Page 1
ezfgT{No ;kfJz; Ù/qDhFB"thA ;wkL 2 xzN/ fbysh L 50 nze nksfoe w[bKeD L 05 nze gq:'rh L 45 nze e[ZbL 100 nze ਪਾਠ 1 ਨੈੱਟਵਰਿਕੰਗ ਨ ਟਵਰਕ, ਨ ਟਵਰਕ ਦੀ ਜਰੂਰਤ, ਨ ਟਵਰਕ ਦੇ ਲਾਭ ਅਤੇ ਹਾਨੀਆਂ, ਕੰ ਿਪਊਟਰ ਨ ਟਵਰਕ ਦੇ ਭਾਗ, ਨ ਟਵਰਕ ਦੀਆਂ ਿਕਸਮ , ਨ ਟਵਰਕ ਟੋਪੋਲੋਜੀਜ਼ , ਡਾਟਾ ਸੰ ਚਾਰ । ਪਾਠ 2 ਇੰਟਰਨੈੱ ਟ ਐਪਲੀਕੇਸ਼ਨਜ਼ ਇੰ ਟਰਨ ਟ ਨਾਲ ਜਾਣ ਪਛਾਣ, ਈ-ਮੇਲ, ਕੈਪਚਾ (CAPTCHA) ਕੋਡ, ਡਾਊਨਲੋ ਿਡੰ ਗ ਅਤੇ ਅਪਲੋ ਿਡੰ ਗ ਦੀ ਧਾਰਣਾ , ਕਲਾਊਡ ਨ ਟਵਰਿਕੰ ਗ ਅਤੇ ਕਲਾਊਡ ਿਪੰ ਿਟੰ ਗ, ਗੂਗਲ ਐਪਸ, ਿਡਜ਼ੀ-ਲੋ ਕਰ (Digi Locker), ਇੰ ਟਰਨ ਟ ਧਮਕੀਆਂ ਅਤੇ ਸੁਰੱਿਖਆ, ਸਾਈਬਰ ਅਪਰਾਧ ਅਤੇ ਸਾਈਬਰ ਨਿਤਕਤਾ । ਪਾਠ 3 ਮਾਈਕਰੋਸਾਫਟ ਐਕਸਲ (ਭਾਗ-1) ਐ ਮ. ਐ ਸ. ਐਕਸਲ ਨਾਲ ਜਾਣ ਪਿਹਚਾਨ, ਐ ਮ. ਐ ਸ. ਐਕਸਲ ਦੇ ਵੱ ਖ ਵੱ ਖ ਉਪਯੋਗ, ਐ ਮ. ਐ ਸ. ਐਕਸਲ ਨੂੰ ਿਕਵ ਸਟਾਰਟ ਕਰੀਏ, ਐ ਮ. ਐ ਸ. ਐਕਸਲ ਿਵੰ ਡੋ ਦੇ ਵੱ ਖ ਵੱ ਖ ਭਾਗ, ਐ ਮ. ਐ ਸ. ਐਕਸਲ ਦੀ ਸ਼ਬਦਾਵਲੀ, ਐਕਸਲ ਵਰਕਸ਼ੀਟ ਿਵੱ ਚ ਡਾਟਾ ਨਾਲ ਕੰ ਮ ਕਰਨਾ, ਵਰਕਬੁੱ ਕ ਅਤੇ ਵਰਕਸ਼ੀਟ ਤੇ ਵੱ ਖ ਵੱ ਖ ਕੰ ਮ ਕਰਨਾ । ਪਾਠ 4 ਮਾਈਕਰੋਸਾਫਟ ਐਕਸਲ (ਭਾਗ-2) ਐ ਮ. ਐ ਸ. ਐਕਸਲ ਿਵੱ ਚ ਫਾਰਮੈਿਟੰ ਗ, ਐ ਮ. ਐ ਸ. ਐਕਸਲ ਿਵੱ ਚ ਆਬਜੈਕਟ ਦਾਖਲ ਕਰਨਾ । ਪਾਠ 5 ਮਾਈਕਰੋਸਾਫਟ ਐਕਸਲ (ਭਾਗ-3 ਫਾਰਮੂਲਾ ਅਤੇ ਫੰ ਕਸ਼ਨਜ਼ ਨਾਲ ਜਾਣ-ਪਛਾਣ, ਫਾਰਮੂਲਾ ਅਤੇ ਫੰ ਕਸ਼ਨਜ਼ ਦੀ ਵਰਤ , ਡਾਟਾ ਦੀ ਸੋਰਿਟੰ ਗ ਅਤੇ ਿਫਲਟਿਰੰ ਗ, ਡਾਟਾ ਟੂਲਜ਼ ਨਾਲ ਕੰ ਮ ਕਰਨਾ । ਪਾਠ 6 ਮਾਈਕਰੋਸਾਫਟ ਐਕਸਲ (ਭਾਗ-4) ਐ ਮ. ਐ ਸ. ਐਕਸਲ ਿਵੱ ਚ ਪੇਜ ਲੇ ਅ-ਆਊਟ ਸੈ ਟ ਕਰਨਾ, ਐ ਮ. ਐ ਸ. ਐਕਸਲ ਿਵੱ ਚ ਵੱ ਖੋ ਵੱ ਖਰੇ ਿਵਚਾਰ ਨਾਲ ਕੰ ਮ ਕਰਨਾ, ੀਟ ਅਤੇ ਵਰਕਬੁੱ ਕ ਦੀ ਸੁਰੱਿਖਆ। ਪਾਠ 7 ਈ-ਗਵਰਨਸ
Page 2
ਜਾਣ ਪਛਾਣ, ਚੰ ਗੀ ਗਵਰਨਸ ਦੀਆਂ ਿਵਸ਼ੇਸ਼ਤਾਵ , ਈ – ਗਵਰਨਸ ਕੀ ਹੈ?, ਗਵਰਨਸ vs. ਈ-ਗਵਰਨਸ, ਈ-ਗਵਰਨਸ ਦਾ ਇਿਤਹਾਸ ਅਤੇ ਿਵਕਾਸ , ਈ-ਗਵਰਨਸ ਦੇ ਉਦੇਸ਼, ਈ-ਗਵਰਨਸ ਮਾਡਲਜ਼, ਈ-ਗਵਰਨਸ ਸੇਵਾਵ । ਪਾਠ 8 ਡਾਟਾਬੇਸ ਮੈਨੇਜਮਟ ਿਸਸਟਮ ਜਾਣ ਪਛਾਣ, ਡਾਟਾ ਅਤੇ ਸੂਚਨਾ, ਡਾਟਾਬੇਸ ਟਰਮੀਨਲੋ ਜੀ, ਫਾਈਲ ਪੋਸੈਿਸੰ ਗ ਿਸਸਟਮ, ਡੀ.ਬੀ.ਐਮ.ਐਸ. (DBMS), DBMS ਵਾਤਾਵਰਨ ਦੇ ਕੰ ਪੋਨਨਟਸ, ਡਾਟਾਬੇਸ ਓਪਰੇਸ਼ਨਜ਼ । ਅਗਵਾਈ ਲੀਹਾਂ (ਪਯੋਗੀ ਪੀਿਖਆ) ਸਮਾਂ: 2 ਘੰਟੇ ਅੰਕ: 45 ਪੀਿਖਆ ਲਈ ਅੰਕ ਵੰਡ ਹੇਠ ਿਲਖੇ ਅਨੁ ਸਾਰ ਹੋਵਗੇ ੀ: ਸੈਕਸ਼ਨ –ਏ ਵਾਈਵਾ-ਵੋਸ 05 ਸੈਕਸ਼ਨ-ਬੀ ਪੋਗਰਾਮ ਿਰਕਾਰਡ ਫਾਈਲ 05 ਸੈਕਸ਼ਨ-ਸੀ ਛੋਟੇ ਪੋਗਰਾਮ/ਪਸ਼ਨ 15 ਸੈਕਸ਼ਨ-ਡੀ ਵੱਡੇ ਪੋਗਰਾਮ/ਪਸ਼ਨ 20 1. ਸੈਕਸ਼ਨ-ਏ ਿਵੱਚ ਪੀਿਖਆਰਥੀ ਤ ਪਾਠ ਮ ਿਵੱਚ ਪੰਜ ਪਸ਼ਨ ਪੁੱਛੇ ਜਾਣਗੇ। ਹਰ ਪਸ਼ਨ ਇੱਕ ਇੱਕ ਅੰਕ ਦਾ ਹੋਵੇਗਾ। ਇਹ ਪਸ਼ਨ ਓਬਜੈਕਿਟਵ ਟਾਈਪ ਜਾਂ ਿਵਆਿਖਆ ਦੱਸਣੀ ਜਾਂ ਕੰਿਪਊਟਰ ਦੇ ਵੱਖ-ਵੱਖ ਿਹੱਿਸਆਂ ਅਤੇ ਇਸ ਨਾਲ ਜੁੜੇ ਸਹਾਇਕਾਂ ਦੇ ਬਹੁਤ ਛੋਟੇ ਅਿਭਆਸ ਹੋਣਗੇ। 1%5=5 ਅੰਕ 2. ਸੈਕਸ਼ਨ-ਬੀ ਿਵੱਚ ਪੀਿਖਆਰਥੀ ਦਾ ਸਲਾਨਾ ਪੋਗਰਾਮ ਿਰਕਾਰਡ ਫਾਈਲ ਚੈਕ ਕੀਤਾ ਜਾਵੇਗਾ। 5 ਅੰਕ 3. ਸੈਕਸ਼ਨ-ਸੀ ਿਵੱਚ ਚਾਰ ਪਸ਼ਨ/ਪੋਗਰਾਮ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਿਤੰਨ ਪੋਗਰਾਮ/ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੋਗਰਾਮ/ਪਸ਼ਨ ਪੰਜ ਪੰਜ ਅੰਕਾਂ ਦਾ ਹੋਵੇਗਾ। 3%5=15 ਅੰਕ 4. ਸੈਕਸ਼ਨ–ਡੀ ਿਵੱਚ ਿਤੰਨ ਪੋਗਰਾਮ/ਪਸ਼ਨ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ ਨੂ ੰ ਦੋ ਪੋਗਰਾਮ/ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੋਗਰਾਮ/ਪਸ਼ਨ ਦੱਸ ਦੱਸ ਅੰਕਾਂ ਦਾ ਹੋਵੇਗਾ। 2%10=20 ਅੰਕ