PSEB 12th Model Test Paper 2023 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (2 pages)
Page 1
Model Test Paper Class - 12th Session: 2022-23 Time: 2 Hrs. Subject: Computer Science MM: 50 Marks ਨੋ ਟ: ਿਵਿਦਆਰਥੀਆਂ ਲਈ ਜਰੂਰੀ ਹਦਾਇਤਾਂ - ਪਸ਼ਨ ਪੱਤਰ ਿਤੰਨ ਭਾਗਾਂ (ਭਾਗ ੳ, ਭਾਗ ਅ ਅਤੇ ਭਾਗ ੲ) ਿਵਚ ਵੰਿਡਆ ਿਗਆ ਹੈ। ਭਾਗ ਓ ਿਵਚ ਪਸ਼ਨ ਨੰ 1 ਤ 3 ਤੱਕ ਹਨ। o ਪਸ਼ਨ ਨੰ 1 ਿਵਚ 6 ਪਸ਼ਨ ਬਹੁਿਵਕਲਪੀ ਉਤਰਾਂ ਵਾਲੇ 1-1 ਅੰਕ ਦਾ ਹਨ। o ਪਸ਼ਨ ਨੰ 2 ਿਵਚ 6 ਪਸ਼ਨ ਖਾਲੀ ਥਾਵਾਂ ਵਾਲੇ 1-1 ਅੰਕ ਦੇ ਹਨ। o ਪਸ਼ਨ ਨੰ 3 ਿਵਚ 6 ਪਸ਼ਨ ਪੂਰੇ ਰੂਪ ਜਾਂ ਸਹੀ/ਗਲਤ ਜਾਂ ਸ਼ਾਰਟਕੱਟ ਕੀਅਜ਼ ਵਾਲੇ 1-1 ਅੰਕ ਦੇ ਹਨ। ਭਾਗ-ਅ ਿਵਚ ਪਸ਼ਨ ਨੰਬਰ 4 ਤ 8 ਤੱਕ 4-4 ਅੰਕਾਂ ਦੇ 5 ਪਸ਼ਨ ਹਨ, ਇਹਨਾਂ ਿਵਚ ਦੋ ਪਸ਼ਨਾਂ ਿਵਚ ਅੰਦਰੂਨੀ ਛੋਟ ਿਦੱਤੀ ਗਈ ਹੈ। ਭਾਗ-ੲ ਿਵਚ ਪਸ਼ਨ ਨੰਬਰ 9 ਤ 10 ਤੱਕ 6-6 ਅੰਕਾਂ ਦੇ 2 ਪਸ਼ਨ ਹਨ, ਇਹਨਾਂ ਿਵਚ ਅੰਦਰੂਨੀ ਛੋਟ ਿਦੱਤੀ ਗਈ ਹੈ। ਭਾਗ-ੳ (18X1=18) ਪਸ਼ਨ 1 ਬਹੁਿਵਕਲਪੀ ਉ ਤਰਾਂ ਵਾਲੇ ਪਸ਼ਨ (6X1=6 ਅੰਕ) I. ਸਪੈਿਲੰਗ ਅਤੇ ਗਰਾਮਰ ਦੀ ਜਾਂਚ ਕਰਨ ਲਈ _________________ ਕੀਅ ਵਰਤੀ ਜਾਂਦੀ ਹੈ । 1 a. ਕੰਟਰੋਲ + F7 A. ਅਲਟਰ + F7 e. F7 s. ਿਸ਼ਫਟ + F7 II. ਵਾਈ-ਫਾਈ ਦਾ ਅਰਥ ਹੈ ________ 1 a. ਵਾਇਰਲੈ ਸ ਫੀਲਡ A. ਵਾਇਰਲੈ ਸ ਫਾਈਡੈਿਲਟੀ e. ਵਾਇਰ ਫਾਇਰ s. ਵਾਇਰ ਿਫਡੈਲਟੀ II. ਡਰਾਇਡ ਅਪਰੇਿਟੰਗ ਿਸਸਟਮ ਇੱਕ____________ਆਪਰੇਿਟੰਗ ਿਸਸਟਮ ਹੈ । 1 a. ਕੰਿਪਊਟਰ A. ਮੋਬਾਇਲ e. ਤਕਨੀਕ s. ਵਰਚੂਅਲ-ਿਰਐਲਟੀ IV. _____________ ਨਕਦੀ ਰਿਹਤ ਭੁ ਗਤਾਨ ਦਾ ਅਸਾਨ ਅਤੇ ਤੇਜ਼ ਤਰੀਕਾ ਹੈ। 1 a. ਿਡਜੀਟਲਾਈਜ਼ੇਸ਼ਨ A. ਸਟੋਰਜ਼ ੇ e. ਆਫਲਾਈਨ s. ਿਡਜੀਟਲ ਪੈਮਟ V. ਆਡੀਓ ਫਾਈਲਜ਼ ਆਡੀਓ ਸੀਡੀ ਤੇ _____ ਫਾਰਮੈਟ ਿਵੱਚ ਸਟੋਰ ਕੀਤੀਆਂ ਜਾਂਦੀਆਂ ਹਨ।. 1 a. FLV A. AAC e. MOV s. CDA VI. _________ ਟੂ ਲ ਫਰੀ ਹਡ ਨਾਲ ਡਰਾਇੰਗ ਨੂ ੰ ਿਸਲੈ ਕਟ ਕਰਨ ਦੀ ਆਿਗਆ ਿਦੰਦਾ ਹੈ। 1
Page 2
a. Fuzzy Selection A. Lasso e. Text s. Bucket Fill ਪਸ਼ਨ2 ਖਾਲੀ ਥਾਵਾਂ ਭਰੋ (6X1=6 ਅੰਕ) I. ਆਰਟੀਿਫਸੀਅਲ ਇੰਟੈਲੀਜਸ ਨੂ ੰ ਦੋ ਮੁੱਖ ਭਾਗਾਂ ______ ਅਤੇ _____ ਿਵੱਚ ਵੰਿਡਆ ਜਾ ਸਕਦਾ ਹੈ। 1 II. ___________ ਲੂ ਪ ਿਵਚ ਕੰਟਰੋਲ ਕੰਡੀਸ਼ਨ ਨੂ ੰ ਲੂ ਪ ਦੀ ਬਾਡੀ ਤ ਪਿਹਲਾਂ ਟੈਸਟ ਕੀਤਾ ਜਾਂਦਾ ਹੈ।. 1 III. _______________ ਿਚੰਨ ਐਕਸਲ ਗਣਨਾ ਿਵੱਚ ਿਕਸੇ ਵੀ ਫਾਰਮੂਲੇ (ਫੰਕਸ਼ਨ) ਨੂ ੰ ਸ਼ੁਰੂ ਕਰਨ ਲਈ ਵਰਿਤਆ ਜਾਂਦਾ ਹੈ । 1 IV. ਸਮਾਰਟ ਕਾਰਡ __________ ਦੇ ਪਤੀਕ ਹਨ । 1 V. _______ ਇਮੇਜ਼ ਿਵੰਡੋ ਦਾ ਮਹੱਤਵਪੂਰਨ ਿਹੱਸਾ ਹੈ ਿਜੱਥੇ ਤਸਵੀਰ ਿਦਖਾਈ ਜਾਂਦੀ ਹੈ। 1 VI. ਵੀਿਡਓ ਨੂ ੰ ਭਾਗਾਂ ਿਵਚ ਵੰਡਣ ਦੀ ਪਿਕਿਰਆ ਨੂ ੰ _________ ਿਕਹਾ ਜਾਂਦਾ ਹੈ। 1 ਪਸ਼ਨ:3 ਹੇਠਾਂ ਿਲਖੇ ਅਨੁ ਸਾਰ ਪਸ਼ਨਾਂ ਦੇ ਉ ਤਰ ਿਲਖੋ (6X1=6 ਅੰਕ) I. IoT ਦਾ ਪੂਰਾ ਨਾਂ ਕੀ ਹੈ? 1 II. FTP ਦਾ ਪੂਰਾ ਨਾਂ ਕੀ ਹੈ? 1 III. AI ਦਾ ਪੂਰਾ ਨਾਂ ਕੀ ਹੈ? 1 IV. G2G ਦਾ ਪੂਰਾ ਨਾਂ ਕੀ ਹੈ? 1 V. PNG ਦਾ ਪੂਰਾ ਨਾਂ ਕੀ ਹੈ? 1 VI. WMV ਦਾ ਪੂਰਾ ਨਾਂ ਕੀ ਹੈ? 1 ਭਾਗ-ਅ (5X4=20 ਅੰਕ) ਪ:4 ਐਕਸਲ ਕੀ ਹੈ ? 4 ਜਾਂ ਮਾਰਜਨਜ਼ ਕੀ ਹਨ? ਪ:5 ਲੂ ਿਪੰਗ ਕੀ ਹੈ? ਿਤੰਨ ਵੱਖ-ਵੱਖ ਿਕਸਮਾਂ ਦੀਆਂ ਲੂ ਿਪੰਗ ਸਟੇਟਮਟਸ ਦੇ ਨਾਂ ਿਲਖੋ। 4 ਪ:6 ਜੀ. ਪੀ. ਐਸ. (GPS) ਟੈਕਨੋ ਲੋਜੀ ਕੀ ਹੈ? 4 ਪ:7 ਈ-ਕਾਮਰਸ ਤ ਤੁ ਸ ਕੀ ਸਮਝਦੇ ਹੋ? 4 ਜਾਂ ਈ-ਕਾਮਰਸ ਦੀਆਂ ਿਕਸਮਾਂ ਦੇ ਨਾਂ ਦੱਸੋ। ਪ:8 ਅਧਾਰ ਕਾਰਡ ਦੇ ਕੋਈ ਚਾਰ ਉਪਯੋਗ ਿਲਖੋ? 4 ਭਾਗ-ੲ (2X6=12 ਅੰਕ) ਪ:9 ਅਨਗਾਈਡਡ ਮੀਡੀਆ ਕੀ ਹੁੰਦਾ ਹੈ? ਿਕਸੇ ਦੋ ਮੀਡੀਆ ਬਾਰੇ ਿਲਖੋ। 6 ਜਾਂ ਸੰਚਾਰ ਮੋਡ ਕੀ ਹੈ? ਇਸ ਦੀਆਂ ਿਕਸਮਾਂ ਨੂ ੰ ਪਿਰਭਾਸ਼ਤ ਕਰੋ। ਪ:10 ਆਰਟੀਿਫਸ਼ੀਅਲ ਇੰਟੈਲੀਜਸ ਦੀ ਵਰਤ ਦੇ ਖੇਤਰ ਿਕਹੜੇ-2 ਹਨ? ਵੇਰਵਾ ਿਦਓ। 6 ਜਾਂ AI ਦੇ ਲਾਭ ਅਤੇ ਹਾਨੀਆਂ ਬਾਰੇ ਦੱਸੋ।