Page 1
RAJASTHAN BOARD
MODEL
PAPER
2026
PRACTICE PAPERS
Download PDF
Page 2
iz’u&i= dh ;kstuk 2025&2026
d{kk & 12th
fo"k; & iatkch lkfgR; ¼oSdfYid½
vof/k & 3 ?kaVs 15 fefuV iw.kkZad& 80
1- mn~ns'; gsrq vadHkkj&
Ø-l-a mn~n's ; vadHkkj izfr'kr
1- Kku 17 21.25
2- vocks/k 24 30.00
3- Kkuksi;ksx 23 28.75
4- dkS'ky 8 10.00
5- fo’ys"k.k 8 10.00
;ksx 80 100
2- iz'uksa ds izdkj vuqlkj vadHkkj&
Ø-la- iz'uksa dk izdkj iz'uksa dh vad dqy vad izfr'kr izfr'kr laHkkfor
la[;k izfriz'u ¼vadks dk½ ¼iz'uksa dk½ le;
1- cgqfodYikRed 18 1 18 22.5 33.96 32
2- fjDrLFkku 06 1 06 7.5 11.32 08
3- vfry?kqÙkjkRed 12 1 12 15.0 22.64 28
4- y?kqÙkjkRed 10 2 20 25.0 18.87 50
5- nh?kZmÙkjh; 04 3 12 15.0 7-55 32
6- fuca/kkRed 03 4 12 15.0 5-66 45
;ksx 53 80 100 100 195
feuV
fodYi ;kstuk % [k.M ^l* ,oa ^n* esa gSa
3- fo"k; oLrq dk vadHkkj&
Ø-l-a fo"k; oLrq vadHkkj izfr'kr
1 dfork ¼ikB~; iqLrd½ 20 25.00
2 dgkuh ¼ikB~; iqLrd½ 14 17.50
3 lkfgR; ds :i ¼ikB~; iqLrd½ 06 7.50
4 jl ¼ikB~; iqLrd½ 03 3.75
5 lkfgR; dk bfrgkl ¼ikB~; iqLrd½ 06 7.50
6 O;kdj.k 13 16.25
7 dgkuh jpuk 04 5.00
8 fuca/k jpuk 04 5.00
9 vifBr x|ka'k 10 12.50
;ksx 80 100
Page 3
iz'u&i= CY;wfizUV 2025&2026
d{kk% &12th fo"k; %& iatkch lkfgR; ¼oSdfYid½ le;%& 3 ?kaVs 15 fefuV iw.kkZad %& 80
Ø-la- mÌs'; bdkbZ@mi bdkbZ Kku vocks/k Kkuksi;ksx dkS'ky fo’ys"k.k ;ksx
vfry?kqÙkjkRed
vfry?kqÙkjkRed
vfry?kqÙkjkRed
vfry?kqÙkjkRed
vfry?kqÙkjkRed
cgqfodYikRed
cgqfodYikRed
cgqfodYikRed
cgqfodYikRed
cgqfodYikRed
nh?kZmÙkjkRed
nh?kZmÙkjkRed
nh?kZmÙkjkRed
nh?kZmÙkjkRed
nh?kZmÙkjkRed
y?kqÙkjkRed
y?kqÙkjkRed
y?kqÙkjkRed
y?kqÙkjkRed
y?kqÙkjkRed
fucU/kkRed
fucU/kkRed
fucU/kkRed
fucU/kkRed
fucU/kkRed
fjDrLFkku
fjDrLFkku
fjDrLFkku
fjDrLFkku
fjDrLFkku
1 dfork ¼ikB~; iqLrd½ 2(2) 1(1) 1(1) 2(2) 1(1) 2(1) 3(1) 2(2) 1(1) 3(1)* 1(1) 1(1) 20(15)
2 dgkuh ¼ikB~; iqLrd½ 2(2) 2(2) 1(1) 3(1) 1(1) 2(2) 1(1) 2(1) 14(11)
3 lkfgR; ds :i ¼ikB~; iqLrd½ 2(1) 4(1) 6(2)
4 jl ¼ikB~; iqLrd½ 1(1) 2(1) 3(2)
5 lkfgR; dk bfrgkl ¼ikB~; 2(2) 1(1) 3(1)* 6(4)
iqLrd½
6 O;kdj.k 1(1) 2(2) 1(1) 1(1) 2(2) 3(3) 1(1) 2(1) 13(12)
7 dgkuh jpuk 4(1) * 4(1)
8 fuca/k jpuk 4(1) * 4(1)
9 vifBr x|ka'k 4(2) 6(3) 10(5)
;ksx 4(4) 4(4) 3(3) 6(3) 5(5) 1(1) 8(4) 6(2) 4(1) 5(5) 1(1) 3(3) 6(2) 8(2) 4(4) 1(1) 3(3) 2(2) 6(3) 80(53)
loZ;ksx 17(14) 24(13) 23(13) 8(8) 8(5)
fodYiksa dh ;kstuk %& [k.M ^l* ,oa ^n* esa izR;sd esa ,d vkarfjd fodYi gS uksV%&dks"Bd ds ckgj dh la[;k ^vadksa* dh rFkk vanj dh la[;k ^iz'uksa* ds |ksrd gSA
fo'ks"k %& mDr CY;w fizUV ekWMy iz'u i= dk gS tks iz'uksa ds izdkjksa dks le>us dh lqfo/kk ek= ds fy, gSA ewy iz'u i= dk CY;w fizUV fHkUu gks ldrk gSA
Page 4
मॉडल न-प
उ च मा य मक पर ा 2025-26
वषयः पंजाबी सा ह य
ਸਮ 3:15 ਘੰ ਟੇ ਕੁੱ ਲ ਅੰ ਕ : 80
ਪਰੀਿਖਆਰਥੀਆਂ ਲਈ ਆਮ ਿਹਦਾਇਤ -
ਪਰੀਿਖਆਰਥੀ ਸਭ ਤ ਪਿਹਲ ਆਪਣੇ ਪ ਨ ਪੱ ਤਰ ’ਤੇ ਆਪਣਾ ਰੋਲ ਨੰਬਰ ਿਲਖਣ ।
ਸਾਰੇ ਪ ਨ ਹੱ ਲ ਕਰਨ ਲਾਜ਼ਮੀ ਹਨ । ਸਾਰੇ ਪ ਨ ਦੇ ਅੰ ਕ ਸਾਹਮਣੇ ਅੰ ਕਤ ਹਨ । ਪ ਨ ਨੰਬਰ 14 ਤ 20 ਤੱ ਕ
ਆਂਤਿਰਕ ਿਵਕਲਪ ਹਨ।
ਹਰ ਇੱ ਕ ਪ ਨ ਦਾ ਤਰ ਿਦੱ ਤੀ ਤਰ-ਪੁਸਿਤਕ ’ਤੇ ਹੀ ਿਲਖੋ । ਿਜਹਨ ਪ ਨ ਦੇ ਇੱ ਕ ਤ ਵੱ ਧ ਬਰਾਬਰ ਅੰ ਕ ਵਾਲ਼ੇ
ਭਾਗ ਹਨ, ਉਨ ਨੂੰ ਇੱ ਕ ਥ 'ਤੇ ਇੱ ਕ ਹੀ ਤਰਤੀਬ ਿਵਚ ਹੱ ਲ ਕਰੋ।
ਖੰ ਡ -ੳ
1.ਹੇਠ ਿਲਖੇ ਪ ਨ ਦੇ ਸਹੀ ਿਵਕਲਪ ਦੀ ਚੋਣ ਕਰੋ। 18 x 1=18
(I) ‘ਕਰਜ਼ ਇਹਨ ਦਾ ਕੌ ਣ ਉਤਾਰੇ, ਰੱ ਬ ਤ ਵੱ ਡੀਆਂ ਮ ਵ ਹੁੰ ਦੀਆਂ’ ਪੰ ਗਤੀ ਿਕਸ ਗ਼ਜ਼ਲ ਿਵੱ ਚ ਹੈ –
(ੳ) ਹੱ ਥ ਦੇ ਿਵੱ ਚ ਿਡਗਰੀਆਂ (ਅ) ਕੁੜੀਆਂ ਤ ਕਿਵਤਾਵ ਹੁੰ ਦੀਆਂ
(ੲ) ਅਰਦਾਸ ਕਰ (ਸ) ਿਕਤਾਬ ਤੇ ਕੁੜੀਆਂ
(II) ‘ਹਲ ਵਾਹੁਣ ਵਾਲੇ ’ ਕਿਵਤਾ ਿਵੱ ਚ ਕਵੀ ਪੂਰਨ ਿਸੰ ਘ ਆਪਣੀਆਂ ਿਕਤਾਬ ਿਕਸ ਨੂੰ ਕਿਹੰ ਦਾ ਹੈ -
(ੳ) ਪਹਾੜ ਨੂੰ (ਅ) ਦਿਰਆਵ ਨੂੰ
(ੲ) ਪੈਲੀਆ ਨੂੰ (ਸ) ਮਜੂਰ ਨੂੰ
(III) ‘ਿਬਰਛ ਨਾਲ ਲੈ ਕੇ ਤੁਰਨਾ ਹੈ’ ਕਿਵਤਾ ਿਕਸ ਦੀ ਰਚਨਾ ਹੈ–
(ੳ) ਡਾ੦ ਜਗਤਾਰ (ਅ) ਹਿਰਭਜਨ ਿਸੰ ਘ
(ੲ) ਪੋ੦ਮੋਹਨ ਿਸੰ ਘ (ਸ) ਸੁਰਜੀਤ ਪਾਤਰ
(IV) ‘ਸਭ ਤ ਖ਼ਤਰਨਾਕ’ ਕਿਵਤਾ ਅਨੁਸਾਰ ਸਭ ਤ ਖ਼ਤਰਨਾਕ ਹੁੰ ਦਾ ਹੈ-
(ੳ) ਿਕਰਤ ਦੀ ਲੁੱਟ (ਅ) ਪੁਲਸ ਦੀ ਕੁੱ ਟ
(ੲ) ਗੱ ਦਾਰੀ ਲੋ ਭ ਦੀ ਮੁੱ ਠ (ਸ) ਸੁਪਿਨਆਂ ਦਾ ਮਰ ਜਾਣਾ
(V) ‘ਚੂੜੀਆਂ ਦਾ ਹੋਕਾ’ ਕਿਵਤਾ ਅਨੁਸਾਰ ਤੀਆਂ ਦਾ ਿਤਉਹਾਰ ਿਕਸ ਦੇ ਿਸਰ ‘ਤੇ ਮਣਾਈਦਾ ਹੈ-
(ੳ) ਮਾਮੇ ਦੇ ਿਸਰ ’ਤੇ (ਅ) ਭੈਣ ਦੇ ਿਸਰ ‘ਤੇ
Page 5
(ੲ) ਭਾਈਆਂ ਦੇ ਿਸਰ ‘ਤੇ (ਸ) ਵਣਜਾਰੇ ਦੇ ਿਸਰ ‘ਤੇ
(V।) ‘ਆਇਆ ਨੰਦ ਿਕ ਰ
ੋ ’ ਕਿਵਤਾ ਅਨੁਸਾਰ ਮਾਧੁਰੀ ਊੜਾ ਐੜਾ ਿਕ ਿਲਖ ਰਹੀ ਸੀ-
(ੳ)ਅਕ ਿਖਆ ਕਾਰਨ (ਅ) ਿਰਜ਼ਕ ਕਾਰਨ
(ੲ) ਅਿਧਆਪਕ ਦੇ ਕਿਹਣ ’ਤੇ (ਸ) ਸੈ-ਇੱ ਛਾ ਕਾਰਨ
(VII) ‘ਬਦੇ ੀ ਸੌਦਾਗਰ’ ਕਿਵਤਾ ਅਨੁਸਾਰ ਸਾਡੇ ਗੋਦਾਮ ਿਵਚ ਕੀ ਭਿਰਆ ਹੋਇਆ ਹੈ-
(ੳ) ਕਣਕ (ਅ) ਭੁੱ ਖ
(ੲ) ਚੌਲ (ਸ) ਬਾਰੂਦ
(Vlll) “ਕੌ ਿੜਆ ਲੱਤ ਤੋੜ ਦੂੰ ਜੇ ਐਤ
ਂ ਕੀ ਰਿਹ ਿਗਆ” ਿਬੱ ਕਰ ਦੇ ਮਨਜੀਤ ਪਤੀ ਇਹਨ ਬੋਲ ਿਵਚ ਾਿਮਲ ਸੀ –
(ੳ) ਨਫਰਤ (ਅ) ਧੋਖਾ
(ੲ) ਅਪਣੱ ਤ (ਸ) ਗੁੱ ਸਾ
(IX) ‘ਹਵਾ’ ਕਹਾਣੀ ਿਵੱ ਚ ਿਕਸ ਸਮ ਦਾ ਵਾਤਾਵਰਨ ਪੇ ਕੀਤਾ ਿਗਆ ਹੈ-
(ੳ) 1947 ਦੀ ਦੇਸ ਵੰ ਡ (ਅ) 1966 ਦੀ ਪੰ ਜਾਬ ਵੰ ਡ
(ੲ)1857 ਦੀ ਕ ਤੀ (ਸ) ਪੰ ਜਾਬ ਸੰ ਕਟ
(X) “ਬੜਾ ਲੱਕੀ ਏ ਂ ਤੂੰ ਭਰਾਵਾ ਿਕ ਤੇਰੇ ਲਈ ਗੇਜੂ ਨ ਆਪਣੀ ਜੀਭ ਨੂੰ ਇੰ ਨਾ ਕੁ ਕ ਟ ਦੇ ਿਲਆ।” ਗੁੱ ਡ ਡੀਅਲ ਕਹਾਣੀ ਿਵੱ ਚ ‘ਬੜਾ
ਲੱਕੀ ਏ’ਂ ਬਦ ਿਕਸ ਲਈ ਆਏ ਹਨ-
(ੳ) ਸਾਧੂ ਿਸੰ ਘ ਲਈ (ਅ) ਗੁਰਨਾਮ ਲਈ
(ੲ)ਜੈਰੀ ਲਈ (ਸ) ਰੌਜਰ ਲਈ
(XI) “ਜ ਦਾ ਕੋਈ ਕੱ ਲਾ ਸਵਾਰ ਖੰ ਨ ਬਈ ਓ…!” ਬਾਰੂ ਦੇ ਇਸ ਹੋਕੇ ਤ ਬਾਅਦ ਬਜ਼ਾਰ ਿਵੱ ਚ ਿਕਹੋ ਿਜਹਾ ਮਾਹੌਲ ਬਣਦਾ ਹੈ-
(ੳ) ਹਮਦਰਦੀ ਦਾ (ਅ) ਹਾਸੇ ਦਾ
(ੲ) ਲੜਾਈ ਦਾ (ਸ) ਦੁੱ ਖ ਦਾ
(XII) ਭਾਈ ਵੀਰ ਿਸੰ ਘ ਦੀ ਿਕਹੜੀ ਕਾਿਵ ਪੁਸਤਕ ਨੂੰ ਭਾਰਤੀ ਸਾਿਹਤ ਅਕਾਦਮੀ ਪੁਰਸਕਾਰ ਪਾਪਤ ਹੋਇਆ ਹੈ –
(ੳ) ਲਿਹਰ ਦੇ ਹਾਰ (ਅ) ਕੰ ਬਦੀ ਕਲਾਈ
(ੲ) ਮੇਰੇ ਸਾਈਆਂ ਜੀਓ (ਸ) ਮਟਕ ਹੁਲਾਰੇ
(XIII) ਿਕਹੜੇ ਨਾਵਲਕਾਰ ਨੂੰ ‘ਅਣਹੋਇਆ ਦਾ ਨਾਵਲਕਾਰ’ ਵਜ ਜਾਿਣਆ ਜ ਦਾ ਹੈ –
(ੳ) ਨਾਨਕ ਿਸੰ ਘ (ਅ) ਜਸਵੰ ਤ ਿਸੰ ਘ ਕੰ ਵਲ
(ੲ)ਰਾਮ ਸਰੂਪ ਅਣਖੀ (ਸ) ਗੁਰਿਦਆਲ ਿਸੰ ਘ
(XIV) ਿਪੰ ਸੀਪਲ ਤੇਜਾ ਿਸੰ ਘ ਦੀ ਸੈਜੀਵਨੀ ਹੈ –
(ੳ) ਆਰਸੀ (ਅ) ਮੇਰੀ ਜੀਵਨ ਕਹਾਣੀ
Page 6
(ੲ) ਰਸੀਦੀ ਿਟਕਟ (ਸ) ਨੰਗੀ ਧੁੱ ਪ
(XV) ਬੀਰ ਰਸ ਦਾ ਸਥਾਈ ਭਾਵ ਹੈ–
(ੳ) ਉਤ ਾਹ (ਅ) ਪੇਮ
(ੲ) ਿਘਰਨਾ (ਸ) ਭੈਅ
(XVI) ਅਿਧਆਪਕ ਪਾਠ ਪੜਾ ਿਰਹਾ ਹੈ। ਵਾਕ ਦਾ ਕਰਮ ਚੁਣੋ-
(ੳ) ਪਾਠ (ਅ) ਅਿਧਆਪਕ
(ੲ) ਪੜਾ (ਸ) ਿਰਹਾ ਹੈ
(XVII) ਰਾਹ ਿਪਆ ਜਾਣੀਏ ਜ ਵਾਹ ਿਪਆ ਜਾਣੀਏ। ਬਣਤਰ ਦੇ ਆਧਾਰ ‘ਤੇ ਵਾਕ ਦਾ ਪਕਾਰ ਦੱ ਸੋ –
(ੳ) ਸੰ ਜੁਗਤ (ਅ) ਿਮ ਰਤ
(ੲ) ਸਧਾਰਨ (ਸ) ਕੋਈ ਨਹ
(XVIII) ਹਾਏ! ਮ ਕੀ ਕਰ ! ਕਾਰਜ਼ ਦੇ ਆਧਾਰ ‘ਤੇ ਵਾਕ ਦਾ ਪਕਾਰ ਦੱ ਸੋ-
(ੳ) ਹ ਵਾਚਕ (ਅ) ਨ ਹਵਾਚਕ
(ੲ) ਪ ਨਵਾਚਕ (ਸ) ਿਵਸਮੈਵਾਚਕ
2. ਹੇਠ ਿਲਖੇ ਵਾਕ ਿਵੱ ਚ ਖਾਲੀ ਥ ਵ ਭਰੋ। 6x1= 6
(I) - - - - - - - - - ਦੇਖ ਕੇ ਗ਼ਰਬ ਕਰੇ ਿਕਰਸਾਣ,
ਵਾ ,ਝੱ ਖੜ,ਝੋਿਲ ,ਘਰ ਆਵੇ ਤ ਜਾਣ।
(II) - - - - - - - - - ਿਸੱ ਧੀ ਰੱ ਖਣ ਦਾ ਮੁੱ ਲ ਤਾਰ ਰਹੇ ਹ ,
ਬੇ ਰਮ ਦਾ ਨੀਵ ਪਾ ਕੇ ਸਰ ਜ ਦਾ ਹੈ।
(III) ਭਲਾ ਹੋਇਆ ਮੇਰਾ - - - - - - - - - - - ਿਜ਼ੰ ਦ ਅਜ਼ਾਬ ਛੁੱ ਟੀ।
(IV) ਇਹੋ ਕ ਮੀਰ ਚਾਚੀ, ਇਹ ਸਾਰਾ ਕ ਮੀਰ ਦਾ ਹੀ ਝਗੜਾ ਤ ਹੈ। - - - - - - ਸਾਥ ਇਹਨੂੰ ਖੋਹਣਾ ਚਾਹੁੰ ਦੈ।
(V) ਮਨੀ ਿਦਓ ਮਨੀ, ਬਾਪੂ ਨੂੰ - - - - - - ਲੱਗੀ ਐ? ਜੈਮਲ ਿਸ ਦਾ ਖਰਵਾ ਬੋਲ ਸੁਣ ਮੋਿਨਕਾ ਠਠੰਬਰ ਿਜਹੀ ਗਈ।
(VI) ਿਕਿਰਆ ਨੂੰ ਕਰਨ ਵਾਲ਼ੇ ਨੂੰ - - - - - - ਕਿਹੰ ਦੇ ਹਨ।
3. ਹੇਠ ਿਲਖੇ ਪ ਨ ਨੂੰ ਹੱ ਲ ਕਰੋ:- 12x1=12
(I) ‘ਇਲਮ, ਅਮਲ’ ਕਿਵਤਾ ਅਨੁਸਾਰ ਮੁਰ ਦ ਨ ਕੀ ਕਿਹੰ ਦੇ ਹੋਏ ਕਚਕੌ ਲ ਖ਼ਾਲੀ ਕਰ ਿਦੱ ਤਾ?
(II) ‘ਮ ਪੰ ਜਾਬੀ’ ਕਿਵਤਾ ਿਵੱ ਚ ਕਵੀ ਆਪਣੀ ਿਜੰ ਦਗੀ ਨੂੰ ਿਕਸ ਰੰ ਗ ਅੰ ਦਰ ਰੰ ਗਦਾ ਹੈ?
(III) ‘ਹੋਰ ਵ ਗੂੰ ’ ਗ਼ਜ਼ਲ ਿਕਹੜੇ ਿਵਚਾਰ ਦੀ ਤਰਜ਼ਮਾਨੀ ਕਰਦੀ ਹੈ?
(IV) ਕਰਮ ਿਸੰ ਘ ਗੁਰਬੰ ਤੇ ਸਰਪੰ ਚ ਦਾ ਕਤਲ ਿਕ ਕਰਦਾ ਹੈ?
Page 7
(V) ਆਪਣਾ-ਆਪਣਾ ਿਹੱ ਸਾ ਕਹਾਣੀ ਿਵੱ ਚ ਬਚਨ ਿਕਸ ਦਾ ਪੱ ਖ ਕਰਦੀ ਹੈ?
(VI)’ ਚੀ ਦੁਕਾਨ ਿਫੱ ਕਾ ਪਕਵਾਨ’ ਅਖਾਣ ਦੀ ਵਰਤ ਕਦ ਹੁੰ ਦੀ ਹੈ?
(VII) ‘ਇੱ ਕ ਹੱ ਥ ਨਾਲ਼ ਤਾੜੀ ਨਹ ਵਜਦੀ’ ਅਖਾਣ ਦੀ ਵਰਤ ਕਦ ਹੁੰ ਦੀ ਹੈ?
(VIII) “ਖ਼ੂਨ ਸਫ਼ੈਦ ਹੋਣਾ” ਮੁਹਾਵਰੇ ਦੇ ਅਰਥ ਵਾਕ ਬਣਾ ਕੇ ਸਪ ਟ ਕਰੋ।
(IX) “ਪਾਣੀ ਭਰਨਾ” ਮੁਹਾਵਰੇ ਦੇ ਅਰਥ ਵਾਕ ਬਣਾ ਕੇ ਸਪ ਟ ਕਰੋ।
(X-XII) ਵਾਕ ਿਵਚ ਿਵ ਰਾਮ ਿਚੰ ਨ ਦੀ ਸਹੀ ਵਰਤ ਕਰੋ
(X) ਮਹਾਤਮਾ ਗ ਧੀ ਨ ਿਕਹਾ ਕਰੋ ਜ ਮਰੋ
(XI) ਤਸ ਿਕਹੜੇ ਸਕੂਲ ਿਵੱ ਚ ਪੜਦੇ ਹੋ
(XII)ਸਾਡੇ ਸਕੂਲ ਿਵੱ ਚ ਚ ਮਾਧਿਮਕ ਜਮਾਤ ਨੂੰ ਪੰ ਜਾਬੀ ਸਾਿਹਤ ਭੂਗਲ
ੋ ਅਤੇ ਅਰਥ ਾਸਤਰ ਿਵ ੇ ਪੜਾਏ ਜ ਦੇ ਹਨ
ਖੰ ਡ-ਅ
4-8. ਹੇਠ ਿਲਖੇ ਪੈਰੇ ਨੂੰ ਪੜਦੇ ਹੋਏ ਪ ਨ ਦੇ ਤਰ ਿਲਖੋ। 5 x 2=10
ਅਨਪੜ’ ਬਦ ਦੋ ਬਦ ‘ਅਨ’ ਅਤੇ ‘ਪੜ’ ਦੇ ਮੇਲ ਤ ਬਿਣਆ ਹੈ, । ‘ਅਨ’ ਅਗੇਤਰ ਇਸ ਨੂੰ ਨ ਹ-ਵਾਚਕ ਬਣਾ ਿਦੰ ਦਾ ਹੈ। ਭਾਵ
ਿਜਹੜਾ ਪਿੜਆ-ਿਲਿਖਆ ਨਾ ਹੋਵੇ । ਿਗਆਨ ਪਾਪਤੀ ਹੀ ਮਨੁੱਖ ਨੂੰ ਅਨਪੜਤਾ ਦੇ ਹਨਰੇ ਿਵਚ ਕਢਦੀ ਹੈ। ਿਗਆਨ ਿਵਹੂਣਾ ਿਵਅਕਤੀ
ਪ ੂ ਵਰਗਾ ਹੀ ਹੁੰ ਦਾ ਹੈ। ਮਨੁੱਖ ਆਪਣੀ ਪੈਦਾਇ ਤ ਲੈ ਕੇ ਮੌਤ ਤਕ ਿਨਤਪਤੀ ਆਪਣੇ ਆਲ਼ੇ – ਦੁਆਲ਼ੇ ਿਵਚ ਿਗਆਨ ਪਾਪਤ ਕਰਦਾ
ਰਿਹੰ ਦਾ ਹੈ। ਿਗਆਨ ਪਾਪਤੀ ਮਨੁੱਖ ਨੂੰ ਹੀ ਨਹ ਦੇਸ ਨੂੰ ਵੀ ਤਰੱ ਕੀ ਵੱ ਲ ਲੈ ਜ ਦੀ ਹੈ। ਪੜੇ-ਿਲਖੇ ਿਵਅਕਤੀ ਦਾ ਆਪਣਾ ਵਜੂਦ ਅਤੇ
ਪਭਾਵ ਾਲੀ ਖ਼ਸੀਅਤ ਹੁੰ ਦੀ ਹੈ ਤ ਹੀ ਉਸ ਨੂੰ ਸਮਾਜ ਿਵਚ ਇੱ ਜ਼ਤ ਹਾਸਲ ਹੁੰ ਦੀ ਹੈ। ਪੜਾਈ ਦਾ ਮਹੱ ਤਵ ਿਦਨ – ਿਦਨ ਵੱ ਧਦਾ ਹੀ ਜਾ
ਿਰਹਾ ਹੈ ਿਕ ਿਕ ਸੁਖਾਵ ਜੀਵਨ ਿਜਉਣ ਲਈ, ਭਿਵੱ ਖ ਨੂੰ ਸੁਰੱਿਖਅਤ ਕਰਨ ਲਈ ਪਿੜਆ-ਿਲਿਖਆ ਹੋਣਾ ਬਹੁਤ ਜ਼ਰੂਰੀ ਹੈ।
4. ਉਪਰੋਕਤ ਪੈਰੇ ਦਾ ਢੁਕਵ ਿਸਰਲੇ ਖ ਿਲਖੋ।
5. ‘ਅਨਪੜ’ ਬਦ ਤ ਕੀ ਭਾਵ ਹੈ?
6. ਿਗਆਨ ਿਵਹੂਣੇ ਮਨੁੱਖ ਦੀ ਤੁਲਨਾ ਿਕਸ ਨਾਲ਼ ਕੀਤੀ ਗਈ ਹੈ?
7.ਪੜਾਈ ਦਾ ਮਹੱ ਤਵ ਿਦਨ- ਿਦਨ ਵਧਦਾ ਿਕ ਜਾ ਿਰਹਾ ਹੈ?
8.ਹੇਠ ਿਲਖੇ ਬਦ ਦੇ ਅਰਥ ਿਲਖੋ -
ਖ਼ਸੀਅਤ, ਸੁਖਾਵ , ਤਰੱ ਕੀ, ਆਲ਼ੇ - ਦੁਆਲ਼ੇ
9-10. ਹੇਠ ਿਲਖੇ ਪ ਨ ਦੇ ਤਰ ਿਲਖੋ । 5 x 2=10
9. ‘ਧੀਆਂ ਦੀਆਂ ਲੋ ਹੜੀਆਂ’ ਕਾਿਵ ਰਚਨਾ ਰਾਹ ਕਵੀ ਕੀ ਸੁਨਹਾ ਿਦੰ ਦਾ ਹੈ?
Page 8
10. ਤੂੰ ਮੈਨੰ ੂ ਜਾਨਣੈ? ਵਾਕ ‘ਮੈਨੰ ੂ ਜਾਨਣੈ?’ ਕਹਾਣੀ ਿਵੱ ਚ ਿਕਸ ਪਸੰ ਗ ਿਵੱ ਚ ਵਰਿਤਆ ਿਗਆ ਹੈ?
11. ਨਾਟਕ ਦੇ ਅਰਥ ਿਲਖੋ।
12. ਹਾਸ ਰਸ ਦਾ ਸਥਾਈ ਭਾਵ ਿਲਖਦੇ ਹੋਏ ਕੋਈ ਇੱ ਕ ਉਦਾਹਰਨ ਿਲਖੋ।
13. ਿਵਿਦਆਰਥੀ ਪਾਠ ਪੜ ਰਹੇ ਹਨ। ਵਾਕ ਿਵਚ ਉਦੇ ਅਤੇ ਿਵਧੇਅ ਵੱ ਖ- ਵੱ ਖ ਿਲਖੋ।
ਖੰ ਡ- ੲ
14-18. ਹੇਠ ਿਲਖੇ ਪ ਨ ਨੂੰ ਹੱ ਲ ਕਰੋ:- 4 x 3=12
14. ਇਹ ਗੀਤ ਨਾ ਿਕਸੇ ਜਾਦੀ ਦੇ,
ਨਾ ਹੁਸਨ ਇ ਕ ਦੀ ਵਾਦੀ ਦੇ
ਇਹ ਤ ਨਗ਼ਮੇ ਰੂਹ ਫ਼ਿਰਆਦੀ ਦੇ
ਿਦਲ ਵਾਿਲਆਂ ਨੂੰ ਤੜਪਾਉਣ ਗੀਤ।
(I) ਉਪਰੋਕਤ ਕਾਿਵ ਬੰ ਦ ਦਾ ਪਸੰ ਗ ਿਲਖੋ।
(II) ਉਪਰੋਕਤ ਕਾਿਵ ਬੰ ਦ ਦੀ ਸਰਲ ਿਵਆਿਖਆ ਕਰੋ।
(III) ਹੇਠ ਿਲਖੇ ਬਦ ਦੇ ਅਰਥ ਿਲਖੋ।
ਵਾਦੀ, ਫ਼ਿਰਆਦੀ, ਜਾਦੀ, ਨਗ਼ਮੇ
ਜ
ਿਕਸੇ 'ਿਸਆਣੇ' ਨ ਮ ਨੂੰ ਆਿਖਆ ਸੀ
ਕੋਈ ਘਰ ਦੂਰ ਤੁਰ ਜਾਵੇ
ਤ ਸਾਈਕਲ ਖੜਾ ਕਰਕੇ
ਪੁੱ ਠਾ ਚਲਾਈ ਜਾਵੋ-
ਤ ਭੁੱ ਿਲਆ ਘਰ ਪਰਤ ਆ ਦਾ ਏ !।
(I) ਉਪਰੋਕਤ ਕਾਿਵ ਬੰ ਦ ਦਾ ਪਸੰ ਗ ਿਲਖੋ।
(II) ਉਪਰੋਕਤ ਕਾਿਵ ਬੰ ਦ ਦੀ ਸਰਲ ਿਵਆਿਖਆ ਕਰੋ।
(III) ਹੇਠ ਿਲਖੇ ਬਦ ਦੇ ਅਰਥ ਿਲਖੋ।
ਿਸਆਣੇ, ਪੁੱ ਠਾ, ਭੁੱ ਿਲਆ, ਪਰਤ
15. ‘ਦੁ ਮਣੀ ਦੀ ਦਾਸਤਾਨ’ ਕਿਵਤਾ ਿਵੱ ਚ ਪੇ ਹੋਏ ਿਵਚਾਰ ਨੂੰ ਆਪਣੇ ਬਦ ਿਵੱ ਚ ਿਲਖੋ।
ਜ
‘ਚੰ ਗਾ ਹੁੰ ਦਾ ਹੈ ਉਦਾਸ ਹੋਣਾ’ ਕਿਵਤਾ ਦਾ ਸਾਰ ਿਲਖੋ।
Page 9
16. ‘ਘੜੀ ਤ ਖ਼ਰਾਬ ਹੋ-ਗੀ!’ ਕਹਾਣੀ ਦਾ ਸੰ ਖੇਪ ਸਾਰ ਿਲਖੋ।
ਜ
ਆਤੂ ਖੋਜ਼ੀ ਦਾ ਪਾਤਰ ਿਚੱ ਤਰਣ ਕਰੋ।
17. ਪੰ ਜਾਬੀ ਨਾਟਕ ਦੇ ਮੁੱ ਢਲੇ ਸਰੂਪ ਨਾਲ਼ ਜਾਣ- ਪਛਾਣ ਕਰਾਓ।
ਜ
ਸਮਕਾਲੀ ਪੰ ਜਾਬੀ ਿਨਬੰ ਧਕਾਰ ਬਾਰੇ ਜਾਣਕਾਰੀ ਿਦਓ ।
ਖੰ ਡ-ਸ
18-20.ਹੇਠ ਿਲਖੇ ਪ ਨ ਨੂੰ ਹੱ ਲ ਕਰੋ:- 3 x 4=12
18. ਿਕਸੇ ਇੱ ਕ ਿਸਰਲੇ ਖ ਅਨੁਸਾਰ ਕਹਾਣੀ ਰਚਨਾ ਕਰੋ।
(I) ਿਮਹਨਤ ਦਾ ਫ਼ਲ ਿਮੱ ਠਾ ਹੁੰ ਦਾ ਹੈ
(II) ਅੰ ਤ ਭਲੇ ਦਾ ਭਲਾ
(III) ਮਤਲਬੀ ਦੋਸਤ
19. ਿਕਸੇ ਇੱ ਕ ਿਵ ੇ ਤੇ ਲੇ ਖ ਰਚਨਾ ਕਰੋ।
(I) ਮੇਰਾ ਮਨਭਾ ਦਾ ਸਾਿਹਤਕਾਰ
(II) ਰਾ ਟਰੀ ਿਸੱ ਿਖਆ ਨੀਤੀ 2020
(III)ਮੋਬਾਈਲ ਵਰ ਜ ਸਰਾਪ
(IV) ਵਰਤਮਾਨ ਸਮੇ ਿਵਚ ਿਵਿਦਆਰਥੀ ਅਤੇ ਅਨੁ ਾਸਨ
20. ਿਕਸੇ ਇੱ ਕ ਸਾਿਹਤ ਰੂਪ ਦੇ ਅਰਥ ,ਪਿਰਭਾ ਾ ਅਤੇ ਤੱ ਤ ਦਾ ਵਰਣਨ ਕਰੋ।
ਕਹਾਣੀ ਜ ਗ਼ਜ਼ਲ
*********************
Page 10
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 11
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions