Page 1
Punjab Board
SYLLABUS
2023-2024
Page 2
ਸ਼੍ਰੇਣੀ ਨੌ ਵੀਂ
ਸਾਲ-2023-24
ਸੰਗੀਤ (ਗਾਇਨ)
ਪਾਠਕ੍ਰਮ ਲਲਖਤੀ
ਭਾਗ-ਓ
ਹੇਠ ਲਲਖੀਆਂ ਦੀਆਂ ਪਲਿਭਾਸ਼੍ਾਵਾਂ
1. ਸੰਗੀਤ, ਆਿੋਹ, ਅਵਿੋਹ, ਪਕੜ, ਜਾਤੀ, ਵਾਦੀ, ਸਮਵਾਦੀ, ਅਨੁ ਵਾਦੀ, ਵਿਲਜਤ, ਲਵਵਾਦੀ,
ਸਵਿ, ਜਨਯਿਾਗ, ਆਸ਼੍ਿਯ ਿਾਗ ਲੈ ਅ;
2. ਸਵਿ, ਸ਼੍ੁਧ ਸਵਿ, ਕੋਮਲ ਸਵਿ, ਤੀਵਿ ਸਵਿ;
3. ਤਾਲ, ਮਾਤਿਾ ਲਵਭਾਗ, ਸਮ, ਤਾਲੀ, ਖਾਲੀ, ਆਵਿਤਨ;
4. ਅਲਾਪ-ਆਧੁਲਨਕ ਅਲਾਪ ਗਾਇਨ ਦੀ ਲਵਧੀ;
5. ਤਾਨ-ਤਾਨ ਦੀਆਂ ਲਕਸਮਾਂ
6. ਸੰਗੀਤ ਦਾ ਸਾਜ਼-ਹਿਮੋਲਨਯਮ, ਇਲਤਹਾਸ ਅਤੇ ਅੰਗ ਵਿਣਨ;
7. ਭਾਿਤੀ ਸੰਗੀਤ ਲਵਿੱਚ ਵਾਦਾਂ ਦਾ ਮਹਿੱਤਵ;
8. ਜੀਵਨੀ ਉਸਤਾਦ ਬੜੇ ਗੁਲਾਮ ਅਲੀ ਖਾਂ;
9. ਿਾਗ, ਿਾਗ ਦੇ ਲਨਯਮ ਅਤੇ ਇਸ ਦੀਆਂ ਜਾਤੀਆਂ ਅਤੇ ਉਪਜਾਤੀਆਂ;
10.ਆਧੁਲਨਕ ਭਾਿਤੀ ਸੰਗੀਤ (ਲਹੰਦੁਸਤਾਨੀ ਸੰਗੀਤ) ਕਾਲ ਲਵਿੱਚ ਪੰਲਿਤ ਲਵਸਨੰ ਨਿਾਇਣ ਭਾਤਖੰਿੇ
ਜੀ ਦੀ ਸੰਗੀਤ ਪਰਤੀ ਦੇਣ;
ਭਾਗ-ਅ
1. ਪਾਠਕ੍ਰਮ ਤੇ ਿਾਗ ਭੇਿਵੀ, ਕਾਫ਼ੀ, ਲਬਲਾਵਲ ਦੀ ਜਾਣ-ਪਛਾਣ ਆਿੋਹ-ਅਵਿੋਹ ਪਕੜ ਅਤੇ
ਸਵਿ ਲਲਪੀ ਸਲਹਤ;
2. ਪਾਠਕ੍ਰਮ ਦੀਆਂ ਤਾਲਾਂ-ਲਤੰਨ ਤਾਲ, ਝਪਤਾਲ, ਕਲਹਿਵਾ ਅਤੇ ਦਾਦਿਾ ਤਾਲ ਦੀ ਜਾਣ-ਪਛਾਣ
ਤੇ ਤਾਲ ਲਲਪੀ;
ਪਰਸ਼੍ਨ ਪਿੱਤਿ ਦੀ ਿਪਿੇਖਾ (ਪਰਯਗ
ੋ ੀ)
Page 3
ੋ ੀ ਪਰੀਲਖਆ ਦੀ ਇਿੱਕ ਟੋਲੀ ਲਵਿੱਚ 9 ਤੋਂ ਵਿੱਧ ਲਵਲਦਆਿਥੀ ਨਹੀਂ ਹੋਣੇ ਚਾਹੀਦੇ। ਪਰਸ਼੍ਨ-
ਨੋ ਟ ;ਪਰਯਗ
ਪਿੱਤਿ ਮੌਕੇ ਤੇ ਲਤਆਿ ਕੀਤਾ ਜਾਵੇਗਾ। ਪਰਯਗ
ੋ ੀ ਪਰੀਲਖਆ ਦਾ ਪਰਸ਼੍ਨ ਪਿੱਤਿ ਲਤਆਿ ਕਿਨ ਸਮੇਂ
ਲਲਖਤੀ ਪੇਪਿ ਦੇ ਪਾਠਕ੍ਰਮ ਦਾ ਲਧਆਨ ਿਿੱਖਣ ਦੇ ਨਾਲ ਨਾਲ ਹੇਠ ਲਲਖੀਆਂ ਲਹਦਾਇਤਾਂ ਦੀ
ਪਾਲਣਾ ਕੀਤੀ ਜਾਵੇਗੀ।
1. ਪਾਠਕ੍ਰਮ ਦੇ ਿਾਗਾਂ ਲਵਿੱਚੋਂ ਲਵਲਦਆਿਥੀ ਦੀ ਚੋਣ ਵਾਲੇ ਲਕਸੇ ਇਿੱਕ ਿਾਗ ਲਵਿੱਚ ਵਿੱਿਾ ਲਖਆਲ
ਜਾਂ ਛੋਟੇ ਲਖਆਲ ਨੰ ਅਲਾਪ, ਤਾਨਾ ਸਮੇਤ ਗਾਇਨ ਕਿਨਾ। ਇਸ ਲਈ ਸਮਾਂ 4 ਲਮੰਟ ਹੋਣਗੇ।
2. ਪਾਠ-ਕ੍ਰਮ ਦੇ ਿਾਗਾਂ ਲਵਿੱਚੋਂ ਪਰੀਲਖਅਕਾਂ ਦੀ ਚੋਣ ਵਾਲੇ ਲਕਸੇ ਇਿੱਕ ਲਵਿੱਚ ਵਿੱਿਾ ਲਖਆਲ ਜਾਂ ਛੋਟੇ
ਲਖਆਲ ਨੰ ਅਲਾਪ, ਤਾਨਾ ਸਮੇਤ ਗਾਇਨ ਕਿਨਾ। ਇਸ ਲਈ ਸਮਾਂ 4 ਲਮੰਟ ਹੋਣਗੇ।
3. ਪਾਠਕ੍ਰਮ ਦੀਆਂ ਤਾਲਾਂ ਲਵਿੱਚੋਂ ਲਕਸੇ ਇਿੱਕ ਤਾਲ ਦੇ ਬੋਲਾਂ ਨੰ ਹਿੱਥ ਨਾਲ ਤਾਲੀ ਦੇ ਕੇ ਉਚਾਿਨ
ਕਿਨਾ। ਇਸ ਲਈ ਸਮਾਂ 4 ਲਮੰਟ ਹੋਣਗੇ।
4. ਲਦਿੱਤੀਆਂ ਸੁਿਸੰਗਤੀਆਂ ਤੋਂ ਪਾਠ-ਕ੍ਰਮ ਦੇ ਿਾਗਾਂ ਦੀ ਜਾਣ-ਪਛਾਣ ਕਿਨੀ। ਇਸ ਲਈ ਸਮਾਂ 4
ਲਮੰਟ ਹੋਣਗੇ।
5. ਉਪਿੋਕਤ ਿਾਗਾਂ ਲਵਿੱਚੋਂ ਲਕਸੇ ਇਿੱਕ ਿਾਗ ਲਵਿੱਚ ਭਜਨ, ਸ਼੍ਬਦ, ਲੋ ਕ ਗੀਤ ਦਾ ਗਾਇਨ ਕਿਨਾ।
ਇਸ ਲਈ ਸਮਾਂ 4 ਲਮੰਟ ਹੋਣਗੇ।
ਲਕਲਿਆਤਮਕ (ਪਾਠ-ਕ੍ਰਮ)
1. ਪਾਠਕ੍ਰਮ ਦੇ ਿਾਗ ਭੈਿਵੀ, ਕਾਫੀ, ਲਬਲਾਵਲ ਥਾਟਾਂ ਦੇ ਪੰਜ-ਪੰਜ ਅੰਲਕਾਿ;
2. ਿਾਗ ਭੈਿਵੀ, ਕਾਫੀ ਅਤੇ ਲਬਲਾਵਲ ਲਵਿੱਚ ਛੋਟਾ ਲਖਆਲ, ਆਲਾਪ ਆਿੋਹ ਅਵਿੋਹ ਪਕੜ
ਅਤੇ ਦੋ ਤਾਨਾਂ ਸਲਹਤ;
3. ਪਾਠਕ੍ਰਮ ਦੇ ਿਾਗਾਂ ਦੀ ਜਾਣ-ਪਛਾਣ;
4. ਲਤੰਨ ਤਾਲ, ਝਪਤਾਲ, ਕਲਹਿਵਾ ਅਤੇ ਦਾਦਿਾ ਤਾਲਾਂ ਨੰ ਠਾਹ ਦੁ ਗਣ
ੁ ਲੈ ਅ ਲਵਿੱਚ ਹਿੱਥ
ਨਾਲ ਤਾਲੀ ਦੇ ਕੇ ਉਚਾਿਣ ਕਿਨਾ;
5. ਲਕਸੀ ਵੀ ਿਾਗ ਲਵਿੱਚ ਸ਼੍ਬਦ/ਭਜਨ/ਲੋ ਕ ਗੀਤ/ਦੇਸ਼੍ ਭਗਤੀ ਦੇ ਗੀਤ ਦਾ ਗਾਇਨ ਕਿਨਾ;
ਪਾਠ-ਪੁਸਤਕਾਂ
1. ਗਾਇਨ (ਪੰਜਾਬੀ) ਮਰਲੈ ਟਕ ਸ਼੍ਰੇਣੀ ਲਈ, ਪੰਜਾਬ ਸਕਲ ਲਸਲਖਆ ਬੋਿਿ ਵਿੱਲੋਂ ਪਰਕਾਲਸ਼੍ਤ।
Page 4
2. ਗਾਇਨ (ਲਹੰਦੀ) ਮਰੈਲਟਕ ਸ਼੍ਰਣ
ੇ ੀ ਲਈ, ਪੰਜਾਬ ਸਕਲ ਲਸਲਖਆ ਬੋਿਿ ਵਿੱਲੋਂ ਪਰਕਾਲਸ਼੍ਤ।