Page 1
Punjab Board
Sample Academic Year
2025
Paper
Page 2
ਨਮੂਨ ਦਾ ਪ ਨ-ਪੱ ਤਰ
ਪੰ ਜਾਬੀ (ਪਿਹਲੀ ਭਾ ਾ)
ਜਮਾਤ : ਅੱ ਠਵ ਿਲਖਤੀ ਪਰੀਿਖਆ : 80 ਅੰ ਕ
ਸਮ : 3 ਘੰ ਟੇ ਆਂਤਿਰਕ : 20 ਅੰ ਕ
ਕੁੱ ਲ : 100 ਅੰ ਕ
ਪ ਨ 1. ਹੇਠ ਿਲਖੇ ਪੈਰੇ ਨੂੰ ਪੜ ਕੇ ਪ ਨ ਦੇ ਸਹੀ ਤਰ ਿਲਖੋ : 05
ਬਲਜੀਤ ਬੜੀ ਿਸਆਣੀ ਕੁੜੀ ਸੀ। ਉਹ ਦਸਵ ਣ
ੇ ੀ ਿਵੱ ਚ ਪੜਦੀ ਸੀ। ਉਸ ਦਾ ਭਰਾ ਏਕਮ ਬਾਰਵ 'ਚ ਪੜਦਾ ਸੀ। ਬਲਜੀਤ
ਨੂੰ ਤਰਾਕੀ ਦਾ ੌਕ ਸੀ ਤੇ ਏਕਮ ਨੂੰ ਫ਼ੁਟਬਾਲ ਖੇਡਣ ਦਾ। ਉਹਨ ਦਾ ਘਰ ਖੇਡ-ਸਟੇਡੀਅਮ ਪਿਟਆਲਾ ਦੇ ਨੜੇ ਹੀ ਸੀ।
ਪਿਟਆਲੇ ਹਰ ਸਾਲ ਸਕੂਲ ਦੇ ਿਵਿਦਆਰਥੀਆਂ ਦੋ ਤਰਾਕੀ ਦੇ ਮੁਕਾਬਲੇ ਹੁੰ ਦੇ ਸਨ। ਇਹਨ ਮੁਕਾਬਿਲਆਂ ਿਵੱ ਚ ਬਲਜੀਤ ਕਦੇ
ਪਿਹਲੇ ਨੰਬਰ 'ਤੇ ਆ ਦੀ ਤੇ ਕਦੇ ਦੂਜੇ ਨੰਬਰ ’ਤੇ। ਉਸ ਦਾ ਪੜਨ ਵਾਲਾ ਕਮਰਾ ਮੈਡਲ ਅਤੇ ੀਲਤ ਨਾਲ ਭਿਰਆ ਿਪਆ ਸੀ।
ਏਕਮ ਦਾ ਵੀ ਜੀਅ ਕਰਦਾ ਿਕ ਉਹ ਵੀ ਖੇਡ ਿਵੱ ਚ ਇਨਾਮ ਪਾਪਤ ਕਰੇ। ਸਕੂਲ ਿਵੱ ਚ ਗਰਮੀਆਂ ਦੀਆਂ ਛੁੱ ਟੀਆਂ ਹੋ ਗਈਆਂ ਸਨ।
ਫ਼ੈਸਲਾ ਕੀਤਾ ਿਗਆ ਿਕ ਇਸ ਵਾਰ ਿਵਿਦਆਰਥੀਆਂ ਦਾ ਟੂਰ ਚੰ ਡੀਗੜ ਿਲਜਾਇਆ ਜਾਵੇ। ਅਿਧਆਪਕ ਿਵੱ ਚ ਇਸ ਟੂਰ ਨਾਲ
ਵੀਨਾ ਭੈਣ ਜੀ ਅਤੇ ਸੀ ਮਦਨ ਲਾਲ ਜੀ ਨ ਜਾਣਾ ਸੀ। ਸਭ ਤ ਪਿਹਲ ‘ਛੱ ਤਬੀੜ ਿਚੜੀਆ-ਘਰ' ਦੇਖਣ ਦਾ ਪੋਗਾਮ ਬਣਾਇਆ
ਿਗਆ ਸੀ। ਿਚੜੀਆ-ਘਰ ਕਾਫ਼ੀ ਵੱ ਡਾ ਸੀ। ਉਸ ਨੂੰ ਵੇਖਿਦਆਂ-ਵੇਖਿਦਆਂ ਦੋ-ਢਾਈ ਘੰ ਟੇ ਲੱਗ ਗਏ। ਕਈ ਜਾਨਵਰ ਤੇ ਪੰ ਛੀ
ਿਵਿਦਆਰਥੀਆਂ ਨ ਪਿਹਲੀ ਵਾਰ ਵੇਖੇ ਸਨ। (ਚੰ ਡੀਗੜ ਉਹ ਰਾਕ-ਗਾਰਡਨ, ਰੋਜ਼-ਗਾਰਡਨ, ਪੰ ਜਾਬ ਯੂਨੀਵਰਿਸਟੀ, ਅਜਾਇਬ-
ਘਰ ਅਤੇ ਕਈ ਹੋਰ ਮਹੱ ਤਵਪੂਰਨ ਥ ਵ ਵੇਖਦੇ ਰਹੇ। ਅਿਧਆਪਕ ਨ ਉਹਨ ਨੂੰ ਦੱ ਿਸਆ ਿਕ ਚੰ ਡੀਗੜ ਦਾ ਨਕ ਾ ਪਿਸੱ ਧ
ਫ ਸੀਸੀ ਆਰਕੀਟੈਕਟ ਲੀ ਕਾਰਬੂਜ਼ੀਅਰ ਨ ਬਣਾਇਆ ਸੀ।)
1. ਬਲਜੀਤ ਿਕਹੜੀ ਕਲਾਸ ਿਵੱ ਚ ਪੜਦੀ ਸੀ?
ੳ. ਦਸਵ ਅ. ਬਾਰਵ
ੲ. ਨੌਵ ਸ. ਅੱ ਠਵ ।
2. ਬਲਜੀਤ ਨੂੰ ਿਕਹੜੀ ਖੇਡ ਦਾ ੌਕ ਸੀ?
ੳ. ਫੁਟਬਾਲ ਅ. ਤਰਾਕੀ
ੲ. ਹਾਕੀ ਸ. ਵਾਲੀਬਾਲ।
3. ਬਲਜੀਤ ਦਾ ਪੜਨ ਵਾਲ਼ਾ ਕਮਰਾ ਿਕਸ ਨਾਲ਼ ਭਿਰਆ ਿਪਆ ਸੀ?
ੳ. ਉਹ ਕੱ ਪਿੜਆਂ ਨਾਲ ਅ. ਿਖਡੌਿਣਆਂ ਨਾਲ
ੲ. ਮੈਡਲ ਅਤੇ ੀਲਡ ਨਾਲ਼ ਸ. ਿਕਤਾਬ ਨਾਲ਼।
4. ਿਵਿਦਆਰਥੀਆਂ ਨੂੰ ਟੂਰ 'ਤੇ ਿਕੱ ਥੇ ਿਲਜਾਇਆ ਿਗਆ?
ੳ. ਪਿਟਆਲਾ ਅ. ਚੰ ਡੀਗੜ
ੲ. ਫ਼ ਸ ਸ. ਜਲੰਧਰ।
5. ਸਭ ਤ ਪਿਹਲ ਕੀ ਦੇਖਣ ਦਾ ਪੋਗਾਮ ਬਣਾਇਆ ਿਗਆ?
ੳ. ਰੋਜ਼-ਗਾਰਡਨ ਅ. ਸੁਖਨਾ ਝੀਲ
Page 3
ੲ. ਛੱ ਤਬੀੜ ਿਚੜੀਆ-ਘਰ ਸ. ਰਾਕ-ਗਾਰਡਨ
ਪ ਨ 2. ਹੇਠ ਿਲਖੇ ਪੈਰੇ ਨੂੰ ਪੜ ਕੇ ਪ ਨ ਦੇ ਸਹੀ ਤਰ ਿਲਖੋ : 05
ਕਈ ਿਦਨ ਬਾਅਦ ਮੇਰੇ ਜਮਾਤੀ ਦੋਸਤ ਪਾਲੇ ਨ ਦੱ ਿਸਆ, “ਤੇਰਾ ਗੁੱ ਗੂ ਤੇਰੇ ਬਾਪੂ ਨ ਆਪਣੇ ਹੀ ਿਪੰ ਡ ਦੇ ਦਲੀਪੇ ਨੂੰ ਵੇਚਿਦਆਂ ਮ
ਆਪਣੀ ਅੱ ਖ ਵੇਿਖਆ ਸੀ। ਦਲੀਪਾ ਗੰ ਗੂ ਨੂੰ ਿਕੱ ਕਰ ਨਾਲ਼ ਨੂੜ ਕੇ ਨੱਥ ਮਾਰ ਿਰਹਾ ਸੀ। ਦਲੀਪੇ ਨ ਪਿਹਲ ਿਤੱ ਖਾ ਸੂਆ ਗੰ ਗੂ ਦੇ
ਨੱਕ 'ਚ ਲੰਘਾਇਆ। ਿਫਰ ਮੋਰੀ ਿਵੱ ਚ ਦੀ ਰੱ ਸੀ ਦੀ ਨੱਥ ਪਾ ਿਦੱ ਤੀ। ਪਾਲੇ ਨ ਦੱ ਿਸਆ, “ਜਦ ਦਲੀਪੇ ਨ ਗੰ ਗੂ ਦੇ ਨੱਕ 'ਚ
ਮੇਰੀ ਕੀਤੀ, ਤ ਗੰ ਗੂ ਬਹੁਤ ਤੜਿਫਆ, ਬਹੁਤ ਅਿੜੰ ਿਗਆ, ਿਜਵ ਤੈਨੰ ੂ 'ਵਾਜ ਮਾਰ ਿਰਹਾ ਹੋਵ।ੇ ” ਪਾਲੇ ਦੀ ਗੱ ਲ ਸੁਣਿਦਆਂ ਸਾਰ
ਮ ਨੰਗੇ ਪੈਰ ਦਲੀਪੇ ਦੇ ਘਰ ਵੱ ਲ ਸੂਟ ਵੱ ਟ ਲਈ। ਮ ਨ ਮੈਨੰ ੂ ਿਪੱ ਛ ਫੜਨ ਦੀ ਕੋ ਕੀਤੀ ਪਰ ਮ ਿਚੜੀ-ਪੂੰ ਝਾ ਛੁਡਾ ਕੇ ਭੱ ਜ
ਿਗਆ। ਮ ਦਲੀਪੇ ਦੇ ਪਸੂਆਂ ਵਾਲ਼ੇ ਵਾੜੇ ਿਵੱ ਚ ਪਹੁੰ ਚ ਿਗਆ। ਗੰ ਗੂ ਇੱ ਕ ਨੁੱਕਰ 'ਚ ਗੋਹੇ ਨਾਲ਼ ਿਲੰਬਿੜਆ-ਿਤਬਿੜਆ ਉਦਾਸ
ਖੜਾ ਸੀ। ਮ ਭੱ ਜ ਕੇ ਗੰ ਗੂ ਦੇ ਗਲ਼ ਨੂੰ ਚੰ ਬੜ ਿਗਆ। ਗੱ ਗੂ ਦਾ ਨੱਕ ਦੀ ਪੀੜ ਨ ਬੁਰਾ ਹਾਲ ਕਰ ਿਦੱ ਤਾ ਸੀ। ਗੱ ਗੂ ਨ ਮੈਨੰ ੂ ਦੇਖ ਦੇ
ਅਿੜੰ ਗਣ ਦੀ ਕੋ ਕੀਤੀ ਪਰ ਪੀੜ ਨਾਲ਼ ਉਸ ਦੀ ਅਵਾਜ ਸੰ ਘ ਿਵੱ ਚ ਹੀ ਅਟਕ ਕੇ ਰਿਹ ਗਈ। ਉਸ ਨ ਿਸਰਫ਼ ਮੁਰਦਾ ਅਵਾਜ਼
ਿਵੱ ਚ ਹੀ ਮੇਰੀ ਹਾਕ ਦਾ ਹੁੰ ਗਾਰਾ ਭਿਰਆ। ਗੰ ਗੂ ਦੇਖਣ ਨੂੰ ਵੀ ਬਹੁਤ ਮਾੜਚੂ ਿਜਹਾ ਲੱਗ ਿਰਹਾ ਸੀ।
1. ਪਾਲੇ ਨ ਲੇ ਖਕ ਨੂੰ ਕੀ ਦੱ ਿਸਆ?
ੳ. ਗੱ ਗੂ ਦੇ ਵੇਚਣ ਬਾਰੇ ਅ. ਜਮਾਤੀ ਦੋਸਤ ਬਾਰੇ
ੲ. ਨੰਗੇ ਪੈਰ ਬਾਰੇ ਸ. ਪਸੂਆਂ ਬਾਰੇ।
2. ਗੱ ਗੂ ਨੂੰ ਿਕੱ ਕਰ ਨਾਲ਼ ਨੂੜ ਕੇ ਨੱਥ ਿਕਸ ਨ ਪਾਈ?
ੳ. ਜਮਾਤੀ ਦੋਸਤ ਨ ਅ ਲੇ ਖਕ ਨ
ੲ. ਦਲੀਪੇ ਨ ਸ. ਉਪਰੋਕਤ ਿਵੱ ਚ ਕੋਈ ਨਹ ।
3. ਨੱਥ ਨਾਲ਼ ਗੱ ਗੂ ਦਾ ਕੀ ਹਾਲ ਹੋਇਆ?
ੳ. ਬਹੁਤ ਤੜਿਫਆ ਅ. ਬਹੁਤ ਅਿੜੰ ਿਗਆ
ਏ. ਬਹੁਤ ਪੀੜ ਹੋਈ ਸ. ਉਪਰੋਕਤ ਸਾਰੇ।
4. ਪਾਲੇ ਦੀ ਗੱ ਲ ਸੁਣਿਦਆਂ ਸਾਰ ਲੇ ਖਕ ਨ ਕੀ ਕੀਤਾ?
ੳ, 'ਵਾਜ ਮਾਰੀਆਂ ਅ. ਨੱਕ ਿਵੱ ਚ ਮੋਰੀ ਕੀਤੀ
ੲ. ਦਲੀਪੇ ਦੇ ਘਰ ਵੱ ਲ ਦੌਿੜਆ ਸ. ਉਦਾਸ ਖੜਾ ਹੋ ਿਗਆ।
5. ਹੁਣ ਗੱ ਗੂ ਦੇਖਣ ਨੂੰ ਿਕਸ ਤਰ ਲੱਗ ਿਰਹਾ ਸੀ?
ੳ. ਮੁਰਦਾ ਿਜਹਾ ਅ. ਮਾੜਚੂ ਿਜਹਾ
ੲ. ਦੋਸਤ ਿਜਹਾ ਸ. ਉਪਰੋਕਤ ਿਵੱ ਚ ਕੋਈ ਨਹ ।
6. ਲੇ ਖਕ ਨੂੰ ਦੇਖ ਕੇ ਗੱ ਗੂ ਨ ਕੀ ਕਰਨ ਦੀ ਕੋ ਕੀਤੀ?
ੳ. ਭੱ ਜਣ ਦੀ ਅ. ਰੋਣ ਦੀ
ੲ, ਅਿੜੰ ਗਣ ਦੀ ਸ. ਉਪਰੋਕਤ ਿਵੱ ਚ ਕੋਈ ਨਹ । 05
ਪ ਨ 3. ਹੇਠ ਿਲਖੇ ਬਹੁਿਵਕਲਪੀ ਪ ਨ ਦੇ ਸਹੀ ਤਰ ਿਲਖੋ:
1. ਹੇਠ ਿਲਿਖਆਂ ਿਵੱ ਚ ਨ ਵ ਬਦ ਿਕਹੜਾ ਹੈ ?
ੳ. ਸਾਡੀਆਂ ੲ. ਆ ਸਕਦੇ
Page 4
ੲ. ਿਕੰ ਨਾ ਸ. ਸੁਖਮਨੀ ਸਾਿਹਬ।
2. ਜੋੜਨੀ ਿਵਸਰਾਮ-ਿਚੰ ਨ ਿਕਹੜਾ ਹੈ?
ੳ. (-) ਅ. (,)
ੲ. (!) ਸ. (?)
3. ਿਕਸੇ ਬਦ ਦੇ ਿਵਰੋਧੀ ਅਰਥ ਨੂੰ ਪਗਟ ਕਰਨ ਵਾਲ਼ੇ ਬਦ ਹੁੰ ਦੇ ਹਨ :
ੳ. ਿਵਰੋਧਾਰਥਕ ਬਦ ਅ. ਸਮਾਨਾਰਥਕ ਬਦ
ੲ. ਬਹੁਅਰਥਕ ਬਦ ਸ. ਉਪਰੋਕਤ ਿਵੱ ਚ ਕੋਈ ਨਹ ।
4. ‘ਨੱਕ ਰਗੜਨਾ’ ਮੁਹਾਵਰੇ ਦਾ ਸਹੀ ਅਰਥ ਚੁਣੋ :
ੳ. ਤਰਲੇ ਮਾਰਨ ਅ. ਨੱਕ ਸਾਫ਼ ਕਰਨਾ
ੲ ੳ ਅਤੇ ਅ ਦੋਵ ਸਹੀ ਸ. ਉਪਰੋਕਤ ਿਵੱ ਚ ਕੋਈ ਨਹ ।
5. ‘ਅਸ ਕੱ ਲ ਮੇਲੇ ਗਏ।’ ਵਾਕ ਿਵੱ ਚ ਿਕਿਰਆ ਬਦ ਚੁਣੋ :
ੳ. ਕੱ ਲ ਅ. ਅਸ
ੲ. ਗਏ ਸ. ਮੇਲੇ। 05
ਪ ਨ 4. ਹੇਠ ਿਲਖੇ ਵਸਤੂਿਨ ਠ ਪ ਨ ਦੇ ਸਹੀ ਤਰ ਿਲਖੋ :
1. ਨ ਵ ਿਕੰ ਨ ਪਕਾਰ ਦੇ ਹੁੰ ਦੇ ਹਨ?
2. ਿਕਿਰਆ ਦੀਆਂ ਿਕੰ ਨੀਆਂ ਿਕਸਮ ਹੁੰ ਦੀਆਂ ਹਨ?
3. ਿਵ ੇ ਣ ਿਕੰ ਨ ਪਕਾਰ ਦੇ ਹੁੰ ਦੇ ਹਨ?
4. ਸੰ ਬੰ ਧਕ ਿਕੰ ਨ ਪਕਾਰ ਦੇ ਹੁੰ ਦੇ ਹਨ?
5. ਪੰ ਜਾਬੀ ਿਲਪੀ ਿਵੱ ਚ ਿਵਅੰ ਜਨ ਿਕੰ ਨ ਹਨ? 05
ਪ ਨ 5. ਹੇਠ ਿਲਖੇ ਵਾਕ ਪੜ ਕੇ ਖ਼ਾਲੀ ਥ ਵ ਭਰੋ :
1. ਿਜਸ ਬਦ ਦਾ ਅਰਥ ਇੱ ਕ ਤ ਵਧੇਰੇ ਬਦ ਿਵੱ ਚ ਸਪ ਟ ਹੋਵ,ੇ ਉਸ ਨੂੰ ……………………ਕਿਹੰ ਦੇ ਹਨ।
ਓ, ਸਮਾਨਾਰਥਕ ਬਦ ਅ. ਬਹੁਅਰਥਕ ਬਦ
ੲ. ਬਹੁਤੇ ਬਦ ਦੀ ਥ ਇੱ ਕ ਬਦ ਸ. ਿਵਰੋਧਾਰਥਕ ਬਦ
2. ਸਵੇਰੇ' ਦਾ ਿਵਰੋਧੀ ਬਦ………………..ਹੈ।
ੳ. ਾਮ ਅ, ਰੋਜ਼
ੲ. ਤੜਕੇ ਸ. ਉਪਰੋਕਤ ਿਵੱ ਚ ਕੋਈ ਨਹ ।
3. ‘ਲੜਾਈ’ ਦਾ ਸਮਾਨਾਰਥਕ ਬਦ………………….ਹੈ?
ੳ. ਚ ਦਮਾਰੀ ਅ. ਗੋਲ਼ਾਬਾਰੀ
ੲ. ਜੰ ਗ ਸ. ਅਿਭਆਸ
1. ‘ਉਹ ਥ ਜੋ ਸਭ ਦੀ ਸ ਝੀ ਹੋਵ'ੇ ਦੀ ਥ ਸਹੀ ਇੱ ਕ ਬਦ ਹੋਵਗ
ੇ ਾ:
ੳ. ਅਖਾੜਾ ਅ. ਾਮਲਾਟ
ੲ. ਤਬੇਲਾ ਸ. ਟਕਸਾਲ।
Page 5
2. ਪੈਰ ਹੇਠ ਜ਼ਮੀਨ ਿਖਸਕਣਾ' ਮੁਹਾਵਰੇ ਦਾ ਸਹੀ ਅਰਥ ਚੁਣੋ :
ੳ. ਭੂਚਾਲ ਆਉਣਾ ਅ. ਬੜਾ ਘਬਰਾ ਜਾਣਾ
ੲ. ਿਡੱ ਗ ਜਾਣਾ ਸ. ਉਪਰੋਕਤ ਿਵੱ ਚ ਕੋਈ ਨਹ । 05
ਪ ਨ 6 ਸਹੀ ਿਮਲਾਣ ਕਰੋ :
1. ਸਦੀ ਚੀਜ਼ ਆਪਣੇ ਕੋਲ ਹੋਣੀ ਤੇ ਲੱਭਣੀ ਿਕਤ ਹੋਰ
2. ਲੋ ਹੜਾ ਯਾਦ
3. ਕੁਛੜ ਕੁੜੀ ਿਹਰ ਢੰ ਡੋਰਾ ਸੌ ਸਾਲ
4. ਖੇੜਾ ਕਿਹਰ
5. ਿਸਮਰਤੀ ਖੁਸ਼ੀ
ਭਾਗ- ਅ
ਪ ਨ 7. ਹੇਠ ਿਲਖੀਆਂ ਸਤਰ ਿਵੱ ਚ ਿਕਸੇ ਇੱ ਕ ਦੇ ਭਾਵ-ਅਰਥ ਿਲਖੋ : 04
ਲਾਟੂ ਵ ਗੂੰ ਧੁਰੀ ਦੁਆਲੇ , ਰਹ ਘੁੰ ਮਦੀ ਆਪਣੀ ਚਾਲੇ ।
ਘੁੰ ਮਣ ਕਾਰਨ ਿਦਨ ਤੇ ਰਾਤ, ਵਾਰੋ-ਵਾਰੀ ਮਾਰਨ ਝਾਤ।
ਜ
ਜੇ ਿਕਧਰੇ ਹਾਰ ਲੋ ਕ ਤੋੜਨ, ਮਨ ਹੋ ਜਾਏ ਿਨਰਾਸ।
ਿਜ਼ੰ ਦਗੀ ਜਾਣ ਘੋਲ਼ ਲੰਮੇਰਾ, ਿਜੱ ਤ ਿਵੱ ਚ ਰੱ ਖ ਿਵ ਵਾਸ।
ਪ ਨ 8. ਹੇਠ ਿਲਖੇ ਪ ਨ ਿਵੱ ਚ ਿਕਸੇ ਪੰ ਜ ਦੇ ਤਰ ਿਲਖੋ : 2x5=10
1. ਬਾਬਾ ਫ਼ਰੀਦ ਜੀ ਦਾ ਜਨਮ ਕਦ ਅਤੇ ਿਕੱ ਥੇ ਹੋਇਆ? ਉਹਨ ਦੇ ਮਾਤਾ-ਿਪਤਾ ਦਾ ਨ ਕੀ ਸੀ।
2. ਲਤਾ ਿਕੱ ਥੇ ਗਈ ਸੀ ਅਤੇ ਿਕ ?
3. ਲੇ ਖਕ ਨ 'ਰੱ ਬ ਦੀ ਪੌੜੀ' ਿਕਸ ਨੂੰ ਿਕਹਾ ਹੈ ਅਤੇ ਇਹ ਿਕੱ ਥੇ ਸਿਥਤ ਹੈ?
4. ਸਾਇੰ ਸ-ਿਸਟੀ ਿਕੱ ਥੇ ਸਿਥਤ ਹੈ। ਇਸ ਦਾ ਕੁੱ ਲ ਖੇਤਰਫਲ ਿਕੰ ਨਾ ਹੈ?
5. ਮਣਾ ਿਕਸ ਨੂੰ ਕਿਹੰ ਦੇ ਹਨ?
6, ਬੱ ਿਚਆਂ ਨੂੰ ਿਕਹੜੀ ਗੱ ਲ ਭੈ-ਸਾਗਰ ਲੱਗਦੀ ਸੀ ਅਤੇ ਿਕ ?
7. ਸੀ ਹਿਰਮੰ ਦਰ ਸਾਿਹਬ ਦੀ ਨ ਹ ਿਕਸ ਤ ਅਤੇ ਕਦ ਰਖਵਾਈ ਗਈ?
ਪ ਨ 9. ਹੇਠ ਿਲਖੇ ਮੁਹਾਵਿਰਆਂ/ ਬਦ ਿਵੱ ਚ ਿਕਸੇ ਪੰ ਜ ਨੂੰ ਵਾਕ ਿਵੱ ਚ ਵਰਤੋ: 2x5=10
ਿਦਨ ਿਫਰਨ, ਯੱ ਕੜ ਮਾਹਨ, ਵੇਲ਼ੇ ਨੂੰ ਰੋਣਾ, ਧੱ ਕਾ ਕਰਨਾ, ਰਹੱ ਸਮਈ, ਅਦਬ, ਅਣਮੁੱ ਲੀ, ਅਗ ਹਵਧੂ।
ਪ ਨ 10. ਹਰ ਚਮਕਣ ਵਾਲੀ ਚੀਜ਼ ਸੋਨਾ ਨਹ ਹੁੰ ਦੀ। ਇਸ ਵਾਕ ਿਵੱ ਚ ਨ ਵ ਬਦ ਚੁਣੋ। 02
ਪ ਨ 11. ਹੇਠ ਿਲਿਖਆਂ ਿਵੱ ਚ ਿਕਸੇ ਇੱ ਕ ਿਵ ੇ ਤੇ ਲੇ ਖ ਿਲਖੋ : 10
ਸੀ ਗੁਰੂ ਨਾਨਕ ਦੇਵ ਜੀ, ਦਾਜ ਦੀ ਸਮੱ ਿਸਆ, ਲੋ ਹੜੀ, ਅੱ ਖ ਿਡੱ ਠਾ ਮੇਲਾ, ਅਖ਼ਬਾਰ ਦੇ ਲਾਭ-ਹਾਨੀਆਂ
ਪ ਨ 12. ਿਵੱ ਿਦਅਕ ਟੂਰ/ਮੈਰ-ਸਪਾਟੋ 'ਤੇ ਜਾਣ ਦੀ ਆਿਗਆ ਲੈ ਣ ਲਈ ਸਕੂਲ ਮੁਖੀ ਨੂੰ ਿਬਨ-ਪੱ ਤਰ ਿਲਖੋ। 07
Page 6
ਜ
ਆਪਣੇ ਿਪੰ ਡ ਦੇ ਸਰਪੰ ਚ ਨੂੰ ਮੁਹੱਲੇ ਦੇ ਪਬੰ ਧ ਨੂੰ ਸੁਧਾਰਨ ਲਈ ਿਬਨ-ਪੱ ਤਰ ਿਲਖੋ।
ਪ ਨ 13. ਹੇਠ ਿਦੱ ਤੇ ਡੱ ਿਬਆਂ ਿਵੱ ਚ ਕੋਈ 8 ਸਾਰਥਕ ਬਦ ਚੁਣ ਕੇ ਿਲਖੋ : 04
ਅ ਕ ਜ ਹਾ ਨ ਰ ਦ ਬ ਹਾ
ਕੇ ਸ ਰੀ ਜ ਝ ਬ ਰ ੳ ਬੀ
ਲਾ ਰ ਧ ਵਾ ਧ ਸੰ ਜ਼ੀ ਪੰ ਛੀ
ਭੌ ਤ ਅ ਵ ਰਾ ਤ ਚ ਨ ਛ
ਰੇ ਕਾ ਕ ਗ ਮ ਲਾ ਬਾ ਗ਼ ਮ
ਪੀ ਲ਼ਾ ਹ ਲ਼ ਕੱ ਜ ਲ ਢ ਣ
ਨ ਿਤ ਕ ਿਤ ਕ ਤਾ ਰ ਮਾ ਖੰ
ਪ ਨ 14. ਪੜਨ ਵ ਜ ਿਵ ੇ ਣ ਿਵੱ ਚ ਿਕਸੇ ਇੱ ਕ ਦੀ ਪਿਰਭਾ ਾ ਿਲਖੇ। 03
Page 7
Sample Papers
CBSE Sample Papers
ICSE / ISC Board Sample Papers
AP Board Sample Papers
Assam Board Sample Papers
Bihar Board Sample Papers
Chhattisgarh Board Sample Papers
Goa Board Sample Papers
Gujarat Board Sample Papers
Haryana Board Sample Papers
HP Board Sample Papers
J&K State Board Sample Papers
Jharkhand Board Sample Papers
Karnataka Board Sample Papers
Kerala Board Sample Papers
Page 8
Sample Papers
MP Board Sample Papers
Maharashtra Board Sample Papers
Manipur Board Sample Papers
Mizoram Board Sample Papers
Orissa Board Sample Papers
Punjab Board Sample Papers
Rajasthan Board Sample Papers
Tamil Nadu Board Sample Papers
Telangana State Board Sample Papers
Tripura Board Sample Papers
UP Board Sample Papers
Uttarakhand Board Sample Papers
West Bengal Board Sample Papers