aglasem.com
Schools Admission Mock Test Playground
ClassChoose class
StateSelect state

CBSE Class 10 Question Paper 2022 Solution Punjabi

Download the CBSE Class 10 Question Paper 2022 Solution Punjabi PDF for free at AglaSem. Get accurate, step-by-step solutions to every question so you can check your answers, learn the correct method and see how to score full marks. More Detail
CBSE Class 10 Question Paper 2022 Solution Punjabi - Page 1 of 9

Finished viewing? Save it for later —

Download CBSE Class 10 Question Paper 2022 Solution Punjabi (PDF · 9 pages)
Downloaded 15 times

About CBSE Class 10 Question Paper 2022 Solution Punjabi

CBSE Class 10 Question Paper 2022 Solution Punjabi is available here for free download. Published by CBSE for Class 10, this solution can be viewed online or downloaded as a PDF (9 pages). Candidates preparing for Class 10 can use CBSE Class 10 Question Paper 2022 Solution Punjabi to understand the exam pattern, the type of questions asked, and the overall difficulty level.

Frequently Asked Questions

How can I download CBSE Class 10 Question Paper 2022 Solution Punjabi?

Open this page and click the Download button to save CBSE Class 10 Question Paper 2022 Solution Punjabi as a PDF. It is completely free on AglaSem Docs.

Is CBSE Class 10 Question Paper 2022 Solution Punjabi free to download?

Yes. CBSE Class 10 Question Paper 2022 Solution Punjabi can be viewed online and downloaded as a PDF free of cost on AglaSem Docs.

How many pages does CBSE Class 10 Question Paper 2022 Solution Punjabi have?

CBSE Class 10 Question Paper 2022 Solution Punjabi contains 9 pages, which you can read online or download together as a single PDF.

Where can I find more Class 10 study material?

You can find more Class 10 question papers, sample papers, syllabus, and answer keys on AglaSem Docs.

CBSE Class 10 Question Paper 2022 Solution Punjabi – Text

Read the full text of this solution below — useful to quickly search, copy and reference the content online without downloading the PDF.

📄 View text version (9 pages)

Page 1

Marking Scheme: May 2022 –Punjabi (004)
ਅੰ ਕ-ਯੋਜਨਾ/ਪੜਤਾਲ-ਯੋਜਨਾ: ਮਈ-2022-ਪੰ ਜਾਬੀ (004)

ਜਮਾਤ-ਦਸਵ SET-4, ਕੋਡ ਨੰ. 6
ਿਵਸ਼ਾ-ਪੰ ਜਾਬੀ ਪੂਰਨ ਅੰ ਕ:40
ਆਮ ਹਦਾਇਤ :-
 ਮੁਲ ਕਣ ਯੋਜਨਾ/ਪੜਤਾਲ ਯੋਜਨਾ ਿਨਰੀਿਖਅਕ ਦੀ ਿਵਅਕਤੀਗਤਤਾ ਨੂੰ ਘੱ ਟ ਕਰਨ ਲਈ, ਇਕਰੂਪਤਾ ਪਦਾਨ
ਕਰਨ ਲਈ, ਅੰ ਕ ਸਮਾਨਤਾ ਲਈ ਅਤੇ ਿਨਯਮ-ਬੱ ਧ ਮੁਲ ਕਣ ਲਈ ਹੈ ।
 ਪਸ਼ਨ-ਪੱ ਤਰ ਿਵਚਲੀਆਂ ਅਸ਼ੁੱ ਧੀਆਂ ਨੂੰ ਿਨਰੀਿਖਅਕ ਆਪ ਹੀ ਦਰੁਸਤ ਕਰਕੇ ਿਵਿਦਆਰਥੀ ਨੂੰ ਬਣਦਾ ਲਾਭ
ਦੇਣ ।
 ਸ਼ਬਦ-ਜੋੜ ਦੀ ਇੱ ਕੋ-ਤਰ ਦੀ ਗ਼ਲਤੀ ਲਈ ਵਾਰ-ਵਾਰ ਅੰ ਕ ਨਾ ਕੱ ਟੇ ਜਾਣ । ਸ਼ਬਦ-ਜੋੜ ਪਤੀ ਨਰਮ ਰਵੱ ਈਆ
ਅਪਣਾਇਆ ਜਾਵੇ ।
 ਚੋਣ ਆਧਾਿਰਤ ਪਸ਼ਨ ਿਵੱ ਚ ਜੇਕਰ ਲੋ ੜ ਦੇ ਪਸ਼ਨ ਤ ਵੱ ਧ ਪਸ਼ਨ ਦੇ ਤਰ ਿਦੱ ਤੇ ਗਏ ਹੋਣ ਤ ਿਵਿਦਆਰਥੀ
ਦੁਆਰਾ ਿਦੱ ਤੇ ਗਏ ਵਧੇਰੇ ਉਿਚਤ, ਵਧੀਆ ਤੇ ਵੱ ਧ ਪਾਪਤ ਅੰ ਕ ਵਾਲ਼ੇ ਤਰ ਨੂੰ ਹੀ ਸਹੀ ਸਮਿਝਆ ਜਾਵੇ ।
ਫ਼ਾਲਤੂ ਤਰ ਤੇ ਵਾਧੂ/OA ਿਲਿਖਆ ਜਾਵੇ ।
 ਵਧੇਰੇ ਖੁੱ ਲੇ /ਘੁਟਵ ਅੰ ਕ ਦੇਣ ਤ ਬਿਚਆ ਜਾਵੇ ਅਤੇ ਿਵਸ਼ਾ-ਸਮਗਰੀ ਤੇ ਿਨਯਮ ਅਨੁਸਾਰ ਬਣਦੇ ਪੂਰੇ-ਪੂਰੇ ਅੰ ਕ
ਦੇਣ ਤ ਗੁਰੇਜ਼ ਨਾ ਕੀਤਾ ਜਾਵੇ ।
 ਿਵਿਦਆਰਥੀ ਦੁਆਰਾ ਿਕਸੇ ਤਰ ਨੂੰ ਿਲਖਣ ਉਪਰੰ ਤ ਕੱ ਟੇ ਜਾਣ ਦੀ ਸਿਥਤੀ ਿਵੱ ਚ ਜੇਕਰ ਤਰ ਸਹੀ ਵੀ ਹੋਵੇ,
ਤ ਵੀ ਅੰ ਕ ਨਾ ਿਦੱ ਤੇ ਜਾਣ ।
 ਿਵਿਦਆਰਥੀ ਦੁਆਰਾ ਬਦਲਵ ਜ ਿਨਵੇਕਲੇ ਢੰ ਗ ਨਾਲ਼ ਿਦੱ ਤੇ ਗਏ ਤਰ ਦੇ ਬਣਦੇ ਅਨੁਪਾਤ ਅਨੁਸਾਰ ਅੰ ਕ
ਿਦੱ ਤੇ ਜਾਣ ।
 ਉਪ-ਭਾਗ ਵਾਲ਼ੇ ਪਸ਼ਨ ਦੇ ਤਰ ਦੇ ਅੰ ਕ ਵੰ ਡ ਕੇ ਸੱ ਜੇ ਪਾਸੇ ਵੀ ਿਲਖੇ ਜਾਣ, ਿਜਵ: ½,½ ਜ 1, 1 ਅਤੇ ਪੂਰੇ

ਅੰ ਕ ਪਸ਼ਨ ਸੰ ਿਖਆ ਦੇ ਨਾਲ਼ ਗੋਲੇ ‘0’ ਿਵੱ ਚ ਖੱ ਬੇ ਪਾਸੇ ਿਲਖੇ ਜਾਣ, ਿਜਵ:

 ਜੇਕਰ ਿਵਿਦਆਰਥੀ ਦੁਆਰਾ ਿਦੱ ਤਾ ਿਗਆ ਤਰ ਸਹੀ ਹੈ ਤ ਥੇ ਦਾ ਿਨਸ਼ਾਨ ਲਗਾਇਆ ਜਾਵੇ ਅਤੇ ਜੇ
ਤਰ ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ
ਜਾਣ ਤੇ ਥੇ ‘Zero’ ਿਲਿਖਆ ਜਾਵੇ ।
 ਿਨਰੀਿਖਅਕ ਇਹ ਯਕੀਨੀ ਬਣਾਏ ਿਕ ਿਕਸੇ ਵੀ ਪਸ਼ਨ ਦਾ ਤਰ ਿਬਨ ਚੈਕ ਕੀਤੇ ਨਾ ਰਹੇ,
ਪਿਹਲੇ /ਿਨਰਧਾਿਰਤ ਪੰ ਨ ’ਤੇ ਅੰ ਕ ਸਹੀ ਦਰਜ ਹੋਣ, ਜੋੜ ਿਬਲਕੁਲ ਸਹੀ ਹੋਵੇ ਅਤੇ ਅੰ ਕ ਤੇ ਸ਼ਬਦ ਿਵੱ ਚ ਸਹੀ
ਿਲਿਖਆ ਹੋਵੇ ।
 ਸੁਪਰੀਮ ਕੋਰਟ ਦੇ ਹੁਕਮ ਅਨੁ ਸਾਰ ਿਵਿਦਆਰਥੀ ਆਪਣੀ ਤਰ-ਪੁਸਿਤਕਾ/ ਤਰ-ਕਾਪੀ ਦੀ ਫੋਟੋ ਕਾਪੀ
ਿਨਰਧਾਿਰਤ ਫ਼ੀਸ ਭਰ ਕੇ ਲੈ ਣ ਦਾ ਹੱ ਕਦਾਰ ਹੈ, ਇਸ ਲਈ ਿਨਰੀਿਖਅਕ ਿਨਰਧਾਿਰਤ ਿਨਯਮ ਅਤੇ ਤਰ
ਨੁਕਿਤਆਂ/ਸੰ ਕੇਤ ਨੂੰ ਿਧਆਨ ਿਵੱ ਚ ਰੱ ਖ ਕੇ ਹੀ ਮੁਲ ਕਣ ਕਰਨ ।

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 1

Page 2

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ

ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ

ਭਾਗ ਪਿਹਲਾ: ਿਵਆਕਰਨ (Part A: Grammar) 4+6=10

1 (i) ਅਗੇਤਰ: 2

ਅਪ- ਅਪਸ਼ਬਦ, ਅਪਮਾਨ, ਅਪਸ਼ਗਨ, 1 ਿਵਿਦਆਰਥੀ ਇਹਨ ਤ ਇਲਾਵਾ ਹੋਰ ਵੀ
ਅਪਵਾਦ, ਅਪਜਸ,ਅਪਭੰ ਸ਼ ਆਿਦ ਢੁਕਵ ਸ਼ਬਦ ਬਣਾ ਸਕਦੇ ਹਨ ਸੋ ਸਹੀ

ਹੋਣ ’ਤੇ ਬਣਦੇ ਅੰ ਕ ਿਦੱ ਤੇ ਜਾਣ ।
ਸਿਹ- ਸਿਹਪਾਠੀ, ਸਿਹਕਰਮੀ, ਸਿਹਮਤੀ,

ਸਿਹਮਤ, ਸਿਹਗਾਣ, ਸਿਹਗਾਣਾ,
1
ਸਿਹਯੋਗ, ਸਿਹਕਾਰੀ, ਸਿਹਧਰਮੀ,

ਸਿਹਪੱ ਤਰ, ਸਿਹਭੋਜ, ਸਿਹਹਦ ਆਿਦ

ਸਮ- ਸਮਤਲ, ਸਮਦਰਸ਼ੀ, ਸਮਕੋਣ,

ਸਮਚੁਕੋਣ, ਸਮਿਤਕੋਣ, ਸਮਕਾਲੀ,
1
ਸਮਤੋਲ, ਸੰ ਭਾਵੀ, ਸਮਿਲੰਗੀ, ਸਮਿਦਸ਼ਟੀ,

ਸਮਤੁੱ ਲ, ਸਮਰੂਪ, ਸਮਰੂਪਤਾ, ਸਮਰੂਪੀ,

ਸਮਤਾਪ ਆਿਦ

(ii) ਿਪਛੇਤਰ 2

ਅਲ- ਅੜੀਅਲ, ਸੜੀਅਲ, ਮਰੀਅਲ ਿਵਿਦਆਰਥੀ ਇਹਨ ਤ ਇਲਾਵਾ ਹੋਰ ਵੀ
ਆਿਦ 1
ਢੁਕਵ ਸ਼ਬਦ ਬਣਾ ਸਕਦੇ ਹਨ ਸੋ ਸਹੀ
ਈਲਾ- ਭੜਕੀਲਾ, ਸ਼ਰਮੀਲਾ, ਜੁਸ਼ੀਲਾ, 1
ਹੋਣ ’ਤੇ ਬਣਦੇ ਅੰ ਕ ਿਦੱ ਤੇ ਜਾਣ ।
ਲਚਕੀਲਾ, ਬਰਫ਼ੀਲਾ, ਜ਼ਿਹਰੀਲਾ,
ਫ਼ੁਰਤੀਲਾ, ਅਣਖੀਲਾ, ਰਸੀਲਾ, ਸੁਰੀਲਾ,
ਰੰ ਗੀਲਾ, ਨੁਕੀਲਾ, ਚਮਕੀਲਾ ਆਿਦ
ਸ਼ਾਲਾ- ਪਾਠਸ਼ਾਲਾ, ਗਊਸ਼ਾਲਾ, ਮਧੂਸ਼ਾਲਾ, 1
ਧਰਮਸ਼ਾਲਾ, ਿਮਰਗਸ਼ਾਲਾ, ਿਚੱ ਤਰਸ਼ਾਲਾ,
ਨਾਟਸ਼ਾਲਾ, ਰੰ ਗਸ਼ਾਲਾ, ਪਯੋਗਸ਼ਾਲਾ ਆਿਦ

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 2

Page 3

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
ਿਕਸੇ ਛੇ ਮੁਹਾਵਿਰਆਂ ਦੇ ਅਰਥ ਸਪਸ਼ਟ
2 ਕਰਦੇ ਹੋਏ ਵਾਕ ਬਣਾਓ 6

ਚੜ ਮੱ ਚਣੀ: ਭੂਹੇ ਚੜਨਾ, ਕਹੀ ਹੋਈ ਗੱ ਲ 1 ਨਟ: ਚੜ ਮੱ ਚਣੀ: ਮੁਹਾਵਰਾ ਇਲਾਕਾਈ

ਠੀਕ ਿਨਕਲਣ 'ਤੇ ਘਮੰ ਡੀ ਹੋਣਾ, ਪਿਸੱ ਧੀ ਪਭਾਵ ਅਨੁਸਾਰ ਇਹਨ ਤ ਇਲਾਵਾ ਹੋਰ

ਹੋਣਾ, ਨ ਹੋਣਾ, ਆਪਣੇ ਪੱ ਖ ਦੀ ਹੁੰ ਦੀ ਵੇਖ ਅਰਥ ਿਵੱ ਚ ਵੀ ਵਰਿਤਆ ਜਾ ਸਕਦਾ ਹੈ ਸੋ
ਪਮਾਿਣਕਤਾ ਅਨੁਸਾਰ ਬਣਦੇ ਅੰ ਕ ਿਦੱ ਤੇ ਜਾਣ
ਕੇ ਖੁਸ਼ ਹੋਣਾ ਆਿਦ
ਚਾਦਰ ਵੇਖ ਕੇ ਪੈਰ ਪਸਾਰਨ: ਿਵੱ ਤ 1
ਜੇਕਰ ਿਵਿਦਆਰਥੀ ਅਰਥ ਨਹ ਿਲਖਦਾ
ਅਨੁ ਸਾਰ ਖਰਚ ਕਰਨਾ, ਆਪਣੀ ਸਮਰੱ ਥਾ
ਤੇ ਅਰਥ ਸਪਸ਼ਟ ਕਰਦਾ ਹੋਇਆ ਸਹੀ
ਅਨੁ ਸਾਰ ਜੀਵਨ ਚਲਾਉਣਾ/ਗੁਜ਼ਾਰਨਾ,
ਵਾਕ ਿਲਖਦਾ/ਬਣਾ ਦਾ ਹੈ ਤ ਬਣਦੇ
ਸਮਝਦਾਰੀ ਨਾਲ਼ ਜੀਵਨ ਗੁਜ਼ਾਰਨਾ ਆਿਦ
ਪੂਰੇ ਅੰ ਕ ਿਦੱ ਤੇ ਜਾਣ ।
ਚੰ ਨ ’ਤੇ ਥੁੱ ਕਣਾ: ਭਲੇ ਮਾਣਸ ਦੇ ਨੁ ਕਸ 1
ਕੱ ਢਣੇ, ਸ਼ਰੀਫ਼ ਦਾ ਿਵਰੋਧ ਕਰਨਾ, ਸਹੀ
ਅਰਥ ਿਲਖਣ ਨੂੰ ਮਹੱ ਤਵ ਨਾ ਿਦੰ ਦੇ ਹੋਏ
ਗੱ ਲ ਦੀ ਫ਼ਜ਼ੂਲ ਨੁ ਕਤਾਚੀਨੀ ਕਰਨੀ ਆਿਦ
ਸਹੀ ਤੇ ਸਪਸ਼ਟ ਅਰਥ ਵਾਲ਼ੇ ਵਾਕ ਵੱ ਲ
ਿਛੱ ਕੇ ਤੇ ਟੰ ਗਣਾ: ਪਰਵਾਹ ਨਾ ਕਰਨਾ, 1
ਿਧਆਨ ਿਦੱ ਤਾ ਜਾਵੇ
ਿਨਯਮ ਤ ਬਾਗ਼ੀ ਹੋਣਾ, ਕਨੂੰਨ ਅਨੁਸਾਰ
ਨਾ ਚੱ ਲਣਾ ਆਿਦ
ਮੁਹਾਵਿਰਆਂ ਦੇ ਬਣਦੇ ਇਹ ਅਰਥ
ਜ਼ਖ਼ਮ ’ਤੇ ਲੂਣ ਪਾਉਣਾ: ਦੁਖੀ ਨੂੰ ਹੋਰ 1
ਦੁਖੀ ਕਰਨਾ, ਨਾ ਛੇੜਣਯੋਗ ਗੱ ਲ ਕਰਨਾ, ਿਸਰਫ਼ ਿਨਰੀਿਖਅਕ ਦੀ ਸਹੂਲਤ ਲਈ

ਭੁੱ ਲ ਚੁੱ ਕੇ ਦੁੱ ਖ ਨੂੰ ਯਾਦ ਕਰਾਉਣਾ, ਬੀਤੀ ਿਦੱ ਤੇ ਗਏ ਹਨ, ਤ ਜੋ ਿਵਿਦਆਰਥੀਆਂ
ਹੋਈ ਦੁਖਦਾਈ ਘਟਨਾ ਨੂੰ ਮੁੜ ਸੁਰਜੀਤ ਦੁਆਰੇ ਬਣਾਏ ਵਾਕ ਦੇ ਪੱ ਖ ਨੂੰ
ਕਰਨਾ ਆਿਦ ਸਮਿਝਆ ਜਾ ਸਕੇ । ਵਾਕ ਿਵੱ ਚ ਵਰਤਦੇ
ਜੀਅ ਖੱ ਟਾ ਹੋਣਾ: ਿਪਆਰ ਨਾ ਰਿਹਣਾ, 1
ਸਮ ਇਹਨ ਤ ਇਲਾਵਾ ਹੋਰ ਵੀ ਅਰਥ
ਮੋਹ ਖ਼ਤਮ ਹੋ ਜਾਣਾ, ਨਫ਼ਰਤ ਹੋਣਾ, ਮਨ
ਹੋ ਸਕਦੇ ਹਨ ।
ਖ਼ਰਾਬ ਹੋਣਾ, ਿਕਸੇ ਤ ਿਘਣਾ ਹੋ ਜਾਣੀ, ਮਨ
ਿਵੱ ਚ ਬੇਸੁਆਦੀ ਹੋਣੀ, ਿਮੱ ਤਰ ਤ ਿਕਸੇ
ਕਾਰਨ ਿਦਲ ਚੁੱ ਿਕਆ ਜਾਣਾ, ਉਦਾਸ ਹੋਣਾ
ਆਿਦ
ਜੰ ਗਲ਼ ਿਵੱ ਚ ਮੰ ਗਲ ਹੋਣਾ: ਉਜਾੜ ਿਵੱ ਚ 1
ਰੌਣਕ ਹੋਣਾ, ਸੁੰ ਨ ਮਾਹੌਲ ਨੂੰ ਸੁਆਰਨਾ,
ਸੁੰ ਨ ਮਾਹੌਲ ਨੂੰ ਖੁਸ਼ਗਵਾਰ ਕਰਨਾ, ਸੁੰ ਨ
ਮਾਹੌਲ ਨੂੰ ਰੌਣਕਮਈ ਬਣਾਉਣਾ ਆਿਦ

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 3

Page 4

ਝਈਆਂ ਲੈ ਣਾ: ਖਾਣ ਨੂੰ ਪੈਣਾ, ਲੜਨਾ, 1
ਲੜਨ ਲਈ ਿਤਆਰ ਹੋਣਾ, ਲੜਨ ਦਾ ਮਨ
ਬਣਾਉਣਾ, ਗੁੱ ਸਾ ਿਦਖਾਉਣਾ ਆਿਦ

ਭਾਗ ਦੂਜਾ: ਪਭਾਵਸ਼ਾਲੀ ਿਲਖਣ-ਕੌ ਸ਼ਲ (Part B: Writing Skill) 8+7=15
ਲੇ ਖ: 8
3
ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ ਿਵੱ ਚ

ਲੇ ਖ ਿਲਖਣਾ

(i) ਕੁਦਰਤੀ ਕਰੋਪੀਆਂ: 8 ਸ਼ਬਦ ਸੀਮਾ ਤ ਘੱ ਟ/ਵਾਧੂ ਸ਼ਬਦ ਨੂੰ
ਭੂਿਮਕਾ ......................... ਕਰੋਪੀ ਦੀਆਂ ਨਜ਼ਰ ਅੰ ਦਾਜ਼ ਕਰਦੇ ਹੋਏ
ਿਕਸਮ ................... ਭੂਚਾਲ............
ਿਵਿਦਆਰਥੀਆਂ ਦੇ ਿਵਚਾਰ , ਪੇਸ਼ਕਾਰੀ,
ਹੜ ............... ਕੁਦਰਤ ਨਾਲ਼ ਛੇੜਛਾੜ
ਤੱ ਥ ਅਤੇ ਸਮਝ ਅਨੁ ਸਾਰ ਨੁ ਕਿਤਆਂ ਨੂੰ
............. ਗਲੋ ਬਲ ਵਾਰਿਮੰ ਗ ..............
ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
.........ਵਾਤਾਵਰਨ ਪਦੂਸ਼ਣ ..................
......ਗਲੇ ਸ਼ੀਅਰ ਦਾ ਿਪਘਲਣਾ ............
ਮਹ ਸਗਰੀ ਲਿਹਰ .............. ਧਰਤੀ
ਦਾ ਤਾਪਮਾਨ ...............ਸੁਝਾਅ ........।
(ii) ਮਿਨ ਜੀਤੈ ਜਗੁ ਜੀਤ: 8
ਅਰਥ .................... ਮਨ ਦੀ ਅਵਸਥਾ
ਇਸ ਲੇ ਖ ਿਵੱ ਚ ਵਰਤੀਆਂ ਜਾਣ ਵਾਲ਼ੀਆਂ
.........ਮਾਨਿਸਕ ਚੰ ਚਲਤਾ ..............
ਗੁਰਬਾਣੀ ਦੀਆਂ ਤੁਕ ਦੀ ਸਾਰਥਕਤਾ
ਮਨ ਪਰ ਕਾਬੂ ਪਾਉਣ ਦੀ ਲੋ ੜ..... ...
ਵੱ ਲ ਿਵਸ਼ੇਸ਼ ਿਧਆਨ ਿਦੱ ਤਾ ਜਾਵੇ ।
ਪਰਮਾਤਮਾ ਦਾ ਮੇਲ਼ .................. ਮਨ
ਨੂੰ ਿਜੱ ਤਣਾ .......... ਿਤਸ਼ਣਾਵ ਦਾ ਿਤਆਗ
................. ਅਿਹੰ ਸਾ ਨੂੰ ਅਪਣਾਉਣਾ .....
........................................ ਸਾਰੰ ਸ਼ ।
(iii) ਕੋਈ ਅੱ ਖ ਿਡੱ ਠਾ ਮੈਚ : 8
ਜਾਣਕਾਰੀ .................. ਟੀਮ ਦਾ ਨ ...
........... ਖੇਡ ਦਾ ਨ ........... ਟੂਰਨਾਮਟ
ਦੀ ਥ ........... ਟਾਸ ਕਰਨਾ ......... ਖੇਡ
ਦਾ ਪਦਰਸ਼ਨ ............... ਕਪਤਾਨ ਦੀ
ਕਾਰਗੁਜ਼ਾਰੀ ............. ਦਰਸ਼ਕ ...........
ਿਜੱ ਤ-ਹਾਰ ਦਾ ਫ਼ੈਸਲਾ .............. ਇਨਾਮ
............. ਸਕੂਲ ਿਵੱ ਚ ਛੁੱ ਟੀ ਦਾ ਐਲਾਨ ।

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 4

Page 5

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
4 ਪੱ ਤਰ 7

(a) ਤੁਹਾਡੇ ਦੋਸਤ ਦੀ ਮਾਤਾ ਦੀ ਮੌਤ ਹੋ ਗਈ
ਹੈ । ਤੁਸ ਉਸ ਨੂੰ ਅਫ਼ਸੋਸ ਭਿਰਆ ਇੱ ਕ
ਪੱ ਤਰ ਿਲਖ ਕੇ ਉਸ ਨਾਲ਼ ਹਮਦਰਦੀ
ਪਗਟ ਕਰੋ
ਪਰੀਿਖਆ ਭਵਨ,

......... ਸ਼ਿਹਰ । 1
ਿਵਿਦਆਰਥੀ ਿਦੱ ਤੇ ਗਏ ਨੁ ਕਿਤਆਂ ਤ
ਿਮਤੀ................

ਿਪਆਰੇ ਿਮੱ ਤਰ/ਦੋਸਤ, ਇਲਾਵਾ ਹੋਰ ਨੁਕਤੇ ਵੀ ਪੱ ਤਰ ਿਵੱ ਚ
ਸਿਤ ਸੀ ਅਕਾਲ/ਨਮਸਤੇ । 1 ਿਲਖ ਸਕਦੇ ਹਨ ਸੋ ਿਵਿਦਆਰਥੀਆਂ ਦੇ

ਿਵਚਾਰ ਅਤੇ ਸਮਝ ਅਨੁਸਾਰ ਨੁ ਕਿਤਆਂ
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ .......................

.................................................................... 4 ਨੂੰ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ
..................................................................... ਜਾਣ ।
ਤੇਰਾ ਿਪਆਰਾ ਿਮੱ ਤਰ,

ਕ. ਖ. ਗ. । 1



(b) ਸਮਾਜ ਿਵੱ ਚ ਵੱ ਧ ਰਹੀ ਅਸੁਰੱਿਖਆ ਸੰ ਬੰ ਧੀ
ਿਕਸੇ ਅਖ਼ਬਾਰ ਦੇ ਸੰ ਪਾਦਕ ਨੂੰ ਪੱ ਤਰ ਿਲਖੋ
ਪਰੀਿਖਆ ਭਵਨ, 1
......... ਸ਼ਿਹਰ ।
ਿਮਤੀ................
ਸੇਵਾ ਿਵਖੇ ਿਵਿਦਆਰਥੀ ਿਦੱ ਤੇ ਗਏ ਨੁ ਕਿਤਆਂ ਤ
ਸੰ ਪਾਦਕ ਸਾਿਹਬ,
.......... ਅਖ਼ਬਾਰ, 1 ਇਲਾਵਾ ਹੋਰ ਨੁਕਤੇ ਵੀ ਪੱ ਤਰ ਿਵੱ ਚ
........... ਸ਼ਿਹਰ ।
ਿਲਖ ਸਕਦੇ ਹਨ ਸੋ ਿਵਿਦਆਰਥੀਆਂ ਦੇ
ਿਵਸ਼ਾ-.......................................................... ।

ਸੀ ਮਾਨ/ਮਤੀ ਜੀ, 1 ਿਵਚਾਰ ਅਤੇ ਸਮਝ ਅਨੁਸਾਰ ਨੁ ਕਿਤਆਂ

ਨੂੰ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................

..................................................................... ਜਾਣ ।
3
.....................................................................

ਆਪ ਜੀ ਦਾ ਿਵਸ਼ਵਾਸ-ਪਾਤਰ/
ਸ਼ੁਭ-ਿਚੰ ਤਕ/ਪਾਠਕ,
1
ਕ. ਖ. ਗ. ।

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 5

Page 6

ਭਾਗ ਤੀਜਾ:ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
(Part C: Text Books based questions) 3+4+4+4=15

ਕਿਵਤਾਵ ਿਵੱ ਚ: 1X3=3
(ਪਸ਼ਨ ਨੰਬਰ 5 ਤ 8 ਤੱ ਕ ਿਵੱ ਚ ਿਕਸੇ ਿਤੰ ਨ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ)

5 ਪਰਮਾਤਮਾ ਕਰਕੇ, ਰੱ ਬ ਕਰਕੇ 1 ਜੇ ਤਰ ਿਵੱ ਚ ਿਵਿਦਆਰਥੀ ਦੀ
ਸ਼ਬਦ-ਜੋੜ ਦੀ ਕੋਈ ਗ਼ਲਤੀ ਹੈ, ਪਰ
6 ਔਖਾ ਘੋਲ਼, ਿਵਖਮ, ਔਖਾ, ਕਿਠਨ 1
ਉਸ ਨਾਲ਼ ਤਰ ਦੇ ਭਾਵ ਿਵੱ ਚ ਕੋਈ
7 ਧਰਮਸਾਲ (ਧਰਮ ਸਥਾਨ), ਪਰਮਾਤਮਾ 1
ਫ਼ਰਕ ਨਹ ਪੈ ਿਰਹਾ ਤ ਬਣਦੇ ਪੂਰੇ ਅੰ ਕ
ਦਾ ਘਰ ਿਦੱ ਤੇ ਜਾਣ ।
8 ਦੂਰ ਹੋਇਆ, ਨੱਸ ਿਗਆ, ਿਮਟ ਿਗਆ, 1

ਖ਼ਤਮ ਹੋ ਿਗਆ

ਕਹਾਣੀ ਤੇ ਵਾਰਤਕ ਿਵੱ ਚ: 2X2=4 ਿਵਿਦਆਰਥੀ ਦੀ ਰਚਨਾਤਮਕਤਾ ਨੂੰ ਿਧਆਨ ਿਵੱ ਚ

(ਪਸ਼ਨ ਨੰਬਰ 9 ਤ 11 ਤੱ ਕ ਿਵੱ ਚ ਿਕਸੇ ਦੋ ਪਸ਼ਨ ਦੇ ਰੱ ਖ ਕੇ ਬਦਲਵ ਢੰ ਗ ਨਾਲ਼ ਿਦੱ ਤੇ ਤਰ ਨੂੰ ਵੀ

ਤਰ 25 ਤ 30 ਸ਼ਬਦ ਿਵੱ ਚ ਿਦਓ) ਬਣਦੇ ਪੂਰੇ ਅੰ ਕ ਿਦੱ ਤੇ ਜਾਣ ।

9 ਸੁਸਾਇਟੀ ਦੇ ਇਨਸਪੈ ਕਟਰ ਨ ਅਮਰੀਕ 2 (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਿਸੰ ਘ ਦੇ ਿਪਤਾ ਦੇ ਿਸਰ ਚੜੇ ਸਾਢੇ ਸੋਲ ਸੌ ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਰੁਪਏ ਦੇ ਕਰਜ਼ੇ ਨੂੰ ਉਸ ਦੇ ਿਪਤਾ ਦੀ ਮੌਤ ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ਤ ਬਾਅਦ ਯੱ ਕਮੁਸ਼ਤ/ਇੱ ਕੋ ਵਾਰ ਮੋੜਨ ਿਦੱ ਤੇ ਜਾਣ
ਦੀ ਥ ਦੋ ਿਕਸ਼ਤ ਿਵੱ ਚ ਜਮ ਕਰਵਾਉਣ
ਦੀ ਮੁਹਲਤ ਿਦੱ ਤੀ । (II) ਇੰ ਨ ਿਜ਼ਆਦਾ ਨੁਕਤੇ ਕੇਵਲ
10 ਅਰਦਾਸ ਚੜਦੀ ਕਲਾ ਦਾ ਸਾਧਨ ਹੈ । 2 ਿਨਰੀਿਖਅਕ ਦੀ ਸਹੂਲਤ ਲਈ ਹਨ,
ਛੋਟੇ ਤ ਵੱ ਡੇ ਹੋਣ ਦਾ ਇਹ ਸਿਹਜ ਸੁਭਾਅ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਦਾ ਯਤਨ ਹੈ । ਅਰਦਾਸ ਕਰਨ ਨਾਲ਼ ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਸਾਡਾ ਿਨਕੰ ਮੇਪਣ, ਕਮੀਨਪਣ, ਿਵੱ ਚ ਰੱ ਖਦੇ ਹੋਏ, ਿਵਿਦਆਰਥੀ ਦੇ
ਛੁਟਿਦਲੇ ਪਣ ਤੇ ਵੱ ਖਰੇਪਣ ਤ ਖਿਹੜਾ ਛੁੱ ਟ ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਜ ਦਾ ਹੈ । ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 6

Page 7

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ
11 ਲੇ ਖਕ ਦੇ ਵੱ ਡੇ-ਵਡੇਿਰਆਂ ਦਾ ਛਾਪੇ ਿਪੰ ਡ
ਵਾਿਲਆਂ ਨਾਲ਼ ਖ਼ੂਨ ਦਾ ਿਰਸ਼ਤਾ ਹੋਣ ਕਰਕੇ 2 ਇੰ ਨ ਿਜ਼ਆਦਾ ਨੁ ਕਤੇ ਕੇਵਲ
ਵਰਤ-ਵਰਤਾਰਾ ਸੀ । ਲੇ ਖਕ ਦੇ ਵੱ ਡੇ-ਵਡੇਰੇ ਿਨਰੀਿਖਅਕ ਦੀ ਸਹੂਲਤ ਲਈ ਹਨ,
ਚਾਰੇ ਭਰਾ ਖੁੱ ਲਾ ਖ ਦੇ-ਪ ਦੇ ਸਨ ਤੇ ਉਹਨ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਨ ਇਕੱ ਿਲਆਂ ਨ ਹੀ ਛਾਪੇ ਿਪੰ ਡ ਵਾਿਲਆਂ ਦੇ ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਿਵਆਹ ਿਵੱ ਚ ਸਾਰੇ ਿਪੰ ਡ ਲਈ ਬਣਾਇਆ ਿਵੱ ਚ ਰੱ ਖਦੇ ਹੋਏ, ਿਵਿਦਆਰਥੀ ਦੇ
ਹੋਇਆ ਕੜਾਹ-ਪਸ਼ਾਦ ਦਾ ਕੜਾਹਾ ਮੁਕਾ
ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਛੱ ਿਡਆ । ਉਹਨ ਦੀ ਇਹ ਕਰਾਮਾਤ/
ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ
ਹਰਕਤ ਦੇਖ ਕੇ ਛਾਪੇ ਿਪੰ ਡ ਵਾਿਲਆਂ ਨ
ਉਹਨ ਨਾਲ਼ ਨਾਤਾ ਤੋੜਨ ਦਾ ਫ਼ੈਸਲਾ ਕੀਤਾ
ਿਕ ਅੱ ਗੇ ਤ ਉਹਨ ਨੂੰ ਕਦੇ ਵੀ ਿਵਆਹ-
ਸ਼ਾਦੀ ’ਤੇ ਨਾ ਬੁਲਾਉਣਾ ਹੈ ਤੇ ਨਾ ਹੀ ਕਦੇ
ਉਹਨ ਦੇ ਿਵਆਹ-ਸ਼ਾਦੀ ’ਤੇ ਜਾਣਾ ਹੈ ।

ਵਾਰਤਕ ਿਵੱ ਚ: 4X1=4 ਿਵਿਦਆਰਥੀ ਦੀ ਰਚਨਾਤਮਕਤਾ ਨੂੰ ਿਧਆਨ ਿਵੱ ਚ

(ਪਸ਼ਨ ਨੰਬਰ 12 ਤੇ 13 ਿਵੱ ਚ ਿਕਸੇ ਇੱਕ ਪਸ਼ਨ ਦਾ ਤਰ ਰੱ ਖ ਕੇ ਬਦਲਵ ਢੰ ਗ ਨਾਲ਼ ਿਦੱ ਤੇ ਤਰ ਨੂੰ ਵੀ
50 ਤ 60 ਸ਼ਬਦ ਿਵੱ ਚ ਿਦਓ): ਬਣਦੇ ਪੂਰੇ ਅੰ ਕ ਿਦੱ ਤੇ ਜਾਣ ।

12 ਨਟ: ਪਸ਼ਨ ਦੀ ਗੁੰ ਝਲਤਾ ਨੂੰ ਿਧਆਨ ਿਵੱ ਚ (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
4
ਰੱ ਖਦੇ ਹੋਏ ਇਹ ਸਮਿਝਆ ਿਗਆ ਹੈ ਿਕ ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਿਵਿਦਆਰਥੀ ਇਸ ਪਸ਼ਨ ਦਾ ਤਰ ਦੋ ਪੱ ਖ ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ਤ ਿਲਖ ਸਕਦੇ ਹਨ ; ਿਦੱ ਤੇ ਜਾਣ
ਪਿਹਲੇ ਪੱ ਖ ਅਨੁਸਾਰ:-
ਇੱ ਕ ਜੰ ਗਲ਼ ਵੱ ਲ ਦੇ ਭੂਸਰੇ ਹੋਏ ਪਿਹਲਵਾਨ (II) ਇੰ ਨ ਿਜ਼ਆਦਾ ਨੁਕਤੇ ਕੇਵਲ
ਨ ਆਪਣੀ ਿਵਜੈ ਪਤਾਕਾ ਲਿਹਰਾਈ ਤੇ
ਿਨਰੀਿਖਅਕ ਦੀ ਸਹੂਲਤ ਲਈ ਹਨ,
ਲੇ ਖਕ ਦੇ ਿਪੰ ਡ ਆ ਿਗਆ । ਿਪੰ ਡ ਦੇ ਚੌਧਰੀ
ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਨ ਉਸ ਦਾ ਸੁਆਗਤ ਕੀਤਾ । ਲੇ ਖਕ ਦਾ
ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਛੋਟਾ ਿਜਹਾ ਿਪੰ ਡ ਵੇਖ ਕੇ ਉਹ ਹੰ ਕਾਰ ਿਵੱ ਚ
ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
ਆ ਿਗਆ ਤੇ ਕਿਹਣ ਲੱਗਾ ਿਕ ਇਸ ਤ
ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਪਿਹਲ ਇਸ ਿਪੰ ਡ ਦੇ ਿਕਸੇ ਪਿਹਲਵਾਨ ਦਾ
ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਨ ਨਹ ਸੁਿਣਆ । ਇਸ ਲਈ ਉਸ ਨ
ਹੰ ਕਾਰ ਿਵੱ ਚ ਿਪੰ ਡ ਵਾਿਲਆਂ ਨੂੰ ਪੱ ਕੀ ਰਸਦ
ਦੇਣ ਲਈ ਿਕਹਾ ਤ ਜੋ ਉਹ ਆਪਣੇ ਆਪ ਨੂੰ
ਜੇਤੂ ਸਮਝ ਕੇ ਅਗਲੇ ਿਪੰ ਡ ਜਾ ਸਕੇ ।

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 7

Page 8

ਦੂਜੇ ਪੱ ਖ ਅਨੁ ਸਾਰ:-

ਜਦ ਬਾਹਰ ਆਏ ਪਿਹਲਵਾਨ ਨ ਿਪੰ ਡ ਨੂੰ
ਹਾਰ ਮੰ ਨ ਕੇ ਪੱ ਕੀ ਰਸਦ ਉਸ ਦੇ ਹਵਾਲੇ
ਕਰਨ ਨੂੰ ਿਕਹਾ ਤ ਿਪੰ ਡ ਦੇ ਚੌਧਰੀ ਨ
ਬਾਬੇ ਪੁਨੰ ੂ ਨੂੰ ਿਪੰ ਡ ਦੀ ਇੱ ਜ਼ਤ ਖ਼ਾਤਰ
ਪਿਹਲਵਾਨ ਨਾਲ਼ ਘੁਲ਼ਣ ਦੀ ਬੇਨਤੀ ਕੀਤੀ
ਿਕ ਿਕ ਉਸ ਨੂੰ ਬਾਬੇ ਪੁਨੰ ੂ ਦੀ ਤਾਕਤ ਦਾ
ਪਤਾ ਸੀ । ਿਮੱ ਥੇ ਿਦਨ ਅਖਾੜੇ ਿਵੱ ਚ ਬਾਬੇ
ਪੁਨੰ ੂ ਨ ਪਿਹਲਵਾਨ ਦੀ ਅਿਜਹੀ ਬੁਰੀ
ਹਾਲਤ ਕੀਤੀ ਿਕ ਉਹ ਮਸ ਜਾਨ ਬਚਾਅ
ਕੇ ਭੱ ਿਜਆ ਤੇ ਲੋ ਕ ਦੇ ਿਦਲ ਿਵੱ ਚ ‘ਬਾਬੇ
ਪੁਨੰ ੂ ਦੀ ਜੈ’ ਦੀ ਧੁਨੀ ਗੂੰ ਜੀ ।

13 4

ਅਰਦਾਸ ਦੀ ਇੱ ਕ ਖ਼ਾਸ ਅਿਹਮੀਅਤ ਹੈ । (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ਸਾਰੀਆਂ ਰੀਤ -ਰਸਮ ਦੀ ਥ ਵ ਅਰਦਾਸ
ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ਹੀ ਕਾਫ਼ੀ ਹੈ । ਸਾਰੇ ਪਰਮਾਰਿਥਕ ਸਾਧਨ
ਿਦੱ ਤੇ ਜਾਣ
ਦੀ ਜਗਾ ਇੱ ਕ ਅਰਦਾਸ ਹੀ ਲੁੜ ਦੀ ਵਸਤੂ
(II) ਇੰ ਨ ਿਜ਼ਆਦਾ ਨੁਕਤੇ ਕੇਵਲ
ਹੈ । ਅਰਦਾਸ ਦੀ ਜ਼ਰੂਰਤ ਹਰ ਸੰ ਸਾਰਕ
ਿਨਰੀਿਖਅਕ ਦੀ ਸਹੂਲਤ ਲਈ ਹਨ,
ਮੌਕੇ ’ਤੇ ਹੈ । ਜਨਮ, ਮਰਨ, ਿਵਆਹ ਤੇ
ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਜੰ ਗ ਅਿਜਹਾ ਕੋਈ ਵੀ ਅਵਸਰ ਨਹ ਜੋ
ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਿਬਨ ਅਰਦਾਸ ਹੋਵੇ । ਅਰਦਾਸ ਿਨ ਜੀ ਹੋ
ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
ਕੇ ਵੀ ਿਨ ਜੀ ਪੱ ਧਰ ਤ ਪਰ ਹੋ ਜ ਦੀ
ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਹੈ । ਅਰਦਾਸ ਔਗੁਣ ਦੇ ਖਾਤਮੇ ਲਈ,
ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਸਰਬੱ ਤ ਦੇ ਭਲੇ ਲਈ, ਚੜਦੀ ਕਲਾ ਲਈ

ਅਤੇ ਮਨ ਦੀ ਪਿਵੱ ਤਰਤਾ ਤੇ ਸ਼ ਤੀ ਆਿਦ

ਲਈ ਕੀਤੀ ਜ ਦੀ ਹੈ ।

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 8

Page 9

ਪਸ਼ਨ ਭਾਗ ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁ ਕਤੇ
ਨੰ. ਨੰ. ਿਨਰਧਾਿਰਤ ਤਰ ਵੰ ਡ ਅੰ ਕ

ਇਕ ਗੀ ਿਵੱ ਚ: 4X1=4 ਿਵਿਦਆਰਥੀ ਦੀ ਰਚਨਾਤਮਕਤਾ ਨੂੰ ਿਧਆਨ ਿਵੱ ਚ

(ਪਸ਼ਨ ਨੰਬਰ 14 ਤੇ 15 ਿਵੱ ਚ ਿਕਸੇ ਇੱਕ ਪਸ਼ਨ ਦਾ ਤਰ ਰੱ ਖ ਕੇ ਬਦਲਵ ਢੰ ਗ ਨਾਲ਼ ਿਦੱ ਤੇ ਤਰ ਨੂੰ ਵੀ
50 ਤ 60 ਸ਼ਬਦ ਿਵੱ ਚ ਿਦਓ ) ਬਣਦੇ ਪੂਰੇ ਅੰ ਕ ਿਦੱ ਤੇ ਜਾਣ ।

14 ਜਦ ਮਨਜੀਤ ਆਪਣੀ ਨਨਾਣ ਸੁਖਦੇਵ 4 (I) ਪਸ਼ਨ ਦੇ ਿਵਸ਼ੇ ਤੇ ਤਰ ਦੀ
ਕੌ ਰ ਦੀ ਿਚੱ ਠੀ ਪੜਦੀ ਹੈ ਤੇ ਆਪਣੇ ਸੰ ਖੇਪਤਾ ਨੂੰ ਿਧਆਨ ਿਵੱ ਚ ਰੱ ਖਦੇ ਹੋਏ ਜੇ
ਘਰਿਦਆਂ ਨੂੰ ਦੱ ਸਦੀ ਹੈ ਿਕ ਮਨਜੀਤ ਦਾ ਿਵਿਦਆਰਥੀ ਨ ਪਸ਼ਨ ਦਾ ਤਰ ਢੁਕਵ
ਪਤੀ ਬਲਵੰ ਤ ਸ਼ਰਾਬ ਪੀਣ ਲੱਗ ਿਗਆ ਹੈ ਪਰ ਸੰ ਖੇਪ ਸ਼ਬਦ ਿਵੱ ਚ ਵੀ ਿਲਿਖਆ ਹੈ
ਤੇ ਅੱ ਧੀ-ਅੱ ਧੀ ਰਾਤ ਤੱ ਕ ਘਰ ਨਹ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
ਆ ਦਾ, ਜੇ ਭੈਣ ਜੀ ਅੱ ਗ ਬੋਲਦੇ ਹਨ ਤ
ਉਹ ਮਾਰਨ ਨੂੰ ਪਦਾ ਹੈ । ਸੁਖਦੇਵ ਕੌ ਰ ਦੇ
ਦੋ ਕੁੜੀਆਂ ਹੋਣ ਕਰਕੇ ਤੇ ਕੋਈ ਪੁੱ ਤਰ ਨਾ
ਹੋਣ ਕਾਰਨ ਉਹ ਉਸ ਨੂੰ ਦੂਜੇ ਿਵਆਹ ਦੀ
ਧਮਕੀ ਵੀ ਿਦੰ ਦਾ ਹੈ । (II) ਇੰ ਨ ਿਜ਼ਆਦਾ ਨੁਕਤੇ ਕੇਵਲ
15 ਜਦ ਮਨਜੀਤ ਕੌ ਰ ਆਪਣੀ ਸੱ ਸ ਨੂੰ ਿਨਰੀਿਖਅਕ ਦੀ ਸਹੂਲਤ ਲਈ ਹਨ,
ਕਿਹੰ ਦੀ ਹੈ ਿਕ ਖੰ ਡ ਮੁੱ ਕ ਗਈ ਹੈ, ਬਾਪੂ ਜੀ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
4
ਤ ਹੋਰ ਮੰ ਗਵਾ ਲਓ ਤ ਬਦਲੇ ਿਵੱ ਚ ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਿਨਹਾਲ ਕੌ ਰ ਕਿਹੰ ਦੀ ਹੈ ਿਕ ਖੰ ਡ ਤ ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
ਮੁੱ ਕਣੀ ਹੀ ਹੈ ਤੂੰ ਆਪਣੀਆਂ ਸਭਾ ਵਾਲ਼ੀਆਂ ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਨੂੰ ਕੁਣਕੇ (ਕੜਾਹ) ਕਰ-ਕਰ ਜੋ ਖਵਾ ਦੀ ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਹ । ਇੱ ਕ ਹੋਰ ਘਟਨਾ ਅਨੁ ਸਾਰ ਜਦ ਉਹ
ਆਟਾ ਗੁੰ ਨਣ ਲਗਦੀ ਹੈ ਤ ਿਨਹਾਲ ਕੌ ਰ
ਮਨਜੀਤ ਨੂੰ ਘੱ ਟ ਆਟਾ ਗੁੰ ਨਣ ਲਈ ਟੋਕਾ-
ਟਾਕੀ ਕਰਦੀ ਹੈ । ਇਹਨ ਗੱ ਲ ਤ ਪਤਾ
ਲਗਦਾ ਹੈ ਿਕ ਿਨਹਾਲ ਕੌ ਰ ਰਸੋਈ ਦੀਆਂ
ਚੀਜ਼ ਮੁੱ ਕ ਜਾਣ ’ਤੇ ਆਪਣੀ ਨੂੰ ਹ ਨੂੰ
ਤਾਹਨ ਮਾਰਦੀ ਹੈ ।

ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਮਈ-2022 ਜਮਾਤ: ਦਸਵ (ਪੰ ਜਾਬੀ 004) ਪੰ ਨਾ 9

Document Details

Board / OrgCBSE
ExamClass 10
TypeSolution
Pages9
Updated22 Jul 2026