PSEB 8th Sample Paper 2025 Agriculture – Text
Read the full text of this sample paper below — useful to quickly search, copy and reference the content online without downloading the PDF.
📄 View text version (6 pages)
Page 1
Punjab Board
Sample Academic Year
2025
Paper
Page 2
1
ਅੱ ਠਵੀਂ ਸ਼੍ਰਣ
ੇ ੀ ਸਲਾਨਾ ਪ੍ਰੀਖਿਆ
ਿੇਤੀਬਾੜੀ (ਖਲਿਤੀ)
ਅਕਾਦਖਿਕ ਸਾਲ : 2024-2025
ਨਿੂਨਾ ਪ੍ਰਸ਼੍ਨ ਪ੍ੱ ਤਰ
ਸਿਾਂ : 2 ਘੰ ਟੇ ਕੱ ਲ ਅੰ ਕ : 50 ਅੰ ਕ
ਨੋਟ : ਪ੍ਰਸ਼੍ਨ ਪ੍ੱ ਤਰ ਖਵੱ ਚ ਕੱ ਲ 14 ਪ੍ਰਸ਼੍ਨ ਹਨ । ਪ੍ਰਸ਼੍ਨ ਪ੍ੱ ਤਰ ਨੂੰ ਖਤੰ ਨ ਭਾਗਾਂ ਖਵੱ ਚ ਵੰ ਖਿਆ ਖਗਆ ਹੈ :
ਭਾਗ - I ਇਸ ਭਾਗ ਖਵੱ ਚ ਖਤੰ ਨ ਪ੍ਰਸ਼੍ਨ ਪ੍ੱ ਛੇ ਗਏ ਹਨ :
ਪ੍ਰਸ਼੍ਨ ਨੰਬਰ 1 : ਇਸ ਦੇ ਸੱ ਤ ਉਪ੍ ਭਾਗ ਹਨ । ਇਸ ਖਵੱ ਚ ਇੱ ਕ-ਇੱ ਕ ਅੰ ਕ ਵਾਲੇ ਸੱ ਤ 'ਬਹ-ਖਵਕਲਪ੍ੀ ਪ੍ਰਸ਼੍ਨ' ਹਨ ।
ਪ੍ਰਸ਼੍ਨ ਨੰਬਰ 2 : ਇਸ ਦੇ ਸੱ ਤ ਉਪ੍ ਭਾਗ ਹਨ । ਇਸ ਖਵੱ ਚ ਇੱ ਕ-ਇੱ ਕ ਅੰ ਕ ਵਾਲੇ ਸੱ ਤ 'ਖ਼ਾਲੀ ਥਾਂਵਾਂ ਭਰੋ' ਵਾਲੇ ਪ੍ਰਸ਼੍ਨ ਹਨ ।
ਪ੍ਰਸ਼੍ਨ ਨੰਬਰ 3 : ਇਸ ਦੇ ਛੇ ਉਪ੍ ਭਾਗ ਹਨ । ਇਸ ਖਵੱ ਚ ਇੱ ਕ-ਇੱ ਕ ਅੰ ਕ ਵਾਲੇ ਛੇ 'ਠੀਕ ਜਾਂ ਗ਼ਲਤ ਕਥਨ' ਵਾਲੇ ਪ੍ਰਸ਼੍ਨ ਹਨ ।
ਇਹ ਸਾਰੇ ਪ੍ਰਸ਼੍ਨ ਹੱ ਲ ਕਰਨੇ ਲਾਜ਼ਿੀ ਹਨ ।
ਭਾਗ - II ਇਸ ਭਾਗ ਖਵੱ ਚ ਪ੍ਰਸ਼੍ਨ ਨੰਬਰ 4 ਤੋਂ 10 ਤੱ ਕ ਦੋ-ਦੋ ਅੰ ਕਾਂ ਵਾਲੇ ਸੱ ਤ ਪ੍ਰਸ਼੍ਨ ਹਨ । ਹਰੇਕ ਪ੍ਰਸ਼੍ਨ ਦਾ ਉੱਤਰ ਲਗਭਗ
ਇੱ ਕ-ਦੋ ਵਾਕਾਂ ਦਾ ਹੋ ਸਕਦਾ ਹੈ । ਇਹ ਸਾਰੇ ਪ੍ਰਸ਼੍ਨ ਹੱ ਲ ਕਰਨੇ ਲਾਜ਼ਿੀ ਹਨ ।
ਭਾਗ - III ਇਸ ਭਾਗ ਖਵੱ ਚ ਪ੍ਰਸ਼੍ਨ ਨੰਬਰ 11 ਤੋਂ 14 ਤੱ ਕ ਚਾਰ-ਚਾਰ ਅੰ ਕਾਂ ਵਾਲੇ ਚਾਰ ਪ੍ਰਸ਼੍ਨ ਹਨ । ਹਰੇਕ ਪ੍ਰਸ਼੍ਨ ਦਾ ਉੱਤਰ
ਲਗਭਗ ਚਾਰ-ਪ੍ੰ ਜ ਵਾਕਾਂ ਦਾ ਹੋ ਸਕਦਾ ਹੈ । ਇਨਹਾਂ ਸਾਰੇ ਪ੍ਰਸ਼੍ਨਾਂ ਖਵੱ ਚ 100% ਅੰ ਦਰੂਨੀ ਛੋਟ ਹੈ । ਅੰ ਦਰੂਨੀ ਛੋਟ
ਵਾਲਾ ਪ੍ਰਸ਼੍ਨ ਉਸੇ ਸੈਕਸ਼੍ਨ ਖਵੱ ਚੋਂ ਹੀ ਹੈ ।
ਭਾਗ - I
1. ਹੇਠ ਖਲਿੇ ਬਹ-ਖਵਕਲਪ੍ੀ ਪ੍ਰਸ਼੍ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:
(i) ਹਰੀ ਿਾਦ ਲਈ ਖਕਹੜੀ ਫ਼ਸਲ ਬੀਜੀ ਜਾਂਦੀ ਹੈ ?
(ੳ) ਜੰ ਤਰ (ਅ) ਝੋਨਾ (ੲ) ਨਰਿਾ (ਸ) ਕਣਕ 1
(ii) ਸਰਦੀ ਰੱ ਤ ਦਾ ਫੱ ਲ ਖਕਹੜਾ ਹੈ ?
(ੳ) ਸੂਰਜਿਿੀ (ਅ) ਜ਼ੀਨੀਆ (ੲ) ਕੋਚੀਆ (ਸ) ਬਰਫ਼ 1
(iii) ਸੂਰਜੀ ਊਰਜਾ ਨਾਲ਼ ਫ਼ਲਾਂ ਅਤੇ ਸਬਜ਼ੀਆਂ ਨੂੰ ਸਕਾਉਣ ਲਈ ਖਕਹੜੇ ਯੰ ਤਰ ਦੀ ਵਰਤੋਂ ਕੀਤੀ ਜਾਂਦੀ ਹੈ ?
(ੳ) ਸੋਲਰ ਕੱ ਕਰ (ਅ) ਸੋਲਰ ਿਰਾਇਅਰ (ੲ) ਸੋਲਰ ਲਾਲਟੈਣ (ਸ) ਸੋਲਰ ਵਾਟਰ ਪ੍ੰ ਪ੍ 1
(iv) ਪ੍ੰ ਜਾਬ ਖਵੱ ਚ ਿੰ ਬ ਦੀ ਖਕਹੜੀ ਖਕਸਿ ਸਭ ਤੋਂ ਵੱ ਧ ਉਗਾਈ ਜਾਂਦੀ ਹੈ ?
(ੳ) ਬਟਨ (ਅ) ਢੀਂਗਰੀ (ੲ) ਖਸ਼੍ਟਾਕੀ (ਸ) ਖਿਲਕੀ 1
(v) ਪ੍ੰ ਜਾਬ ਖਵੱ ਚ ਖਕੰ ਨੇ ਪ੍ਰਤੀਸ਼੍ਤ ਰਕਬਾ ਖਸੰ ਚਾਈ ਅਧੀਨ ਹੈ ?
(ੳ) 15% (ਅ) 25% (ੲ) 45% (ਸ) 98% 1
Page 3
2
(vi) ਜੈਖਵਕ ਿੇਤੀ ਖਵੱ ਚ ਖਕਸ ਤਰਹਾਂ ਦੀਆਂ ਫ਼ਸਲਾਂ ਨੂੰ ਅੰ ਤਰ ਫ਼ਸਲਾਂ ਵਜੋਂ ਬੀਖਜਆ ਜਾਂਦਾ ਹੈ ?
(ੳ) ਫਲੀਦਾਰ (ਅ) ਤੇਲ-ਬੀਜ (ੲ) ਅਨਾਜ (ਸ) ਰੇਸ਼੍ੇਦਾਰ 1
(vii) ਫਲ਼ਾਂ ਅਤੇ ਸਬਜ਼ੀਆਂ ਦੀ ਦਰਜਾਬੰ ਦੀ ਖਕਸ ਅਧਾਰ 'ਤੇ ਕੀਤੀ ਜਾਂਦੀ ਹੈ ?
(ੳ) ਅਕਾਰ (ਅ) ਭਾਰ (ੲ) ਰੰ ਗ (ਸ) ਇਹ ਸਾਰੇ 1
1 ਅੰ ਕ × 7 = 7 ਅੰ ਕ
2. ਬਰੈਕਟ ਖਵੱ ਚ ਖਦੱ ਤੇ ਗਏ ਸ਼੍ਬਦਾਂ ਖਵੱ ਚੋਂ ਸਹੀ ਸ਼੍ਬਦ ਚਣ ਕੇ ਖ਼ਾਲੀ ਥਾਂ ਭਰੋ :
(i) ਝੋਨਾ ਬੀਜਣ ਲਈ ................ ਜ਼ਿੀਨ ਚੰ ਗੀ ਹੰ ਦੀ ਹੈ । (ਰੇਤਲੀ / ਚੀਕਣੀ) 1
(ii) ਇੱ ਕ ਹੈਕਟੇਅਰ ਖਵੱ ਚ ................ ਖਕੱ ਲੇ (ਏਕੜ) ਹੰ ਦੇ ਹਨ । (2.5 / 5) 1
(iii) ਿੰ ਬਾਂ ਦੇ ਬੀਜ ਨੂੰ ................ ਖਕਹਾ ਜਾਂਦਾ ਹੈ । (ਲਾਰਵਾ / ਸਪ੍ਾਨ) 1
(iv) ਪ੍ੰ ਜਾਬ ਖਵੱ ਚ ………………. ਿਧੂ ਿੱ ਿੀ ਪ੍ਾਲੀ ਜਾਂਦੀ ਹੈ । (ਿੂਿਣਾ / ਇਟਾਖਲਅਨ) 1
(v) ਰਾਈਜ਼ੋਬੀਅਿ ਬੈਕਟੀਰੀਆ ਹਵਾ ਖਵਚਲੀ ………….. ਨੂੰ ਪ੍ੌਦੇ ਦੀਆਂ ਜੜਹਾਂ ਖਵੱ ਚ ਜਿਹਾਂ ਕਰਨ ਦਾ ਕੰ ਿ ਕਰਦਾ ਹੈ ।
(ਨਾਈਟਰੋਜਨ / ਫਾਸਫੋਰਸ) 1
(vi) ਟਰੈਕਟਰ ਨੂੰ ਹਿੇਸ਼੍ਾ ………… ਖਗਅਰ ਖਵੱ ਚ ਿੜਹਾ ਕਰਨਾ ਚਾਹੀਦਾ ਹੈ । (ਚੌਥੇ / ਖਨਊਟਰਲ) 1
(vii) ਪ੍ੰ ਜਾਬ ਖਵੱ ਚ ਸਭ ਤੋਂ ਵੱ ਧ ਉਗਾਇਆ ਜਾਣ ਵਾਲਾ ਫਲ਼ ……………….. ਹੈ । (ਸੇਬ / ਖਕੰ ਨੂ ) 1
1 ਅੰ ਕ × 7 = 7 ਅੰ ਕ
3. ਸਹੀ ਜਾਂ ਗ਼ਲਤ ਕਥਨਾਂ ਦੀ ਚੋਣ ਕਰੋ :
(i) ਿਾਰੀਆਂ ਜ਼ਿੀਨਾਂ ਨੂੰ ਸਧਾਰਨ ਲਈ ਖਜਪ੍ਸਿ ਵਰਖਤਆ ਜਾਂਦਾ ਹੈ । 1
(ii) ਝਗੜੇ ਵਾਲੀ ਜ਼ਿੀਨ ਦੀ ਖਗਰਦਾਵਰੀ ਦਰਸਤੀ ਿਾਕਟਰ ਕਰਦਾ ਹੈ । 1
(iii) ਸੋਲਰ ਲਾਲਟੈਣ ਨੂੰ ਭੋਜਨ ਪ੍ਕਾਉਣ ਲਈ ਵਰਖਤਆ ਜਾਂਦਾ ਹੈ । 1
(iv) ਸ਼੍ਖਹਦ ਦੀ ਿੱ ਿੀ ਦੇ ਖਤੰ ਨ ਜੋੜੀਆਂ ਲੱਤਾਂ ਹੰ ਦੀਆਂ ਹਨ । 1
(v) ਭਾਰਤ ਤੇਲ-ਬੀਜ ਫ਼ਸਲਾਂ ਨੂੰ ਖਵਦੇਸ਼੍ਾਂ ਤੋਂ ਿੰ ਗਵਾਉਂਦਾ ਹੈ । 1
(vi) ਜੈਖਵਕ ਿੇਤੀ ਖਵੱ ਚ ਰੂੜੀ ਦੀ ਿਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ । 1
1 ਅੰ ਕ × 6 = 6 ਅੰ ਕ
ਭਾਗ - II
ਹੇਠ ਖਲਿੇ ਪ੍ਰਸ਼੍ਨਾਂ ਦੇ ਉੱਤਰ 1-2 ਵਾਕਾਂ ਖਵੱ ਚ ਖਦਓ :
4. ਿੈਰਾ ਭੂਿੀ ਦੇ ਕੋਈ ਦੋ ਗਣ ਖਲਿੋ । 2
5. ਬੀਜ ਰਾਹੀਂ ਖਤਆਰ ਕੀਤੇ ਜਾਣ ਵਾਲੇ ਖਕਸੇ ਦੋ ਫਲ਼ਦਾਰ ਪ੍ੌਖਦਆਂ ਦੇ ਨਾਂ ਖਲਿੋ । 2
6. ਸੂਰਜੀ ਊਰਜਾ ਨਾਲ਼ ਚੱ ਲਣ ਵਾਲੇ ਖਕਸੇ ਦੋ ਯੰ ਤਰਾਂ ਦੇ ਨਾਂ ਖਲਿੋ । 2
7. ਿੰ ਬਾਂ ਖਕਹੜੇ ਦੋ ਰੋਗਾਂ ਨਾਲ਼ ਦਿੀ ਲੋ ਕਾਂ ਲਈ ਲਾਭਦਾਇਕ ਹਨ ? 2
Page 4
3
8. ਹਰੇ ਚਾਰੇ ਤੇ ਅਧਾਖਰਤ ਖਕਸੇ ਦੋ ਫ਼ਸਲੀ ਚੱ ਕਰਾਂ ਦੇ ਨਾਂ ਖਲਿੋ । 2
9. ਟਰੈਕਟਰ ਨਾਲ਼ ਚੱ ਲਣ ਵਾਲੀਆਂ ਖਕਸੇ ਦੋ ਿੇਤੀ ਿਸ਼੍ੀਨਾਂ ਦੇ ਨਾਂ ਖਲਿੋ । 2
10. ਖਕਸੇ ਦੋ ਫਲ਼ਾਂ ਦੇ ਨਾਂ ਖਲਿੋ ਖਜਨਹਾਂ ਉੱਤੇ ਿੋਿ ਦੀ ਤਖਹ ਚੜਹਾਈ ਜਾਂਦੀ ਹੈ । 2
2 ਅੰ ਕ × 7 = 14 ਅੰ ਕ
ਭਾਗ - III
ਹੇਠ ਖਲਿੇ ਪ੍ਰਸ਼੍ਨਾਂ ਦੇ ਉੱਤਰ 4-5 ਵਾਕਾਂ ਖਵੱ ਚ ਖਦਓ :
11. ਸੇਿ ਵਾਲੀ ਜ਼ਿੀਨ ਨੂੰ ਸਧਾਰਨ ਦੇ ਕੋਈ ਚਾਰ ਤਰੀਕੇ ਖਲਿੋ । 4
ਜਾਂ
ਪ੍ਨੀਰੀ ਖਤਆਰ ਕਰਨ ਲਈ ਜ਼ਿੀਨ ਦੀ ਚੋਣ ਕਰਦੇ ਸਿੇਂ ਖਧਆਨ ਰੱ ਿਣ ਯੋਗ ਕੋਈ ਚਾਰ ਗੱ ਲਾਂ ਖਲਿੋ । 4
12. ਸ਼੍ਖਹਦ ਦੀਆਂ ਿੱ ਿੀਆਂ ਖ਼ਰੀਦਣ ਵੇਲੇ ਖਕਹੜੀਆਂ ਗੱ ਲਾਂ ਦਾ ਖਧਆਨ ਰੱ ਿਣਾ ਚਾਹੀਦਾ ਹੈ ? 4
ਜਾਂ
ਿੰ ਬਾਂ ਦੇ ਿੰ ਿੀਕਰਨ ਬਾਰੇ ਤਸੀਂ ਕੀ ਜਾਣਦੇ ਹੋ ? 4
13. ਸੰ ਯਕਤ ਫ਼ਸਲ ਪ੍ਰਣਾਲੀ ਖਵੱ ਚ ਖਕਸਾਨਾਂ ਵੱ ਲੋਂ ਅਪ੍ਣਾਏ ਜਾ ਸਕਣ ਵਾਲੇ ਕੋਈ ਚਾਰ ਿੇਤੀ ਅਧਾਖਰਤ ਸਹਾਇਕ ਧੰ ਖਦਆਂ ਦੇ ਨਾਂ
ਖਲਿੋ । 4
ਜਾਂ
ਜੈਖਵਕ ਿੇਤੀ ਦੇ ਕੋਈ ਚਾਰ ਲਾਭ ਖਲਿੋ । 4
14. ਔਲ਼ੇ ਦਾ ਅਚਾਰ ਖਕਵੇਂ ਖਤਆਰ ਕੀਤਾ ਜਾਂਦਾ ਹੈ ? 4
ਜਾਂ
ਫਲ਼ਾਂ ਅਤੇ ਸਬਜ਼ੀਆਂ ਦੀ ਢੋਆ-ਢਆਈ ਦੌਰਾਨ ਖਧਆਨ ਰੱ ਿਣ ਯੋਗ ਕੋਈ ਚਾਰ ਗੱ ਲਾਂ ਖਲਿੋ । 4
4 ਅੰ ਕ × 4 = 16 ਅੰ ਕ
Page 5
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 6
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers