given in the Marking Scheme. If there is any variation, the same should be
zero after delibration and discussion. The remaining answer books meant for
evaluation shall be given only after ensuring that there is no significant variation in the
marking of individual evaluators.
6 Evaluators will mark( V) wherever answer is correct. For wrong answer CROSS 'X" be
marked. Evaluators will not put right (/) while evaluating which gives an impression
that answer is correct and no marks are awarded. This is most common mistake
which evaluators are committing.
7 If a question has parts, please award marks on the right-hand side for each part.
Marks awarded for different parts of the question should then be totaled up and written
in the left-hand margin and encircied. This may be followed strictly.
If a question does not have any parts, marks must be awarded in the left-hand margin
and encircled. This may also be followed strictly.
9 Ifmarks
a student has attempted an extra question, answer of the question deserving more
should be retained and the other answer scored out with a note "Extra
Question"
10
No marks to be deducted for the cumulative effect of an error. It should be penalized
only once.
11 Afull scale of marks (example O to 80/70/60/50/40/30 marks as given in
Question Paper) has to be used. Please do not hesitate to award full marks if the
answer deserves it.
Page 2
12 Every examiner has to necessarily do evaluation work for full working hours i.e.. 8
hours every day and evaluate 20 answer books per day in main subjects and 25
answer books per day in other subjects (Details are given in Spot Guidelines).This is in
view of the reduced syllabus and number of questions in question paper.
13
Ensure that you do not make the following common types of errors committed by the
Examiner in the past:
Leaving answer or part thereof unassessed in an answer book.
Giving more marks for an answer than assigned to it.
Wrongtotaling of marks awarded on an answer.
Wrong transfer of marks from the inside pages of the answer book to the title
page.
Wrong question wise totaling on the title page.
Wrong totaling of marks of the two columns on the title page.
Wrong grand total.
Marks in words and figures not tallying/not same.
Wrong transfer of marks from the answer book to online award list.
Answers marked as correct. but marks not awarded. (Ensure that the right tick
mark is correctly and clearly indicated. It should merely be a line. Same is with the
X for incorrect answer.)
Half or a part of answer marked correct and the rest as wrong, but no marks
awarded.
14 While evaluating the answer books if the answer is found to be totally
should be marked as cross (X) and awarded zero (0)Marks. incorrect, it
15 Any un assessed portion, non-carrying over of marks to the title page, or totaling error
detected by the candidate shall damage the prestige of all the personnel engaged in
the evaluation work as also of the Board. Hence, in order to uphold the prestige of all
Concerned, it is again reiterated that the instructions be followed meticulously and
16
judiciously.
The Examiners should acquaint themselves with the guidelines given in the
"Guidelines for spot Evaluation" before starting the actual evaluation.
17 Every Examiner shall also ensure that all the answers are evaluated, marks carried
over to the title page, correctly totaled and written in figures and words.
18 The candidates are entitled to obtain photocopy of the Answer Book on request on
payment of the prescribed processing fee. All Examiners/Additional Head
Examiners/Head Examiners are once again reminded that they must ensure that
evaluation is carried out strictly as per value points for each answer as given in the
Marking Scheme.
Page 3
Marking Scheme (ਪੜਤਾਲ-ਯੋਜਨਾ/ ਅੰਕ-ਯੋਜਨਾ)
Strictly Confidential (ਪੂਰੀ ਤਰ ਗੁਪਤ)
For Internal and Restricted only (ਿਸਰਫ਼ ਅੰ ਦਰੂਨੀ ਅਤੇ ਪਿਤਬੰ ਿਧਤ ਵਰਤ ਲਈ)
Secondary School Examination, 2025 (ਸੈਕੰਡਰੀ ਸਕੂਲ ਪਰੀਿਖਆ, 2025)
Subject: Punjabi 004 (Q. P. CODE 6) ਿਵ ਾ: ਪੰ ਜਾਬੀ 004 (ਪਸ਼ਨ-ਪੱ ਤਰ ਕੋਡ 6)
ਜਮਾਤ-ਦਸਵ (ਸੈ ਟ-4) ਪੂਰਨ ਅੰ ਕ: 80
ਆਮ ਹਦਾਇਤ :-
1. ਿਜਵ ਿਕ ਤੁਸ ਜਾਣਦੇ ਹੀ ਹੋ ਿਕ ਉਮੀਦਵਾਰ/ਿਵਿਦਆਰਥੀ ਦਾ ਸਹੀ ਤੇ ਦਰੁਸਤ ਮੁਲ ਕਣ ਇੱ ਕ ਬਹੁਤ
ਹੀ ਮਹੱ ਤਵਪੂਰਨ ਕਾਰਜ ਹੈ । ਮੁਲ ਕਣ ਿਵੱ ਚ ਇੱ ਕ ਛੋਟੀ ਿਜਹੀ ਤਰੁੱ ਟੀ ਹੀ ਉਮੀਦਵਾਰ ਦੇ ਭਿਵੱ ਖ,
ਿਵੱ ਿਦਅਕ ਢ ਚੇ ਤੇ ਅਿਧਆਪਨ ਿਕੱ ਤੇ ਲਈ ਇੱ ਕ ਬਹੁਤ ਵੱ ਡੀ ਸਮੱ ਿਸਆ ਖੜੀ ਕਰ ਸਕਦੀ ਹੈ ।
ਗ਼ਲਤੀਆਂ/ਤਰੁੱ ਟੀਆਂ ਤ ਬਚਣ ਲਈ, ਇਹ ਸੁਝਾਅ ਿਦੱ ਤਾ ਜ ਦਾ ਹੈ ਿਕ ਮੁਲ ਕਣ ਅਰੰ ਭ ਕਰਨ ਤ
ਪਿਹਲ ਮੁਲ ਕਣ ਹਦਾਇਤ ਨੂੰ ਬਹੁਤ ਹੀ ਿਧਆਨ ਨਾਲ਼ ਪੜ ਤੇ ਸਮਝ ਿਲਆ ਜਾਵੇ ।
2. “ਮੁਲ ਕਣ ਨੀਤੀ ਇੱਕ ਬਹੁਤ ਹੀ ਗੁਪਤ ਢੰ ਗ ਨਾਲ਼ ਕੀਤਾ ਜਾਣ ਵਾਲ਼ਾ ਕਾਰਜ ਹੈ ਿਕ ਿਕ ਇਹ
ਕਰਵਾਈ ਗਈ ਪਰੀਿਖਆ ਤੇ ਮੁਲ ਕਣ ਅਤੇ ਹੋਰ ਬਹੁਤ ਸਾਰੇ ਪੱ ਖ ਦੀ ਗੁਪਤਤਾ ਨਾਲ਼ ਸੰ ਬੰ ਧਤ ਹੈ ।
ਇਸ ਨੂੰ ਆਮ ਜਨਤਾ ਿਵੱ ਚ ਿਕਸੇ ਵੀ ਰੂਪ ਿਵੱ ਚ ਲੀਕ ਕਰਨਾ, ਪਰੀਿਖਆ ਪਬੰ ਧ ਨੂੰ ਪਟੜੀ ਤ ਉਤਾਰ
ਸਕਦਾ ਹੈ ਅਤੇ ਲੱਖ ਹੀ ਉਮੀਦਵਾਰ ਦੀ ਿਜ਼ੰ ਦਗੀ ਤੇ ਭਿਵੱ ਖ ਨੂੰ ਪਭਾਿਵਤ ਕਰ ਸਕਦਾ ਹੈ । ਇਸ
ਨੀਤੀ/ਦਸਤਾਵੇਜ਼ ਨੂੰ ਿਕਸੇ ਨਾਲ਼ ਵੀ ਸ ਝਾ ਕਰਨ ਨਾਲ਼, ਿਕਸੇ ਰਸਾਲੇ ਿਵੱ ਚ ਦਰਸਾਉਣ ਅਤੇ ਿਕਸੇ
ਅਖ਼ਬਾਰ/ਵੈ ਬਸਾਈਟ ਆਿਦ ਿਵੱ ਚ ਛਾਪਣ ਨਾਲ਼ ਬੋਰਡ ਦੇ ਿਨਯਮ ਅਤੇ ਆਈ.ਪੀ.ਸੀ. ਦੀਆਂ ਧਾਰਾਵ
ਤਿਹਤ ਕਾਰਵਾਈ ਹੋ ਸਕਦੀ ਹੈ ।”
3. ਮੁਲ ਕਣ, ਪੜਤਾਲ-ਯੋਜਨਾ ਿਵੱ ਚ ਦਰਜ ਹਦਾਇਤ ਅਨੁਸਾਰ ਹੀ ਕੀਤਾ ਜਾਵੇ । ਇਸ ਨੂੰ ਿਕਸੇ ਵੱ ਲ ਕੀਤੀ
ਗਈ ਿਵਆਿਖਆ ਜ ਿਕਸੇ ਦੇ ਪਗਟਾਏ ਿਵਚਾਰ ਅਨੁਸਾਰ ਨਾ ਕੀਤਾ ਜਾਵੇ । ਪੜਤਾਲ-ਯੋਜਨਾ ਦੀ
ਪਾਲਣਾ ਬਹੁਤ ਹੀ ਸਖ਼ਤੀ ਨਾਲ਼ ਕੀਤੀ ਜਾਵੇ । ਮੁਲ ਕਣ ਕਰਦੇ ਸਮ ਇਹ ਿਧਆਨ ਰੱ ਿਖਆ ਜਾਵੇ ਿਕ ਜੋ
ਤਰ ਤਾਜ਼ਾ ਸੂਚਨਾ ਜ ਜਾਣਕਾਰੀ ਅਤੇ/ਜ ਨਵੀਨਤਾਕਾਰੀ ਵਾਲ਼ੇ ਹਨ, ਉਹਨ ਨੂੰ ਉਹਨ ਦੀ
ਦਰੁਸਤਾ ਅਨੁਸਾਰ ਪਰਿਖਆ ਜਾਵੇ ਅਤੇ ਬਣਦੇ ਅੰ ਕ ਿਦੱ ਤੇ ਜਾਣ । ਦਸਵ ਜਮਾਤ ਿਵੱ ਚ, ਯੋਗਤਾ-
ਆਧਾਿਰਤ ਪਸ਼ਨ ਦਾ ਮੁਲ ਕਣ ਕਰਦੇ ਸਮ ਿਕਰਪਾ ਕਰਕੇ ਿਦੱ ਤੇ ਗਏ ਤਰ ਨੂੰ ਸਮਝੋ ਅਤੇ ਜੇ
ਤਰ ਪੜਤਾਲ-ਯੋਜਨਾ ਿਵੱ ਚ/ਅਨੁਸਾਰ ਨਹ ਹੈ ਪਰ ਸਹੀ ਯੋਗਤਾ ਨੂੰ ਦਰਸਾਇਆ ਿਗਆ ਹੈ ਤ
ਬਣਦੇ ਅੰ ਕ ਿਦੱ ਤੇ ਜਾਣ ।
4. ਪੜਤਾਲ-ਯੋਜਨਾ ਿਵੱ ਚ ਤਰ ਲਈ ਕੇਵਲ ਮੁੱ ਲਵਾਨ ਨੁਕਤੇ ਸੁਝਾਏ ਗਏ ਹਨ । ਇਹ ਕੇਵਲ ਹਦਾਇਤ
ਦੇ ਰੂਪ ਿਵੱ ਚ ਹਨ, ਹੋ ਸਕਦਾ ਹੈ ਿਕ ਤਰ ਪੂਰਾ ਨਾ ਹੋਵੇ । ਿਵਿਦਆਰਥੀਆਂ ਦਾ ਪਗਟਾਅ ਦਾ ਆਪਣਾ
ਢੰ ਗ ਹੈ ਅਤੇ ਜੇ ਪਗਟਾਅ ਸਹੀ ਹੈ ਤ ਉਸ ਅਨੁਸਾਰ ਬਣਦੇ ਅੰ ਕ ਪਦਾਨ ਕੀਤੇ ਜਾਣ ।
5. ਮੁੱ ਖ-ਿਨਰੀਿਖਅਕ, ਹਰ ਿਨਰੀਿਖਅਕ ਵੱ ਲ ਪਿਹਲੇ ਿਦਨ ਮੁਲ ਿਕਤ ਕੀਤੀਆਂ ਪੰ ਜ ਤਰ-ਪੁਸਿਤਕਾਵ ਦੀ
ਬਹੁਤ ਹੀ ਡੂੰ ਘਾਈ ਨਾਲ਼ ਪੜਤਾਲ ਕਰੇਗਾ, ਇਹ ਯਕੀਨੀ ਬਣਾਉਣ ਲਈ ਿਕ ਮੁਲ ਕਣ, ਪੜਤਾਲ-ਯੋਜਨਾ
ਿਵੱ ਚ ਦਰਜ ਹਦਾਇਤ ਅਨੁ ਸਾਰ ਹੀ ਹੋਇਆ ਹੈ । ਜੇ ਕੋਈ ਅੰ ਤਰ ਹੈ ਤ ਉਸ ਨੂੰ ਿਵਚਾਰ-ਵਟ ਦਰਾ ਤੇ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 1
Page 4
ਚਰਚਾ ਕਰਕੇ ਖਤਮ ਕਰੇਗਾ । ਮੁਲ ਕਣ ਲਈ ਬਾਕੀ ਦੀਆਂ ਤਰ-ਪੁਸਿਤਕਾਵ ਇਹ ਯਕੀਨੀ ਬਣਾਉਣ
ਤ ਬਾਅਦ ਿਦੱ ਤੀਆਂ ਜਾਣ ਿਕ ਿਨਰੀਿਖਅਕ ਦੇ ਮੁਲ ਕਣ ਿਵੱ ਚ ਿਨ ਜੀ ਤੌਰ ’ਤੇ ਕੋਈ ਮਹੱ ਤਵਪੂਰਨ ਅੰ ਤਰ
ਨਹ ਹੈ ।
6. ਿਜਹੜਾ ਤਰ ਸਹੀ ਹੈ, ਿਨਰੀਿਖਅਕ ਥੇ ਇਸ ਤਰ ( ) ਦਾ ਿਨਸ਼ਾਨ ਲਗਾਵੇਗਾ ਅਤੇ ਜੇ ਤਰ
ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ
ਜਾਣ ਤੇ ਥੇ ਜ਼ੀਰੋ/Zero ਿਲਿਖਆ ਜਾਵੇ । ਪਰੀਿਖਅਕ ਮੁਲ ਕਣ ਕਰਦੇ ਸਮ ਇਸ ਤਰ ਦਾ
ਿਨਸ਼ਾਨ ਨਹ ਲਗਾਵੇਗਾ ਜੋ ਿਕ ਇਹ ਪਭਾਵ ਿਦੰ ਦਾ ਹੈ ਿਕ ਤਰ ਤ ਸਹੀ ਹੈ ਪਰ ਅੰ ਕ ਨਹ ਿਦੱ ਤੇ ਗਏ
ਹਨ । ਇਹ ਪਰੀਿਖਅਕ ਵੱ ਲ ਸਭ ਤ ਿਜ਼ਆਦਾ ਕੀਤੀ ਜਾਣ ਵਾਲ਼ੀ ਗ਼ਲਤੀ ਹੈ ।
7. ਜੇ ਿਕਸੇ ਪਸ਼ਨ ਦੇ ਉਪ-ਭਾਗ ਹਨ ਤ ਹਰ ਉਪ-ਭਾਗ ਦੇ ਤਰ ਦੇ ਅੰ ਕ ਸੱ ਜੇ ਪਾਸੇ ਹਾਸ਼ੀਏ ਿਵੱ ਚ ਿਲਖੇ
ਜਾਣ, ਿਜਵ: ½, 1,ਜ 2 ਤੇ ਉਪ-ਭਾਗ ਦੇ ਅੰ ਕ ਦਾ ਜੋੜ ਕਰਕੇ ਪੂਰੇ ਅੰ ਕ ਖੱ ਬੇ ਪਾਸੇ, ਪਸ਼ਨ ਸੰ ਿਖਆ ਦੇ
ਨਾਲ਼ ਗੋਲ਼ੇ ‘ O’ ਿਵੱ ਚ ਖੱ ਬੇ ਪਾਸੇ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼
ਪਾਲਣਾ ਕੀਤੀ ਜਾਵੇ।
8.
ਜੇ ਿਕਸੇ ਪਸ਼ਨ ਦੇ ਉਪ-ਭਾਗ ਨਹ ਹਨ ਤ ਅੰ ਕ ਨੂੰ ਪਸ਼ਨ ਸੰ ਿਖਆ ਦੇ ਨਾਲ਼ ਗੋਲ਼ੇ ‘ O’ ਿਵੱ ਚ ਖੱ ਬੇ ਪਾਸੇ
ਪਸ਼ਨ ਸੰ ਿਖਆ ਦੇ ਨਾਲ਼ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼ ਪਾਲਣਾ
ਕੀਤੀ ਜਾਵੇ ।
9. ਚੋਣ ਆਧਾਿਰਤ ਪਸ਼ਨ ਿਵੱ ਚ ਜੇਕਰ ਲੋ ੜ ਦੇ ਪਸ਼ਨ ਤ ਵੱ ਧ ਪਸ਼ਨ ਦੇ ਤਰ ਿਦੱ ਤੇ ਗਏ ਹੋਣ ਤ
ਿਵਿਦਆਰਥੀ ਦੁਆਰਾ ਿਦੱ ਤੇ ਗਏ ਵਧੇਰੇ ਉਿਚਤ, ਠੀਕ ਤੇ ਵੱ ਧ ਅੰ ਕ ਪਾਪਤ ਕਰਨ ਵਾਲ਼ੇ ਤਰ ਨੂੰ ਹੀ
ਸਹੀ ਸਮਿਝਆ ਜਾਵੇ ਤੇ ਵੱ ਧ ਅੰ ਕ ਨੂੰ ਬਰਕਰਾਰ ਰੱ ਿਖਆ ਜਾਵੇ ਅਤੇ ਫ਼ਾਲਤੂ ਤਰ ਤੇ “ਵਾਧੂ ਪਸ਼ਨ”
/“Extra Question” ਿਲਿਖਆ ਜਾਵੇ ।
10. ਸ਼ਬਦ-ਜੋੜ ਦੀ ਇੱ ਕੋ-ਤਰ ਦੀ ਗ਼ਲਤੀ ਲਈ ਵਾਰ-ਵਾਰ ਅੰ ਕ ਨਾ ਕੱ ਟੇ ਜਾਣ । ਸ਼ਬਦ-ਜੋੜ ਪਤੀ ਨਰਮ
ਰਵੱ ਈਆ ਅਪਣਾਇਆ ਜਾਵੇ ।
11. ਿਵਿਦਆਰਥੀਆਂ ਨੂੰ ਬਣਦੇ ਪੂਰੇ-ਪੂਰੇ ਅੰ ਕ ( 80) ਿਦੱ ਤੇ ਜਾ ਸਕਦੇ ਹਨ । ਿਵਸ਼ਾ-ਸਮਗਰੀ ਤੇ ਿਨਯਮ
ਅਨੁ ਸਾਰ ਬਣਦੇ ਪੂਰੇ-ਪੂਰੇ ਅੰ ਕ ਦੇਣ ਤ ਗੁਰੇਜ਼ ਨਾ ਕੀਤਾ ਜਾਵੇ ।
12. ਹਰ ਿਨਰੀਿਖਅਕ ਨੂੰ ਰੋਜ਼ਾਨਾ ਪੂਰਾ ਸਮ ਭਾਵ 8 ਘੰ ਟੇ ਮੁਲ ਕਣ ਕਰਨਾ ਪਵੇਗਾ ਅਤੇ ਮੁੱ ਖ ਿਵਿਸ਼ਆਂ ਲਈ
20 ਤਰ-ਪੁਸਿਤਕਾਵ ਅਤੇ ਹੋਰ ਿਵਿਸ਼ਆਂ ਲਈ 25 ਤਰ-ਪੁਸਿਤਕਾਵ ਦਾ ਮੁਲ ਕਣ ਕਰਨਾ ਹੋਵੇਗਾ ।
(ਵੇਰਵਾ: ਮੁਲ ਕਣ ਿਦਸ਼ਾ-ਿਨਰਦੇਸ਼ ਿਵੱ ਚ ਦਰਜ ਹੈ ) । ਇਹ ਸੋਧੇ ਹੋਏ ਪਾਠ-ਕਮ ਅਤੇ ਪਸ਼ਨ-ਪੱ ਤਰ
ਿਵੱ ਚ ਦਰਜ ਪਸ਼ਨ ਦੀ ਸੰ ਿਖਆ ਅਨੁਸਾਰ ਹੈ ।
13. ਇਹ ਯਕੀਨੀ ਬਣਾਓ ਿਕ ਹੇਠ ਦਰਸਾਈਆਂ; ਿਪਛਲੇ ਸਮ ਿਵੱ ਚ ਿਨਰੀਿਖਅਕ ਵੱ ਲ ਕੀਤੀਆਂ ਜਾਣ
ਵਾਲ਼ੀਆਂ ਇਸ ਤਰ ਦੀਆਂ ਗ਼ਲਤੀਆਂ/ਤਰੁੱ ਟੀਆਂ ਤੁਹਾਡੇ ਵੱ ਲ ਨਾ ਕੀਤੀਆਂ ਜਾਣ:
ਤਰ-ਪੁਸਿਤਕਾ ਿਵੱ ਚ ਪੂਰੇ ਤਰ ਜ ਤਰ ਦੇ ਕੁਝ ਿਹੱ ਸੇ ਨੂੰ ਿਬਨ ਮੁਲ ਕਣ ਕੀਤੇ
ਛੱ ਡਣਾ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 2
Page 5
ਤਰ ਨੂੰ ਉਸ ਲਈ ਿਨਰਧਾਿਰਤ ਅੰ ਕ ਤ ਵੱ ਧ ਅੰ ਕ ਦੇਣਾ ।
ਤਰ ਲਈ ਿਨਰਧਾਿਰਤ ਅੰ ਕ ਦਾ ਜੋੜ ਗ਼ਲਤ ਕਰਨਾ ।
ਤਰ-ਪੁਸਿਤਕਾ ਦੇ ਅੰ ਦਰਲੇ ਪੰ ਿਨਆਂ ਤ ਮੁੱ ਖ ਪੰ ਨ ’ਤੇ ਅੰ ਕ ਨੂੰ ਗ਼ਲਤ ਦਰਜ ਕਰਨਾ ।
ਮੁੱ ਖ ਪੰ ਨ ’ਤੇ ਪਸ਼ਨ ਅਨੁਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ ਕਰਨਾ ।
ਮੁੱ ਖ ਪੰ ਨ ’ਤੇ ਦੋ ਕਾਲਮ ਿਵੱ ਚ ਪਸ਼ਨ ਅਨੁਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ
ਕਰਨਾ ।
ਕੁੱ ਲ ਜੋੜ ਗ਼ਲਤ ਕਰਨਾ ।
ਅੰ ਕਿੜਆਂ ਤੇ ਸ਼ਬਦ ਿਵੱ ਚ ਿਲਖੇ ਅੰ ਕ ਦਾ ਆਪਸ ਿਵੱ ਚ ਨਾ ਿਮਲ਼ਣਾ/ਇੱ ਕੋ ਨਾ ਹੋਣਾ ।
ਅੰ ਕ ਨੂੰ ਤਰ-ਪੁਸਿਤਕਾ ਤ ਆਨਲਾਈਨ ਅੰ ਕ ਸੂਚੀ ਿਵੱ ਚ ਦਰਜ ਕਰਦੇ ਸਮ ਗ਼ਲਤ
ਕਰਨਾ ।
ਤਰ ਨੂੰ ਸਹੀ ਕੀਤਾ ਿਗਆ ਹੈ ਪਰ ਅੰ ਕ ਨਹ ਿਦੱ ਤੇ ਗਏ ਹਨ (ਇਹ ਯਕੀਨੀ ਬਣਾਓ
ਿਕ ਸਹੀ ਨੂੰ ਦਰਸਾ ਦਾ ਿਨਸ਼ਾਨ ਿਬਲਕੁਲ ਠੀਕ ਤੇ ਦਰੁਸਤ ( ) ਹੋਵੇ । ਿਬਲਕੁਲ
ਇਸੇ ਤਰ ਹੀ ਗ਼ਲਤ (X) ਤਰ ਲਈ ਵੀ ਹੋਵੇ )
ਤਰ ਦਾ ਅੱ ਧਾ ਜ ਕੁਝ ਿਹੱ ਸਾ ਸਹੀ ਹੈ ਅਤੇ ਬਾਕੀ ਗ਼ਲਤ ਪਰ ਕੋਈ ਵੀ ਅੰ ਕ ਪਦਾਨ
ਨਹ ਕੀਤਾ ਿਗਆ ।
14. ਤਰ-ਪੁਸਿਤਕਾਵ ਦਾ ਮੁਲ ਕਣ ਕਰਦੇ ਸਮ ਜੇ ਕੋਈ ਤਰ ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ
ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ ਜਾਣ ਤੇ ਥੇ ਜ਼ੀਰੋ/Zero ਿਲਿਖਆ ਜਾਵੇ ।
15. ਉਮੀਦਵਾਰ ਵੱ ਲ ਖੋਿਜਆ/ਲੱਿਭਆ/ਵੇਿਖਆ ਕੋਈ ਵੀ ਅਣ-ਮੁਲ ਿਕਤ ਭਾਗ, ਮੁੱ ਖ-ਪੰ ਨ ’ਤੇ ਅੰ ਕ ਦਾ
ਦਰਜ ਨਾ ਹੋਣਾ, ਜੋੜ ਿਵੱ ਚ ਗ਼ਲਤੀ ਹੋਣਾ ਆਿਦ ਮੁਲ ਕਣ ਪਿਕਿਰਆ ਿਵੱ ਚ ਸ਼ਮੂਲੀਅਤ ਕਰਨ ਵਾਲ਼ੇ
ਿਵਅਕਤੀਆਂ ਦੇ ਨਾਲ਼-ਨਾਲ਼ ਬੋਰਡ ਦੇ ਵਕਾਰ ਨੂੰ ਵੀ ਢਾਹ ਲਗਾ ਸਕਦਾ ਹੈ । ਇਸ ਲਈ ਸਭ ਦੇ ਵਕਾਰ ਨੂੰ
ਬਣਾਈ ਰੱ ਖਣ ਲਈ, ਇਹ ਦੁਬਾਰਾ ਦੁਹਰਾਇਆ ਜ ਦਾ ਹੈ ਿਕ ਹਦਾਇਤ ਦੀ ਪਾਲਣਾ ਸਾਵਧਾਨੀ ਤੇ
ਸਮਝਦਾਰੀ ਨਾਲ਼ ਕੀਤੀ ਜਾਵੇ ।
16. ਅਸਲ ਰੂਪ ਿਵੱ ਚ ਮੁਲ ਕਣ ਸ਼ੁਰੂ ਕਰਨ ਤ ਪਿਹਲ ਿਨਰੀਿਖਅਕ ‘ਸਪਾਟ ਮੁਲ ਕਣ ਲਈ ਹਦਾਇਤ ’ ਿਵੱ ਚ
ਦਰਜ ਹਦਾਇਤ ਤ ਆਪਣੇ-ਆਪ ਨੂੰ ਚੰ ਗੀ ਤਰ ਜਾਣੂ ਕਰਵਾਉਣਗੇ ।
17. ਹਰ ਿਨਰੀਿਖਅਕ ਇਹ ਯਕੀਨੀ ਬਣਾਏਗਾ ਿਕ ਸਾਰੇ ਤਰ ਦਾ ਮੁਲ ਕਣ ਹੋ ਿਗਆ ਹੈ, ਮੁੱ ਖ-ਪੰ ਨ ‘ਤੇ ਅੰ ਕ
ਦਰਜ ਹੋ ਗਏ ਹਨ, ਜੋੜ ਸਹੀ ਹੋ ਿਗਆ ਹੈ ਅਤੇ ਅੰ ਕਿੜਆਂ ਤੇ ਸ਼ਬਦ ਿਵੱ ਚ ਸਹੀ ਿਲਿਖਆ ਿਗਆ ਹੈ ।
18. ਿਵਿਦਆਰਥੀ ਿਨਰਧਾਿਰਤ ਫ਼ੀਸ ਦੀ ਅਦਾਇਗੀ ਕਰਕੇ ਆਪਣੀ ਤਰ-ਪੁਸਿਤਕਾ/ ਤਰ-ਕਾਪੀ ਦੀ ਫੋਟੋ
ਕਾਪੀ ਲੈ ਣ ਦਾ ਹੱ ਕਦਾਰ ਹੈ । ਸਾਰੇ ਿਨਰੀਿਖਅਕ/ਸਹਾਇਕ-ਿਨਰੀਿਖਅਕ/ ਮੁੱ ਖ-ਿਨਰੀਿਖਅਕ ਨੂੰ ਇੱ ਕ
ਵਾਰ ਿਫਰ ਦੁਹਰਾਇਆ ਜ ਦਾ ਹੈ ਿਕ ਉਹ ਇਹ ਯਕੀਨੀ ਬਣਾਉਣ ਿਕ ਮੁਲ ਕਣ ਪਿਕਿਰਆ, ਪੜਤਾਲ-
ਯੋਜਨਾ ਿਵੱ ਚ ਹਰ ਤਰ ਲਈ ਦਰਜ ਮੁੱ ਲਵਾਨ ਨੁਕਿਤਆਂ ਅਨੁਸਾਰ ਹੀ ਹੋਵੇ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 3
Page 6
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਭਾਗ-I: ਪੜਨ ਕੌ ਸ਼ਲ (Part-I: Reading Skill) 6+4=10
1. ਵਾਰਤਕ ਪੈਰੇ ਨੂੰ ਪੜ ਕੇ ਪਸ਼ਨ ਦੇ ਤਰ ਦੇਣਾ 6
(i) (D) 1908 1
(ii) (B) ਿਤੰ ਨ ਗੁਣਾ 1
(iii) (A) ਭਾਰਤ ਅਤੇ ਚੀਨ 1
(iv) (C) ਰਸ਼ੀਅਨ 1
(v) (A) 1680 ਫੁੱ ਟ 1
(vi) (D) ਉਪਰੋਕਤ ਸਾਿਰਆਂ ਤ 1
2. ਕਾਿਵ-ਟੁਕੜੀ ਨੂੰ ਪੜ ਕੇ ਪਸ਼ਨ ਦੇ ਤਰ ਦੇਣਾ 4
(i) ਿਤਰੰ ਗੇ ਝੰ ਡੇ ਤੇ 1 ਿਵਿਦਆਰਥੀ ਇਹਨ ਪਸ਼ਨ ਦੇ ਤਰ
ਆਪਣੀ ਸੂਝ-ਬੂਝ ਦੇ ਆਧਾਰ ’ਤੇ
(ii) ਏਕਤਾ ਨੂੰ 1 ਰਚਨਾਤਮਕ ਰੂਪ ਿਵੱ ਚ ਹੋਰ ਤਰ ਵੀ
ਿਲਖ ਸਕਦੇ ਹਨ, ਿਜਵ ਿਕ ਕਾਿਵ-ਟੁਕੜੀ
(iii) ਕੇਸਰੀ ਬਾਣਾ 1 ਿਵਚਲੀਆਂ ਢੁਕਵੀਆਂ ਸਤਰ ਵੀ ਹੋ
ਸਕਦੀਆਂ ਹਨ, ਸੋ ਸਹੀ ਹੋਣ ’ਤੇ ਬਣਦੇ
(iv) ਿਵਕਾਸ ਦਾ 1 ਅੰ ਕ ਿਦੱ ਤੇ ਜਾਣ ।
ਭਾਗ-II: ਿਵਆਕਰਨ (Part-II: Grammar) 2+2+2+2+4=12
3. ਸਮਾਸੀ ਸ਼ਬਦ (ਪੁੱ ਛੇ ਗਏ ਅਨੁ ਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ ) 2X1=2
(i) (A) ਸਮਾਜ-ਸੇਵਕ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ii) (B) ਜਲ-ਘਰ 1 ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
(iii) (B) ਸੁੱ ਧ-ਬੁੱ ਧ 1 ਿਦੱ ਤੇ ਜਾਣ ।
4. ਬਹੁ-ਆਰਥਕ ਸ਼ਬਦ (ਪੁੱ ਛੇ ਗਏ ਅਨੁ ਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ ) 2X1=2
(i) (B) ਆਕੜ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ii) (C) ਬਹੁ-ਅਰਥਕ ਸ਼ਬਦ 1 ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
(iii) (A) ਸਿਤਕਾਰ 1 ਿਦੱ ਤੇ ਜਾਣ ।
5. ਿਕਿਰਆ ਿਵਸ਼ੇਸ਼ਣ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ ) 2X1=2
(i) (B) ਹੁਣ, ਜਦ, ਪਰਸ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ii) (D) ਿਨਰਨ--ਵਾਚਕ ਿਕਿਰਆ-ਿਵਸ਼ੇਸ਼ਣ 1 ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
(iii) (C) ਇਸ ਲਈ 1 ਿਦੱ ਤੇ ਜਾਣ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 4
Page 7
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
6. ਅਗੇਤਰ-ਿਪਛੇਤਰ (ਪੁੱ ਛੇ ਗਏ ਅਨੁਸਾਰ ਹੱ ਲ ਕਰੋ ) 1+1=2
(i) ਅਗੇਤਰ (ਿਕਸੇ ਇੱਕ ਅਗੇਤਰ ਨੂੰ ਵਰਤ ਕੇ 1
ਦੋ-ਦੋ ਸ਼ਬਦ ਬਣਾਓ)
ਉਪ: ਉਪਨਾਮ, ਉਪਬੋਲੀ, ਉਪਮੰ ਤਰੀ,
ਿਵਿਦਆਰਥੀ ਇਹਨ ਤ ਇਲਾਵਾ ਹੋਰ ਵੀ
ਉਪਿਨਰਦੇ ਕ, ਉਪਭਾਸ਼ਾ , ਉਪਵਾਕ,
ਉਪਰਾਸ਼ਟਰਪਤੀ, ਉਪਪਧਾਨ, ਉਪਭਾਗ, ਢੁਕਵ ਸ਼ਬਦ ਬਣਾ ਸਕਦੇ ਹਨ ਸੋ ਸਹੀ
½+½
ਉਪਿਨਯਮ, ਉਪਮੰ ਤਰੀ, ਉਪਧਾਰਾ, ਉਪਕਥਾ, ਹੋਣ ’ਤੇ ਪੁੱ ਛੇ ਗਏ ਅਨੁਸਾਰ ਬਣਦੇ ਅੰ ਕ
ਉਪਗਿਹ, ਉਪਦੀਪ, ਉਪਖੇਤਰ, ਉਪਨਾਇਕ, =1
ਿਦੱ ਤੇ ਜਾਣ ।
ਉਪਪੁਰਾਣ, ਉਪਮੰ ਡਲ, ਉਪਵਰਗ,
ਉਪਿਵਭਾਗ, ਉਪਸਿਮਤੀ, ਉਪਸਹਾਇਕ,
ਉਪਸਕੱ ਤਰ, ਉਪਸਦਨ, ਉਪਸਰਗ
ਦੁਰ: ਦੁਰਗਤ, ਦੁਰਗੰ ਧ, ਦੁਰਦ ਾ, ਦੁਰਵਰਤ, ½+½
ਦੁਰਿਵਹਾਰ, ਦੁਰ-ਲਾਹਨਤ, ਦੁਰਉਪਯੋਗ,
=1
ਦੁਰਜਨ, ਦੁਰਘਟਨਾ, ਦੁਰਲੱਭ
(ii) ਿਪਛੇਤਰ (ਿਕਸੇ ਇੱਕ ਿਪਛੇਤਰ ਨੂੰ ਵਰਤ ਕੇ 1
ਦੋ-ਦੋ ਸ਼ਬਦ ਬਣਾਓ)
ਹੀਣ: ਗੁਣਹੀਣ, ਚਿਰੱ ਤਰਹੀਣ, ਰੰ ਗਹੀਣ,
ਰੂਪਹੀਣ, ਬਲਹੀਣ, ਬੁੱ ਧੀਹੀਣ, ਧਨਹੀਣ,
½+½ ਿਵਿਦਆਰਥੀ ਇਹਨ ਤ ਇਲਾਵਾ ਹੋਰ ਵੀ
ਕਰਮਹੀਣ, ਆਚਰਨਹੀਣ, ਨਤਰਹੀਣ,
=1 ਢੁਕਵ ਸ਼ਬਦ ਬਣਾ ਸਕਦੇ ਹਨ ਸੋ ਸਹੀ
ਿਦ ਾਹੀਣ, ਅੰ ਗਹੀਣ, ੋਭਾਹੀਣ, ਭਾਗਹੀਣ,
ਹੋਣ ’ਤੇ ਪੁੱ ਛੇ ਗਏ ਅਨੁਸਾਰ ਬਣਦੇ ਅੰ ਕ
ਅਰਥਹੀਣ, ਸੰ ਤਾਨਹੀਣ, ਸਾਹ-ਸਤਹੀਣ,
ਿਦੱ ਤੇ ਜਾਣ ।
ਿਗਆਨਹੀਣ, ਮੱ ਤਹੀਣ
ਦਾਰ: ਚੌਕੀਦਾਰ, ਪਿਹਰੇਦਾਰ, ਜਥੇਦਾਰ,
ਠਾਣੇਦਾਰ, ਵਫ਼ਾਦਾਰ, ਠਕੇਦਾਰ, ਜਾਨਦਾਰ,
ਟੱ ਬਰਦਾਰ, ਇਮਾਨਦਾਰ, ਸਮਝਦਾਰ,
ਇੱ ਜ਼ਤਦਾਰ, ਜ਼ੈਲਦਾਰ, ਸਰਦਾਰ, ਦਾਣੇਦਾਰ,
ਰਾਜ਼ਦਾਰ, ਾਨਦਾਰ, ਹੌਲਦਾਰ, ਖ਼ਬਰਦਾਰ, ½+½
ਅਹੁਦੇਦਾਰ, ਰੋਅਬਦਾਰ, ਦੁਕਾਨਦਾਰ, =1
ਿਜ਼ਮ ਦਾਰ, ਲਿਹਣੇਦਾਰ, ਤਿਹਸੀਲਦਾਰ,
ਿਕਰਾਏਦਾਰ, ਮਸਾਲੇ ਦਾਰ, ਜ਼ਾਇਕੇਦਾਰ,
ਸੂਬੇਦਾਰ, ਲੰਬੜਦਾਰ, ਸੇਵਾਦਾਰ, ਕਬੀਲਦਾਰ,
ਖ਼ੁਦਦਾਰ, ਜਗੀਰਦਾਰ, ਧਾਰੀਦਾਰ, ਲਾਣੇਦਾਰ,
ਖਰੀਦਦਾਰ, ਅਸਰਦਾਰ, ਿਰ ਤੇਦਾਰ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 5
Page 8
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਹੇਠ ਿਲਿਖਆਂ ਿਵੱ ਚ ਿਕਸੇ ਚਾਰ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤੋ ਿਕ ਅਰਥ ਸਪਸ਼ਟ ਹੋ ਜਾਣ : 4X1=4
7. 4 (I) ਜੇਕਰ ਿਵਿਦਆਰਥੀ ਅਰਥ ਨਹ ਿਲਖਦਾ ਤੇ
ਅਰਥ ਸਪਸ਼ਟ ਕਰਦਾ ਹੋਇਆ ਸਹੀ ਵਾਕ
(i) ਕੰ ਨ ਨੂੰ ਹੱ ਥ ਲਾਉਣਾ: ਤੋਬਾ ਕਰਨਾ, 1 ਿਲਖਦਾ/ਬਣਾ ਦਾ ਹੈ ਤ ਬਣਦੇ ਪੂਰੇ ਅੰ ਕ ਿਦੱ ਤੇ
ਜਾਣ ।
(ii) ਖਾਰ ਖਾਣੀ: ਈਰਖਾ ਕਰਨੀ 1 (II) ਅਰਥ ਿਲਖਣ ਨੂੰ ਮਹੱ ਤਵ ਨਾ ਿਦੰ ਦੇ ਹੋਏ
ਸਹੀ ਤੇ ਸਪਸ਼ਟ ਅਰਥ ਵਾਲ਼ੇ ਵਾਕ ਵੱ ਲ ਿਧਆਨ
(iii) ਗਲ਼ ਨਾਲ਼ ਲਾਉਣਾ: ਿਪਆਰ ਤੇ 1
ਿਦੱ ਤਾ ਜਾਵੇ ।
ਹਮਦਰਦੀ ਕਰਨਾ (III) ਮੁਹਾਵਿਰਆਂ ਦੇ ਬਣਦੇ ਇਹ ਅਰਥ ਿਸਰਫ਼
(iv) ਘਰ ਿਸਰ ’ਤੇ ਚੁੱ ਕਣਾ: ਬਹੁਤ ਸ਼ੋਰ- 1 ਿਨਰੀਿਖਅਕ ਦੀ ਸਹੂਲਤ ਲਈ ਿਦੱ ਤੇ ਗਏ ਹਨ,
ਸ਼ਰਾਬਾ ਕਰਨਾ, ਬਹੁਤ ਰੌਲਾ ਪਾਉਣਾ ਤ ਜੋ ਿਵਿਦਆਰਥੀਆਂ ਦੁਆਰੇ ਬਣਾਏ ਵਾਕ ਦੇ
(v) ਿਛੱ ਲ ਲਾਹੁਣੀ: ਬਹੁਤ ਲੁੱਟਣਾ, ਲੁੱਟਣਾ, 1 ਪੱ ਖ ਨੂੰ ਸਮਿਝਆ ਜਾ ਸਕੇ । ਵਾਕ ਿਵੱ ਚ ਵਰਤਦੇ
ਬਹੁਤ ਕੁੱ ਟਣਾ, ਕੁੱ ਟਣਾ ਸਮ ਇਹਨ ਤ ਇਲਾਵਾ ਹੋਰ ਵੀ ਅਰਥ ਹੋ ਸਕਦੇ
(vi) ਝੋਲ਼ੀ ਅੱ ਡਣਾ: ਤਰਲੇ ਪਾਉਣੇ, ਭੀਖ ਮੰ ਗਣਾ 1 ਹਨ ।
ਭਾਗ-III: ਪਭਾਵਸ਼ਾਲੀ ਿਲਖਣ-ਕੌ ਸ਼ਲ (Part-III: Writing Skill) 8+6+4=18
8. ਲੇ ਖ: ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ 8
ਿਵੱ ਚ ਲੇ ਖ ਿਲਖਣਾ
ਨਾਨਕ ਦੁਖੀਆ ਸਭ ਸੰ ਸਾਰ: (I) ਸ਼ਬਦ ਸੀਮਾ ਤ ਘੱ ਟ/ਵਾਧੂ ਸ਼ਬਦ ਨੂੰ ਨਜ਼ਰ
(ਜਾਣ-ਪਛਾਣ... ਅਰਥ .... ਕੀ ਸੰ ਸਾਰ ਿਵੱ ਚ ਸਾਰੇ ਅੰ ਦਾਜ਼ ਕਰਦੇ ਹੋਏ ਿਵਿਦਆਰਥੀਆਂ ਦੇ ਿਵਚਾਰ ,
(i)
ਦੁਖੀ ਹਨ....ਸੰ ਸਾਰ ਿਵਚਲੇ ਦੁੱ ਖ ਦੇ ਮੂਲ ਕਾਰਨ
8 ਪੇਸ਼ਕਾਰੀ, ਤੱ ਥ ਅਤੇ ਸਮਝ ਅਨੁਸਾਰ ਨੁਕਿਤਆਂ
....ਦੁੱ ਖ-ਸੁਖ ਜੀਵਨ ਦਾ ਿਹੱ ਸਾ ਹਨ.....ਦੁੱ ਖ ਦਾਰੂ ਹੈ
ਨੂੰ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
... ਿਸੱ ਟਾ )
(II) ਿਵਿਦਆਰਥੀ ਿਦੱ ਤੇ ਗਏ ਨੁਕਿਤਆਂ ਤ
ਕੰ ਿਪਊਟਰ ਦੀ ਵਰਤ ਦੇ ਲਾਭ ਤੇ ਹਾਨੀਆਂ:
(ਜਾਣ-ਪਛਾਣ..... ਕੰ ਿਪਊਟਰ ਕੀ ਹੈ...... ਇਲਾਵਾ ਹੋਰ ਨੁਕਤੇ ਵੀ ਿਲਖ ਸਕਦੇ ਹਨ,
(ii)
ਕੰ ਿਪਊਟਰ ਦੀ ਵਰਤ........ਕੰ ਿਪਊਟਰ ਦੀ ਵਰਤ ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ ।
8
ਦੇ ਲਾਭ ....ਕੰ ਿਪਊਟਰ ਦੀ ਵਰਤ ਦੇ ਨੁਕਸਾਨ ..... (III) ਲੇ ਖ ਿਵੱ ਚ ਵਰਤੀਆਂ ਜਾਣ ਵਾਲ਼ੀਆਂ
ਈ-ਵੇਸਟ ਦੇ ਿਨਪਟਾਣ ਦੀ ਸਮੱ ਿਸਆ....ਕੰ ਿਪਊਟਰ ਗੁਰਬਾਣੀ ਦੀਆਂ ਤੁਕ /ਹੋਰ ਵੇਰਿਵਆਂ ਦੀ
ਦੀ ਵਰਤ ਬਾਰੇ ਤੁਹਾਡੇ ਿਵਚਾਰ .......ਸਾਰੰ ਸ਼.......)
ਸਾਰਥਕਤਾ ਵੱ ਲ ਿਵਸ਼ੇਸ਼ ਿਧਆਨ ਿਦੱ ਤਾ ਜਾਵੇ ।
ਰੁੱ ਖ ਦੇ ਲਾਭ:
ਅੰ ਕ-ਵੰ ਡ ਇਸ ਪਕਾਰ ਹੋਵੇਗੀ:
(ਜਾਣ-ਪਛਾਣ ....ਲੋ ਕ-ਮਾਨਿਸਕਤਾ ਿਵੱ ਚ ਰੁੱ ਖ ....
(iii) ਭੂਿਮਕਾ ਤੇ ਸਾਰੰ ਸ਼/ਿਸੱ ਟਾ : 1 ਅੰ ਕ
ਰੁੱ ਖ ਦੇ ਲਾਭ....... ਰੁੱ ਖ ਤ ਿਬਨ ਵਾਤਾਵਰਨ
8 ਪੇਸ਼ਕਾਰੀ: 2 ਅੰ ਕ
.......ਰੁੱ ਖ ਦੀ ਅੰ ਨ-ਵਾਹ ਕਟਾਈ .......... ਿਵਦੇਸ਼
ਿਵੱ ਚ ਰੁੱ ਖ ਦੀ ਸੰ ਭਾਲ਼......ਰੁੱ ਖ ਹੀ ਜੀਵਨ ਹਨ...... ਿਵਸ਼ੇ ਦਾ ਿਗਆਨ: 3 ਅੰ ਕ
ਰੁੱ ਖ ਨੂੰ ਬਚਾਉਣ ਦੀ ਲੋ ੜ ...... ਸਾਰੰ ਸ਼....... ) ਸ਼ਬਦ-ਚੋਣ ਤੇ ਸ਼ਬਦ-ਜੋੜ: 2 ਅੰ ਕ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 6
Page 9
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਿਨਰਧਾਿਰਤ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਤਰ ਵੰ ਡ ਅੰ ਕ
ਨੰ.
9. ਪੱ ਤਰ 6
(i) ਮੰ ਨ ਲਓ ਤੁਸ ਹੋਸਟਲ ਿਵੱ ਚ ਰਿਹ ਕੇ
ਆਪਣੀ ਪੜਾਈ ਕਰ ਰਹੇ ਹੋ । ਤੁਹਾਡੇ
ਮਾਿਪਆਂ ਨ ਤੁਹਾਡੇ ਵੱ ਡੇ ਭਰਾ ਦੇ ਿਵਆਹ ਦੇ
ਪੋਗਰਾਮ ਤੇ ਰਸਮ ਬਾਰੇ ਤੁਹਾਨੂੰ ਿਚੱ ਠੀ
ਿਲਖ ਕੇ, ਤੁਹਾਡੀ ਸਲਾਹ ਪੁੱ ਛੀ ਹੈ । ਇੱਕ
ਪੱ ਤਰ ਰਾਹ ਦੱ ਸੋ ਿਕ ਉਹਨ ਿਵੱ ਚ ਹੋਰ ਕੀ-
ਕੀ ਸੁਧਾਰ ਕੀਤੇ ਜਾ ਸਕਦੇ ਹਨ ।
ਪਰੀਿਖਆ ਭਵਨ, 1
......... ਸ਼ਿਹਰ ।
ਿਵਿਦਆਰਥੀ ਿਦੱ ਤੇ ਗਏ ਨੁਕਿਤਆਂ ਤ
ਿਮਤੀ................
ਸਿਤਕਾਰਯੋਗ .......... , ਇਲਾਵਾ ਹੋਰ ਨੁਕਤੇ ਵੀ ਪੱ ਤਰ ਿਵੱ ਚ
1
ਸਿਤ ਸੀ ਅਕਾਲ/ਨਮਸਤੇ । ਿਲਖ ਸਕਦੇ ਹਨ ਸੋ ਿਵਿਦਆਰਥੀਆਂ ਦੇ
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ .......................
ਿਵਚਾਰ ਅਤੇ ਸਮਝ ਅਨੁਸਾਰ, ਨੁਕਿਤਆਂ
.................................................................... 3
..................................................................... ਨੂੰ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ
ਆਪ ਜੀ ਦਾ ਿਪਆਰਾ ........ ,
1 ਜਾਣ ।
ਕ. ਖ. ਗ. ।
ਜ (OR)
(ii) ਤੁਸ ਆਪਣੇ ਸਕੂਲ ਿਵੱ ਚ ਅੰ ਤਰ-ਸੈਕਸ਼ਨ
ਕਿਵਤਾ-ਉਚਾਰਨ ਮੁਕਾਬਲਾ ਕਰਵਾਉਣਾ ਚਾਹੁੰ ਦੇ
ਹੋ । ਸਕੂਲ ਦੀ ਸਾਿਹਤ ਸਭਾ ਦਾ ਪਧਾਨ ਹੋਣ ਦੇ
ਨਾਤੇ, ਤੁਸ ਇਸ ਦੀ ਇਜਾਜ਼ਤ ਲੈ ਣ ਲਈ ਆਪਣੇ
ਸਕੂਲ ਦੇ/ਦੀ ਿਪੰ ਸੀਪਲ ਨੂੰ ਿਬਨ-ਪੱ ਤਰ ਿਲਖੋ ।
ਸੇਵਾ ਿਵਖੇ 1
ਿਪੰ ਸੀਪਲ ਸਾਿਹਬ/ਸਾਿਹਬ ,
................................ ਸਕੂਲ,
...................... ਸ਼ਿਹਰ । ਿਵਿਦਆਰਥੀ ਿਦੱ ਤੇ ਗਏ ਨੁਕਿਤਆਂ ਤ
ਿਵਸ਼ਾ.............................................................। 1
ਇਲਾਵਾ ਹੋਰ ਨੁਕਤੇ ਵੀ ਪੱ ਤਰ ਿਵੱ ਚ
ਸੀ ਮਾਨ/ਮਤੀ ਜੀ,
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................ ਿਲਖ ਸਕਦੇ ਹਨ ਸੋ ਿਵਿਦਆਰਥੀਆਂ ਦੇ
3
.....................................................................
ਿਵਚਾਰ ਅਤੇ ਸਮਝ ਅਨੁਸਾਰ, ਨੁਕਿਤਆਂ
.....................................................................
ਨੂੰ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ
ਆਪ ਜੀ ਦਾ/ਦੀ/ਆਿਗਆਕਾਰ/
1
ਆਿਗਆਕਾਰੀ, ਜਾਣ ।
ਿਮਤੀ:................... ਕ. ਖ. ਗ. ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 7
Page 10
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
10. ਤਸਵੀਰ ਵੇਖ ਕੇ 50-60 ਸ਼ਬਦ ਿਵੱ ਚ 4
ਉਸ ਬਾਰੇ ਵਰਨਣ ਕਰਨਾ
ਿਵਿਦਆਰਥੀ ਆਪਣੀ ਸਮਝ-ਸੂਝ
ਅਨੁਸਾਰ ਆਪਣੇ ਿਵਚਾਰ ਪੇਸ਼ ਕਰੇਗਾ ।
ਿਵਿਦਆਰਥੀ ਦੇ ਵੇਰਿਵਆਂ, ਤੱ ਥ ਤੇ ਪੇਸ਼ਕਾਰੀ
ਵੱ ਲ ਿਵਸ਼ੇਸ਼ ਿਧਆਨ ਿਦੰ ਦੇ ਹੋਏ ਬਣਦੇ ਅੰ ਕ
ਿਦੱ ਤੇ ਜਾਣ ।
ਿਵਿਦਆਰਥੀ ਆਪਣੀ ਸਮਝ-ਸੂਝ
ਨਟ: ਨਤਰਹੀਣ ਿਵਿਦਆਰਥੀਆਂ ਲਈ ਅਨੁਸਾਰ ਆਪਣੇ ਿਵਚਾਰ ਪੇਸ਼ ਕਰੇਗਾ ।
ਪਸ਼ਨ: ਿਵਿਦਆਰਥੀ ਦੇ ਵੇਰਿਵਆਂ, ਤੱ ਥ ਤੇ ਪੇਸ਼ਕਾਰੀ
ਆਪਣੇ ਸਕੂਲ ਦੇ ਿਪੰ ਸੀਪਲ ਨੂੰ ਆਪਣਾ ਵੱ ਲ ਿਵਸ਼ੇਸ਼ ਿਧਆਨ ਿਦੰ ਦੇ ਹੋਏ ਬਣਦੇ ਅੰ ਕ ਿਦੱ ਤੇ
ਸੈਕਸ਼ਨ ਬਦਲਣ ਲਈ ਿਬਨ-ਪੱ ਤਰ ਿਲਖੋ । ਜਾਣ ।
ਭਾਗ-IV: ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
(Part-IV: Text Books based questions) 5+5+4+14+8+4=40
ਕਹਾਣੀ ਤੇ ਵਾਰਤਕ ਿਵੱ ਚ: (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ ) 5X1=5
11. 5
(i) (D) ਸੜੀਅਲ 1
(ii) (C) ਬੂਹੇ-ਬੰ ਦ ਮਕਾਨ ਵਰਗਾ 1
(iii) (B) ਚਾਰ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(iv) (B) ਿਤੰ ਨ 1 ਕੀਤੇ ਹਨ ਤ ਸਹੀ ਪੰ ਜ ਤਰ ਦੇ ਅੰ ਕ
(v) (C) ਡਾਕੀਏ ਤ 1 ਿਦੱ ਤੇ ਜਾਣ ।
(vi) (A) ਮਿਹੰ ਦਰ 1
ਕਿਵਤਾ ਤੇ ਇਕ ਗੀ ਿਵੱ ਚ: (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ ) 5X1=5
12. 5
(i) (A) ਿਕਰਪਾ ਕਿਰ ਕੈ ਬਖਿਸ ਲੈ ਹੁ 1
(ii) (C) ਸ਼ਸਤਰ-ਘਰ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(iii) (D) ਇਸਤਰੀ 1 ਕੀਤੇ ਹਨ ਤ ਸਹੀ ਪੰ ਜ ਤਰ ਦੇ ਅੰ ਕ
(iv) (C) ਿਨਹਾਲ ਕੌ ਰ ਨ 1 ਿਦੱ ਤੇ ਜਾਣ ।
(v) (A) ਬਾਬਰ 1
(vi) (C) ਔਰੰ ਗਜ਼ੇਬ 1
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 8
Page 11
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਕਹਾਣੀ ਤੇ ਵਾਰਤਕ ਿਵੱ ਚ: (ਿਕਸੇ ਚਾਰ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ ) 4X1=4
13. 4 (I) ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ
(i) ਲੇ ਖਕ ਦੇ ਦਾਿਦਆਂ/ਬਾਿਬਆਂ ਨ 1 ਹੱ ਲ ਕੀਤੇ ਹਨ ਤ ਸਹੀ ਚਾਰ ਤਰ ਦੇ
(ii) ਬੋਲੀ ਦਾ 1 ਅੰ ਕ ਿਦੱ ਤੇ ਜਾਣ ।
(iii) ਐਤਵਾਰ 1 (II) ਜੇ ਤਰ ਿਵੱ ਚ ਿਵਿਦਆਰਥੀ ਦੀ
(iv) ਨਾਲ਼ੀ/ਮੋਰੀ ਿਵੱ ਚ 1 ਸ਼ਬਦ-ਜੋੜ ਦੀ ਕੋਈ ਗ਼ਲਤੀ ਹੈ, ਪਰ
(v) ਜਸਵੰ ਤ ਿਸੰ ਘ ਨਾਲ਼ 1 ਉਸ ਨਾਲ਼ ਤਰ ਦੇ ਭਾਵ ਿਵੱ ਚ ਕੋਈ
ਫ਼ਰਕ ਨਹ ਪੈ ਿਰਹਾ ਤ ਬਣਦੇ ਪੂਰੇ ਅੰ ਕ
ਿਦੱ ਤੇ ਜਾਣ ।
ਕਹਾਣੀ, ਵਾਰਤਕ ਤੇ ਇਕ ਗੀ ਿਵੱ ਚ: 7X2=14 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ਿਕਸੇ ਸੱ ਤ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ ਿਦਓ ) ਕੀਤੇ ਹਨ ਤ ਸਹੀ ਸੱ ਤ ਤਰ ਦੇ ਅੰ ਕ
ਿਦੱ ਤੇ ਜਾਣ ।
14. 14
(i) ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ 2 ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ । ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
(ii) ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਿਦੱ ਤੇ ਜਾਣ ।
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ 2 (II) ਿਵਿਦਆਰਥੀ ਦੀ ਰਚਨਾਤਮਕਤਾ
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ । ਨੂੰ ਿਧਆਨ ਿਵੱ ਚ ਰੱ ਖ ਕੇ ਬਦਲਵ ਢੰ ਗ
(iii) ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਨਾਲ਼ ਿਦੱ ਤੇ ਤਰ ਨੂੰ ਵੀ ਬਣਦੇ ਪੂਰੇ
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ 2 ਅੰ ਕ ਿਦੱ ਤੇ ਜਾਣ ।
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ । (III) ਇੰ ਨ ਿਜ਼ਆਦਾ ਨੁਕਤੇ ਕੇਵਲ
(iv) ਮਨਜੀਤ ਿਨਹਾਲ ਕੌ ਰ ਨੂੰ ਕਿਹੰ ਦੀ ਹੈ ਿਕ ਿਨਰੀਿਖਅਕ ਦੀ ਸਹੂਲਤ ਲਈ ਹਨ,
ਹੁਣ ਜ਼ਮਾਨਾ ਬਦਲ ਿਗਆ ਹੈ ਤੇ ਇਸਤਰੀ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਹੁਣ ਏਨੀ ਬੇਵੱਸ ਨਹ ਹੈ । ਸੁਖਦੇਵ ਕੌ ਰ 2 ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਦੀ ਸਮੱ ਿਸਆ ਦਾ ਹੱ ਲ ਉਹਨ ਦੀ ਿਵੱ ਚ ਰੱ ਖਦੇ ਹੋਏ, ਿਵਿਦਆਰਥੀ ਦੇ
ਇਸਤਰੀ ਸਭਾ ਕੋਲ਼ ਹੈ । ਉਹ ਬਲਵੰ ਤ ਨੂੰ ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਿਸੱ ਧੇ ਰਾਹੇ ਿਲਆਵੇਗੀ । ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 9
Page 12
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
(v) ‘ਜ਼ਫ਼ਰਨਾਮਾ’ ਇਕ ਗੀ ਿਵੱ ਚ ਬਹੁਤ ਸਾਰੇ
ਪਾਤਰ ਹਨ, ਿਜਵੇ; ਔਰੰ ਗਜ਼ੇਬ, ਜ਼ੀਨਤ- (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਉਨ-ਿਨਸਾ, ਬੇਗਮ ਉਦੈਪੁਰੀ, ਸ਼ਾਹੀ 2 ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਹਕੀਮ, ਅਸਦ ਖ਼ਾਨ ਆਿਦ । ਿਵਿਦਆਰਥੀ ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ਆਪਣੀ ਸੋਚ ਤੇ ਸੂਝ-ਬੂਝ ਮੁਤਾਬਕ ਿਕਸੇ ਿਦੱ ਤੇ ਜਾਣ ।
ਬਾਰੇ ਵੀ ਿਲਖ ਸਕਦੇ ਹਨ। ਸੋ (II) ਿਵਿਦਆਰਥੀ ਦੀ ਰਚਨਾਤਮਕਤਾ
ਪਮਾਿਣਕਤਾ ਨੂੰ ਸਮਝਦੇ ਹੋਏ ਬਣਦੇ ਅੰ ਕ ਨੂੰ ਿਧਆਨ ਿਵੱ ਚ ਰੱ ਖ ਕੇ ਬਦਲਵ ਢੰ ਗ
ਿਦੱ ਤੇ ਜਾਣ । ਨਾਲ਼ ਿਦੱ ਤੇ ਤਰ ਨੂੰ ਵੀ ਬਣਦੇ ਪੂਰੇ
(vi) ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਅੰ ਕ ਿਦੱ ਤੇ ਜਾਣ ।
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ 2 (III) ਇੰ ਨ ਿਜ਼ਆਦਾ ਨੁਕਤੇ ਕੇਵਲ
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ । ਿਨਰੀਿਖਅਕ ਦੀ ਸਹੂਲਤ ਲਈ ਹਨ,
(vii) ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ 2 ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ । ਿਵੱ ਚ ਰੱ ਖਦੇ ਹੋਏ, ਿਵਿਦਆਰਥੀ ਦੇ
(viii) ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ 2 ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ ।
ਕਿਵਤਾ ਤੇ ਵਾਰਤਕ ਿਵੱ ਚ: (ਹੇਠ ਿਲਖੇ ਪਸ਼ਨ ਦੇ ਤਰ 50 ਤ 60 ਸ਼ਬਦ ਿਵੱ ਚ ਿਦਓ): 2X4=8
15. (i) ਭਾਈ ਗੁਰਦਾਸ ਜੀ ਦੱ ਸਦੇ ਹਨ ਿਕ ਗੁਰੂ (I) ਪਸ਼ਨ ਦੇ ਿਵਸ਼ੇ ਤੇ ਤਰ ਦੀ
ਨਾਨਕ ਦੇਵ ਜੀ ਦੇ ਪਗਟ ਹੋਣ ਨਾਲ਼ ਿਸੱ ਧ ਿਵਸਥਾਰਤਾ/ਸੰ ਖੇਪਤਾ ਨੂੰ ਿਧਆਨ ਿਵੱ ਚ
(ਓ) ਦੇ ਆਸਣ ਗੁਰੂ ਦੇ ਘਰ ਬਣ ਗਏ ਤੇ ਇਸ 4 ਰੱ ਖਦੇ ਹੋਏ ਜੇ ਿਵਿਦਆਰਥੀ ਨ ਪਸ਼ਨ ਦਾ
ਨਾਲ਼ ਘਰ-ਘਰ ਿਵੱ ਚ ਧਰਮ ਾਲਾਵ ਬਣ ਤਰ ਢੁਕਵ ਪਰ ਿਜ਼ਆਦਾ ਿਵਸਥਾਰ/
ਗਈਆਂ ਤੇ ਇਹਨ ਿਵੱ ਚ ਕੀਰਤਨ ਹੋਣ ਸੰ ਖੇਪ ਸ਼ਬਦ ਿਵੱ ਚ ਵੀ ਿਲਿਖਆ ਹੈ ਤ ਵੀ
ਲੱਗਾ | ਇੰ ਜ ਇਹਨ ਥਾਵ ’ਤੇ ਹਮੇ ਾ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਖੁ ੀਆਂ ਦਾ ਕੀਰਤਨ ਹੋਣ ਲੱਗਾ, ਇਹ (II) ਇੰ ਨ ਿਜ਼ਆਦਾ ਨੁਕਤੇ ਕੇਵਲ
ਥਾਵ ਇੰ ਜ ਜਾਪਦੀਆਂ ਸਨ, ਿਜਵ ਸਦਾ ਹੀ ਿਨਰੀਿਖਅਕ ਦੀ ਸਹੂਲਤ ਲਈ ਹਨ, ਿਵਸ਼ੇ
ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ ਤੇ
ਿਵਸਾਖੀ ਹੋਵੇ ।
ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ ਿਵੱ ਚ
ਰੱ ਖਦੇ ਹੋਏ, ਿਵਿਦਆਰਥੀਆਂ ਦੇ ਿਵਚਾਰ ਤੇ
ਉਹਨ ਦੀਆਂ ਭਾਵਨਾਵ ਨੂੰ ਸਮਝਦੇ ਹੋਏ,
ਬਣਦੇ ਅੰ ਕ ਿਦੱ ਤੇ ਜਾਣ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 10
Page 13
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਜ (OR) (I) ਪਸ਼ਨ ਦੇ ਿਵਸ਼ੇ ਤੇ ਤਰ ਦੀ
ਰਚਨਾ ਅਨੁਸਾਰ ਪਰਮਾਤਮਾ ਹੀ ਮਨੁੱਖ ਿਵਸਥਾਰਤਾ/ਸੰ ਖੇਪਤਾ ਨੂੰ ਿਧਆਨ ਿਵੱ ਚ
ਦਾ ਿਸਰਜਣਹਾਰ ਤੇ ਪਾਲਣਹਾਰ ਹੈ, ਉਸ ਰੱ ਖਦੇ ਹੋਏ ਜੇ ਿਵਿਦਆਰਥੀ ਨ ਪਸ਼ਨ ਦਾ
(ਅ)
ਵਰਗਾ ਹੋਰ ਕੋਈ ਨਹ । ਸਭ ਕੁਝ ਤਰ ਢੁਕਵ ਪਰ ਿਜ਼ਆਦਾ ਿਵਸਥਾਰ/
4
ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਸੰ ਖੇਪ ਸ਼ਬਦ ਿਵੱ ਚ ਵੀ ਿਲਿਖਆ ਹੈ ਤ
ਵਾਪਰਦਾ ਹੈ । ਮਨੁੱਖ ਲਈ ਉਸ ਤ ਵੱ ਡਾ, ਵੀ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਨੜੇ ਅਤੇ ਸਕਾ ਕੋਈ ਨਹ ਹੈ । ਉਸ ਦਾ (II) ਇੰ ਨ ਿਜ਼ਆਦਾ ਨੁਕਤੇ ਕੇਵਲ
ਿਸਮਰਨ ਕਰਕੇ ਹੀ ਮਨੁੱਖ ਮਹ -ਸੁੱ ਖ ਿਨਰੀਿਖਅਕ ਦੀ ਸਹੂਲਤ ਲਈ ਹਨ,
ਹਾਸਲ ਕਰ ਸਕਦਾ ਹੈ । ਪੂਰੇ ਗੁਰੂ ਦੀ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਅਗਵਾਈ ਤ ਿਬਨ ਉਸ ਪਭੂ ਨਾਲ਼ ਿਮਲਾਪ ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਨਹ ਹੋ ਸਕਦਾ । ਮਨੁੱਖ ਦਾ ਜੀਵਨ- ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
ਆਸਰਾ ਪਰਮਾਤਮਾ ਹੀ ਹੈ । ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
(ii) ਲੇ ਖਕ ਅਨੁਸਾਰ ਤੁਰਨ ਨਾਲ਼ ਮਨੁੱਖ ਦਾ (I) ਪਸ਼ਨ ਦੇ ਿਵਸ਼ੇ ਤੇ ਤਰ ਦੀ
ਪਿਕਰਤੀ ਨਾਲ਼ ਸੰ ਬੰ ਧ ਜੁੜਦਾ ਹੈ ਤੇ ਇਹ ਿਵਸਥਾਰਤਾ/ਸੰ ਖੇਪਤਾ ਨੂੰ ਿਧਆਨ ਿਵੱ ਚ
(ਓ) ਸੰ ਬੰ ਧ ਸਾਡੇ ਮਨ ਨੂੰ ਅਮੀਰ ਤੇ ਿਦਲ ਨੂੰ ਰੱ ਖਦੇ ਹੋਏ ਜੇ ਿਵਿਦਆਰਥੀ ਨ ਪਸ਼ਨ ਦਾ
ਿਵ ਾਲ ਕਰਦਾ ਹੈ । ਪੰ ਛੀਆਂ, ਦਰਖ਼ਤ , 4 ਤਰ ਢੁਕਵ ਪਰ ਿਜ਼ਆਦਾ
ਫੁੱ ਲ ਅਤੇ ਘਾਹ ਨਾਲ਼ ਨੜਤਾ ਮਨੁੱਖ ਨੂੰ ਿਵਸਥਾਰ/ਸੰ ਖੇਪ ਸ਼ਬਦ ਿਵੱ ਚ ਵੀ
ਅੰ ਦਰ ਖ਼ੁ ੀ ਬਖ਼ ਦੀ ਹੈ । ਤੁਰਨ ਨਾਲ਼ ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਕੁਦਰਤ ਦੀਆਂ ਿਨਗੂਣੀਆਂ ਜਾਪਣ ਵਾਲ਼ੀਆਂ ਜਾਣ ।
ਵਸਤ ਵੀ ਸੁੰ ਦਰ ਜਾਪਣ ਲਗ ਪਦੀਆਂ
ਹਨ । ਦਰਖ਼ਤ ਿਵਚਲਾ ਸੰ ਜਮ ਸਲੀਕਾ (II) ਇੰ ਨ ਿਜ਼ਆਦਾ ਨੁ ਕਤੇ ਕੇਵਲ
ਤੇ ਖ਼ੁ ਬੋ ਉਸ ਲਈ ਪੇਰਨਾ ਸਰੋਤ ਬਣਦੇ ਿਨਰੀਿਖਅਕ ਦੀ ਸਹੂਲਤ ਲਈ ਹਨ,
ਹਨ । ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਜ (OR) ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
(ਅ) ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ
ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ 4
ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 11
Page 14
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਇਕ ਗੀ ਿਵੱ ਚ: 4X1=4
(ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ)
16. (i) ‘ਜ਼ਫ਼ਰਨਾਮਾ’ ਿਵੱ ਚ ਔਰੰ ਗਜ਼ੇਬ ਬਾਰੇ
ਿਲਿਖਆ ਸੀ ਿਕ ਔਰੰ ਗਜ਼ੇਬ, ਨਾ ਤੂੰ ਦੀਨ- (I) ਪਸ਼ਨ ਦੇ ਿਵਸ਼ੇ ਤੇ ਤਰ ਦੀ
ਈਮਾਨ ’ਤੇ ਕਾਇਮ ਹ, ਨਾ ਹੀ 4 ਿਵਸਥਾਰਤਾ/ਸੰ ਖੇਪਤਾ ਨੂੰ ਿਧਆਨ ਿਵੱ ਚ
ਰਾ- ਰੀਅਤ ਦਾ ਪਾਬੰ ਦ ਹ । ਨਾ ਤੈਨੰ ੂ ਰੱ ਖਦੇ ਹੋਏ ਜੇ ਿਵਿਦਆਰਥੀ ਨ ਪਸ਼ਨ ਦਾ
ਰੱ ਬ ਦੀ ਪਛਾਣ ਹੈ, ਨਾ ਹੀ ਤੇਰਾ ਹਜ਼ਰਤ ਤਰ ਢੁਕਵ ਪਰ ਿਜ਼ਆਦਾ
ਮੁਹੰਮਦ ਤੇ ਯਕੀਨ ਹੈ । ਕੀ ਹੋਇਆ ਜੇ ਿਵਸਥਾਰ/ਸੰ ਖੇਪ ਸ਼ਬਦ ਿਵੱ ਚ ਵੀ
ਮੇਰੇ ਚਾਰ ਪੁੱ ਤਰ ਸ਼ਹੀਦ ਹੋ ਗਏ ਹਨ ਅਜੇ ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਤ ਕੁੰ ਡਲੀਦਾਰ ਖ਼ਾਲਸਾ ਬਾਕੀ ਹੈ । ਜਾਣ ।
(ii) ਪਿਹਲਾ ਕਾਰਨ ਤ ਇਹ ਿਕ ਉਸ ਦੇ
ਿਵਆਹ ਨੂੰ ਢਾਈ ਸਾਲ ਹੋ ਗਏ ਹਨ ਤੇ ਉਸ (II) ਇੰ ਨ ਿਜ਼ਆਦਾ ਨੁ ਕਤੇ ਕੇਵਲ
ਦੀ ਕੋਈ ਔਲਾਦ ਨਹ ਹੈ ਤੇ ਦੂਜਾ ਿਨਹਾਲ 4 ਿਨਰੀਿਖਅਕ ਦੀ ਸਹੂਲਤ ਲਈ ਹਨ,
ਕੌ ਰ ਸਮਝਦੀ ਹੈ ਿਕ ਇਸਤਰੀ ਨੂੰ ਕਾਬੂ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਿਵੱ ਚ ਰੱ ਖਣ ਲਈ ਦੂਜੇ ਿਵਆਹ ਦਾ ਡਰਾਵਾ ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
ਜ਼ਰੂਰੀ ਹੈ । ਦੂਜੇ ਭਾਗ ਦਾ ਤਰ
ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਿਵਿਦਆਰਥੀ ਆਪਣੀ ਸੋਚ ਤੇ ਸੂਝ-ਬੂਝ
ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਮੁਤਾਬਕ ਿਲਖਣਗੇ । ਸੋ ਪਮਾਿਣਕਤਾ ਨੂੰ
ਸਮਝਦੇ ਹੋਏ ਬਣਦੇ ਅੰ ਕ ਿਦੱ ਤੇ ਜਾਣ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਸੈਕੰਡਰੀ ਸਕੂਲ ਪਰੀਿਖਆ-2025 ਜਮਾਤ: ਦਸਵ (ਪੰ ਜਾਬੀ 004) ਪੰ ਨਾ 12