Page 1
Punjab Board
SYLLABUS
2023-2024
Page 2
ਕੰ ਿਪਊਟਰ ਸਾਇੰ ਸ
ਸ਼ੇਣੀ – ਿਗਆਰਵ
ਸਮ : 2 ਘੰ ਟੇ ਿਲਖਤੀ : 50 ਅੰ ਕ
ਆਤਿਰਕ ਮੁਲ ਕਣ : 05 ਅੰ ਕ
ਪਯੋਗੀ : 45 ਅੰ ਕ
ਕੁੱ ਲ : 100 ਅੰ ਕ
ਪਾਠ- 1 HTML ਅਤੇ CSS ਨਾਲ ਵੈਬ ਿਡਜ਼ਾਈਿਨੰਗ
ਇੱ ਕ ਵਧੀਆ ਵੈ ਬ ਿਡਜ਼ਾਇਨ ਕੀ ਹੈ?, ਵੈ ਬਸਾਈਟ ਿਡਵੈਲਪ ਕਰਨ ਦੇ ਪੜਾਅ, HTML ਦੇ Concept,
ਵੈ ਬ ਿਵਚ HTML ਦਾ ਰੋਲ, HTML ਡਾਕੂਮਟ ਦੀ ਬਣਤਰ, HTML ਐਡੀਟਰ, ਿਲੰਕਸ ਅਤੇ ਇਮੇਿਜ਼ਜ਼
ਨਾਲ ਕੰ ਮ ਕਰਨਾ, ਸਟਾਈਲ ੀਟਸ, ਸਟਾਈਲ ੀਟਸ ਦੀਆਂ ਿਕਸਮ , CSS ਿਸਨਟੈਕਸ, CSS
ਿਸਲੈ ਕਟਰਜ਼, ਸਟਾਈਲ ੀਟਸ ਦੀਆਂ ਅਲੱਗ ਅਲੱਗ ਪਾਪਰਟੀਜ਼, CSS ਪਾਪਰਟੀਜ਼ ਦੇ ਪੋਗਰਾਮ ਦੀ
ਉਦਾਹਰਣ
ਪਾਠ- 2 ਇੰ ਟਰਨਟ ਦੇ ਇਸਤੇਮਾਲ
ਇੰ ਟਰਨਟ, ਇੰ ਟਰਨਟ ਅਤੇ ਇਸਦੀ ਐਪਲੀਕੇ ਨਸ, ਇੰ ਟਰਨਟ ਸਰਚ, ਇੰ ਟਰਨਟ ਅਤੇ ਵਰਲਡ
ਵਾਈਡ ਵੈ ਬ, ਇੰ ਟਰਨਟ ਸੁੱ ਰਿਖਆ
ਪਾਠ- 3 ਸਾਈਬਰ ਖਤਰੇ ਅਤੇ ਸੁਰੱਿਖਆ
ਜਾਣ-ਪਛਾਣ, ਸਾਈਬਰ ਕੀ ਹੈ?, ਸਾਈਬਰ ਖਤਰੇ/ਹਮਲੇ , ਸਾਈਬਰ ਹਮਿਲਆਂ ਦੇ ਕਾਰਨ, ਮਾਲਵੇਅਰ
ਅਤੇ ਇਸਦੀਆਂ ਿਕਸਮ , ਸਾਈਬਰ ਸੁਰੱਿਖਆ ਅਤੇ ਤਕਨੀਕ ਬਾਰੇ ਜਾਣ-ਪਛਾਣ, ਸਾਈਬਰ ਸਪੇਸ ਅਤੇ
ਵਰਲਡ ਵਾਈਡ ਵੈ ਬ ਕੀ ਹਨ?, ਆਈ.ਟੀ.ਐਕਟ 2000 ਬਾਰੇ ਜਾਣ-ਪਛਾਣ ।
ਪਾਠ- 4 ਕੰ ਿਪਊਟਰ ਿਸਸਟਮ ਅਤੇ ਮੇਨਟੇਨਸ
ਜਾਣ ਪਛਾਣ, ਕੰ ਿਪਊਟਰ ਿਸਸਟਮ ਦੀ ਮੇਨਟੇਨਸ ਅਤੇ ਸਿਕਓਿਰਟੀ ਮੈਨਟੇਨਸ ਬੂਿਟੰ ਗ ਅਤੇ ਸੇਫ਼ ਮੋਡ
ਸਮੱ ਿਸਆਵ , ਡਰਾਈਵਰਜ਼ ਦੀ ਇੰ ਸਟਾਲੇ ਨ ਪਲੱਗ ਅਤੇ ਪਲੇ ਅ ਹਾਰਡਵੇਅਰ ਇੰ ਸਟਾਲੇ ਨ ਪੋਰਟ
ਦੀਆਂ ਿਕਸਮ , ਪੀ.ਸੀ. ਸਿਕਓਿਰਟੀ ਟੂਲ ਸਾਫਟਵੇਅਰ ਅਪਡੇਟ ਅਤੇ ਅਪਗੇਡ,ਐਮ ਐਸ ਆਿਫ਼ਸ ਦੀ
ਇੰ ਸਟਾਲੇ ਨ ਿਵੰ ਡੋਜ਼ ਓਪਰੇਿਟੰ ਗ ਿਸਸਟਮ ਨਾਲ ਜਾਣ ਪਛਾਣ,ਿਤੰ ਨ ਕਲਾਇੰ ਟ ਤਕਨਾਲੋ ਜੀ ਨਾਲ ਜਾਣ
ਪਛਾਣ ਕੰ ਟਰੋਲ ਪੈਨਲ ਯੂਟੀਿਲਟੀ ਪੋਗਰਾਮ,ਸਿਟੰ ਗ-ਡਾਊਨ ਆਪ ਨਜ਼ |
ਪਾਠ- 5 ਡਾਟਾਬੇਸ ਮੈਨਜਮਟ ਿਸਸਟਮ
ਜਾਣ ਪਛਾਣ, ਡਾਟਾਬੇਸ, ਡੀ.ਬੀ.ਐਮ.ਐਸ,ਡੀ.ਬੀ.ਐਮ.ਐਸ ਦੇ ਕਾਰਜ ਖੇਤਰ, ਡਾਟਾ ਬੇਸ ਲਾਈਵ
ਸਾਈਕਲ, ਡੀ.ਬੀ.ਐਮ.ਐਸ ਦੀ ਵਰਿਕੰ ਗ, ਡੀ.ਬੀ.ਐਮ.ਐਸ ਦਾ ਆਰਕੀਟੈਕਟ, ਡੀ .ਬੀ.ਐਮ.ਐਸ
ਦੀਆਂ ਿਵ ੇ ਤਾਵ / ਗੁਣ, ਡੀ.ਬੀ.ਐਮ.ਐਸ ਦੀਆਂ ਸੀਮਾਵ , ਕਲਾਊਡ ਡਾਟਾਬੇਸ ।
ਪਾਠ- 6 ਪੋਗਰਾਿਮੰ ਗ ਅਤੇ ਪੋਗਰਾਿਮੰ ਗ ਭਾ ਾਵ ਦੀ ਧਾਰਣਾ
Page 3
ਜਾਣ ਪਛਾਣ, ਪੋਗਰਾਮ ਅਤੇ ਪੋਗਰਾਿਮੰ ਗ ਦੀ ਧਾਰਣਾ, ਪੋਗਰਾਿਮੰ ਗ ਭਾ ਾਵ , ਭਾ ਾ ਟ ਸਲੇ ਟਰ
ਪੋਗਰਾਿਮੰ ਗ ਪੋਸੈਸ ।
ਪਾਠ- 7 ਸੀ ਭਾ ਾ ਨਾਲ ਜਾਣ-ਪਛਾਣ ਅਤੇ ਇਸ ਦੇ ਪੋਗਰਾਮ ਦੀ ਮੁੱ ਢਲੀ ਬਣਤਰ
ਸੀ ਭਾ ਾ ਨਾਲ ਜਾਣ - ਪਛਾਣ ਅਤੇ ਇਿਤਹਾਸ, ਸੀ ਭਾ ਾ ਨੂੰ ਿਮਡਲ ਲੇ ਵਲ ਭਾ ਾ ਿਕਉ ਿਕਹਾ ਜ ਦਾ
ਹੈ, ਸੀ ਭਾ ਾ ਦੇ ਐਡੀਟਰ ਅਤੇ IDE ਨਾਲ ਜਾਣ ਪਛਾਣ, ਸੀ ਭਾ ਾ ਦਾ ਪੋਗਰਾਮ ਬਨਾਉਣਾ ਅਤੇ
ਚਲਾਉਣਾ, ਸੀ ਨਾਲ ੁਰੂਆਤ ਕਰਨਾ, ਕਰੈਕਟਰ ਸੈ ਟ, ਟੋਕਨਜ਼ (ਕੀਅਵਰਡ, ਆਈਡਟੀਫਾਇਰ,
ਿਲਟਰਲਜ਼, ਆਪਰੇਟਰਜ਼, ਖਾਸ ਿਚੰ ਨ (ਵੇਰੀਏਬਲ ਅਤੇ ਕ ਸਟਟ ਦੀ ਧਾਰਣਾ ਅਤੇ ਇਹਨ ਦੀ
ਿਡਕਲੇ ਰੇ ਨ, ਡਾਟਾ ਟਾਈਪਸ - ਕੇਵਲ ਪੇਮੀਿਟਵ ਡਾਟਾ ਟਾਈਪਸਸੀ, ਿਵੱ ਚ ਹੈਡਰ ਫਾਈਲ , ਸੀ ਿਵੱ ਚ
ਇਨਪੁੱ ਟ ਅਤੇ ਆਉਟਪੁੱ ਟ ਸਟੇਟਮਟਸ, ਸੀ ਭਾ ਾ ਦੇ ਪੋਗਰਾਮ ਦੀ ਬਣਤਰ
ਪਾਠ- 8 ਸੀ ਭਾ ਾ ਿਵਚ ਓਪਰੇਟਰਜ਼ ਅਤੇ ਐਕਸਪੈ ਨਜ਼
ਜਾਣ - ਪਛਾਣ,ਆਪਰੇਟਰ ਅਤੇ ਆਪਰਡਜ਼ ਦੀ ਧਾਰਣਾ, ਐਕਸਪੈ ਨਜ਼ ਆਪਰਡਜ਼ ਦੀ ਿਗਣਤੀ
ਅਨੁਸਾਰ ਆਪਰੇਟਰ ਦੀਆਂ ਿਕਸਮ ਆਪਰੇਟਰ ਦਾ ਆਮ ਵਰਗੀਕਰਣ, ਟਾਈਪ ਕਨਵਰਜ਼ਨ,
ਆਪਰੇਟਰ ਦੀ ਪੈਸੀਡਸ।
ਅਗਵਾਈ ਲੀਹਾਂ (ਪਯੋਗੀ ਪੀਿਖਆ)
ਸਮਾਂ: 2 ਘੰਟੇ ਅੰਕ: 45
ਪੀਿਖਆ ਲਈ ਅੰਕ ਵੰਡ ਹੇਠ ਿਲਖੇ ਅਨੁ ਸਾਰ ਹੋਵਗ
ੇ ੀ:
ਸੈਕਸ਼ਨ –ਏ ਵਾਈਵਾ-ਵੋਸ 10
ਸੈਕਸ਼ਨ-ਬੀ ਪੋਗਰਾਮ ਿਰਕਾਰਡ ਫਾਈਲ 15
ਸੈਕਸ਼ਨ-ਸੀ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ 20
1. ਸੈਕਸ਼ਨ-ਏ ਿਵੱਚ ਪੀਿਖਆਰਥੀ ਤ ਪਾਠ ਮ ਿਵੱਚ ਪੰਜ ਪਸ਼ਨ ਪੁੱਛੇ ਜਾਣਗੇ। ਹਰ ਪਸ਼ਨ 2-2 ਅੰਕ ਦਾ
ਹੋਵੇਗਾ। ਇਹ ਪਸ਼ਨ ਓਬਜੈਕਿਟਵ ਟਾਈਪ ਜਾਂ ਿਵਆਿਖਆ ਦੱਸਣੀ ਜਾਂ ਕੰਿਪਊਟਰ ਦੇ ਵੱਖ-ਵੱਖ ਿਹੱਿਸਆਂ
ਅਤੇ ਇਸ ਨਾਲ ਜੁੜੇ ਸਹਾਇਕਾਂ ਸੰ ਬਧੀ ਹੋਣਗੇ। 2%5=10 ਅੰਕ
2. ਸੈਕਸ਼ਨ-ਬੀ ਿਵੱਚ ਪੀਿਖਆਰਥੀ ਦਾ ਸਲਾਨਾ ਪੋਗਰਾਮ ਿਰਕਾਰਡ ਫਾਈਲ ਚੈਕ ਕੀਤੀ ਜਾਵੇਗੀ। 15 ਅੰਕ
3. ਸੈਕਸ਼ਨ-ਸੀ ਿਵੱਚ ਿਤੰ ਨ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ ਸੈ ਟ ਕੀਤੇ ਜਾਣਗੇ। ਿਜਨਾਂ ਿਵੱਚ ਪੀਿਖਆਰਥੀ
ਨੂ ੰ ਦੋ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ ਕਰਨ ਦੀ ਖੁੱਲ ਹੋਵੇਗੀ। ਹਰ ਪੈਕਟੀਕਲ ਪੋਗਰਾਮ/ਪਯੋਗੀ ਪਸ਼ਨ
10-10 ਅੰਕਾਂ ਦਾ ਹੋਵੇਗਾ। 2%10=20 ਅੰਕ