Page 1
ezfgT{No ;kfJz; ਸ਼ੇਣੀ F ਿਗਆਰਵ ;wkL 2 xzN/ fbysh L 50 nze nksfoe w[bKeD L 05 nze gq:'rh L 45 nze e[ZbL 100 nze ਪਾਠ- 1 HTML ਅਤੇ CSS ਨਾਲ ਵੈਬ ਿਡਜ਼ਾਈਿਨੰਗ ਇੱ ਕ ਵਧੀਆ ਵੈ ਬ ਿਡਜ਼ਾਇਨ ਕੀ ਹੈ?, ਵੈ ਬਸਾਈਟ ਿਡਵੈਲਪ ਕਰਨ ਦੇ ਪੜਾਅ, HTML ਦੇ Concept, ਵੈ ਬ ਿਵਚ HTML ਦਾ ਰੋਲ, HTML ਡਾਕੂਮਟ ਦੀ ਬਣਤਰ, HTML ਐਡੀਟਰ, ਿਲੰਕਸ ਅਤੇ ਇਮੇਿਜ਼ਜ਼ ਨਾਲ ਕੰ ਮ ਕਰਨਾ, ਸਟਾਈਲ ੀਟਸ, ਸਟਾਈਲ ੀਟਸ ਦੀਆਂ ਿਕਸਮ , CSS ਿਸਨਟੈਕਸ, CSS ਿਸਲੈ ਕਟਰਜ਼, ਸਟਾਈਲ ੀਟਸ ਦੀਆਂ ਅਲੱਗ ਅਲੱਗ ਪਾਪਰਟੀਜ਼, CSS ਪਾਪਰਟੀਜ਼ ਦੇ ਪੋਗਰਾਮ ਦੀ ਉਦਾਹਰਣ ਪਾਠ- 2 ਇੰ ਟਰਨਟ ਦੇ ਇਸਤੇਮਾਲ ਇੰ ਟਰਨਟ, ਇੰ ਟਰਨਟ ਅਤੇ ਇਸਦੀ ਐਪਲੀਕੇ ਨਸ, ਇੰ ਟਰਨਟ ਸਰਚ, ਇੰ ਟਰਨਟ ਅਤੇ ਵਰਲਡ ਵਾਈਡ ਵੈ ਬ, ਇੰ ਟਰਨਟ ਸੁੱ ਰਿਖਆ ਪਾਠ- 3 ਸਾਈਬਰ ਖਤਰੇ ਅਤੇ ਸੁਰੱਿਖਆ ਜਾਣ-ਪਛਾਣ, ਸਾਈਬਰ ਕੀ ਹੈ?, ਸਾਈਬਰ ਖਤਰੇ/ਹਮਲੇ , ਸਾਈਬਰ ਹਮਿਲਆਂ ਦੇ ਕਾਰਨ, ਮਾਲਵੇਅਰ ਅਤੇ ਇਸਦੀਆਂ ਿਕਸਮ , ਸਾਈਬਰ ਸੁਰੱਿਖਆ ਅਤੇ ਤਕਨੀਕ ਬਾਰੇ ਜਾਣ-ਪਛਾਣ, ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈ ਬ ਕੀ ਹਨ?, ਆਈ.ਟੀ.ਐਕਟ 2000 ਬਾਰੇ ਜਾਣ-ਪਛਾਣ । ਪਾਠ- 4 ਕੰ ਿਪਊਟਰ ਿਸਸਟਮ ਅਤੇ ਮੇਨਟੇਨਸ ਜਾਣ ਪਛਾਣ, ਕੰ ਿਪਊਟਰ ਿਸਸਟਮ ਦੀ ਮੇਨਟੇਨਸ ਅਤੇ ਸਿਕਓਿਰਟੀ ਮੇਨਟੇਨਸ ਬੂਿਟੰ ਗ ਅਤੇ ਸੇਫ਼ ਮੋਡ ਸਮੱ ਿਸਆਵ , ਡਰਾਈਵਰਜ਼ ਦੀ ਇੰ ਸਟਾਲੇ ਨ ਪਲੱਗ ਅਤੇ ਪਲੇ ਅ ਹਾਰਡਵੇਅਰ ਇੰ ਸਟਾਲੇ ਨ ਪੋਰਟ ਦੀਆਂ ਿਕਸਮ , ਪੀ.ਸੀ. ਸਿਕਓਿਰਟੀ ਟੂਲ ਸਾਫਟਵੇਅਰ ਅਪਡੇਟ ਅਤੇ ਅਪਗੇਡ,ਐਮ ਐਸ ਆਿਫ਼ਸ ਦੀ ਇੰ ਸਟਾਲੇ ਨ ਿਵੰ ਡੋਜ਼ ਓਪਰੇਿਟੰ ਗ ਿਸਸਟਮ ਨਾਲ ਜਾਣ ਪਛਾਣ ,ਿਥੰ ਨ ਕਲਾਇੰ ਟ ਤਕਨਾਲੋ ਜੀ ਨਾਲ ਜਾਣ ਪਛਾਣ ਕੰ ਟਰੋਲ ਪੈਨਲ ਯੂਟੀਿਲਟੀ ਪੋਗਰਾਮ, ਿਟੰ ਗ-ਡਾਊਨ ਆਪ ਨਜ਼ | ਪਾਠ- 5 ਡਾਟਾਬੇਸ ਮੈਨਜਮਟ ਿਸਸਟਮ ਜਾਣ ਪਛਾਣ, ਡਾਟਾਬੇਸ, ਡੀ.ਬੀ.ਐਮ.ਐਸਡੀ.ਬੀ.ਐਮ.ਐਸ ਦੇ ਕਾਰਜ ਖੇਤਰਡਾਟਾ , ਬੇਸ ਲਾਈਫ ਸਾਈਕਲ, ਡੀ.ਬੀ.ਐਮ.ਐਸ ਦੀ ਵਰਿਕੰ ਗਡੀ.ਬੀ.ਐਮ.ਐਸ ਦਾ ਆਰਕੀਟੈਕਟ ਡੀ .ਬੀ.ਐਮ.ਐਸ ਦੀਆਂ ਿਵ ੇ ਤਾਵ / ਗੁਣ, ਡੀ.ਬੀ.ਐਮ.ਐਸ ਦੀਆਂ ਸੀਮਾਵ , ਕਲਾਉਡ ਡਾਟਾਬੇਸ । ਪਾਠ- 6 ਪੋਗਰਾਿਮੰ ਗ ਅਤੇ ਪੋਗਰਾਿਮੰ ਗ ਭਾ ਾਵ ਦੀ ਧਾਰਣਾ
Page 2
ਜਾਣ ਪਛਾਣ, ਪੋਗਰਾਮ ਅਤੇ ਪੋਗਰਾਿਮੰ ਗ ਦੀ ਧਾਰਣਾ, ਪੋਗਰਾਿਮੰ ਗ ਭਾ ਾਵ , ਭਾ ਾ ਟ ਸਲੇ ਟਰ ਪੋਗਰਾਿਮੰ ਗ ਪੋਸੈਸ । ਪਾਠ- 7 ਸੀ ਭਾ ਾ ਨਾਲ ਜਾਣ-ਪਛਾਣ ਅਤੇ ਇਸ ਦੇ ਪੋਗਰਾਮ ਦੀ ਮੁੱ ਢਲੀ ਬਣਤਰ ਸੀ ਭਾ ਾ ਨਾਲ ਜਾਣ - ਪਛਾਣ ਅਤੇ ਇਿਤਹਾਸ, ਸੀ ਭਾ ਾ ਨੂੰ ਿਮਡਲ ਲੇ ਵਲ ਭਾ ਾ ਿਕਉ ਿਕਹਾ ਜ ਦਾ ਹੈ, ਸੀ ਭਾ ਾ ਦੇ ਐਡੀਟਰ ਅਤੇ IDE ਨਾਲ ਜਾਣ ਪਛਾਣ, ਸੀ ਭਾ ਾ ਦਾ ਪੋਗਰਾਮ ਬਨਾਉਣਾ ਅਤੇ ਚਲਾਉਣਾ, ਸੀ ਨਾਲ ੁਰੂਆਤ ਕਰਨਾ, ਕਰੈਕਟਰ ਸੈ ਟ, ਟੋਕਨਜ਼ (ਕੀਅਵਰਡ, ਆਈਡਟੀਫਾਇਰ, ਿਲਟਰਲਜ਼, ਆਪਰੇਟਰਜ਼, ਖਾਸ ਿਚੰ ਨ (ਵੇਰੀਏਬਲ ਅਤੇ ਕ ਸਟਟ ਦੀ ਧਾਰਣਾ ਅਤੇ ਇਹਨ ਦੀ ਿਡਕਲੇ ਰੇ ਨ, ਡਾਟਾ ਟਾਈਪਸ - ਕੇਵਲ ਪੇਮੀਿਟਵ ਡਾਟਾ ਟਾਈਪਸਸੀ, ਿਵੱ ਚ ਹੈਡਰ ਫਾਈਲ , ਸੀ ਿਵੱ ਚ ਇਨਪੁੱ ਟ ਅਤੇ ਆਉਟਪੁੱ ਟ ਸਟੇਟਮਟਸ, ਸੀ ਭਾ ਾ ਦੇ ਪੋਗਰਾਮ ਦੀ ਬਣਤਰ । ਪਾਠ- 8 ਸੀ ਭਾ ਾ ਿਵਚ ਓਪਰੇਟਰਜ਼ ਅਤੇ ਐਕਸਪੈ ਨਜ਼ ਜਾਣ - ਪਛਾਣ,ਆਪਰੇਟਰ ਅਤੇ ਆਪਰਡਜ਼ ਦੀ ਧਾਰਣਾ, ਐਕਸਪੈ ਨਜ਼ ਆਪਰਡਜ਼ ਦੀ ਿਗਣਤੀ ਅਨੁਸਾਰ ਆਪਰੇਟਰ ਦੀਆਂ ਿਕਸਮ ਆਪਰੇਟਰ ,ਦਾ ਆਮ ਵਰਗੀਕਰਣ, ਟਾਈਪ ਕਨਵਰਜ਼ਨ, ਆਪਰੇਟਰ ਦੀ ਪੈਸੀਡਸ । ਅਗਵਾਈ ਲੀਹਾਂ (ਪਯੋਗੀ ਪੀਿਖਆ) ਸਮਾਂ: 2 ਘੰਟੇ ਅੰਕ: 45 ਪੀਿਖਆ ਲਈ ਅੰਕ ਵੰਡ ਹੇਠ ਿਲਖੇ ਅਨੁ ਸਾਰ ਹੋਵਗੇ ੀ: ਸੈਕਸ਼ਨ –ਏ ਵਾਈਵਾ-ਵੋਸ 05 ਸੈਕਸ਼ਨ-ਬੀ ਪੋਗਰਾਮ ਿਰਕਾਰਡ ਫਾਈਲ 05 ਸੈਕਸ਼ਨ-ਸੀ ਛੋਟੇ ਪੋਗਰਾਮ/ਪਸ਼ਨ 15 ਸੈਕਸ਼ਨ-ਡੀ ਵੱਡੇ ਪੋਗਰਾਮ/ਪਸ਼ਨ 20 1. ਸੈਕਸ਼ਨ-ਏ ਿਵੱਚ ਪੀਿਖਆਰਥੀ ਤ ਪਾਠ ਮ ਿਵੱਚ ਪੰਜ ਪਸ਼ਨ ਪੁੱਛੇ ਜਾਣਗੇ। ਹਰ ਪਸ਼ਨ ਇੱਕ ਇੱਕ ਅੰਕ ਦਾ ਹੋਵੇਗਾ। ਇਹ ਪਸ਼ਨ ਓਬਜੈਕਿਟਵ ਟਾਈਪ ਜਾਂ ਿਵਆਿਖਆ ਦੱਸਣੀ ਜਾਂ ਕੰਿਪਊਟਰ ਦੇ ਵੱਖ-ਵੱਖ ਿਹੱਿਸਆਂ ਅਤੇ ਇਸ ਨਾਲ ਜੁੜੇ ਸਹਾਇਕਾਂ ਦੇ ਬਹੁਤ ਛੋਟੇ ਅਿਭਆਸ ਹੋਣਗੇ। 1%5=5 ਅੰਕ 2. ਸੈਕਸ਼ਨ-ਬੀ ਿਵੱਚ ਪੀਿਖਆਰਥੀ ਦਾ ਸਲਾਨਾ ਪੋਗਰਾਮ ਿਰਕਾਰਡ ਫਾਈਲ ਚੈਕ ਕੀਤਾ ਜਾਵੇਗਾ। 5 ਅੰਕ 3. ਸੈਕਸ਼ਨ-ਸੀ ਿਵੱਚ ਚਾਰ ਪਸ਼ਨ/ਪੋਗਰਾਮ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਿਤੰਨ ਪੋਗਰਾਮ/ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੋਗਰਾਮ/ਪਸ਼ਨ ਪੰਜ ਪੰਜ ਅੰਕਾਂ ਦਾ ਹੋਵੇਗਾ। 3%5=15 ਅੰਕ 4. ਸੈਕਸ਼ਨ–ਡੀ ਿਵੱਚ ਿਤੰਨ ਪੋਗਰਾਮ/ਪਸ਼ਨ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਦੋ ਪੋਗਰਾਮ/ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੋਗਰਾਮ/ਪਸ਼ਨ ਦੱਸ ਦੱਸ ਅੰਕਾਂ ਦਾ ਹੋਵੇਗਾ। 2%10=20 ਅੰਕ