aglasem.com
Schools Admission Mock Test Playground
ClassChoose class
StateSelect state

PSEB 6th to 7th Class Syllabus 2025 Agriculture

Download PSEB 6th to 7th Class Syllabus 2025 Agriculture PDF free from AglaSem Docs. Check the complete syllabus with topics, unit-wise weightage and exam pattern to plan your studies effectively. More Detail
PSEB 6th to 7th Class Syllabus 2025 Agriculture - Page 1 of 5

Finished viewing? Save it for later —

Download PSEB 6th to 7th Class Syllabus 2025 Agriculture (PDF · 5 pages)
Downloaded 9 times

About PSEB 6th to 7th Class Syllabus 2025 Agriculture

PSEB 6th to 7th Class Syllabus 2025 Agriculture is available here for free download. Published by Punjab Board for Class 6, this syllabus can be viewed online or downloaded as a PDF (5 pages). Candidates preparing for Class 6 can use PSEB 6th to 7th Class Syllabus 2025 Agriculture to understand the exam pattern, the type of questions asked, and the overall difficulty level.

Frequently Asked Questions

How can I download PSEB 6th to 7th Class Syllabus 2025 Agriculture?

Open this page and click the Download button to save PSEB 6th to 7th Class Syllabus 2025 Agriculture as a PDF. It is completely free on AglaSem Docs.

Is PSEB 6th to 7th Class Syllabus 2025 Agriculture free to download?

Yes. PSEB 6th to 7th Class Syllabus 2025 Agriculture can be viewed online and downloaded as a PDF free of cost on AglaSem Docs.

How many pages does PSEB 6th to 7th Class Syllabus 2025 Agriculture have?

PSEB 6th to 7th Class Syllabus 2025 Agriculture contains 5 pages, which you can read online or download together as a single PDF.

Where can I find more Class 6 study material?

You can find more Class 6 question papers, sample papers, syllabus, and answer keys on AglaSem Docs.

PSEB 6th to 7th Class Syllabus 2025 Agriculture – Text

Read the full text of this syllabus below — useful to quickly search, copy and reference the content online without downloading the PDF.

📄 View text version (5 pages)

Page 1

Punjab Board

SYLLABUS
2024-2025

Page 2

ਸਿਲੇ ਬਿ- ਖੇਤੀਬਾੜੀ
ਿੈਸ਼ਨ 2024-25
ਸ਼ਰਣ
ੇ ੀ : ਛੇਵੀਂ

ਸਲਖਤੀ ਪਾਠਕ੍ਰਮ
1. ਪੰ ਜਾਬ ਸਵਿੱ ਚ ਖੇਤੀਬਾੜੀ - ਇਿੱ ਕ੍ ਝਾਤ : ਅਰਥ-ਸਵਵਿਥਾ ਸਵਿੱ ਚ ਖੇਤੀਬਾੜੀ ਦਾ ਯੋਗਦਾਨ, ਪੰ ਜਾਬ
ਖੇਤੀਬਾੜੀ ਯੂਨੀਵਰਸਿਟੀ ਦਾ ਹਰੀ ਕ੍ਰਾਂਤੀ ਸਵਿੱ ਚ ਯੋਗਦਾਨ, ਪੰ ਜਾਬ ਦੀ ਖੇਤੀ ਸਵਿੱ ਚ ਖੜੋਤ ਆਉਣ ਦੇ
ਕ੍ਾਰਨ, ਕ੍ੁਦਰਤੀ ਿੋਸਮਆਂ ਨੂੰ ਬਚਾਉਣਾ ।
2. ਭੂਮੀ : ਭੂਮੀ, ਭੂਮੀ ਨੂੰ ਪਰਭਾਸਵਤ ਕ੍ਰਨ ਵਾਲੇ ਕ੍ਾਰਕ੍, ਕ੍ਣਾਂ ਦੇ ਅਧਾਰ ਤੇ ਭੂਮੀ ਦੀਆਂ ਸਕ੍ਿਮਾਂ, ਭਾਰਤ
ਸਵਿੱ ਚ ਪਾਈ ਜਾਣ ਵਾਲੀਆਂ ਸਮਿੱ ਟੀ ਦੀਆਂ ਸਕ੍ਿਮਾਂ, ਭੂਮੀ ਦੀਆਂ ਸਕ੍ਿਮਾਂ ਅਨੁਿਾਰ ਪੰ ਜਾਬ ਦੀ ਵੰ ਡ, ਭੂਮੀ
ਨਾਲ ਿਬੰ ਧਤ ਿਮਿੱ ਸਿਆਵਾਂ ।
3. ਫ਼ਿਲਾਂ ਦੀ ਵੰ ਡ : ਫ਼ਿਲਾਂ ਦੀ ਵੰ ਡ : ਰੁਿੱ ਤ, ਬਨਿਪਤੀ ਸਵਸਗਆਨ, ਆਰਸਥਕ੍, ਜੀਵਨ-ਕ੍ਾਲ, ਜਲਵਾਯੂ,
ਸਿੰ ਚਾਈ ਅਤੇ ਸਕ੍ਿੇ ਖਾਿ ਮੰ ਤਵ ਦੇ ਆਧਾਰ ਦੇ ਭੂਮੀ ਦੀ ਵੰ ਡ ।
4. ਪਾਣੀ ਦਾ ਖੇਤੀ ਸਵਿੱ ਚ ਮਹਿੱ ਤਵ : ਸਿੰ ਚਾਈ ਦੀ ਲੋ ੜ, ਸਿੰ ਚਾਈ ਦੇ ਿਾਧਨ, ਸਿੰ ਚਾਈ ਦੇ ਤਰੀਕ੍ੇ : ਿਤਸਹ
ਸਿੰ ਚਾਈ, ਿਬ-ਿਤਸਹ ਸਿੰ ਚਾਈ, ਫੁਹਾਰਾ ਸਿੰ ਚਾਈ, ਤੁਪਕ੍ਾ ਸਿੰ ਚਾਈ ।
5. ਖਾਦਾਂ : ਪੌਸਦਆਂ ਲਈ ਖੁਰਾਕ੍ੀ ਤਿੱ ਤਾਂ ਦੀ ਲੋ ੜ, ਖਾਦਾਂ ਦੀਆਂ ਸਕ੍ਿਮਾਂ : ਕ੍ੁਦਰਤੀ ਅਤੇ ਰਿਾਇਣਕ੍
ਖਾਦਾਂ । ਖਾਦਾਂ ਦੀ ਵਿੱ ਧ ਵਰਤੋਂ ਦੇ ਨੁਕ੍ਿਾਨ ।
6. ਖੇਤੀ ਿੰ ਦ ਅਤੇ ਮਸ਼ੀਨਾਂ : ਖੇਤੀ ਸਵਿੱ ਚ ਿੰ ਦਾਂ ਅਤੇ ਮਸ਼ੀਨਾਂ ਦਾ ਮਹਿੱ ਤਵ । ਖੇਤੀਬਾੜੀ ਸਵਿੱ ਚ ਵਿੱ ਖ-ਵਿੱ ਖ
ਮੰ ਤਵਾਂ ਲਈ ਵਰਤੇ ਜਾਣ ਵਾਲੇ ਆਧੁਸਨਕ੍ ਿੰ ਦ ਅਤੇ ਮਸ਼ੀਨਾਂ ਬਾਰੇ ਜਾਣਕ੍ਾਰੀ ।
7. ਪੰ ਜਾਬ ਦੇ ਮੁਿੱ ਖ ਫਲ : ਮਨੁਿੱਖੀ ਭੋਜਨ ਸਵਿੱ ਚ ਫ਼ਲਾਂ ਦਾ ਮਹਿੱ ਤਵ, ਪੰ ਜਾਬ ਸਵਿੱ ਚ ਫ਼ਲਾਂ ਅਧੀਨ ਰਕ੍ਬਾ,
ਸਨੰਬੂ ਜਾਤੀ ਦੇ ਫ਼ਲ, ਅਮਰੂਦ, ਅੰ ਬ, ਨਾਸ਼ਪਾਤੀ, ਬੇਰ, ਲੀਚੀ ਅਤੇ ਆੜੂ ਆਸਦ ਬਾਰੇ ਿੰ ਖੇਪ
ਜਾਣਕ੍ਾਰੀ।
8. ਪੰ ਜਾਬ ਦੀ ਮੁਿੱ ਖ ਿਬਜ਼ੀਆਂ : ਮਨੁਿੱਖੀ ਭੋਜਨ ਸਵਿੱ ਚ ਿਬਜ਼ੀਆਂ ਦਾ ਮਹਿੱ ਤਵ, ਗਰਮੀ ਅਤੇ ਿਰਦੀ ਰੁਿੱ ਤ
ਦੀਆਂ ਿਬਜ਼ੀਆਂ । ਆਲੂ, ਸਮਰਚ, ਟਮਾਟਰ, ਕ੍ਿੱ ਦੂ ਜਾਤੀ ਦੀਆਂ ਿਬਜ਼ੀਆਂ, ਸਭੰ ਡੀ, ਬੈਂਗਣ, ਗੋਭੀ,
ਮਟਰ, ਸਪਆਜ਼, ਜੜਹਾਂ ਵਾਲੀਆਂ ਅਤੇ ਪਿੱ ਤੇਦਾਰ ਿਬਜ਼ੀਆਂ ਬਾਰੇ ਿੰ ਖੇਪ ਜਾਣਕ੍ਾਰੀ ।
9. ਪੰ ਜਾਬ ਦੇ ਫੁਿੱ ਲ ਅਤੇ ਿਜਾਵਟੀ ਬੂਟੇ : ਮਨੁਿੱਖੀ ਜੀਵਨ ਸਵਿੱ ਚ ਫੁਿੱ ਲਾਂ ਅਤੇ ਿਜਾਵਟੀ ਬੂਸਟਆਂ ਦਾ ਮਹਿੱ ਤਵ,
ਫੁਿੱ ਲਾਂ, ਿਜਾਵਟੀ ਰੁਿੱ ਖਾਂ, ਵੇਲਾਂ ਅਤੇ ਝਾੜੀਆਂ ਬਾਰੇ ਿੰ ਖੇਪ ਜਾਣਕ੍ਾਰੀ ।
10. ਖੇਤੀ ਿਹਾਇਕ੍ ਧੰ ਦੇ : ਖੇਤੀ ਿਹਾਇਕ੍ ਧੰ ਸਦਆਂ ਦੀ ਲੋ ੜ, ਖੇਤੀ ਿਹਾਇਕ੍ ਧੰ ਦੇ - ਖੁੰ ਬਾਂ ਉਗਾਉਣਾ, ਮਧੂ
ਮਿੱ ਖੀ ਪਾਲਣ, ਪਸ਼ੂ ਪਾਲਣ, ਿਬਜ਼ੀਆਂ ਉਗਾਉਣਾ, ਖੇਤੀ ਵਿਤਾਂ ਦੀ ਪਰੋਿੈਸਿੰ ਗ, ਖੇਤੀ ਿੇਵਾ ਕ੍ੇਂਦਰ, ਖੇਤੀ
ਿਲਾਹਕ੍ਾਰ ਕ੍ੇਂਦਰ ਆਸਦ ।

ਪਰਯਗ ੋ ੀ ਪਾਠਕ੍ਰਮ
1. ਸਵਸਦਆਰਥੀਆਂ ਨੂੰ ਭੂਮੀ ਦੀਆਂ ਵਿੱ ਖ-ਵਿੱ ਖ ਸਕ੍ਿਮਾਂ ਬਾਰੇ ਜਾਣਕ੍ਾਰੀ ਦੇਣਾ ।
2. ਹਾੜੀ ਅਤੇ ਿਾਉਣੀ ਦੀਆਂ ਫਿਲਾਂ ਦੀ ਪਛਾਣ ਅਤੇ ਕ੍ਾਸ਼ਤ ਿਬੰ ਧੀ ਜਾਣਕ੍ਾਰੀ ਦੇਣਾ ।
3. ਸਿੰ ਚਾਈ ਦੇ ਵਿੱ ਖ-ਵਿੱ ਖ ਤਰੀਸਕ੍ਆਂ ਬਾਰੇ ਦਿੱ ਿਣਾ ।
4. ਕ੍ੁਦਰਤੀ ਅਤੇ ਰਿਾਇਣਕ੍ ਖਾਦਾਂ ਦੀ ਪਛਾਣ ਅਤੇ ਉਹਨਾਂ ਵਰਤੋਂ ਿਬੰ ਧੀ ਜਾਣਕ੍ਾਰੀ ਦੇਣਾ ।
5. ਨਵੀਨਤਮ ਖੇਤੀ ਿੰ ਦ ਅਤੇ ਮਸ਼ੀਨਾਂ ਦਾ ਚਾਰਟ ਆਸਦ ਸਤਆਰ ਕ੍ਰ ਕ੍ੇ ਜਾਣਕ੍ਾਰੀ ਦੇਣਾ ।
6. ਬਾਗ ਦਾ ਦੌਰਾ ਕ੍ਰ ਕ੍ੇ ਫ਼ਲਾਂ ਦੀ ਕ੍ਾਸ਼ਤ ਿਬੰ ਧੀ ਜਾਣਕ੍ਾਰੀ ਪਰਾਪਤ ਕ੍ਰਨਾ ।
7. ਿਕ੍ੂਲ ਜਾਂ ਘਰ ਸਵਿੱ ਚ ਪੌਸ਼ਸਟਕ੍ ਿਬਜ਼ੀਆਂ ਦੀ ਬਗੀਚੀ ਸਤਆਰ ਕ੍ਰਨਾ ।
8. ਿਕ੍ੂਲ ਸਵਿੱ ਚ ਫੁਿੱ ਲ, ਿਜਾਵਟੀ ਪੌਦੇ, ਝਾੜੀਆਂ ਅਤੇ ਵੇਲਾਂ ਆਸਦ ਉਗਾਉਣਾ ।
9. ਵਿੱ ਖ-ਵਿੱ ਖ ਿਹਾਇਕ੍ ਧੰ ਦੇ ਅਪਣਾਉਣ ਵਾਲੇ ਅਗਾਂਹਵਧੂ ਸਕ੍ਿਾਨਾਂ ਦੇ ਫਾਰਮਾਂ ਦਾ ਦੌਰਾ ਕ੍ਰਨਾ ।

Page 3

ਸਿਲੇ ਬਿ- ਖੇਤੀਬਾੜੀ
ਿੈਸ਼ਨ 2024-25
ਸ਼ਰਣ
ੇ ੀ : ਿਿੱ ਤਵੀਂ

ਸਲਖਤੀ ਪਾਠਕ੍ਰਮ
1. ਹਰਾ ਇਨਕ੍ਲਾਬ : ਹਰਾ ਇਨਕ੍ਲਾਬ ਕ੍ੀ ਹੈ ? ਹਰਾ ਇਨਕ੍ਲਾਬ ਆਉਣ ਦੇ ਕ੍ਾਰਨ : ਿੁਧਰੀਆਂ ਸਕ੍ਿਮਾ
ਦੇ ਬੀਜ, ਸਿੰ ਚਾਈ ਿਹੂਲਤਾਂ, ਰਿਾਇਣਕ੍ ਖਾਦਾਂ, ਸਮਹਨਤਕ੍ਸ਼ ਸਕ੍ਿਾਨ, ਿੁਚਿੱਜਾ ਮੰ ਡੀਕ੍ਰਨ, ਖੋਜ ਅਤੇ
ਸਿਖਲਾਈ ਿਹੂਲਤਾਂ ਆਸਦ।
2. ਖੇਤੀ ਲਈ ਸਮਿੱ ਟੀ ਅਤੇ ਪਾਣੀ ਦੀ ਪਰਖ : ਸਮਿੱ ਟੀ ਦੀ ਪਰਖ : ਖਾਦਾਂ ਦੀ ਲੋ ੜ ਿਬੰ ਧੀ ਸਮਿੱ ਟੀ ਦੀ ਪਰਖ
ਲਈ ਨਮੂਨਾ ਲੈ ਣ ਦਾ ਤਰੀਕ੍ਾ, ਕ੍ਿੱ ਲਰੀ ਜ਼ਮੀਨਾਂ ਸਵਿੱ ਚੋਂ ਸਮਿੱ ਟੀ ਦਾ ਨਮੂਨਾ ਲੈ ਣ ਦਾ ਤਰੀਕ੍ਾ, ਬਾਗ
ਲਗਾਉਣ ਲਈ ਸਮਿੱ ਟੀ ਦੀ ਪਰਖ ਲਈ ਨਮੂਨਾ ਲੈ ਣ ਦਾ ਤਰੀਕ੍ਾ । ਪਾਣੀ ਦੀ ਪਰਖ : ਸਟਊਬਵੈੈੱਲ ਦੇ
ਪਾਣੀ ਦੀ ਪਰਖ ਲਈ ਨਮੂਨਾ ਲੈ ਣ ਦਾ ਤਰੀਕ੍ਾ । ਸਮਿੱ ਟੀ ਅਤੇ ਪਾਣੀ ਪਰਖ ਪਰਯੋਗਸ਼ਾਲਾਵਾਂ । ਸਮਿੱ ਟੀ ਅਤੇ
ਪਾਣੀ ਪਰਖ ਸਰਪੋਰਟ ।
3. ਫ਼ਿਲਾਂ ਲਈ ਲੋ ੜੀਂਦੇ ਖੁਰਾਕ੍ੀ ਤਿੱ ਤ : ਫ਼ਿਲਾਂ ਲਈ ਜ਼ਰੂਰੀ ਖੁਰਾਕ੍ੀ ਤਿੱ ਤ, ਖੁਰਾਕ੍ੀ ਤਿੱ ਤਾਂ ਦਾ ਮਹਿੱ ਤਵ, ਮੁਿੱ ਖ
ਤਿੱ ਤ ਅਤੇ ਿੂਖ਼ਮ ਤਿੱ ਤ । ਵਿੱ ਖ-ਵਿੱ ਖ ਫ਼ਿਲਾਂ ਸਵਿੱ ਚ ਨਾਈਟਰੋਜਨ, ਫਾਿਫੋਰਿ, ਪੋਟਾਸ਼ੀਅਮ, ਗੰ ਧਕ੍, ਸਜ਼ੰ ਕ੍,
ਲੋ ਹਾ, ਮੈਗਨੀਜ਼ ਆਸਦ ਖੁਰਾਕ੍ੀ ਤਿੱ ਤਾਂ ਦੇ ਮੁਿੱ ਖ ਕ੍ੰ ਮ, ਘਾਟ ਦੀਆਂ ਸਨਸ਼ਾਨੀਆਂ ਅਤੇ ਪੂਰਤੀ ।
4. ਖੇਤੀ ਸਵਿੱ ਚ ਪਾਣੀ ਦੀ ਿੁਚਿੱਜੀ ਵਰਤੋਂ : ਪਾਣੀ ਦੀ ਲੋ ੜ, ਪਾਣੀ ਦਾ ਜ਼ਮੀਨੀ ਪਿੱ ਧਰ ਸਡਿੱ ਗਣ ਦੇ ਕ੍ਾਰਨ,
ਸਿੰ ਚਾਈ ਦੇ ਤਰੀਕ੍ੇ : ਖੁਿੱ ਲਹੀ ਸਿੰ ਚਾਈ, ਤੁਪਕ੍ਾ ਸਿੰ ਚਾਈ, ਫੁਆਰਾ ਸਿੰ ਚਾਈ, ਵਿੱ ਟਾਂ/ਖੇਲਾਂ ਬਣਾ ਕ੍ੇ ਸਿੰ ਚਾਈ,
ਬੈੈੱਡ ਬਣਾ ਕ੍ੇ ਸਿੰ ਚਾਈ ਆਸਦ । ਸਿੰ ਚਾਈ ਵਾਲੇ ਪਾਣੀ ਦੀ ਬਿੱ ਚਤ । ਪਾਣੀ ਦੀ ਿੰ ਭਾਲ ਦੇ ਤਰੀਕ੍ੇ : ਫ਼ਿਲੀ
ਸਵਸਭੰ ਨਤਾ, ਆਧੁਸਨਕ੍ ਖੇਤੀ ਮਸ਼ੀਨਰੀ, ਝੋਨੇ ਸਵਿੱ ਚ ਟੈਂਸ਼ੀਉਮੀਟਰ ਦੀ ਵਰਤੋਂ, ਮਲਸਚੰ ਗ, ਮੀਂਹ ਦੇ ਪਾਣੀ
ਨੂੰ ਿੰ ਭਾਲਣਾ, ਪਿੱ ਕ੍ੀਆਂ ਨਸਹਰਾਂ ਅਤੇ ਖਾਲ ਬਣਾਉਣਾ ਆਸਦ ।
5. ਨਦੀਨ ਅਤੇ ਉਹਨਾਂ ਦੀ ਰੋਕ੍ਥਾਮ : ਨਦੀਨ ਦੀ ਪਸਰਭਾਸ਼ਾ, ਨਦੀਨਾਂ ਦੇ ਨੁਕ੍ਿਾਨ, ਨਦੀਨਾਂ ਦੀਆਂ
ਸ਼ਰੇਣੀਆਂ : ਘਾਹ ਵਾਲੇ ਨਦੀਨ, ਚੌੜੀ ਪਿੱ ਤੀ ਵਾਲੇ ਨਦੀਨ। ਹਾੜੀ ਅਤੇ ਿਾਉਣੀ ਦੇ ਨਦੀਨ । ਨਦੀਨਾਂ ਦੀ
ਰੋਕ੍ਥਾਮ ਦੇ ਤਰੀਕ੍ੇ : ਗੋਡੀ, ਕ੍ਾਸ਼ਤਕ੍ਾਰੀ ਢੰ ਗ, ਨਦੀਨ ਨਾਸ਼ਕ੍ਾਂ ਰਾਹੀਂ ਆਸਦ । ਨਦੀਨਾਂ ਦੀ ਵਰਤੋਂ ਅਤੇ
ਿਾਵਧਾਨੀਆਂ ।
6. ਫ਼ਿਲਾਂ ਦੇ ਕ੍ੀੜੇ ਅਤੇ ਬੀਮਾਰੀਆਂ : ਫ਼ਿਲਾਂ ਨੂੰ ਨੁਕ੍ਿਾਨ ਪਹੁੰ ਚਾਉਣ ਵਾਲੇ ਕ੍ੀੜੇ : ਰਿ ਚੂਿਣ ਵਾਲੇ
ਕ੍ੀੜੇ, ਫ਼ਲ ਅਤੇ ਤਣਾ ਛੇਦਕ੍ ਕ੍ੀੜੇ, ਪਿੱ ਤੇ ਖਾਣ ਵਾਲੇ ਕ੍ੀੜੇ, ਜੜਹਾਂ ਨੂੰ ਨੁਕ੍ਿਾਨ ਪਹੁੰ ਚਾਉਣ ਵਾਲੇ ਕ੍ੀੜੇ ।
ਫ਼ਿਲਾਂ ਦੀਆਂ ਬੀਮਾਰੀਆਂ : ਉੱਲੀ, ਜੀਵਾਣੂਆਂ ਅਤੇ ਸਵਸ਼ਾਣੂਆਂ ਨਾਲ ਹੋਣ ਵਾਲੀਆਂ ਬੀਮਾਰੀਆਂ ।
ਪੌਸਦਆਂ ਸਵਿੱ ਚ ਕ੍ੀਸੜਆਂ ਅਤੇ ਬੀਮਾਰੀਆਂ ਦੀ ਿਰਵ-ਪਿੱ ਖੀ ਰੋਕ੍ਥਾਮ । ਦਵਾਈਆਂ ਅਤੇ ਜ਼ਸਹਰਾਂ ਦੀ ਗਲਤ
ਵਰਤੋਂ ਤੋਂ ਬਚਾਓ ।
7. ਪੋਸ਼ਸਟਕ੍ ਘਰੇਲੂ ਬਗੀਚੀ : ਘਰੇਲੂ ਬਗੀਚੀ ਦੇ ਫਾਇਦੇ : ਿੰ ਤੁਸਲਤ ਖੁਰਾਕ੍, ਜ਼ਸਹਰ-ਮੁਕ੍ਤ ਭੋਜਨ,
ਸਵਹਲੇ ਿਮੇਂ ਦੀ ਿੁਚਿੱਜੀ ਵਰਤੋਂ, ਪਸਰਵਾਰਕ੍ ਖਰਚੇ ਸਵਿੱ ਚ ਕ੍ਮੀ ਆਸਦ । ਬਗੀਚੀ ਸਤਆਰ ਕ੍ਰਦੇ ਿਮੇਂ
ਸਧਆਨ ਰਿੱ ਖਣ ਯੋਗ ਗਿੱ ਲਾਂ : ਥਾਂ ਦੀ ਚੋਣ, ਿਬਜ਼ੀਆਂ ਦੀ ਚੋਣ, ਸਵਉਂਤਬੰ ਦੀ, ਖਾਦਾਂ ਦੀ ਵਰਤੋਂ, ਨਦੀਨਾਂ ;
ਕ੍ੀਸੜਆਂ ਅਤੇ ਬੀਮਾਰੀਆਂ ਦੀ ਰੋਕ੍ਥਾਮ, ਿਬਜ਼ੀਆਂ ਦੀ ਤੁੜਾਈ ਆਸਦ। ਜੜਹੀ-ਬੂਟੀਆਂ ਉਗਾਉਣਾ ।
ਘਰੇਲੂ ਬਗੀਚੀ ਦਾ ਮਾਡਲ ਸਤਆਰ ਕ੍ਰਨਾ ।
8. ਿਜਾਵਟੀ ਬੂਟੇ : ਿਜਾਵਟੀ ਬੂਸਟਆਂ ਦੀ ਮਹਿੱ ਤਤਾ । ਿਜਾਵਟੀ ਰੁਿੱ ਖ, ਝਾੜੀਆਂ ਅਤੇ ਵੇਲਾਂ ਦਾ ਅਸਧਐਨ
ਕ੍ਰਨਾ । ਗਰਮੀ, ਬਰਿਾਤ ਅਤੇ ਿਰਦੀ ਦੇ ਫੁਿੱ ਲਾਂ ਬਾਰੇ ਜਾਣਕ੍ਾਰੀ ।
9. ਅਨਾਜ ਦੀ ਿੰ ਭਾਲ : ਅਨਾਜ ਦੀ ਿੰ ਭਾਲ ਦੀ ਲੋ ੜ, ਹਾਨੀਕ੍ਾਰਕ੍ ਕ੍ੀੜੇ, ਅਨਾਜ ਨੂੰ ਕ੍ੀਸੜਆਂ ਤੋਂ ਬਚਾਉਣ
ਦੇ ਤਰੀਕ੍ੇ । ਘਰੇਲੂ ਅਤੇ ਵਪਾਰਕ੍ ਪਿੱ ਧਰ ’ਤੇ ਅਨਾਜ ਿਟੋਰ ਕ੍ਰਨ ਦੇ ਤਰੀਕ੍ੇ । ਗੁਦਾਮ ਸਵਿੱ ਚ ਰਿੱ ਖੇ
ਅਨਾਜ ਨੂੰ ਕ੍ੀਸੜਆਂ ਤੋਂ ਬਚਾਉਣਾ। ਗੁਦਾਮ ਬਣਾਉਣ ਲਈ ਕ੍ਰਜ਼ਾ ਿਹੂਲਤਾਂ ।

Page 4

10. ਕ੍ੁਦਰਤੀ ਿੋਸਮਆਂ ਦੀ ਿਾਂਭ-ਿੰ ਭਾਲ : ਕ੍ੁਦਰਤੀ ਿੋਸਮਆਂ ਦੀ ਿਾਂਭ-ਿੰ ਭਾਲ ਦੀ ਲੋ ੜ, ਨਸਵਆਉਣਯੋਗ ਅਤੇ
ਨਾ-ਨਸਵਆਉਣਯੋਗ ਕ੍ੁਦਰਤੀ ਿੋਮੇ । ਹਵਾ ਦੀ ਿੰ ਭਾਲ, ਘਰਾਂ ; ਕ੍ਾਰਖਾਸਨਆਂ ਅਤੇ ਖੇਤਾਂ ਸਵਿੱ ਚ ਪਾਣੀ ਦੀ
ਿੰ ਭਾਲ, ਸਮਿੱ ਟੀ ਦੀ ਿੰ ਭਾਲ ।
11. ਬਾਇਓ ਗੈਿ : ਬਾਇਓ ਗੈਿ ਕ੍ੀ ਹੈ ? ਬਾਇਓ ਗੈਿ ਦੀ ਿੰ ਰਚਨਾ, ਬਣਾਉਣ ਦੀ ਸਵਧੀ, ਲਾਭ, ਬਾਇਓ
ਗੈਿ ਪਲਾਂਟ ਦੇ ਸਡਜ਼ਾਈਨ, ਢੁਿੱ ਕ੍ਵੇਂ ਅਕ੍ਾਰ ਅਤੇ ਥਾਂ ਦੀ ਚੋਣ । ਪਸਹਲੀ ਵਾਰ ਬਾਇਓ ਗੈਿ ਪਲਾਂਟ ਨੂੰ
ਚਾਲੂ ਕ੍ਰਨਾ । ਬਾਇਓ ਗੈਿ ਪਲਾਂਟ ਦੇ ਕ੍ੰ ਮਕ੍ਾਜ ਿਮੇਂ ਵਰਤੀਆਂ ਜਾਣ ਵਾਲੀਆਂ ਿਾਵਧਾਨੀਆਂ ।

ਪਰਯਗ
ੋ ੀ ਪਾਠਕ੍ਰਮ

1. ਖਾਦਾਂ ਦੀ ਲੋ ੜ ਿਬੰ ਧੀ ਸਮਿੱ ਟੀ ਦੀ ਪਰਖ ਲਈ ਨਮੂਨਾ ਇਕ੍ਿੱ ਤਰ ਕ੍ਰਨਾ ।
2. ਕ੍ਿੱ ਲਰੀ ਜ਼ਮੀਨ ਸਵਿੱ ਚੋਂ ਸਮਿੱ ਟੀ ਦਾ ਨਮੂਨਾ ਇਕ੍ਿੱ ਤਰ ਕ੍ਰਨਾ ।
3. ਬਾਗ ਲਗਾਉਣ ਲਈ ਸਮਿੱ ਟੀ ਦਾ ਨਮੂਨਾ ਇਕ੍ਿੱ ਤਰ ਕ੍ਰਨਾ ।
4. ਸਟਊਬਵੈੈੱਲ ਦੇ ਪਾਣੀ ਦੀ ਪਰਖ ਲਈ ਨਮੂਨਾ ਇਿੱ ਕ੍ਿੱ ਤਰ ਕ੍ਰਨਾ ।
5. ਸਮਿੱ ਟੀ ਅਤੇ ਪਾਣੀ ਪਰਖ ਪਰਯੋਗਸ਼ਾਲਾਵਾਂ ਦਾ ਦੌਰਾ ਕ੍ਰਨਾ ।
6. ਪੌਸਦਆਂ ਸਵਿੱ ਚ ਵਿੱ ਖ-ਵਿੱ ਖ ਖੁਰਾਕ੍ੀ ਤਿੱ ਤਾਂ ਦੀ ਘਾਟ ਿਬੰ ਧੀ ਨਮੂਨੇ ਇਕ੍ਿੱ ਠੇ ਕ੍ਰ ਕ੍ੇ ਫਾਈਲ ਸਤਆਰ ਕ੍ਰਨਾ।
7. ਵਿੱ ਖ-ਵਿੱ ਖ ਸਿੰ ਜਾਈ ਦੇ ਤਰੀਸਕ੍ਆਂ ਬਾਰੇ ਜਾਣਕ੍ਾਰੀ ਦੇਣਾ । ਸਵਸ਼ੇਸ਼ ਤੌਰ ਤੇ ਤੁਪਕ੍ਾ ਸਿੰ ਚਾਈ ਅਤੇ ਫੁਆਰਾ
ਸਿੰ ਚਾਈ ਵਾਲੇ ਖੇਤਾਂ ਸਵਿੱ ਚ ਜਾ ਕ੍ੇ ਜਾਣਕ੍ਾਰੀ ਪਰਾਪਤ ਕ੍ਰਨਾ ।
8. ਹਾੜੀ ਅਤੇ ਿਾਉਣੀ ਦੇ ਨਦੀਨਾਂ ਦੀ ਸ਼ਨਾਖਤ ਕ੍ਰਨਾ ।
9. ਪੌਸਦਆਂ ਦੇ ਰੋਗਗਰਿਤ ਭਾਗਾਂ ਦੇ ਨਮੂਨੇ ਇਕ੍ਿੱ ਠੇ ਕ੍ਰ ਕ੍ੇ ਪਸਹਚਾਣ ਕ੍ਰਨਾ ।
10. ਿਕ੍ੂਲ ਜਾਂ ਘਰ ਸਵਿੱ ਚ ਪੌਸ਼ਸਟਕ੍ ਿਬਜ਼ੀਆਂ ਦੀ ਬਗੀਚੀ ਸਤਆਰ ਕ੍ਰਨਾ ।
11. ਿਕ੍ੂਲ, ਘਰ ਅਤੇ ਿਾਂਝੀਆਂ ਥਾਵਾਂ ਤੇ ਿਜਾਵਟੀ ਰੁਿੱ ਖ, ਝਾੜੀਆਂ, ਵੇਲਾਂ ਅਤੇ ਮੌਿਮੀ ਫੁਿੱ ਲ ਉਗਾਉਣਾ ।
12. ਅਨਾਜ ਭੰ ਡਾਰ ਵਾਲੇ ਗੁਦਾਮਾਂ ਦਾ ਦੌਰਾ ਕ੍ਰ ਕ੍ੇ ਅਨਾਜ ਿੰ ਭਾਲਣ ਅਤੇ ਕ੍ੀਸੜਆਂ ਤੋਂ ਬਚਾਉਣ ਦੇ
ਤਰੀਸਕ੍ਆਂ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।
13. ਸਕ੍ਿੇ ਬਾਇਓ ਗੈਿ ਪਲਾਂਟ ਦਾ ਦੌਰਾ ਕ੍ਰ ਬਾਇਓ ਗੈਿ ਸਤਆਰ ਕ੍ਰਨ ਦੀ ਸਵਧੀ, ਲਾਭ ਅਤੇ ਅਤੇ
ਵਰਤੀਆਂ ਜਾਣ ਵਾਲੀਆਂ ਿਾਵਧਾਨੀਆਂ ਬਾਰੇ ਜਾਣਕ੍ਾਰੀ ਪਰਾਪਤ ਕ੍ਰਨਾ ।

Page 5

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 6
TypeSyllabus
Pages5
Updated09 Jun 2026

More for Punjab Class 6

📝Sample Paper 📘Syllabus