PSEB 8th Sample Paper 2026 Computer Science – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
Punjab Board
Sample Academic Year
2026
Paper
Page 2
ਜਮਾਤ 8ਵ ੀਂ - ਕੰਪਿਊਟਰ ਸਾਇੰਸ
ਮਾਡਲ ਿਰਸ਼ਨ ਿੱਤਰ(ਸੈਸ਼ਨ: 2025-26)
ਸਮਾੀਂ: 3 ਘੰਟੇ ਕੱਲ ਅੰਕ: 40
ਨੋਟ:
1. ਿਰਸ਼ਨ ਿੱਤਰ ਪਤੰਨਹ ਭਾਗਾੀਂ (ਭਾਗ ੳ, ਭਾਗ ਅ ਅਤੇ ਭਾਗ ੲ) ਪਵਚਵੰਪਡਆਹੋਵੇਗਾ।
2. ਭਾਗ-ੳ ਪਵਚ ਿਰਸ਼ਨ ਨੰਬਰ 1 ਤੋਂ2 ਤੱਕ ਹੋਣਗੇ।
i. ਿਰਸ਼ਨ ਨੰ 1 ਪਵਚ 1-1 ਅੰਕ ਵਾਲੇ 4 ਿਰਸ਼ਨ ਬਹ-ਪਵਕਲਿ ਅਤੇਖਾਲ ਥਾਵਾੀਂਭਰੋਪਕਸਮਾੀਂਦੇਹੋਣਗੇ।
ii. ਿਰਸ਼ਨ ਨੰ 2 ਪਵਚ 1-1 ਅੰਕ ਵਾਲੇ 3 ਿਰਸ਼ਨ ਖਾਲ ਥਾਵਾੀਂ ਭਰੋ ਪਕਸਮਾੀਂ ਦੇ ਹੋਣਗੇ।
iii. ਿਰਸ਼ਨ ਨੰ 3 ਪਵਚ 1-1 ਅੰਕ ਵਾਲੇ 3 ਿਰਸ਼ਨ ਿੂਰੇ ਰੂਿ ਪਕਸਮਾੀਂ ਦੇ ਹੋਣਗੇ।
3. ਭਾਗ-ਅ ਪਵਚ ਿਰਸ਼ਨ ਨੰਬਰ 4 ਤੋਂ 8 ਤੱਕ 4-4 ਅੰਕਾੀਂ ਦੇ ਛੋਟੇ ਉੱਤਰਾੀਂ ਵਾਲੇ 5 ਿਰਸ਼ਨ ਹੋਣਗੇ, ਪਜਹਨਾੀਂ ਪਵਚ ਦੋ
ਿਰਸ਼ਨਾੀਂ ਪਵਚ ਅੰਦਰੂਨ ਛੋਟ ਹੋਵੇਗ ।
4. ਭਾਗ-ੲ ਪਵਚ ਿਰਸ਼ਨ ਨੰਬਰ 9 ਤੋਂ 10 ਤੱਕ 5-5 ਅੰਕਾੀਂ ਦੇ ਵੱਡੇ ਉੱਤਰਾੀਂ ਵਾਲੇ 2 ਿਰਸ਼ਨ ਹੋਣਗੇ, ਪਜਹਨਾੀਂ ਪਵਚ
ਅੰਦਰੂਨ ਛੋਟ ਹੋਵੇਗ ।
ਭਾਗ-ੳ (10x1=10)
ਵਸਤੂ ਪਨਸ਼ਠ ਪਕਸਮਾੀਂ ਦੇ ਿਰਸ਼ਨ
ਿਰਸ਼ਨ: 1 ਬਹਿਸੰਦ ਿਰਸ਼ਨ ਪਕਸਮਾੀਂ ਦੇ ਿਰਸ਼ਨ:
i ਨੰਬਰਿੈਡ ਦ ਵਰਤੋਂ ਲਈ _________ ਕ ਅ ON ਰੱਖਣ ਚਾਹ ਦ ਹੈ।
ੳ. ਨਮ ਲਾਕ ਅ. ਕੈਿਸ ਲਾਕ
ੲ. ਸਕਰੋਲ ਲਾਕ ਸ. ਇਹਨਾੀਂ ਪਵਚੋਂ ਕੋਈ ਨਹ ੀਂ
ii _________ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਿਰਾਿਤ ਕਰ ਪਰਹਾ ਹੈ।
ੳ. ਅਿਲੋ ਪਡੰਗ ਅ. ਡਾਊਨਲੋ ਪਡੰਗ
ੲ. ਸਰਪ ੰਗ ਸ. ਇਹਨਾੀਂ ਪਵਚੋਂ ਕੋਈ ਨਹ ੀਂ
iii ਇੱਕ ___________ ਿਰੈਜ਼ਨਟੇਸ਼ਨ ਦਾ ਇੱਕ ਿੇਜ਼ ਹੰਦਾ ਹੈ।
ੳ. ਸਲਾਇਡ ਅ. ਡਾਕੂਮੈਂਟ
ੲ. ਸ਼ ਟ ਸ. ਇਹਨਾੀਂ ਪਵਚੋਂ ਕੋਈ ਨਹ ੀਂ
iv _________________ ਕੰਟਰੋਲ ਸਲਾਇਡ ਕੰਟੈਂਟਸ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਜ਼ੂ ਮ-ਇਨ ਕਰਨ ਦ
ਆਪਗਆ ਪਦੰਦਾ ਹੈ।
ੳ. ਜ਼ੂ ਮ ਅ. ਸਲਾਇਡ
ੲ. ਨਾਰਮਲ ਪਵਊ ਸ. ਗਰੇਡ ਐ ੀਂਟ
ਿਰਸ਼ਨ: 2 ਖਾਲ ਥਾਵਾੀਂ ਭਰੋ ਪਕਸਮਾੀਂ ਦੇ ਿਰਸ਼ਨ:
i ਅਸ ੀਂ ਿਾਵਰਿਆਇੰਟ ਿਰੈਜ਼ਨਟੇਸ਼ਨ ਨੂੰ ਿਾਵਰਿਆਇੰਟ ਸ਼ੋਅ ਵੱਜੋਂ ____________ ਐਕਸਟੈਂਸ਼ਨ
ਨਾਲ ਸੇਵ ਕਰ ਸਕਦੇ ਹਾੀਂ।
ii ___________ ਨੈਟਵਰਕ ਾਂ ਦ ਇੱਕ ਵਵਸ ਲ ਨੈਟਵਰਕ ਹੈ ਜੋ ਸੰਸ ਰ ਵਵੱਚ ਫੈਲੇ ਲੱ ਖ ਾਂ ਕੰਵਿਊਟਰ ਾਂ ਤੋਂ
ਬਵਿਆ ਹੈ।
iii ___________ ਇੱਕ ਵਿਫ ਲਟ ਵਵਊ ਹੈ ਵਜੱਥੇ ਅਸ ਾਂ ਆਿਿ ਆਾਂ ਸਲ ਈਿ ਬਿ ਉਦ
ਾਂ ,ੇ ਐਵਿਟ ਕਰਦੇ
ਅਤੇ ਵਿਜ ਇਨ ਕਰਦੇ ਹ ਾਂ।
Page 3
ਿਰਸ਼ਨ:3 ਿੂਰੇ ਰੂਿ ਪਕਸਮ ਦੇ ਿਰਸ਼ਨ:
i ਈਮੇਲ (E-mail) ਦਾ ਿੂਰਾ ਨਾੀਂ ਕ ਹੈ?
ii MB ਦਾ ਿੂਰਾ ਨਾੀਂ ਕ ਹੈ?
iii IC ਦਾ ਿੂਰਾ ਨਾੀਂ ਕ ਹੈ?
ਭਾਗ-ਅ (5x4=20)
ਛੋਟੇ ਉੱਤਰਾੀਂ ਵਾਲੇ ਿਰਸ਼ਨ
ਿਰਸ਼ਨ:4 ਿੰਜਾਬ ਪਵਚ ਟਾਈਪਿੰਗ ਲਈ ਪਕਹੜੇ ਵੱਖ-ਵੱਖ ਪਕਸਮਾੀਂ ਦੇ ੌਂਟਸ ਦ ਵਰਤੋਂ ਕ ਤ ਜਾੀਂਦ ਹੈ?
ਿਰਸ਼ਨ:5 ਿਾਵਰਿਆਇੰਟ ਪਵੱਚ ਸਲਾਇਡ ਿੇਨ (Slide Pane) ਅਤੇ ਨੋਟਸ ਿੇਨ (Notes Pane) ਸੰਬੰਧ
ਜਾਣਕਾਰ ਪਦਓ।
ਿਰਸ਼ਨ:6 ਿਾਵਰਿਆਇੰਟ ਪਵੱਚ ਮੋਜੂਦ 4 ਪਕਸਮਾੀਂ ਦ ਆੀਂ ਐਨ ਮੇਸ਼ਨਜ਼ ਦੇ ਨਾੀਂ ਪਲਖੋ।
ਜਾੀਂ
ਐਨ ਮੇਸਨ ਿੇਂਟਰ (Animation Painter) ਬ ਰੇ ਦੱਸੋ?
ਿਰਸ਼ਨ:7 ਿਪਹਲ ਜੈਨਰੇਸ਼ਨ ਦੇ ਕੰਪਿਊਟਰਾੀਂ ਦ ਆੀਂ ਪਵਸ਼ੇਸ਼ਤਾਵਾੀਂ ਪਲਖੋ।
ਿਰਸ਼ਨ:8 ਮੈਮਰ ਕ ਹੈ?
ਜਾੀਂ
ਮੈਮਰ ਦ ਆਾਂ ਵੱਖ-ਵੱਖ ਇਕ ਈਆਾਂ ਦੇ ਨ ਾਂ ਵਲਖੋ।
ਭਾਗ-ੲ (2x5=10)
ਵੱਡੇ ਉੱਤਰਾੀਂ ਵਾਲੇ ਿਰਸ਼ਨ
ਿਰਸ਼ਨ:9 ਮਾਡਮ (MODEM) ਕ ਹੈ? ਇਸਦ ਆੀਂ ਪਕਸਮਾੀਂ ਅਤੇ ਰ ਤਾਰ ਸੰਬੰਧ ਜਾਣਕਾਰ ਪਦਓ।
ਜਾੀਂ
ਈ-ਮੇਲ ਕ ਹੈ? ਈ-ਮੇਲ ਦ ਵਰਤੋਂ ਦੇ ਲਾਭ ਪਲਖੋ।
ਿਰਸ਼ਨ:10 ਮੋਬਾਈਲ ਟੈਕਨੋਲੋਜ ਉੱਿਰ ਨੋਟ ਪਲਖੋ।
ਜਾੀਂ
ਆਫਲ ਈਨ ਅਤੇ ਆਨਲ ਈਨ (Offline ਅਤੇ Online) ਵਵੱਚ ਅੰਤਰ ਦੱਸੋ?
Page 4
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 5
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions