Page 1
Punjab Board
SYLLABUS
2024-2025
Page 2
ਸ਼ੇਣੀ ਛੇਵੀ ਂ
ਿਵਸ਼ਾ ਿਵਿਗਆਨ
ਿਸਲੇ ਬਸ (2024-25)
ਕੁੱਲ :100
ਿਲਖਤੀ :80
ਆਂਤਿਰਕ ਮੁਲਾਂਕਣ :20
1. ਭੋਜਨ ਦੇ ਤੱਤ :
ਭੋਜਨ ਦੇ ਤੱਤ: ਕਾਰਬੋਹਾਈਡੇਟਸ, ਪੋਟੀਨ, ਚਰਬੀ, ਖਿਣਜ ਪਦਾਰਥ, ਿਵਟਾਿਮਨ, ਮੋਟਾ ਆਹਾਰ, ਪਾਣੀ,
ਸੰਤੁਿਲਤ ਅਹਾਰ, ਤਰੁਟੀ ਰੋਗ।
2. ਵਸਤੂ ਆਂ ਦੇ ਸਮੂਹ ਬਣਾਉਣਾ :
ਸਾਡੇ ਆਲੇ -ਦੁਆਲੇ ਦੀਆਂ ਵਸਤੂ ਆਂ, ਪਦਾਰਥਾਂ ਦੇ ਗੁ ਣ: ਿਦੱਖ, ਚਮਕ, ਬਣਾਵਟ, ਘੁ ਲਣਸ਼ੀਲ ਜਾਂ
ਅਘੁ ਲਣਸ਼ੀਲ, ਪਾਣੀ ਿਵਚ ਤੈਰਨਾ/ਡੁ ਬਣਾ, ਪਾਰਦਰਸ਼ਤਾ, ਪਾਰਦਰਸ਼ੀ, ਅਲਪ-ਪਾਰਦਰਸ਼ੀ,
ਅਪਾਰਦਰਸ਼ੀ।
3. ਪਦਾਰਥਾਂ ਦਾ ਿਨਖੇੜਨ:
ਪਦਾਰਥਾਂ ਨੂੰ ਿਨਖੇੜਨ ਦੀ ਜ਼ਰੂਰਤ, ਿਨਖੇੜਨ ਦੀਆਂ ਿਵਧੀਆਂ, ਠੋਸਾਂ ਨੂੰ ਠੋਸਾਂ ਤ3 ਿਨਖੇੜਨਾ : ਹੱਥ ਨਾਲ
ਚੁਗਣਾ, ਦਾਣੇ ਕੱਢਣਾ (ਗਹਾਈ), ਛੱਟਣਾ ਅਤੇ ਉਡਾਉਣਾ, ਛਾਣਨਾ, ਤੱਲ਼ਵਟਣ ਅਤੇ ਿਨਤਾਰਨਾ,
ਿਫਲਟਰ ਕਰਨਾ, ਵਾਸ਼ਪੀਕਰਨ, ਸੰਘਣਨ, ਿਨਖੇੜਨ ਲਈ ਇੱਕ ਤ3 ਵੱਧ ਿਵਧੀਆਂ।
4. ਪੌਿਦਆਂ ਨੂੰ ਜਾਣੋ :
ਪੌਿਦਆਂ ਦੀਆਂ ਵੱਖ-ਵੱਖ ਿਕਸਮਾਂ: ਬੂਟੀ, ਝਾੜੀ, ਰੁੱਖ, ਪੌਦੇ ਦੇ ਿਹੱਸੇ, ਜੜ ਪਣਾਲੀ : ਮੂਸਲ ਜੜ,
ਰੇਸ਼ੇਦਾਰ ਜੜ>, ਤਣਾ ਪਣਾਲੀ : ਤਣਾ, ਪੱਤੇ, ਪੱਤੇ ਦੇ ਭਾਗ, ਿਸ਼ਰਾ ਿਵਿਨਆਸ, ਫੁੱਲ, ਫੁੱਲ ਦੇ ਿਹੱਸੇ।
5. ਸਰੀਰ ਿਵੱਚ ਗਤੀ:
ਮਨੁੱ ਖੀ ਿਪੰਜਰ : ਖੋਪੜੀ, ਰੀੜ ਦੀ ਹੱਡੀ, ਪਸਲੀ ਿਪੰਜਰ, ਭੁ ਜਾਵਾਂ, ਸਰੀਰ ਦੀਆਂ ਗਤੀਆਂ ਅਤੇ ਜੋੜ,
ਜੋੜ ਅਤੇ ਇਸ ਦੀਆਂ ਿਕਸਮਾਂ: ਗ?ਦ-ਗੁ ੱਤੀ ਜੋੜ, ਕ?ਦਰੀ ਜੋੜ, ਕਬਜ਼ੇਦਾਰ ਜੋੜ, ਗਲਾਈਿਡੰ ਗ ਜੋੜ,
ਮਾਸਪੇਸ਼ੀ ਪਣਾਲੀ, ਜੰਤੂਆਂ ਦੀ ਚਾਲ : ਗੰਡੋਏ, ਘੋਗੇ, ਕਾਕਰੋਚ, ਪੰਛੀ, ਮੱਛੀ, ਸੱਪ।
6. ਸਜੀਵ ਅਤੇ ਉਹਨਾਂ ਦਾ ਚੌਿਗਰਦਾ:
ਸਜੀਵਾਂ ਦੇ ਗੁ ਣ, ਆਵਾਸ ਅਤੇ ਅਨੁ ਕੂਲਨ, ਆਵਾਸ ਦੇ ਭਾਗ, ਆਵਾਸ ਦੀਆਂ ਿਕਸਮਾਂ, ਜੀਵਾਂ ਿਵੱਚ
ਅਨੁ ਕੂਲਨ, ਪੌਿਦਆਂ ਿਵੱਚ ਅਨੁ ਕੂਲਨ, ਜੰਤੂਆਂ ਿਵੱਚ ਅਨੁ ਕੂਲਨ।
7. ਗਤੀ ਅਤੇ ਦੂਰੀਆਂ ਦਾ ਮਾਪਣ:
ਦੂਰੀਆਂ ਦੇ ਮਾਪਣ ਦੀ ਜ਼ਰੂਰਤ, ਦੂਰੀਆਂ ਦਾ ਮਾਪਣ, ਮਾਪਣ ਦੀਆਂ ਿਮਆਰੀ ਇਕਾਈਆਂ ਦੀ ਜ਼ਰੂਰਤ,
ਮਾਪਣ ਦੀਆਂ ਿਮਆਰੀ ਇਕਾਈਆਂ, ਲੰ ਬਾਈ ਦਾ ਸਹੀ ਮਾਪਣ, ਿਕਸੇ ਵਕਰ ਰੇਖਾ ਦੀ ਲੰ ਬਾਈ ਮਾਪਣਾ,
ਸਾਡੇ ਚਾਰੇ ਪਾਸੇ ਗਤੀਸ਼ੀਲ ਵਸਤੂ ਆਂ, ਗਤੀ ਦੀਆਂ ਿਕਸਮਾਂ।
Page 3
8. ਪਕਾਸ਼, ਪਰਛਾਵ6 ਅਤੇ ਪਰਾਵਰਤਨ:
ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪਪਾਰਦਰਸ਼ੀ ਵਸਤੂ ਆਂ, ਪਰਛਾਵਾਂ, ਿਪੰਨ ਹੋਲ ਕੈਮਰਾ, ਦਰਪਣ
ਅਤੇ ਪਰਾਵਰਤਨ, ਿਨਯਿਮਤ ਪਰਾਵਰਤਨ, ਅਿਨਯਿਮਤ ਪਰਾਵਰਤਨ।
9. ਿਬਜਲੀ ਅਤੇ ਸਰਕਟ:
ਿਬਜਲਈ ਸੈੱਲ਼, ਿਬਜਲਈ ਬਲਬ, ਇੱਕ ਿਬਜਲਈ ਸੈੱਲ ਨਾਲ ਜੁਿੜਆ ਬਲਬ ਅਤੇ ਿਬਜਲਈ ਧਾਰਾ,
ਿਬਜਲਈ ਸਰਕਟ, ਿਬਜਲਈ ਸਿਵੱਚ, ਿਬਜਲੀ ਚਾਲਕ ਅਤੇ ਰੋਧਕ।
10. ਚੁੰਬਕਾਂ ਰਾਹੀ ਂ ਮਨੋ ਰੰਜਨ:
ਚੁੰਬਕ ਦੀ ਖੋਜ, ਚੁੰਬਕੀ ਅਤੇ ਅਚੁੰਬਕੀ ਪਦਾਰਥ, ਧਰਤੀ ਦੀਆਂ ਭੂ ਗੋਿਲਕ ਿਦਸ਼ਾਵਾਂ ਪਤਾ ਕਰਨਾ,
ਚੁੰਬਕੀ ਕੰਪਾਸ, ਛੜ ਚੁੰਬਕ ਦੇ ਧਰੂਵਾਂ ਦੀ ਸਿਥਤੀ, ਆਪਣਾ ਚੁੰਬਕ ਆਪ ਬਣਾਉਣਾ, ਚੁੰਬਕਾਂ ਿਵਚਕਾਰ
ਆਕਰਸ਼ਣ ਅਤੇ ਅਪਕਰਸ਼ਣ, ਚੁੰਬਕਾਂ ਦਾ ਭੰਡਾਰਨ।
11. ਸਾਡੇ ਆਲੇ -ਦੁਆਲੇ ਹਵਾ:
ਹਵਾ ਿਕਸ ਤ3 ਬਣੀ ਹੈ, ਹਵਾ ਦੀ ਰਚਨਾ, ਆਕਸੀਜਨ, ਕਾਰਬਨ ਡਾਈਆਕਸਾਈਡ, ਨਾਈਟਰੋਜਨ, ਧੂੜ
ਕਣ ਅਤੇ ਧੂੰਆਂ, ਵਾਸ਼ਪ ਕਣ, ਪਾਣੀ ਅਤੇ ਿਮੱਟੀ ਅੰਦਰ ਰਿਹਣ ਵਾਲੇ ਜੀਵ ਜੰਤੂ ਅਤੇ ਪੌਿਦਆਂ ਦੁਆਰਾ
ਆਕਸੀਜਨ, ਵਾਯੂ ਮੰਡਲ ਿਵਚ ਗੈਸਾਂ ਦਾ ਅਦਾਨ ਪਦਾਨ।
ਿਕਿਰਆਵਾਂ
ਪਾਠ -1 :ਭੋਜਨ ਦੇ ਤੱਤ
ਿਕਿਰਆ 1: ਭੋਜਨ ਪਦਾਰਥਾਂ ਿਵੱਚ ਸਟਾਰਚ ਦੀ ਮੌਜੂਦਗੀ ਦੀ ਪਰਖ ਕਰਨਾ।
ਂ ਸਮਾਨ :
ਲੋ ੜੀਦਾ ਕੱਚੇ ਆਲੂ , ਚਾਵਲ, ਆਟਾ, ਆਇਓਡੀਨ ਦਾ ਘੋਲ, ਡਰਾਪਰ, ਪਰਖ ਨਲੀ।
ਿਕਿਰਆ 2: ਭੋਜਨ ਪਦਾਰਥਾਂ ਿਵੱਚ ਪੋਟੀਨ ਦੀ ਮੌਜੂਦਗੀ ਦੀ ਪਰਖ ਕਰਨਾ।
ਂ ਸਮਾਨ:
ਲੋ ੜੀਦਾ ਦੁੱਧ, ਮੂੰਗੀ ਦੀ ਦਾਲ, ਸੋਇਆਬੀਨ, ਕਾਪਰ ਸਲਫੇਟ, ਕਾਸਿਟਕ ਸੋਡਾ, ਪਰਖਨਲੀ, ਡਰਾਪਰ,
ਬੀਕਰ।
ਿਕਿਰਆ 3: ਭੋਜਨ ਪਦਾਰਥਾਂ ਿਵੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾ।
ਂ ਸਮਾਨ:
ਲੋ ੜੀਦਾ ਮੂੰਗਫਲੀ, ਕਾਜੂ, ਨਾਰੀਅਲ, ਕਾਗਜ਼ ਦਾ ਟੁਕੜਾ।
ਪਾਠ-2 :ਵਸਤੂ ਆਂ ਦੇ ਸਮੂਹ ਬਣਾਉਣਾ
ਿਕਿਰਆ 4 : ਘੁ ਲਣਸ਼ੀਲ ਅਤੇ ਅਘੁ ਲਣਸ਼ੀਲ ਪਦਾਰਥਾਂ ਦਾ ਅਿਧਐਨ ਕਰਨਾ।
ਂ ਸਮਾਨ:
ਲੋ ੜੀਦਾ ਬੀਕਰ, ਚਮਚ, ਪਾਣੀ, ਨਮਕ, ਰੇਤ, ਚੀਨੀ, ਚਾਕ ਪਾਉਡਰ, ਲੱ ਕੜ ਦਾ ਬੁਰਾਦਾ, ਿਸਰਕਾ, ਿਨੰ ਬੂ ਦਾ
ਰਸ, ਸਰ3 ਦਾ ਤੇਲ, ਨਾਰੀਅਲ ਤੇਲ।
ਪਾਠ-3: ਪਦਾਰਥਾਂ ਦਾ ਿਨਖੇੜਨ
ਿਕਿਰਆ 5: ਤੱਲਛੱ ਟਣ ਅਤੇ ਿਨਤਾਰਨ ਦਾ ਅਿਧਐਨ ਕਰਨਾ।
ਂ ਸਮਾਨ:
ਲੋ ੜੀਦਾ ਦੋ ਬੀਕਰ, ਰੇਤ, ਪਾਣੀ, ਘੋਲਣ ਵਾਲੀ ਛੜ।
Page 4
ਿਕਿਰਆ 6: ਛਾਣਨ ਿਵਧੀ ਦਾ ਅਿਧਐਨ ਕਰਨਾ।
ਂ ਸਮਾਨ:
ਲੋ ੜੀਦਾ ਛਾਣਨੀ, ਆਟਾ, ਪਲੇ ਟ।
ਿਕਿਰਆ 7: ਿਫਲਟਰ ਪੇਪਰ ਦੀ ਸਹਾਇਤਾ ਨਾਲ ਪਾਣੀ ਨੂੰ ਿਮੱਟੀ ਅਤੇ ਰੇਤ ਦੇ ਿਮਸ਼ਰਨ ਤ3 ਵੱਖ ਕਰਨਾ।
ਂ ਸਮਾਨ:
ਲੋ ੜੀਦਾ ਬੀਕਰ, ਰੇਤ, ਿਮੱਟੀ, ਿਫਲਟਰ ਪੇਪਰ, ਕੀਫ, ਪਾਣੀ, ਸਟDਡ, ਛੜ।
ਿਕਿਰਆ 8: ਵਾਸ਼ਪੀਕਰਨ ਿਕਿਰਆ ਦਾ ਅਿਧਐਨ ਕਰਨਾ।
ਂ ਸਮਾਨ:
ਲੋ ੜੀਦਾ ਨਮਕ, ਪਾਣੀ, ਬੀਕਰ, ਿਤਪਾਹੀ ਸਟDਡ, ਜਾਲੀ, ਸਿਪਿਰਟ ਲD ਪ, ਕੱਚ ਦੀ ਛੜ, ਚਾਇਨਾ ਿਡਸ਼।
ਪਾਠ-4 : ਪੌਿਦਆਂ ਨੂੰ ਜਾਣੂ
ਿਕਿਰਆ 9: ਬੂਟੇ, ਝਾੜੀ ਅਤੇ ਰੁੱਖ ਨੂੰ ਜਾਨਣਾ।
ਂ ਸਮਾਨ:
ਲੋ ੜੀਦਾ ਵੱਖ-ਵੱਖ ਪੋਿਦਆਂ ਦੇ ਤਣੇ ਅਤੇ ਟਾਹਣੀਆਂ ।
ਿਕਿਰਆ 10: ਮੂਸਲ ਜੜ>ਾਂ ਅਤੇ ਰੇਸ਼ੇਦਾਰ ਜੜ>ਾਂ ਦਾ ਅਿਧਐਨ ਕਰਨਾ।
ਂ ਸਮਾਨ:
ਲੋ ੜੀਦੇ ਘਾਹ, ਮੂਲੀ, ਗਾਜਰ, ਕਣਕ ਜਾਂ ਕੋਈ ਮੌਸਮੀ ਝਾੜੀ।
ਿਕਿਰਆ 11 : ਪੋਿਦਆਂ ਿਵੱਚ ਸੰਵਿਹਨ ਿਕਿਰਆ ਦਾ ਅਿਧਐਨ।
ਂ ਸਮਾਨ :
ਲੋ ੜੀਦਾ ਇੱਕ ਕੱਚ ਦਾ ਿਗਲਾਸ, ਤਣਾ, ਪਾਣੀ, ਲਾਲ ਿਸਆਹੀ, ਬੂਟੀ ਅਤੇ ਬਲੇ ਡ।
ਿਕਿਰਆ 12: ਪੱਤੇ ਦੀ ਬਣਤਰ ਨੂੰ ਸਮਝਣਾ।
ਂ ਸਮਾਨ:
ਲੋ ੜੀਦਾ ਪੱਤਾ, ਕਾਗਜ ਦਾ ਟੁੱਕੜਾ ਅਤੇ ਪੈਨਿਸਲ।
ਿਕਿਰਆ 13: ਵਾਸ਼ਪ ਉਤਸਰਜਨ ਨੂੰ ਸਮਝਣਾ।
ਂ ਸਮਾਨ:
ਲੋ ੜੀਦਾ ਪੌਦਾ, ਪੌਲੀਥੀਨ ਦੇ ਦੋ ਪਾਰਦਰਸ਼ੀ ਿਲਫਾਫੇ ਅਤੇ ਧਾਗਾ।
ਪਾਠ-5 ਸ਼ਰੀਰ ਿਵੱਚ ਗਤੀ
ਿਕਿਰਆ 14: ਗ?ਦ-ਗੁ ੱਤੀ ਜੋੜ ਦਾ ਮਾਡਲ ਬਣਾਉਣਾ।
ਂ ਸਮਾਨ:
ਲੋ ੜੀਦਾ ਦੋ ਪਲਾਸਿਟਕ ਦੀਆਂ ਅਲੱ ਗ-ਅਲੱ ਗ ਅਕਾਰ ਦੀਆਂ ਗ?ਦਾਂ, ਪੈਨਿਸਲਾਂ, ਕਟਰ।
ਿਕਿਰਆ 15: ਕਬਜ਼ੇਦਾਰ ਜੋੜ ਦਾ ਮਾਡਲ ਬਣਾਉਣਾ।
ਂ ਸਮਾਨ:
ਲੋ ੜੀਦਾ ਦੋ ਅਲੱ ਗ-ਅਲੱ ਗ ਅਕਾਰ ਦੇ ਗੱਤੇ ਜਾਂ ਪਲਾਸਿਟਕ ਦੇ ਪਾਇਪ, ਪDਨਿਸਲ, ਕਟਰ।
ਪਾਠ-7 ਗਤੀ ਅਤੇ ਦੂਰੀਆਂ ਦਾ ਮਾਪਣ
ਿਕਿਰਆ 16: ਵਕਰ ਰੇਖਾ ਦੀ ਲੰ ਬਾਈ ਮਾਪਣਾ।
ਂ ਸਮਾਨ :
ਲੋ ੜੀਦਾ ਧਾਗਾ, ਮੀਟਰ ਪੈਮਾਨਾ, ਚਾਰਟ ਪੇਪਰ, ਪDਿਸਲ।
ਪਾਠ-8 ਪਕਾਸ਼, ਪਛਾਵਾਂ ਅਤੇ ਪਰਾਵਰਤਨ
ਿਕਿਰਆ 17: ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਸਤੂ ਆਂ ਦਾ ਅਿਧਐਨ ਕਰਨਾ।
ਂ ਸਮਾਨ:
ਲੋ ੜੀਦਾ ਕਾਗਜ਼ ਦੀ ਇੱਕ ਸ਼ੀਟ, ਬਲਬ, ਖਾਣ ਵਾਲਾ ਤੇਲ ਜਾਂ ਮੱਖਣ, ਕੱਚ ਦਾ ਬਰਤਨ ਅਤੇ ਟਾਰਚ।
ਿਕਿਰਆ 18 : ਪਕਾਸ਼ ਹਮੇਸ਼ਾ ਸਰਲ ਰੇਖਾ ਿਵੱਚ ਚਲਦਾ ਹੈ ਅਤੇ ਪਛਾਵ? ਦਾ ਬਣਨਾ।
ਂ ਸਮਾਨ:
ਲੋ ੜੀਦਾ ਪਾਈਪ ਦੇ ਦੋ ਛੋ ਟੇ ਟੁਕੜੇ (ਇੱਕ ਿਸੱਧਾ ਤੇ ਇੱਕ ਮੁਿੜਆ ਹੋਇਆ), ਮੋਮਬੱਤੀ, ਮਾਿਚਸ, ਟਾਰਚ,
ਪਰਦਾ।
Page 5
ਿਕਿਰਆ 19: ਸੂਈ ਛੇ ਕ ਕਮਰੇ ਦੁਆਰਾ ਪਤੀਿਬੰਬ ਬਣਾਉਣਾ।
ਂ ਸਮਾਨ:
ਲੋ ੜੀਦਾ ਗੱਤਾ ਜਾਂ ਮੋਟਾ ਚਾਰਟ, ਕਾਲਾ ਪੇਪਰ, ਬਟਰ ਪੇਪਰ।
ਿਕਿਰਆ 20: ਸਮਤਲ ਦਰਪਣ ਤ3 ਪਕਾਸ਼ ਦਾ ਪਰਾਵਰਤਨ।
ਂ ਸਮਾਨ:
ਲੋ ੜੀਦਾ ਕੰਘੀ, ਸਮਤਲ ਦਰਪਣ, ਕਾਗ਼ਜ਼ ਦੀ ਰੰਗੀਨ ਸ਼ੀਟ, ਟਾਰਚ, ਇੱਕ ਗੱਤੇ ਦੀ ਸ਼ੀਟ।
ਪਾਠ-9 ਿਬਜਲੀ ਅਤੇ ਸਰਕਟ
ਿਕਿਰਆ 21 : ਿਬਜਲੀ ਸੈੱਲ ਨਾਲ ਬੱਲਬ ਨੂੰ ਜੋੜਨਾ।
ਂ ਸਮਾਨ:
ਲੋ ੜੀਦਾ ਿਬਜਲੀ ਸੈੱਲ, ਜੋੜਕ ਤਾਰਾਂ, ਬੱਲਬ।
ਿਕਿਰਆ 22 : ਟਾਰਚ ਿਤਆਰ ਕਰਨਾ।
ਂ ਸਮਾਨ:
ਲੋ ੜੀਦਾ ਬਲਬ, ਜੋੜਕ ਤਾਰ, ਰਬੜ ਬDਡ, ਟੇਪ।
ਿਕਿਰਆ 23 : ਿਬਜਲੀ ਸਿਵੱਚ ਬਣਾਉਣਾ।
ਂ ਸਮਾਨ:
ਲੋ ੜੀਦਾ ਦੋ ਡਰਾਇੰਗ ਿਪੰਨਾਂ, ਇੱਕ ਬਕਸੂਆ, ਗੱਤੇ ਦਾ ਟੁਕੜਾ, ਲੱ ਕੜ ਦਾ ਬੋਰਡ, ਿਬਜਲੀ ਬਲਬ,
ਿਬਜਲੀ ਸੈੱਲ, ਜੋੜਕ ਤਾਰਾਂ, ਰਬੜ ਬDਡ ਜਾਂ ਟੇਪ।
ਿਕਿਰਆ 24: ਚਾਲਕ ਅਤੇ ਰੋਧਕ ਦੀ ਜਾਂਚ ਕਰਨਾ।
ਂ ਸਮਾਨ:
ਲੋ ੜੀਦਾ ਿਬਜਲਈ ਬਲਬ, ਜੋੜਕ ਤਾਰਾਂ, ਵੱਖਵੱਖ ਪਕਾਰ ਦੇ ਪਦਾਰਥ ਿਜਵ? ਿਸੱਕ-ੇ , ਕਾਰਕ, ਰਬੜ, ਕੱਚ,
ਚਾਬੀਆਂ, ਿਪੰਨ, ਪਲਾਸਿਟਕ ਦਾ ਸਕੇਲ, ਲੱ ਕੜੀ ਦਾ ਗੁ ਟਕਾ, ਐਲੂ ਮੀਿਨਅਮ ਦੀ ਪੱਤੀ,
ਮੋਮਬੱਤੀ, ਿਸਲਾਈ ਮਸ਼ੀਨ ਦੀ ਸੂਈ, ਕਾਗਜ਼ ਅਤੇ ਪDਨਿਸਲ ਦਾ ਿਸੱਕਾ।
ਪਾਠ-10 ਚੁੰਬਕਾਂ ਰਾਹੀ ਂ ਮਨੋਰੰਜਨ
ਿਕਿਰਆ 25 : ਚੁੰਬਕ ਦੇ ਪਭਾਵ ਕਾਰਣ ਹਵਾ ਿਵੱਚ ਲਟਿਕਆ ਪੇਪਰ ਕਿਲੱ ਪ।
ਂ ਸਮਾਨ :
ਲੋ ੜੀਦਾ ਪਲਾਸਿਟਕ ਦਾ ਿਗਲਾਸ, ਧਾਗਾ, ਛੱੜ ਚੁੰਬਕ, ਸਟDਡ, ਪੇਪਰ ਕਿਲੱ ਪ, ਕਾਗਜ਼।
ਿਕਿਰਆ 26 : ਚੁੰਬਕ ਨੂੰ ਲੋ ਹੇ ਦੇ ਬੁਰਾਦੇ ਅਤੇ ਿਮੱਟੀ ਿਵੱਚ ਫੇਰ ਕੇ ਚੰਬਕੀ ਧਰੁਵਾਂ ਦਾ ਪਤਾ ਲਗਾਉਣਾ।
ਂ ਸਮਾਨ:
ਲੋ ੜੀਦਾ ਲੋ ਹੇ ਦਾ ਬੁਰਾਦਾ , ਛੜ ਚੁੰਬਕ, ਵੱਖਵੱਖ ਸਥਾਨਾਂ ਦੀ ਿਮੱਟੀ।-
ਿਕਿਰਆ 27 : ਸੁ ਤੰਤਰਤਾ ਪੂਰਵਕ ਲਟਕਦਾ ਚੁੰਬਕ ਹਮੇਸ਼ਾ ਇੱਕ ਹੀ ਿਦਸ਼ਾ ਿਵੱਚ ਠਿਹਰਦਾ ਹੈ।
ਂ ਸਮਾਨ :
ਲੋ ੜੀਦਾ ਇੱਕ ਛੜ ਚੁੰਬਕ , ਧਾਗਾ, ਸਟDਡ।
ਿਕਿਰਆ 28 : ਸੂ ਈ ਨੂੰ ਚੁੰਬਕ ਬਣਾਕੇ ਕੰਪਾਸ ਿਤਆਰ ਕਰਨਾ
ਂ ਸਮਾਨ :
ਲੋ ੜੀਦਾ ਲੋ ਹੇ ਦੀ ਸੂ ਈ, ਲੋ ਹੇ ਦਾ ਆਇਤਾਕਾਰ ਟੁਕੜਾ, ਬਲੇ ਡ, ਛੜ ਚੁੰਬਕ।
ਪਾਠ-11 ਸਾਡੇ ਆਲੇ -ਦੁਆਲੇ ਹਵਾ
ਿਕਿਰਆ 29: ਿਫਰਕੀ ਬਣਾਉਣਾ।
ਂ ਸਮਾਨ:
ਲੋ ੜੀਦਾ ਕਾਗਜ ਦੇ ਟੁਕੜੇ, ਗੂ ੰਦ, ਡੰ ਡੀ, ਿਪੰਨਾਂ ਤੇ ਕDਚੀ ।
ਿਕਿਰਆ 30: ਿਮੱਟੀ ਿਵੱਚ ਹਵਾ ਮੌਜੂਦ ਹੁੰਦੀ ਹੈ।
ਂ ਸਮਾਨ :
ਲੋ ੜੀਦਾ ਗਮਲਾ, ਿਮੱਟੀ ਤੇ ਪਾਣੀ।
ਿਕਿਰਆ 31: ਆਕਸੀਜਨ ਗੈਸ ਬਲਣ ਿਵੱਚ ਸਹਾਇਤਾ ਕਰਦੀ ਹੈ।
ਂ ਸਮਾਨ :
ਲੋ ੜੀਦਾ ਦੋ ਮੋਮਬਤੀਆਂ, ਦੋ ਘੱਟ ਡੂ ੰ ਘੇ ਬਰਤਨ, ਵੱਖ-ਵੱਖ ਅਕਾਰ ਦੇ ਦੋ ਿਗਲਾਸ, ਮਾਿਚਸ, ਪਾਣੀ ।
ਿਕਿਰਆ 32: ਹਵਾ ਿਵੱਚ ਜਲ ਵਾਸ਼ਪਾਂ ਦੀ ਮੌਜੂਦਗੀ ਦਾ ਅਿਧਐਨ ਕਰਨਾ।
Page 6
ਂ ਸਮਾਨ : ਗਲਾਸ, ਬਰਫ ਦੇ ਟੁਕੜੇ।
ਲੋ ੜੀਦਾ
ਨੋ ਟ :ਸਮੂਹ ਸਾਇੰਸ ਅਿਧਆਪਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਿਕ ਿਵਿਦਆਰਥੀਆਂ ਲਈ ਅਲੱ ਗ ਤ3 ਕੋਈ
ਵੀ ਪੈਕਟੀਕਲ ਨੋਟ ਬੁੱਕ ਆਿਦ ਨਾ ਲਗਾਈ ਜਾਵੇ ਅਤੇ ਪੈਕਟੀਕਲ/ਿਕਿਰਆਵਾਂ ਨੂੰ ਪਾਠ-ਕਮ ਦੇ ਨਾਲ-
ਨਾਲ ਕਰਵਾਈਆਂ ਜਾਣ ਅਤੇ ਿਵਿਦਆਰਥੀਆਂ ਦੁਆਰਾ ਇਹਨਾਂ ਿਕਿਰਆਵਾਂ ਨੂੰ ਸਧਾਰਨ ਨੋਟ ਬੁੱਕ ਿਵੱਚ
ਹੀ ਿਲਖ ਿਲਆ ਜਾਵੇ।
Page 7
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions