PSEB 8th Sample Paper 2025 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
Punjab Board
Sample Academic Year
2025
Paper
Page 2
ਜਮਾਤ 8ਵ ੀਂ -ਕੰਪਿਊਟਰ ਸਾਇੰਸ
ਮਾਡਲ ਿਰਸ਼ਨ ਿੱਤਰ (ਸੈਸ਼ਨ: 2024-25)
ਸਮਾੀਂ: 2 ਘੰਟੇ ਕੱਲ ਅੰਕ: 40
ਨੋਟ:
1. ਿਰਸ਼ਨ ਿੱਤਰ ਪਤੰਨਹ ਭਾਗਾੀਂ (ਭਾਗ ੳ, ਭਾਗ ਅ ਅਤੇ ਭਾਗ ੲ) ਪਵਚ ਵੰਪਡਆ ਹੋਵੇਗਾ।
2. ਭਾਗ-ੳ ਪਵਚ ਿਰਸ਼ਨ ਨੰਬਰ 1 ਤੋਂ 2 ਤੱਕ ਹੋਣਗੇ।
i. ਿਰਸ਼ਨ ਨੰ 1 ਪਵਚ 1-1 ਅੰਕ ਵਾਲੇ 9 ਿਰਸ਼ਨ ਬਹ-ਪਵਕਲਿ ਅਤੇ ਖਾਲ ਥਾਵਾੀਂ ਭਰੋ ਪਕਸਮਾੀਂ ਦੇ ਹੋਣਗੇ।
ii. ਿਰਸ਼ਨ ਨੰ 2 ਪਵਚ 1-1 ਅੰਕ ਵਾਲੇ 8 ਿਰਸ਼ਨ ਿੂਰੇ ਰੂਿ, ਸਹ /ਗਲਤ, ਅਤੇ ਸ਼ਾਰਟਕੱਟ ਕ ਅਜ਼ ਪਕਸਮਾੀਂ ਦੇ
ਹੋਣਗੇ।
3. ਭਾਗ-ਅ ਪਵਚ ਿਰਸ਼ਨ ਨੰਬਰ 3 ਤੋਂ 7 ਤੱਕ 3-3 ਅੰਕਾੀਂ ਦੇ ਛੋਟੇ ਉੱਤਰਾੀਂ ਵਾਲੇ 5 ਿਰਸ਼ਨ ਹੋਣਗੇ, ਪਜਹਨਾੀਂ ਪਵਚ ਦੋ
ਿਰਸ਼ਨਾੀਂ ਪਵਚ ਅੰਦਰੂਨ ਛੋਟ ਹੋਵੇਗ ।
4. ਭਾਗ-ੲ ਪਵਚ ਿਰਸ਼ਨ ਨੰਬਰ 8 ਤੋਂ 9 ਤੱਕ 4-4 ਅੰਕਾੀਂ ਦੇ ਵੱਡੇ ਉੱਤਰਾੀਂ ਵਾਲੇ 2 ਿਰਸ਼ਨ ਹੋਣਗੇ, ਪਜਹਨਾੀਂ ਪਵਚ ਅੰਦਰੂਨ
ਛੋਟ ਹੋਵੇਗ ।
ਭਾਗ-ੳ (17x1=17)
ਵਸਤੂ ਪਨਸ਼ਠ ਪਕਸਮਾੀਂ ਦੇ ਿਰਸ਼ਨ
ਿਰਸ਼ਨ: 1 ਬਹਿਸੰਦ ਿਰਸ਼ਨ ਅਤੇ ਖਾਲ ਥਾਵਾੀਂ ਭਰੋ ਪਕਸਮਾੀਂ ਦੇ ਿਰਸ਼ਨ
i ਨੰਬਰਿੈਡ ਦ ਵਰਤੋਂ ਲਈ _________ ਕ ਅ ON ਰੱਖਣ ਚਾਹ ਦ ਹੈ।
ੳ. ਨਮ ਲਾਕ ਅ. ਕੈਿਸ ਲਾਕ
ੲ. ਸਕਰੋਲ ਲਾਕ ਸ. ਇਹਨਾੀਂ ਪਵਚੋਂ ਕੋਈ ਨਹ ੀਂ
ii ___________ ਇੱਕ ਪਡਵਾਈਸ ਹੈ ਜੋ ਕੰਪਿਊਟਰ ਨੂੰ ਟੈਲ ਫੋਨ ਲਾਈਨ ਨਾਲ ਜੋੜਦਾ ਹੈ।
ੳ. ਮਾਡਮ ਅ. ਮਾਊਸ
ੲ. ਟੈਲ ਫੋਨ ਤਾਰ ਸ. ਮੋਬਾਈਲ
iii _________ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਿਰਾਿਤ ਕਰ ਪਰਹਾ ਹੈ।
ੳ. ਅਿਲੋ ਪਡੰ ਗ ਅ. ਡਾਊਨਲੋ ਪਡੰ ਗ
ੲ. ਸਰਪਫੰਗ ਸ. ਇਹਨਾੀਂ ਪਵਚੋਂ ਕੋਈ ਨਹ ੀਂ
iv ਇੱਕ ___________ ਿਰੈਜ਼ਨਟੇਸ਼ਨ ਦਾ ਇੱਕ ਿੇਜ਼ ਹੰਦਾ ਹੈ।
ੳ. ਸਲਾਇਡ ਅ. ਡਾਕੂ ਮੈਂਟ
ੲ. ਸ਼ ਟ ਸ. ਇਹਨਾੀਂ ਪਵਚੋਂ ਕੋਈ ਨਹ ੀਂ
v _________________ ਕੰਟਰੋਲ ਸਲਾਇਡ ਕੰਟੈਂਟਸ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਜ਼ੂ ਮ-ਇਨ ਕਰਨ ਦ
ਆਪਗਆ ਪਦੰਦਾ ਹੈ।
ੳ. ਜ਼ੂ ਮ ਅ. ਸਲਾਇਡ
ੲ. ਨਾਰਮਲ ਪਵਊ ਸ. ਗਰੇਡ ਐ ੀਂਟ
vi ਿਵਾਰਿਆਇੰਟ ਿਪਹਲਾੀਂ ਤੋਂ ਿਪਰਭਾਪਸ਼ਤ ਐਨ ਮੇਸ਼ਨ ਇਫੈਕਟਸ ਦਾ ਸਮੂਹ ਿਰਦਾਨ ਕਰਦਾ ਹੈ, ਪਜਹਨਾੀਂ
ਨੂੰ _________________ ਪਕਹਾ ਜਾੀਂਦਾ ਹੈ।
vii ਅਸ ੀਂ ਿਾਵਰਿਆਇੰਟ ਿਰੈਜ਼ਨਟੇਸ਼ਨ ਨੂੰ ਿਾਵਰਿਆਇੰਟ ਸ਼ੋਅ ਵੱਜੋਂ ____________ ਐਕਸਟੈਂਸ਼ਨ ਨਾਲ ਸੇਵ
ਕਰ ਸਕਦੇ ਹਾੀਂ।
viii ___________ ਕੰਪਿਊਟਰ ਸਾਇੰਸ ਦ ਇੱਕ ਨਵ ੀਂ ਬਰਾੀਂਚ ਹੈ ਜੋ ਪਕ ਕੰਪਿਊਟਰ ਨੂੰ ਮਨੱ ਖਾੀਂ ਵਾੀਂਗ ਸੋਚਣ ਅਤੇ
ਕੰਮ ਕਰਨ ਦੇ ਸਮਰੱਥ ਬਣਾਉਦ ੀਂ ਹੈ।
ix ਤ ਜ ਜੈਨਰੇਸ਼ਨ ਦੇ ਕੰਪਿਊਟਰਾੀਂ ਪਵੱਚ ਟਰਾੀਂਜ ਸਟਰਾੀਂ ਦ ਜਗਹਾ _____________ ਵਰਤੇ ਜਾੀਂਦੇ ਸਨ।
Page 3
ਿਰਸ਼ਨ:2 ਿੂਰੇ ਰੂਿ, ਸ਼ਾਰਟਕੱਟ ਕ ਅਜ਼ ਅਤੇ ਸਹ /ਗਲਤ ਪਕਸਮ ਦੇ ਿਰਸ਼ਨ
i ਰੋਮ (ROM) ਦਾ ਿੂਰਾ ਨਾੀਂ ਕ ਹੈ?
ii URL ਦਾ ਿੂਰਾ ਨਾੀਂ ਕ ਹੈ?
iii WWW ਦਾ ਿੂਰਾ ਨਾੀਂ ਕ ਹੈ?
iv SRAM ਦਾ ਿੂਰਾ ਨਾੀਂ ਕ ਹੈ?
v ਇੱਕ ਨਵ ੀਂ ਸਲਾਇਡ ਦਾਖਲ ਕਰਨ ਦ ਸ਼ਾਰਟਕੱਟ ਕ ਅ ਪਲਖੋ।
vi ਿਾਵਰਿਆਇੰਟ ਪਵੱਚ ਿਰੈਜ਼ਨਟੇਸ਼ਨ ਨੂੰ ਸੇਵ ਕਰਨ ਦ ਸ਼ਾਰਕੱਟ ਕ ਅ ਪਲਖੋ।
vii ਟੱਚ ਟਾਈਪਿੰਗ ਇੱਕ ਅਪਜਹ ਤਕਨ ਕ ਹੈ ਪਜਸ ਰਾਹ ੀਂ ਅਸ ੀਂ ਕ ਅ-ਬੋਰਡ ਨੂੰ ਦੇਖਦੇ ਹੋਏ ਤੇਜ਼ ਰਫਤਾਰ
ਟਾਈਪਿੰਗ ਕਰਨ ਪਸਖਦੇ ਹਾੀਂ। (ਸਹ /ਗਲਤ)
viii ਆਫਲਾਈਨ ਦਾ ਅਰਥ ਹੈ, ਇੰਟਰਨੈਟ ਨਾਲ ਜੜੇ ਹੋਣਾ। (ਸਹ /ਗਲਤ)
ਭਾਗ-ਅ (5x3=15)
ਛੋਟੇ ਉੱਤਰਾੀਂ ਵਾਲੇ ਿਰਸ਼ਨ
ਿਰਸ਼ਨ:3 ਿੰਜਾਬ ਪਵਚ ਟਾਈਪਿੰਗ ਲਈ ਪਕਹੜੇ ਵੱਖ-ਵੱਖ ਪਕਸਮਾੀਂ ਦੇ ਫੌਂਟਸ ਦ ਵਰਤੋਂ ਕ ਤ ਜਾੀਂਦ ਹੈ?
ਿਰਸ਼ਨ:4 ਿਾਵਰਿਆਇੰਟ ਪਵੱਚ ਸਲਾਇਡ ਿੇਨ (Slide Pane) ਅਤੇ ਨੋਟਸ ਿੇਨ (Notes Pane) ਸੰਬੰਧ
ਜਾਣਕਾਰ ਪਦਓ।
ਿਰਸ਼ਨ:5 ਿਾਵਰਿਆਇੰਟ ਪਵੱਚ ਮੋਜੂਦ 4 ਪਕਸਮਾੀਂ ਦ ਆੀਂ ਐਨ ਮੇਸ਼ਨਜ਼ ਦੇ ਨਾੀਂ ਪਲਖੋ।
ਜਾੀਂ
ਤਸ ੀਂ ਿਾਵਰਿਆਇੰਟ ਪਵੱਚ ਐਨ ਮੇਸ਼ਨਜ਼ ਦਾ ਿਰ ਪਵਊ (Preview) ਪਕਵੇਂ ਦੇਖੋਗੇ?
ਿਰਸ਼ਨ:6 ਿਪਹਲ ਜੈਨਰੇਸ਼ਨ ਦੇ ਕੰਪਿਊਟਰਾੀਂ ਦ ਆੀਂ ਪਵਸ਼ੇਸ਼ਤਾਵਾੀਂ ਪਲਖੋ।
ਿਰਸ਼ਨ:7 ਮੈਮਰ ਕ ਹੈ?
ਜਾੀਂ
ਿਰਾਈਮਰ ਮੈਮਰ ਕ ਹੈ?
ਭਾਗ-ੲ (2x4=8)
ਵੱਡੇ ਉੱਤਰਾੀਂ ਵਾਲੇ ਿਰਸ਼ਨ
ਿਰਸ਼ਨ:8 ਮਾਡਮ (MODEM) ਕ ਹੈ? ਇਸਦ ਆੀਂ ਪਕਸਮਾੀਂ ਅਤੇ ਰਫਤਾਰ ਸੰਬੰਧ ਜਾਣਕਾਰ ਪਦਓ।
ਜਾੀਂ
ਈ-ਮੇਲ ਕ ਹੈ? ਈ-ਮੇਲ ਦ ਵਰਤੋਂ ਦੇ ਲਾਭ ਪਲਖੋ।
ਿਰਸ਼ਨ:9 ਮੋਬਾਈਲ ਟੈਕਨੋਲੋਜ ਉੱਿਰ ਨੋਟ ਪਲਖੋ।
ਜਾੀਂ
ਨੈਟ ਬੈਂਪਕੰਗ ਦ ਪਵਆਪਖਆ ਕਰੋ।
Page 4
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 5
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers