Page 1
Punjab Board
SYLLABUS
2023-2024
Page 2
ਸ਼੍ਰਣ
ੇ ੀ ਨੌ ਵੀਂ
ਸਾਲ-2023-24
ਸੰਗੀਤ (ਵਾਦਨ)
ਪਾਠਕ੍ਰਮ ਲਲਖਤੀ
ਭਾਗ-ਓ
ਹੇਠ ਲਲਖੀਆਂ ਦੀਆਂ ਪਲਿਭਾਸ਼੍ਾਵਾਂ
1. ਸੰਗੀਤ, ਆਿੋਹ, ਅਵਿੋਹ, ਪਕੜ, ਜਾਤੀ, ਵਾਦੀ, ਸਮਵਾਦੀ, ਅਨੁ ਵਾਦੀ, ਵਿਲਜਤ, ਲਵਵਾਦੀ,
ਸਵਿ, ਜਨਯਿਾਗ, ਆਸ਼੍ਿਯ ਿਾਗ, ਲੈ ਅ;
2. ਸਵਿ:- ਸ਼੍ੁਧ ਸਵਿ, ਕੋਮਲ ਸਵਿ, ਤੀਵਿ ਸਵਿ;
3. ਤਾਲ, ਮਾਤਿਾ ਲਵਭਾਗ, ਸਮ, ਤਾਲੀ, ਖਾਲੀ, ਆਵਿਤਨ;
4. ਵਿਣ ਸਥਾਈ, ਆਿੋਹੀ, ਅਵਿੋਹੀ, ਸੰਚਾਿੀ
5. ਅਲਾਪ-ਆਧੁਲਨਕ ਅਲਾਪ ਗਾਇਨ ਦੀ ਲਵਧੀ;
6. ਨਾਦ:- ਆਹਤ ਨਾਦ ਅਤੇ ਅਨਾਹਤ ਨਾਦ;
7. ਭਾਿਤੀ ਸੰਗੀਤ ਲਵਿੱਚ ਵਾਦਾਂ ਦਾ ਮਹਿੱਤਵ;
8. ਜੀਵਨੀ ਅਨਪੂਿਨਾ ਦੇਵੀ;
9. ਿਾਗ, ਿਾਗ ਦੇ ਲਨਯਮ ਅਤੇ ਇਸ ਦੀਆਂ ਜਾਤੀਆਂ ਅਤੇ ਉਪਜਾਤੀਆਂ;
10.ਆਧੁਲਨਕ ਭਾਿਤੀ ਸੰਗੀਤ (ਲਹੰਦੁਸਤਾਨੀ ਸੰਗੀਤ) ਕਾਲ ਲਵਿੱਚ ਪੰਲਿਤ ਲਵਸਨੂ ੰ ਨਿਾਇਣ ਭਾਤਖੰਿੇ
ਜੀ ਦੀ ਸੰਗੀਤ ਪਰਤੀ ਦੇਣ;
ਭਾਗ-ਅ
1. ਪਾਠਕ੍ਰਮ ਤੇ ਿਾਗ ਭੇਿਵੀ, ਕਾਫੀ, ਲਿਲਾਵਲ ਦੀ ਜਾਣ-ਪਛਾਣ ਆਿੋਹ-ਅਵਿੋਹ ਪਕੜ ਅਤੇ
ਿਜਾਖਾਨੀ ਗਤ ਦੀ ਸਵਿ ਲਲਪੀ;
2. ਪਾਠਕ੍ਰਮ ਦੀਆਂ ਤਾਲਾਂ-ਲਤੰਨ ਤਾਲ, ਝਿੱਪਤਾਲ, ਕਲਹਿਵਾ ਅਤੇ ਦਾਦਿਾ ਤਾਲ ਦੀ ਜਾਣ-
ਪਛਾਣ ਤੇ ਤਾਲ ਲਲਪੀ;
Page 3
ਪਰਸ਼੍ਨ ਪਿੱਤਿ ਦੀ ਿੂਪਿੇਖਾ (ਪਰਯਗ
ੋ ੀ)
ਨੋ ਟ :- ਪਰਯਗ
ੋ ੀ ਪਰੀਲਖਆ ਦੀ ਇਿੱਕ ਟੋਲੀ ਲਵਿੱਚ 9 ਤੋਂ ਵਿੱਧ ਲਵਲਦਆਿਥੀ ਨਹੀਂ ਹੋਣੇ ਚਾਹੀਦੇ। ਪਰਸ਼੍ਨ-
ਪਿੱਤਿ ਮੌਕੇ ਤੇ ਲਤਆਿ ਕੀਤਾ ਜਾਵੇਗਾ। ਪਰਯਗ
ੋ ੀ ਪਰੀਲਖਆ ਦਾ ਪਰਸ਼੍ਨ ਪਿੱਤਿ ਲਤਆਿ ਕਿਨ ਸਮੇਂ
ਲਲਖਤੀ ਪੇਪਿ ਦੇ ਪਾਠਕ੍ਰਮ ਦਾ ਲਧਆਨ ਿਿੱਖਣ ਦੇ ਨਾਲ ਨਾਲ ਹੇਠ ਲਲਖੀਆਂ ਲਹਦਾਇਤਾਂ ਦੀ ਪਾਲਣਾ
ਕੀਤੀ ਜਾਵੇਗੀ।
1. ਪਾਠਕ੍ਰਮ ਦੇ ਿਾਗਾਂ ਲਵਿੱਚੋਂ ਲਵਲਦਆਿਥੀ ਦੀ ਚੋਣ ਵਾਲੇ ਲਕਸੇ ਇਿੱਕ ਿਾਗ ਲਵਿੱਚ ਵਿੱਿਾ ਲਖਆਲ
ਜਾਂ ਛੋਟੇ ਲਖਆਲ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ। ਇਸ ਲਈ ਸਮਾਂ 4 ਲਮੰਟ ਹੋਣਗੇ।
2. ਪਾਠ-ਕ੍ਰਮ ਦੇ ਿਾਗਾਂ ਲਵਿੱਚੋਂ ਪਰੀਲਖਅਕਾਂ ਦੀ ਚੋਣ ਵਾਲੇ ਲਕਸੇ ਇਿੱਕ ਲਵਿੱਚ ਵਿੱਿਾ ਲਖਆਲ ਜਾਂ ਛੋਟੇ
ਲਖਆਲ ਨੂ ੰ ਅਲਾਪ, ਤਾਨਾ ਸਮੇਤ ਗਾਇਨ ਕਿਨਾ। ਇਸ ਲਈ ਸਮਾਂ 4 ਲਮੰਟ ਹੋਣਗੇ।
3. ਪਾਠਕ੍ਰਮ ਦੀਆਂ ਤਾਲਾਂ ਲਵਿੱਚੋਂ ਲਕਸੇ ਇਿੱਕ ਤਾਲ ਦੇ ਿੋਲਾਂ ਨੂ ੰ ਹਿੱਥ ਨਾਲ ਤਾਲੀ ਦੇ ਕੇ ਉਚਾਿਨ
ਕਿਨਾ। ਇਸ ਲਈ ਸਮਾਂ 4 ਲਮੰਟ ਹੋਣਗੇ।
4. ਲਦਿੱਤੀਆਂ ਸੁਿਸੰਗਤੀਆਂ ਤੋਂ ਪਾਠ-ਕ੍ਰਮ ਦੇ ਿਾਗਾਂ ਦੀ ਜਾਣ-ਪਛਾਣ ਕਿਨੀ। ਇਸ ਲਈ ਸਮਾਂ 4
ਲਮੰਟ ਹੋਣਗੇ।
5. ਉਪਿੋਕਤ ਿਾਗਾਂ ਲਵਿੱਚੋਂ ਲਕਸੇ ਇਿੱਕ ਿਾਗ ਲਵਿੱਚ ਭਜਨ, ਸ਼੍ਿਦ, ਲੋ ਕ ਗੀਤ ਦਾ ਗਾਇਨ ਕਿਨਾ।
ਇਸ ਲਈ ਸਮਾਂ 4 ਲਮੰਟ ਹੋਣਗੇ।
ਲਕਲਿਆਤਮਕ (ਪਾਠ-ਕ੍ਰਮ)
1. ਪਾਠਕ੍ਰਮ ਦੇ ਿਾਗ ਭੈਿਵੀ, ਕਾਫੀ, ਲਿਲਾਵਲ ਥਾਟਾਂ ਦੇ ਪੰਜ-ਪੰਜ ਅੰਲਕਾਿ;
2. ਿਾਗ ਭੈਿਵੀ, ਕਾਫੀ ਅਤੇ ਲਿਲਾਵਲ ਲਵਿੱਚ ਿਜਾਖਾਨੀ ਗਤ , ਆਲਾਪ ਅਤੇ ਦੋ ਤੋਲੜਆਂ
ਸਲਹਤ ;
3. ਲਤੰਨ ਤਾਲ, ਝਪਤਾਲ, ਕਲਹਿਵਾ ਅਤੇ ਦਾਦਿਾ ਤਾਲਾਂ ਨੂ ੰ ਠਾਹ ਦੁ ਗਣ
ੁ ਲੈ ਅ ਲਵਿੱਚ ਹਿੱਥ
ਨਾਲ ਤਾਲੀ ਦੇ ਕੇ ਉਚਾਿਣ ਕਿਨਾ;
4. ਪਾਠਕ੍ਰਮ ਦੇ ਿਾਗਾਂ ਦੀ ਜਾਣ-ਪਛਾਣ;
5. ਲਕਸੀ ਵੀ ਿਾਗ ਲਵਿੱਚ ਧੁਨ ਦਾ ਵਾਦਨ ਕਿਨਾ।
ਪਾਠ-ਪੁਸਤਕਾਂ
Page 4
1. ਵਾਦਨ (ਪੰਜਾਿੀ) ਮਰੈਲਟਕ ਸ਼੍ਰੇਣੀ ਲਈ, ਪੰਜਾਿ ਸਕੂ ਲ ਲਸਲਖਆ ਿੋਿਿ ਵਿੱਲੋਂ ਪਰਕਾਲਸ਼੍ਤ।
2. ਵਾਦਨ (ਲਹੰਦੀ) ਮਰਲੈ ਟਕ ਸ਼੍ਰੇਣੀ ਲਈ, ਪੰਜਾਿ ਸਕੂ ਲ ਲਸਲਖਆ ਿੋਿਿ ਵਿੱਲੋਂ ਪਰਕਾਲਸ਼੍ਤ।