JKBOSE 8th Class Model Paper Punjabi – Text
Read the full text of this sample paper below — useful to quickly search, copy and reference the content online without downloading the PDF.
📄 View text version (4 pages)
Page 1
47
ਨਮੂਨਾ ਪੱ ਤ੍ਰ (Punjabi Model Paper Class 8th)
ਵਿਸਾ: ਪੰ ਜਾਬੀ ਅਵਿਕਤ੍ਮ ਅੰ ਕ:੫੦
ਸਰੇਣੀ : ਅਠਿੀਂ ਸਮਾਂ: ੨:੩੦ ਘੰ ਟੇ
ਪਰਸਨ ੧: ਹੇਠਾਂ ਵ ੱ ਤ੍ੇ ਵਨਬੰ ਿ ਨੂੰ ਪੜ੍ਹ ਕੇ ਅੰ ਤ੍ ਵਿੱ ਚ ਪਰਸਨਾਂ ੇ ਸਹੀ ਉੱਤ੍ਰ ਵ ਉ ਜੀ :
(੧×੫=੫)
ਰੇਡੀਓ, ਟੈਲੀਵਿਜ਼ਨ ਅਤੇ ਵਿਨੇਮਾ ਮਨੋਰੰ ਜਨ ਦੇ ਿਿਤੇ ਿਾਧਨ ਹਨ। ਇਹ
ਵਿਵਿਆਨ ਦੀ ਦੇਣ ਹਨ। ਟੈਲੀਵਿਜ਼ਨ ਰਾਹੀਂ ਘਰ ਬੈਠੇ ਹੀ ਬਹੁਤ ਿਾਰੇ ਪ੍ਰੋਿਰਾਮ ਿੇਖੇ ਜਾ ਿਕਦੇ ਹਨ।
ਇਹ ਿਾਨੰ ਦੁਨੀਆਂ ਨਾਲ ਜੋੜਨ ਦਾ ਿਾਧਨ ਹੈ। ਵਿਲਮਾਂ, ਨਾਟਕ, ਨਾਚ-ਿਾਣੇ ਅਤੇ ਹਾਿਮਈ; ਿਾਰੇ
ਪ੍ਰੋਿਰਾਮ ਿਾਡੇ ਅੰ ਦਰ ਨਿੀਂ ਰਹ ਿਕਦੇ ਹਨ। ਹੁਣ ਤਾਂ ਚੌਿੀ ਘੰ ਟੇ ਇਿ ਤੇ ਕੋਈ ਨਾ ਕੋਈ ਪ੍ਰੋਿਰਾਮ
ਚੱ ਲਦਾ ਹੀ ਰਵਹੰ ਦਾ ਹੈ। ਟੈਲੀਵਿਜ਼ਨ ਘਰ-ਘਰ ਦੀ ਸਾਨ ਹੈ। ਬੱ ਵਚਆਂ ਦੇ ਕਾਰਟਨ ਿਾਲੇ ਪ੍ਰੋਿਰਾਮ ਤਾਂ
ਉਨਹਾਂ ਨੰ ਇਿੇ ਨਾਲ ਹੀ ਬੰ ਨੀ ਰੱ ਖਦੇ ਹਨ। ਖ਼ਬਰਾਂ ਰਾਹੀਂ ਅਿੀਂ ਦੁਨੀਆਂ ਨਾਲ ਹੀ ਜੁੜ ਜਾਂਦੇ ਹਾਂ। ਿੱ ਚਮੁੱ ਚ
ਜੇ ਟੈਲੀਵਿਜ਼ਨ ਨਾ ਹੁੰ ਦਾ ਤਾਂ ਮਨੁੱਖ ਦਾ ਜੀਿਨ ਨੀਰਿ ਹੀ ਬਵਣਆ ਰਵਹੰ ਦਾ। ਪ੍ਰ ਇਿਦੀ ਿਰਤੋਂ ਵਹਿਾਬ
ਨਾਲ ਹੀ ਕਰਨੀ ਚਾਹੀਦੀ ਹੈ ਤੇ ਚੌਿੀ ਘੰ ਟੇ ਇਿਦੇ ਮੁਰੀਦ ਨਹੀਂ ਬਣਨਾ ਚਾਹੀਦਾ।
(ੳ) ਟੈਲੀਵਿਜ਼ਨ ਵਕਿ ਦੀ ਦੇਣ ਹੈ?
(ਅ) ਟੈਲੀਵਿਜ਼ਨ ਿਾਨੰ ਵਕਿ ਨਾਲ ਜੋੜਦਾ ਹੈ?
(ੲ) ਟੈਲੀਵਿਜ਼ਨ ਉੱਤੇ ਹੁਣ ਵਕੰ ਨੇ ਘੰ ਟੇ ਪ੍ਰੋਿਰਾਮ ਚੱ ਲਦਾ ਹੈ?
(ਿ) ਬੱ ਚੇ ਵਕਹੜਾ ਪ੍ਰੋਿਰਾਮ ਿਧੇਰੇ ਪ੍ਿੰ ਦ ਕਰਦੇ ਹਨ?
(ਹ) ਟੀ.ਿੀ. ਤੋਂ ਵਬਨਾਂ ਮਨੁੱਖ ਦਾ ਜੀਿਨ ਵਕਹੋ ਵਜਹਾ ਹੋਣਾ ਿੀ?
ਪ੍ਰਸਨ ੨: ਹੇਠਾਂ ਵਦੱ ਤੇ ਿਏ ਪ੍ਰਸਨਾਂ ਦੇ ਉੱਤਰ ਵਦਓ: (੩×੩=੯)
੧. ਜੰ ਮ ਕਸਮੀਰ ਵਿੱ ਚ ਮਨਾਏ ਜਾਣ ਿਾਲੇ ਪ੍ੰ ਜ ਵਤਉਹਾਰਾ ਦੇ ਨਾਮ ਵਲਖੋ ?
੨. ਦੁਨੀਆਂ ਅਤੇ ਭਾਰਤ ਦੀ ਿਭ ਤੋਂ ਪ੍ਵਹਲੀ ਮਵਹਲਾਿਾਂ ਕੋਣ ਿਨ ਵਜਨਾ ਨੇ ਖੱ ਲਾ ਵਿਚ ਕਦਮ ਰਵਖੱ ਆ ?
Page 2
48
੩. ਲਦਾਖ਼ ਦੀਆਂ ਬਿਤੀਆਂ ਿਮੁੰ ਦਰੀ ਿਤਹਾ ਤੋਂ ਵਕਨੀ ਉਚਾਈ ਤੀਕ ਿਿੀਆਂ ਹੋਈਆਂ ਹਨ ?
੪. ਭਾਰਤ ਦੇ ਿਣਤੰ ਤਰ ਬਣਨ ਤੋਂ ਬਾਅਦ ਲੋ ਕਾਂ ਨੰ ਵਕਹੜੇ ਅਵਧਕਾਰ ਪ੍ਰਾਪ੍ਤ ਹੁੰ ਦੇ ਹਨ ?
ਪ੍ਰਸਨ ੩: ਹੇਠ ਵਦੱ ਤੇ ਸਬਦਾਂ ਦੇ ਿਚਨ ਬਦਲ ਕੇ ਵਲਖੋ: (੧×੪=੪)
ਗਰੀਬ, ੁਕਾਨ, ਠੰਡਾ, ਸੈਲਾਨੀ
ਪ੍ਰਸਨ ੪: ਹੇਠ ਵਦੱ ਤੇ ਸਬਦਾਂ ਦੇ ਵਿਰੋਧੀ ਸਬਦ ਵਲਖੋ : (੧×੪=੪)
ਿਿਰਿ , ਆਮਦਨ , ਅਿਿਲ , ਮੁਹੱਬਤ
ਪ੍ਰਸਨ ੫: ਬਹੁ-ਆਰਥਕ ਸਬਦਾਂ ਦੇ ਅਰਥ ਦੱ ਿ ਕੀ ੨_੨ ਿਾਕ ਬਣਾਓ, ਵਕ ਅਰਥ ਿਪ੍ੱ ਸਟ ਹੋ ਜਾਣ:
(੨×੨=੪)
੧. ਦਾਰ :
____________________________________________________
ਦਾਰ:
____________________________________________________
ਪ੍ਰਸਨ ੬ : ਹੇਠਾਂ ਵਦੱ ਤੇ ਿਏ ਪ੍ਰਸਨਾਂ ਦੇ ਉੱਤਰ ਿੰ ਖੇਪ੍ ਵਿੱ ਚ ਵਦਉ : (੩×੪=੧੨)
੧. ਜੇਕਰ ਤੁਹਾਡੇ ਆਿੇ-ਪ੍ਾਿੇ ਰੁੱ ਖ ਬਟੇ ਨਾ ਹੋਣ ਤਾਂ ਕੀ ਹੋਿੇਿਾ ?
੨. ਵਿਸਿ ਿਰਮੀ ਵਕਿ ਨੰ ਕਵਹੰ ਦੇ ਹਨ ? ਇਿ ਦਾ ਧਰਤੀ ਉੱਤੇ ਕੀ ਪ੍ਰਭਾਿ ਪ੍ੈਂਦਾ ਹੈ ?
੩. ਹਜ਼ਰਤ ਮੁਹੰਮਦ ਿਾਵਹਬ ਨੇ ਲੋ ਕਾਂ ਨੰ ਕੀ ਦਰਿ ਵਦੱ ਤਾ ?
੪. ਿਾਡੇ ਹਮਿਾਏ ਿਾਡੇ ਲਈ ਵਕੰ ਨੇ ਜ਼ਰਰੀ ਹਨ? ਉਦਾਹਰਨ ਦੇ ਕੇ ਵਲਖੋ?
Page 3
49
ਪ੍ਰਸਨ ੭: ਹੇਠ ਵਦਤੀ ਿਈ ਤਿਿੀਰ ਨੰ ਿੇਖ ਕੇ ਤਿਿੀਰ ਦੇ ਪ੍ੈਗਾਮ ਨੰ ਪ੍ੰ ਜ ਿਾਕਾਂ ਵਿੱ ਚ ਵਲਖੋ ।
(੫ ਅੰ ਕ)
ਜਾਂ
ਿੁਲਰ ਝੀਲ ਬਾਰੇ ਆਪ੍ਣੇ ਸਬਦਾਂ ਵਿੱ ਚ ਜਾਣਕਾਰੀ ਵਦਉ ।
Page 4
50
ਪ੍ਰਸਨ ੮: ਹੇਠਾਂ ਵਦੱ ਤੀ ਿਈ ਤਿਿੀਰ ਨੰ ਿੇਖ ਕੇ ਿਾਈ ਂ ਜੀ ਦੀ ਜੀਿਨੀ ਤੇ ਇਕ ਵਨਬੰ ਧ ਵਲਖੋ । (ਪ੍
ਅੰ ਕ)
ਜਾਂ
ਪ੍ਲਾਿਵਟਕ ਨਾਲ ਹੋਣ ਿਾਲੇ ਪ੍ਰਦਸਣ ਦਾ ਧਰਤੀ ਅਤੇ ਜਲ ਿਰੋਤਾਂ ਉੱਤੇ ਕੀ ਅਿਰ ਹੁੰ ਦਾ ਹਨ ?
ਪ੍ਰਸਨ ੯: ਈਮੇਲ ਜਾਂ ਿਟਿਐਪ੍ ਰਾਹੀਂ ਆਪ੍ਣੇ ਦੋਿਤ ਅਤੇ ਉਿ ਦੇ ਪ੍ਵਰਿਾਰ ਨੰ ਆਪ੍ਣੇ ਭਰਾ ਦੇ
ਵਿਆਹ ਤੇ ਿੱ ਦਾ ਦੇਣ ਲਈ ਪ੍ੱ ਤਰ ਵਲਖੋ । (੨ ਅੰ ਕ)