PSEB 8th Model Test Paper 2023 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (3 pages)
Page 1
Model Test Paper Class - 8th
Session: 2022-23
Time: 2 Hrs. Subject: Computer Science MM: 50 Marks
ਨੋ ਟ: ਿਵਿਦਆਰਥੀਆਂ ਲਈ ਜਰੂਰੀ ਹਦਾਇਤਾਂ -
ਪਸ਼ਨ ਪੱਤਰ ਿਤੰਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਿਵਚ ਵੰਿਡਆ ਿਗਆ ਹੈ।
ਭਾਗ ਓ ਿਵਚ ਪਸ਼ਨ ਨੰ 1 ਤ 3 ਤੱਕ ਹਨ।
o ਪਸ਼ਨ ਨੰ 1 ਿਵਚ 12 ਪਸ਼ਨ ਬਹੁਿਵਕਲਪੀ ਉਤਰਾਂ ਵਾਲੇ 1-1 ਅੰਕ ਦਾ ਹਨ।
o ਪਸ਼ਨ ਨੰ 2 ਿਵਚ 8 ਪਸ਼ਨ ਖਾਲੀ ਥਾਵਾਂ ਜਾਂ ਪੂਰੇ ਰੂਪ ਵਾਲੇ 1-1 ਅੰਕ ਦੇ ਹਨ।
o ਪਸ਼ਨ ਨੰ 3 ਿਵਚ 5 ਪਸ਼ਨ ਸਹੀ/ਗਲਤ ਜਾਂ ਸ਼ਾਰਟਕੱਟ ਕੀਅਜ਼ ਜਾਂ ਬਹੁਤ ਛੋਟੇ ਉ ਤਰਾਂ ਵਾਲੇ 1-1 ਅੰਕ ਦੇ ਹਨ।
ਭਾਗ-ਅ ਿਵਚ ਪਸ਼ਨ ਨੰਬਰ 4 ਤ 8 ਤੱਕ 3-3 ਅੰਕਾਂ ਦੇ 5 ਪਸ਼ਨ ਹਨ, ਇਹਨਾਂ ਿਵਚ ਦੋ ਪਸ਼ਨਾਂ ਿਵਚ ਅੰਦਰੂਨੀ ਛੋਟ ਿਦੱਤੀ ਗਈ ਹੈ।
ਭਾਗ-ੲ ਿਵਚ ਪਸ਼ਨ ਨੰਬਰ 9 ਤ 10 ਤੱਕ 5-5 ਅੰਕਾਂ ਦੇ 2 ਪਸ਼ਨ ਹਨ, ਇਹਨਾਂ ਿਵਚ ਅੰਦਰੂਨੀ ਛੋਟ ਿਦੱਤੀ ਗਈ ਹੈ।
ਭਾਗ- ੳ (25x1=25 ਅੰਕ)
ਪਸ਼ਨ 1 ਬਹੁਿਵਕਲਪੀ ਉ ਤਰਾਂ ਵਾਲੇ ਪਸ਼ਨ (12X1=12 ਅੰਕ)
I. ________ ਫਟ ਦੀ ਵਰਤ ਪੰਜਾਬੀ ਿਵੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ।
I ________ font can be used to type in Punjabi.
A. ਅਨਮੋਲ ਿਲੱਪੀ (AnmolLipi) B. ਰਾਵੀ (Raavi)
C. ਜੁਆਏ (Joy) D. ਉਪਰੋਕਤ ਸਾਰੇ (All of the Above)
II. _______________ ਇੰਟਰਨੈ ਟ ਉ ਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ।
A _______________ is an online conversation over the Internet
A. ਈ-ਕਾਮਰਸ (E-commerce) B. ਚੈਿਟੰਗ (Chatting)
C. ਵਰਲਡ ਵਾਈਡ ਵੈਬ (WWW) D. ਇਹਨਾਂ ਿਵਚ ਕੋਈ ਨਹ (None of these)
III. ਮੇਲ ਭੇਜਣ ਦਾ ਸਭ ਤ ਤੇਜ਼ ਤਰੀਕਾ ___________ ਹੁੰਦਾ ਹੈ।
___________ is the fastest way of sending mails
A. ਟੈਲੀਗਾਮ (Telegram) B. ISP (ISP)
C. ਿਚੱਠੀਆਂ (Letters) D. ਈ-ਮੇਲ (E-mail)
IV. _________ ਤ ਭਾਵ ਹੈ ਸਾਡਾ ਕੰਿਪਊਟਰ ਇੰਟਰਨੈ ਟ ਤ ਡਾਟਾ ਪਾਪਤ ਕਰ ਿਰਹਾ ਹੈ।
_________ means our computer is receiving data from the Internet.
A. ਅਪਲੋ ਿਡੰਗ (Uploading) B. ਡਾਊਨਲੋ ਿਡੰਗ (Downloading)
C. ਸਰਿਫੰਗ (Surfing) D. ਇਹਨਾਂ ਿਵਚ ਕੋਈ ਨਹ (None of these)
V. _________ ਦਾ ਅਰਥ ਹੈ ਇੰਟਰਨੈ ਟ ਨਾਲ ਜੁੜੇ ਹੋਣਾ।
_________indicates a state of connectivity.
A. ਆਫਲਾਈਨ (Offline) B. ਆਨਲਾਈਨ (Online)
C. ਇਨਲਾਈਨ (Inline) D. ਇਹਨਾਂ ਿਵਚ ਕੋਈ ਨਹ (None of these)
VI. ਇੱਕ ___________ ਪੈਜ਼ਨਟੇਸ਼ਨ ਦਾ ਇੱਕ ਪੇਜ਼ ਹੁੰਦਾ ਹੈ।
A ___________ is a single page of presentation.
A. ਸਲਾਇਡ (Slide) B. ਡਾਕੂ ਮਟ (Document)
C. ਸ਼ੀਟ (Sheet) D. ਇਹਨਾਂ ਿਵਚ ਕੋਈ ਨਹ (None of these)
Page 2
VII. ਇੱਕ ________ਦੋ ਜਾਂ ਦੋ ਤ ਵਧੇਰੇ ਰੰਗਾਂ ਦਾ ਿਮਸ਼ਰਨ ਹੁੰਦਾ ਹੈ ਜੋ ਇੱਕ ਦੂ ਜੇ ਿਵੱਚ ਮਰਜ ਹੋ ਜਾਂਦੇ ਹਨ।
A ____________ is a blend of two or more colours merging into each other
A. ਥੀਮ (Theme) B. ਪੈਟਰਨ (Pattern)
C. ਬੈਕਗਾ ਡ ਸਟਾਈਲ (Background Style) D. ਗਰੇਡੀ ਟ (Gradient)
VIII. PDF ਦਾ ਪੂਰਾ ਨਾਂ ______________________ ਹੈ।
Full Form of PDF is _______________
A. ਪੋਰਟੇਬਲ ਡਾਟਾ ਫਾਰਮੇਟ (Portable Data Format) B. ਪੋਰਟੇਬਲ ਡਾਕੂ ਮਟ ਫਾਰਮ (Portable Document Form)
C. ਪੋਰਟੇਬਲ ਡਾਟਾ ਫਾਰਮ (Portable Data Form) D.ਪੋਰਟੇਬਲ ਡਾਕੂ ਮਟ ਫਾਰਮੇਟ (Portable Document Format)
IX. ਕੰਿਪਊਟਰਾਂ ਦੀ _________________ ਜੈਨਰੇਸ਼ਨ VLSI ਸਰਕਟਾਂ ਦੀ ਵਰਤ ਕਰਦੀ ਹੈ।
The ____________ generation of computers used VLSI circuits.
A. ਪਿਹਲੀ (First) B. ਦੂ ਜੀ (Second)
C. ਤੀਜੀ (Third) D. ਚੌਥੀ (Fourth)
X. ___________ ਕੰਿਪਊਟਰ ਸਾਇੰਸ ਦੀ ਇੱਕ ਨਵ ਬਾਂਚ ਹੈ ਜੋ ਿਕ ਕੰਿਪਊਟਰ ਨੂ ੰ ਮਨੁ ਖ
ੱ ਾਂ ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾ ਦੀ ਹੈ।
____________ is an upcoming branch in computer science which interprets means and methods of making
computers think like human beings.
A. ਰੋਬੋਿਟਕਸ (Robotics) B. ULSI ਸਰਕਟਸ (ULSI Circuits)
C. ਆਰਟੀਿਫਸ਼ੀਅਲ ਇੰਟੈਲੀਜਸ (Artificial Intelligence) D. ਇੰਿਟਗੇਿਟਡ ਸਰਕਟਸ (Integrated Circuits)
XI. ________ ਿਬਟਸ ਦੇ ਸਮੂਹ ਨੂ ੰ ਬਾਈਟ ਿਕਹਾ ਜਾਂਦਾ ਹੈ।
A group of ________ bits is called Byte
A. 8 B. 16
C. 32 D. 64
XII. ਿਡਸਕ ਦਾ ਹਰੇਕ ਟਰੈਕ ਛੋਟੇ ਿਹੱਿਸਆਂ ਿਵੱਚ ਵੰਿਡਆ ਜਾਂਦਾ ਹੈ, ਿਜਹਨਾਂ ਨੂ ੰ ____ ਵਜ ਜਾਿਣਆ ਜਾਂਦਾ ਹੈ।
Each track of a disk is subdivided into small portions known as _________
A. ਸੈਕਟਰਜ਼ (Sectors) B. ਖੇਤਰ (Area)
C. ਸੈਲ (Cell) D. ਟੇਪ (Tape)
ਪਸ਼ਨ 2 ਖਾਲੀ ਥਾਵਾਂ ਅਤੇ ਪੂਰੇ ਰੂਪ ਕਰੋ। (8X1=8 ਅੰਕ)
I. ਨੰਬਰਪੈਡ ਦੀ ਵਰਤ ਲਈ _________ ਕੀਅ ON ਰੱਖਣੀ ਚਾਹੀਦੀ ਹੈ।
To use number pad, _________ should be kept ON
II. PowerPoint 2010 ਿਵੱਚ _______ ਿਡਫਾਲਟ ਸਲਾਇਡ ਬੈਕਗਾ ਡ ਸਟਾਈਲਸ ਉਪਲਬਧ ਹਨ।
There are _____ default slide-background styles available in PowerPoint 2010.
III. ਪਾਵਰਪੁਆਇੰਟ _____________________ ਿਕਸਮਾਂ ਦੀ ਐਨੀਮੇਸ਼ਨ ਪਦਾਨ ਕਰਦਾ ਹੈ।
PowerPoint provides _________ types of animations
IV. ULSI ਟੈਕਨੋ ਲੋਜੀ ਦੀ ਵਰਤ ______________ ਜੈਨਰੇਸ਼ਨ ਦੇ ਕੰਿਪਊਟਰਾਂ ਿਵੱਚ ਕੀਤੀ ਜਾਂਦੀ ਹੈ।
ULSI technology is used in _____________ generation of computers.
V. E Mail ਦਾ ਪੂਰਾ ਨਾਂ ਕੀ ਹੇ?
What is the full form of E-Mail?
VI. BMP ਦਾ ਪੂਰਾ ਨਾਂ ਕੀ ਹੈ?
What is the full form BMP?
VII. IBM ਦਾ ਪੂਰਾ ਨਾਂ ਕੀ ਹੈ?
What is the full form of IBM? 1
VIII. MB ਦਾ ਪੂਰਾ ਨਾਂ ਕੀ ਹੈ?
What is the full form of MB?
ਪਸ਼ਨ 3 ਸਹੀ/ਗਲਤ ਜਾਂ ਸ਼ਾਰਟਕੱਟ ਕੀਅਜ਼ ਜਾਂ ਬਹੁਤ ਛੋਟੇ ਉ ਤਰਾਂ ਵਾਲੇ ਪਸ਼ਨ। (5X1=5 ਅੰਕ)
I. ਟਾਈਿਪੰਗ ਕਰਨ ਲਈ ਕੀਅਬੋਰਡ ਨੂ ੰ ਦੋ ਿਹੱਿਸਆਂ ਿਵੱਚ ਵੰਿਡਆ ਜਾਂਦਾ ਹੈ - ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ।
Page 3
For typing, the keyboard is divided in two parts: one for the left hand and one for the right. (True or False)
II. ਵੈਬਸਾਈਟ ਿਵੱਚ ਕੇਵਲ ਇੱਕ ਹੀ ਵੈਬ ਪੇਜ਼ ਹੁੰਦਾ ਹੈ। (ਸਹੀ ਜਾਂ ਗਲਤ)
A website has only a single web page. (True or False)
III. ਇੱਕ ਨਵ ਸਲਾਇਡ ਦਾਖਲ ਕਰਨ ਦੀ ਸ਼ਾਰਟਕੱਟ ਕੀਅ ਿਲਖੋ।
What is the Shortcut Key to Insert a New Slide?
IV. ਪਾਵਰਪੁਆਇੰਟ ਿਵੱਚ ਪੈਜ਼ਨਟੇਸ਼ਨ ਨੂ ੰ ਸੇਵ ਕਰਨ ਦੀ ਸ਼ਾਰਟਕੱਟ ਕੀਅ ਿਲਖੋ।
Shortcut Key to Save the Presentation in PowerPoint?
V. ਪਾਵਰਪੁਆਇੰਟ ਿਵੱਚ ਪੈਜ਼ਨਟੇਸ਼ਨ ਫਾਈਲ ਦੀ ਐਕਸਟਸ਼ਨ ਿਲਖੋ।
What is the file extension of presentation file in PowerPoint?
ਭਾਗ-ਅ (5x3=15 ਅੰਕ)
ਪਸ਼ਨ:4 ਟੱਚ ਟਾਈਿਪੰਗ ਕੀ ਹੈ?
What is Touch typing?
ਪਸ਼ਨ:5 ਪੈਜ਼ਨਟੇਸ਼ਨ (Presentation) ਉ ਪਰ ਨੋ ਟ ਿਲਖੋ।
Write a short note on Presentation.
ਪਸ਼ਨ:6 ਪਲੇ ਸਹੋਲਡਰਜ਼ (Placeholders) ਕੀ ਹੁੰਦੇ ਹਨ?
What are Placeholders?
ਜਾਂ
ਫਾਰਮੇਟ ਬੈਕਗਾ ਡ (Format Background) ਡਾਇਲਾਗ ਬਾਕਸ ਦੇ Fill ਪੇਨ ਿਵੱਚ ਿਕਹੜੀਆਂ ਆਪਸ਼ਨਜ਼ ਮੋਜੂਦ ਹੁੰਦੀਆਂ ਹਨ?
Which options are available in the Fill pane of the Format Background dialog box?
ਪਸ਼ਨ:7 ਐਨੀਮੇਸ਼ਨ (Animation) ਕੀ ਹੁਦ
ੰ ੀ ਹੈ?
What is Animation?
ਪਸ਼ਨ:8 ਮੈਮਰੀ ਕੀ ਹੈ?
What is Memory?
ਜਾਂ
ਰੋਮ (ROM) ਦੀਆਂ ਵੱਖ-ਵੱਖ ਿਕਸਮਾਂ ਦੇ ਨਾਂ ਿਲਖੋ।
Write the name of various types of ROM.
ਭਾਗ-ੲ (2x5=10 ਅੰਕ)
ਪਸ਼ਨ:9 ਇੰਟਰਨੈ ਟ ਦੁ ਆਰਾ ਪਦਾਨ ਕੀਤੀਆਂ ਜਾਂਦੀਆਂ ਸਹੁਲਤਾਂ ਦਾ ਵਰਨਣ ਕਰੋ।
Explain the facilities provided by the Internet.
ਜਾਂ
ਵਰਲਡ ਵਾਈਡ ਵੈਬ (WWW) ਉ ਪਰ ਨੋ ਟ ਿਲਖੋ।
Write a note on World Wide Web.
ਪਸ਼ਨ:10 ਆਨਲਾਈਨ ਸ਼ਾਿਪੰਗ ਬਾਰੇ ਤੁ ਸ ਕੀ ਜਾਣਦੇ ਹੋ? ਿਵਸਥਾਰ ਨਾਲ ਦਸੋ।
Explain about on-line shopping?
ਜਾਂ
ਨੈ ਟ ਬਿਕੰਗ ਦੀ ਿਵਆਿਖਆ ਕਰੋ।
What is Net Banking? Explain?