PSEB 8th Sample Paper 2026 Home Science – Text
Read the full text of this sample paper below — useful to quickly search, copy and reference the content online without downloading the PDF.
📄 View text version (5 pages)
Page 1
Punjab Board
Sample Academic Year
2026
Paper
Page 2
ਮਾਡਲ ਟੈਸਟ ਪੇਪਰ
2025-26
ਵਿਸ਼ਾ ਹੋਮ ਸਾਇੰ ਸ
ਜਮਾਤ ਅੱ ਠਿੀਂ
ਸਮਾਂ 3 ਘੰ ਟੇ ਕੱ ਲ ਅੰ ਕ-40
ਭਾਗ-1
ਿਸਤੂਵਿਸ਼ਠ ਪਰਸ਼ਿ
ਖਾਲੀ ਥਾਿਾਂ ਭਰੋ
1. ਕਾਰਬੋਹਾਈਡਰੇਟਸ ਸਾਿੂੰ __________ ਿਾਲੀਆਂ ਚੀਜ਼ਾਂ ਤੋਂ ਵਮਲਦਾ ਹੈ।
2. ਉੱਲੀ __________ਿਾਲੇ ਪਦਾਰਥਾਂ ਿੂੰ ਲੱਗਦੀ ਹੈ।
3. ਖਾਣਾ ਖਾਣ ਦੇ __________ਤਰੀਕੇ ਹਿ।
4. ਚੂਹੇ ਿਾਲ __________ਦੀ ਵਬਮਾਰੀ ਫੈਲਦੀ ਹੈ।
5. ਗਰਮੀ ਵਿੱ ਚ ਧੱ ਪ ਤੋਂ ਬਚਣ ਲਈ __________ ਦਾ ਪਰਯੋਗ ਕਰਿਾ ਚਾਹੀਦਾ ਹੈ।
ਕੇਿਲ ਇੱ ਕ ਲਾਈਿ ਵਿੱ ਚ ਉੱਤਰ ਵਦਉ
6. ਮਲੇ ਰੀਆ ਵਕਸ ਮੱ ਛਰ ਦੇ ਕੱ ਟਣ ਿਾਲ ਹੰ ਦਾ ਹੈ?
7. ਕਾਰਜਾਤਮਕ ਫਰਿੀਚਰ ਕੀ ਹੰ ਦਾ ਹੈ?
ਸਹੀ ਜਾਂ ਗਲਤ
8. ਬੈਕਟੀਰੀਆ ਭੋਜਿ ਿੂੰ ਵਮੱ ਠਾ ਕਰ ਵਦੰ ਦੇ ਹਿ।
9. ਕੱ ਪੜੇ ਵਦਖਾਿੇ ਿਾਸਤੇ ਪਾਏ ਜਾਂਦੇ ਹਿ।
10. ਦੱ ਧ ਿੂੰ ਉਬਾਲਣਾ ਿਹੀਂ ਚਾਹੀਦਾ। 10x1=10
ਭਾਗ-II
ਛੋਟੇ ਉੱਤਰਾਂ ਿਾਲੇ ਪਰਸ਼ਿ
11. ਫਵਰੱ ਜ ਦੀ ਕੀ ਲੋ ੜ ਹੈ?
ਜਾਂ
ਚੰ ਗੇ ਵਸ਼ਸਟਾਚਾਰ ਤੋਂ ਕੀ ਭਾਿ ਹੈ?
12. ਪੈਰਾਂ ਦੇ ਬੂਟ ਿਾਪ ਦੇ ਵਕਉਂ ਹੋਣੇ ਚਾਹੀਦੇ ਹਿ?
ਜਾਂ
Page 3
ਬੈਠਣ ਿਾਲੇ ਕਮਰੇ ਵਿੱ ਚ ਵਕਹੜਾ ਫਰਿੀਚਰ ਜ਼ਰੂਰੀ ਹੈ?
13. ਵਕਤਾਬਾਂ ਦੇ ਕੀੜੇ ਦੇ ਕੀ ਿਕਸਾਿ ਹਿ?
ਜਾਂ
ਕੱ ਪੜੇ ਧੋਣ ਤੋਂ ਪਵਹਲਾਂ ਉਹਿਾਂ ਦੀ ਮਰੰ ਮਤ ਕਰਿੀ ਵਕਉਂ ਜ਼ਰੂਰੀ ਹੈ?
14. ਡਾਕਟਰ ਦੇ ਆਉਣ ਤੋਂ ਪਵਹਲਾਂ ਦਾਹ ਤੇ ਕੀ ਲਾਉਗੇ?
15. ਗਰਮ ਪਾਣੀ ਦਾ ਇਸਤੇਮਾਲ ਵਕੰ ਿਹ ਾਂ ਕੱ ਪਵੜਆਂ ਲਈ ਕੀਤਾ ਜਾਂਦਾ ਹੈ।
ਜਾਂ
ਟੈਲਕਮ ਪਾਊਡਰ ਦੇ ਕੀ ਲਾਭ ਹਿ?
16. ਮੀਿਾਕਾਰੀ ਿਾਲੇ ਫਰਿੀਚਰ ਦਾ ਕੀ ਲਾਭ ਅਤੇ ਿਕਸਾਿ ਹਿ? 6x3=18
ਭਾਗ-III
ਵਿਬੰ ਧਾਤਮਕ ਪਰਸ਼ਿ
17. ਸਾਬਣ ਦਾ ਵਿਿੱਜੀ ਸਫਾਈ ਵਿੱ ਚ ਕੀ ਮੱ ਹਤਿ ਹੈ?
ਜਾਂ
ਭੋਜਿ ਖਰਾਬ ਹੋਣ ਦੇ ਕੀ ਕਾਰਿ ਹਿ?
18. ਖਾਣਾ ਪਰੋਸਣ ਸਮੇਂ ਵਕੰ ਿਹ ਾਂ ਗੱ ਲਾਂ ਿੂੰ ਵਧਆਿ ਵਿੱ ਚ ਰੱ ਖਣਾ ਜ਼ਰੂਰੀ ਹੈ?
ਜਾਂ
ਜੂੰ ਆਂ ਵਕੱ ਥੇ ਅਤੇ ਵਕਉਂ ਪੈ ਜਾਂਦੀਆਂ ਹਿ? 2x6=12
Page 4
AglaSem Earn While You Learn Program!
Share your recent question papers with us and get paid!
अपने हाल के न प हम भेज और कमाएँ!
To participate, email us with the following details:
भाग लेने के लए हम न न ववरण के साथ ईमेल कर:
- Your Name
- Your Class
- Your Board
- Details of the Question Papers you have
आपके पास उपल ध न प का ववरण
Our team will reach out to you with the next steps.
हमार ट म आगे क या के लए आपसे संपक करे गी।
Email: support@
Page 5
Study Materials
Notes
Model Papers Class 6 Notes
Sample Papers Class 7 Notes
Half Yearly Sample Papers Class 8 Notes
Class 9 Notes
Important Resources
Class 10 Notes
Periodic Table
Class 11 Notes
Writing Skills / Formats
Maps of India / World Class 12 Notes
Books and Solutions
NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions