aglasem.com
Home Schools Admission Career Mock Test PDF Docs Playground
ClassChoose class
StateSelect state

PSEB 8th Sample Paper 2026 Punjabi Second Language

Download PSEB 8th Sample Paper 2026 Punjabi Second Language. Here at aglasem.com get all the latest Punjab Board Model Question Papers for class 8. PSEB 8th Punjabi Second Language Sample Paper 2026 is given below. More Detail
PSEB 8th Sample Paper 2026 Punjabi Second Language - Page 1 of 8

Finished viewing? Save it for later —

Download PSEB 8th Sample Paper 2026 Punjabi Second Language (PDF · 8 pages)
Downloaded 62 times

About PSEB 8th Sample Paper 2026 Punjabi Second Language

PSEB 8th Sample Paper 2026 Punjabi Second Language is available here for free download. Published by Punjab Board for Class 8, this sample paper can be viewed online or downloaded as a PDF (8 pages). Candidates preparing for Class 8 can use PSEB 8th Sample Paper 2026 Punjabi Second Language to understand the exam pattern, the type of questions asked, and the overall difficulty level.

Frequently Asked Questions

How can I download PSEB 8th Sample Paper 2026 Punjabi Second Language?

Open this page and click the Download button to save PSEB 8th Sample Paper 2026 Punjabi Second Language as a PDF. It is completely free on AglaSem Docs.

Is PSEB 8th Sample Paper 2026 Punjabi Second Language free to download?

Yes. PSEB 8th Sample Paper 2026 Punjabi Second Language can be viewed online and downloaded as a PDF free of cost on AglaSem Docs.

How many pages does PSEB 8th Sample Paper 2026 Punjabi Second Language have?

PSEB 8th Sample Paper 2026 Punjabi Second Language contains 8 pages, which you can read online or download together as a single PDF.

Where can I find more Class 8 study material?

You can find more Class 8 question papers, sample papers, syllabus, and answer keys on AglaSem Docs.

PSEB 8th Sample Paper 2026 Punjabi Second Language – Text

Read the full text of this sample paper below — useful to quickly search, copy and reference the content online without downloading the PDF.

📄 View text version (8 pages)

Page 1

Punjab Board

Sample Academic Year
2026

Paper

Page 2

ਨਮੂਨ ਦਾ ਪ ਨ-ਪੱ ਤਰ
ਪੰ ਜਾਬੀ (ਦੂਜੀ ਭਾ ਾ)
ਜਮਾਤ : ਅੱ ਠਵ
ਸਮ : 3 ਘੰ ਟੇ ਿਲਖਤੀ ਪਰੀਿਖਆ :80 ਅੰ ਕ

ਪ ਨ ਨੰ. 1: ਹੇਠ ਿਲਖੇ ਪੈਰੇ ਨੂੰ ਿਧਆਨ ਨਾਲ ਪੜੋ ਅਤੇ ਉਸ ਿਵੱ ਚ ਪੁੱ ਛੇ ਗਏ ਪ ਨ ਦੇ ਤਰ ਿਦਓ: 1x5=5

ਹੀਦ ਰਾਜਗੁਰੂ ਦਾ ਜਨਮ 24 ਅਗਸਤ, 1908 ਨੂੰ ਿਪੰ ਡ ਖੇੜਾ (ਮਹਾਰਾ ਟਰ) ਿਵੱ ਚ ਹੋਇਆ। ਰਾਜਗੁਰੂ ਦਾ ਪੂਰਾ ਨ ਿ ਵ ਰਾਮ

ਰਾਜਗੁਰੂ ਸੀ। ਰਾਜਗੁਰੂ ਦੇ ਿਪਤਾ ਹਰੀ ਨਰਾਇਣ ਰਾਜਗੁਰੂ ਪੂਨਾ ਦੇ ਨੜੇ ਿਪੰ ਡ ਚਾਕਨ ਦੇ ਵਾਸੀ ਸਨ।ਜੀਵਨ ਿਨਰਬਾਹ ਲਈ ਕੰ ਮ

ਦੀ ਤਲਾ ਿਵੱ ਚ ਉਹ ਪੂਨਾ ਦੇ ਕੋਲ ਹੀ ਇੱ ਕ ਿਪੰ ਡ ਖੜਾ ਿਵੱ ਚ ਵੱ ਸ ਗਏ।ਰਾਜਗੁਰੂ ਛੇ ਸਾਲ ਦੇ ਸਨ ਜਦ ਉਹਨ ਦੇ ਿਪਤਾ

ਸੁਰਗਵਾਸ ਹੋ ਗਏ | ਉਹਨ ਨੂੰ ਵੱ ਡੇ ਭਰਾ ਿਦਨਕਰ ਹਰੀ ਰਾਜਗੁਰੂ ਨ ਪਾਿਲਆ। ਰਾਜਗੁਰੂ ਨੂੰ ਇੱ ਕ ਮਰਾਠੀ ਸਕੂਲ ਿਵੱ ਚ ਪੜਨ

ਪਾਇਆ ਿਗਆ ਪਰ ਉਸ ਦਾ ਮਨ ਪੜਾਈ ਿਵੱ ਚ ਨਹ ਲੱਗਦਾ ਸੀ। ਉਹ ਖੇਡ ਕੇ ਸਮ ਿਬਤਾ ਦੇ ਸਨ। ਵੱ ਡਾ ਭਰਾ ਿਦਨਕਰ ਨੌਕਰੀ

ਕਰਦਾ ਸੀ | ਉਹ ਰਾਜਗੁਰੂ ਨੂੰ ਪੜਨ ਲਈ ਪੇਰਦਾ ਰਿਹੰ ਦਾ ਪਰ ਰਾਜਗੁਰੂ ਦੀ ਪੜਾਈ ਿਵੱ ਚ ਿਬਲਕੁਲ ਰੁਚੀ ਨਹ ਸੀ । ਇਸ

ਕਾਰਨ ਇੱ ਕ ਿਦਨ ਵੱ ਡੇ ਭਰਾ ਨ ਰਾਜਗੁਰੂ ਨੂੰ ਪੜਾਈ 'ਚ ਮਨ ਲਾਉਣ ਲਈ ਜ਼ੋਰ ਪਾਇਆ । ਰਾਜਗੁਰੂ ਨੂੰ ਖੇਡ ਤ ਿਬਨ ਕੋਈ ਹੋਰ

ਗੱ ਲ ਨਹ ਭਾ ਦੀ ਸੀ। ਇਸ ਕਾਰਨ ਉਹ ਵੱ ਡੇ ਭਰਾ ਨਾਲ਼ ਨਰਾਜ਼ ਹੋ ਗਏ ।

1924 ਈ: ਦੀ ਗੱ ਲ ਹੈ। ਇੱ ਕ ਿਦਨ ਰਾਜਗੁਰੂ ਵੱ ਡੇ ਭਰਾ ਨੂੰ ਦੱ ਸਣ ਤ ਿਬਨ ਹੀ ਘਰ ਤ ਿਨਕਲ਼ ਤੁਰ।ੇ ਉਸ ਸਮ ਉਸ ਕੋਲ ਿਸਰਫ਼

ਨ ਪੈਸੇ ਸਨ। ਉਹ ਨਾਿਸਕ, ਕਾਨਪੁਰ ਘੁੰ ਮਦੇ-ਘੁੰ ਮਦੇ ਭੁੱ ਖ-ਿਤਹਾਏ ਪੰ ਦਰ ਿਦਨ ਿਵੱ ਚ ਕ ਸੀ ਪਹੁੰ ਚ ਗਏ। ਕੁਝ ਿਦਨ ਉਹਨ ਨ

ਅਹੱ ਿਲਆ ਘਾਟ ’ਤੇ ਕੱ ਟੇ। ਿਫਰ ਇੱ ਕ ਸੰ ਸਿਕਤ ਸਕੂਲ ਿਵੱ ਚ ਦਾਖ਼ਲ ਹੋ ਗਏ। ਸਕੂਲ ਿਵੱ ਚ ਦਾਖ਼ਲਾ ਲੈ ਕੇ ਰਾਜਗੁਰੂ ਨ ਵੱ ਡੇ ਭਰਾ

ਨੂੰ ਇਸ ਬਾਰੇ ਖ਼ਤ ਿਲਖ ਿਦੱ ਤਾ। ਭਰਾ ਨ ਰਾਜਗੁਰੂ ਨੂੰ ਫੀਸ ਲਈ ਪੰ ਜ ਰੁਪਏ ਮਹੀਨਾ ਭੇਜਣੇ ੁਰੂ ਕਰ ਿਦੱ ਤੇ।

(ੳ) ਹੀਦ ਰਾਜਗੁਰੂ ਿਕਹੜੇ ਸੰ ਨ ਿਵੱ ਚ ਿਬਨ ਦੱ ਸੇ ਘਰ ਤ ਿਨਕਲ਼ ਤੁਰੇ ?

(i) 1923 ਈ. (ii) 1924 ਈ. (iii) 1925 ਈ. (iv) 1926 ਈ.

(ਅ) ਰਾਜਗੁਰੂ ਦੇ ਭਰਾ ਨ ਸਕੂਲ ਦੀ ਫ਼ੀਸ ਲਈ ਿਕੰ ਨ ਰੁਪਏ ਭੇਜਏ ੁਰੂ ਕਰ ਿਦੱ ਤੇ ?

(i) ਨ ਪੈਸੇ (ii) ਦੋ ਰੁਪਏ ਮਹੀਨਾ (iii) ਚਾਰ ਰੁਪਏ ਮਹੀਨਾ (iv)ਪੰ ਜ ਰੁਪਏ ਮਹੀਨਾ

(ੲ) ਘਰ ਛੱ ਡਣ ਤ ਬਾਅਦ ਰਾਜਗੁਰੂ ਨ ਿਕਹੜੇ ਸਕੂਲ ਿਵੱ ਚ ਦਾਖ਼ਲਾ ਿਲਆ ?

(i) ਸੰ ਸਿਕਤ ਸਕੂਲ (ii) ਡੀ.ਏ.ਵੀ. ਸਕੂਲ (ii) ਖ਼ਾਲਸਾ ਸਕੂਲ (iv) ਿਮਊਸੀਪਲ ਸਕੂਲ

Page 3

(ਸ) ਰਾਜਗੁਰੂ ਦਾ ਪੂਰਾ ਨ ਕੀ ਸੀ ?

(i) ਰਾਮ ਿ ਵ ਰਾਜਗੁਰੂ (ii) ਿ ਵ ਰਾਮ ਰਾਜਗੁਰੂ (ii) ਰਾਜਗੁਰੂ ਿ ਵ ਰਾਮ (iv) ਿਦਨਕਰ ਰਾਜਗੁਰੂ

(ਹ) ਜਦ ਰਾਜਗੁਰੂ ਦੇ ਿਪਤਾ ਜੀ ਸੁਰਗਵਾਸ ਹੋਏ ਤ ਉਹਨ ਦੀ ਉਮਰ ਿਕੰ ਨੀ ਸੀ ?

(i)ਛੇ ਮਹੀਨ (ii) ਪੰ ਜ ਸਾਲ (iii) ਛੇ ਸਾਲ (iv) ਸੱ ਤ ਸਾਲ

ਪ ਨ ਨੰ. 2: (1) ਹੇਠ ਿਦੱ ਤੇ ਗਏ ਕਾਿਵ-ਟੋਿਟਆਂ ਿਵੱ ਚ ਿਕਸੇ ਇੱ ਕ ਦੇ ਭਾਵ ਅਰਥ ਸਪ ਟ ਕਰੋ: 4+4=8

ਿਕੰ ਨਾ ਹੈ ਿਵਸਾਖੀ ਵਾਲ਼ਾ ਮੇਲਾ ਭਿਰਆ,

ਜਾਏ ਨਾ ਬਜ਼ਾਰ ਿਵੱ ਚ ਪੈਰ ਧਿਰਆ।

ਲੱਡੂਆ-ਂ ਜਲੇ ਬੀਆਂ ਦੇ ਭਰੇ ਥਾਲ਼ ਨ,

ਖਾਣ ਦੇ ਸ਼ੁਕੀਨ ਖੜੇ ਬੰ ਨ ਪਾਲ ਨ ।

ਟੋਲੀਆਂ ਬਣਾਈਆਂ ਵੱ ਖੋ-ਵੱ ਖ ਮੌਲੀਆਂ,

ਸਹਦੇ ਨ ਮੇਲੇ ਸਦਾ ਨਾਲ਼ ਬੋਲੀਆਂ ।

ਜ

ਸਾਡਾ ਸਭ ਦੁੱ ਖ ਜਾਣਦੇ,

ਰੁੱ ਖ ਬੋਲ ਨਾ ਸਕਦੇ।

ਬੰ ਦਾ ਛ ਵੇ ਬੈਠਣ ਆਵੇ.

ਇਹਨ ਨੂੰ ਹੀ ਛ ਗੀ ਜਾਵੇ।

ਨਾ ਬੋਲਣ ਨਾ ਕੂਕਣ ਿਫਰ ਵੀ,

ਭਾਵੇ ਸਭ ਕੁਝ ਜਾਣਦੇ।

ਪਰ ਬੋਲ ਨਾ ਸਕਦੇ।

(ii) ਉਪਰੋਕਤ ਕਾਿਵ-ਟੋਿਟਆਂ ਦੇ ਆਧਾਰ 'ਤੇ ਹੇਠ ਿਲਖੇ ਪ ਨ ਦੇ ਤਰ ਿਦਓ:

(ੳ) ਲੱਡੂਆ-ਂ ਜਲੇ ਬੀਆਂ ਨਾਲ਼ ਕੀ ਭਰੇ ਹਨ ?

(i) ਥਾਲ਼ (1) ਡੱ ਬੇ (ii) ਪੁਰਾਤ

(ਅ) ਮੇਲੇ ਸਦਾ ਿਕਨ ਨਾਲ਼ ਮੌੜਦੇ ਹਨ ?

Page 4

(i) ਭੀੜ (ii) ਪੁਿਲਸ (iii) ਬੋਲੀਆਂ

(ੲ) ਬੰ ਦਾ ਿਕਨ ਨੂੰ ਛ ਗ ਿਰਹਾ ਹੈ ?

(i) ਪੱ ਥਰ (ii) ਰੁੱ ਖ (iii) ਪਹਾੜ

(ਸ) ਰੁੱ ਖ ਸਭ ਕੁਝ ਜਾਣਦੇ ਹੋਏ ਵੀ ਕੀ ਨਹ ਕਰ ਸਕਦੇ ?

(i) ਬੋਲ (ii) ਿਹੱ ਲ (ii) ਵੱ ਧ

ਪ ਨ ਨੰ. 3: (I) ਿਨਮਨ-ਿਲਖਤ ਪ ਨਾ ਿਵੱ ਚ ਿਕਸੇ ਚਾਰ ਪ ਨ ਦੇ ਤਰ ਸੰ ਖੇਪ ਬਦ ਿਵੱ ਚ ਿਦਓ: 3x4=12

(ੳ) ਸਿਹਜ ਦਾ ਨਾਨਕੇ ਜਾਣ ਦਾ ਸਾਰਾ ਚਾਅ ਿਕ ਮੱ ਠਾ ਪੈ ਿਗਆ ਸੀ ?

(ਅ) ਪੰ ਜਾਬ ਦੀਆਂ ਹੋਰ ਿਕਹੜੀਆਂ-ਿਕਹੜੀਆਂ ਖੇਡ ਹਨ ?

(ੲ) ਿਰਿਧਮਾ ਿਟਫ਼ਨ ਿਵੱ ਚ ਿਬਸਕੁਟ ਿਕ ਲੈ ਕੇ ਆਈ ਸੀ ?

(ਸ) ਿਕਹੜੀ ਗੱ ਲ ਿਦਲਜੀਤ ਦੇ ਮਨ ਨੂੰ ਦੁਖੀ ਕਰਦੀ ਸੀ ?

(ਹ) ਓਜ਼ੋਨ ਪਰਤ ਦਾ ਘਾਣ ਿਕਸ ਤਰ ਹੋਇਆ ਹੈ ?

(II) ਅੱ ਗੇ ਿਲਖੇ ਪ ਨ ਿਵੱ ਚ ਿਕਸੇ ਪੰ ਜ ਦੇ ਤਰ ਿਦੱ ਤੇ ਗਏ ਿਵਕਲਪ ਿਵੱ ਚ ਚੁਣ ਕੇ ਿਲਖੋ : 1x5=5

(ੳ) ਯੋਗਰਾਜ ਿਕਸ ਿਵ ੇ ਦੇ ਅਿਧਆਪਕ ਸਨ ?

(i) ਸਮਾਿਜਕ ਿਸੱ ਿਖਆ (ii) ਅੰ ਗਰੇਜ਼ੀ (iii) ਗਿਣਤ

(ਅ) ਲੋ ਕ ਨੂੰ ਮਾਸਟਰ ਬੁੱ ਧ ਿਸੰ ਘ ਕੋਲ਼ ਿਕਹੜੀ ਚੀਜ਼ ਹੋਣ ਦਾ ੱ ਕ ਸੀ ?

(i)ਬਹੁਤ ਪੈਸਾ (ii) ਿਵੱ ਿਦਆ (iii) ਿਗੱ ਦੜ ਿਸੰ ਗੀ

(ੲ) ਇੱ ਕ ਕਲੋ ਨੀ ਿਵੱ ਚ ਿਹਦ ਦੀਆਂ ਮੱ ਖੀਆਂ ਦੀ ਲਗ-ਪਗ ਿਕੰ ਨੀ ਿਗਣਤੀ ਹੁੰ ਦੀ ਹੈ ?

(i)ਪੰ ਜ ਸੌ (ii) ਸੱ ਤ ਸੌ (iii) ਕਈ ਹਜ਼ਾਰ

(ਸ) ਸਕੂਲ ਦੇ ਮੈਦਾਨ ਿਵੱ ਚ ਪਾਈ ਿਕਸ ਨ ਛੱ ਿਡਆ?

(i) ਬੱ ਿਚਆਂ ਨ (ii) ਅਿਧਆਪਕ ਨ (iii) ਮਾਲੀ ਨੂੰ

(ਹ) ਅੱ ਜ ਦੇ ਛੋਟੇ ਬੱ ਚੇ ਲਈ ਿਕਹੜਾ ਪੰ ਛੀ ਅਣਿਡੱ ਠ ਹੋ ਿਰਹਾ ਹੈ?

(i) ਿਚੜੀ (ii) ਕ (iii) ਕਬੂਤਰ

(ਕ) ਈਦ ਿਕੰ ਨ ਰੋਿਜ਼ਆਂ ਬਾਅਦ ਆਈ ਸੀ?

(i) ਪੰ ਦਰ (ii) ਵੀਹ (iii) ਤੀਹ

ਪ ਨ ਨੰ 4. ਅੱ ਗੇ ਿਲਖੇ ਵਾਕ ਨੂੰ ਿਧਆਨ ਨਾਲ ਪੜੋ ਅਤੇ ਿਦੱ ਤੇ ਗਏ ਿਵਕਲਪ ਿਵੱ ਚ ਬਦ ਚੁਣ ਕੇ ਕੋਈ ਪੰ ਜ ਖਾਲੀ

ਸਥਾਨ ਭਰੋ: 1x4=4

(ਪੋਗਾਮ, ਜੂਨ, ਅੱ ਧੀ ਮੁਲਾਕਾਤ, ਗੈ ਸਟ-ਹਾਊਸ)

Page 5

(ੳ) ਸਕੂਲ ਿਵੱ ਚ……………… ਮਹੀਨ ਛੁੱ ਟੀਆਂ ਹੋ ਗਈਆਂ ਸਨ।

(ਅ) ਿਚੱ ਠੀ ਨੂੰ ………………. ਮੰ ਿਨਆ ਜ ਦਾ ਸੀ ।

( ੲ) ਹੋਟਲ ਤ ਇਲਾਵਾ ਇੱ ਥੇ ਰਿਹਣ ਲਈ ਕਈ………… ਵੀ ਮੌਜੂਦ ਹਨ।

(ਸ) ਭਗਤ ਿਸੰ ਘ ਵੱ ਲ ਅਸਬਲੀ ਿਵੱ ਚ ਬੰ ਬ ਸੁੱ ਟਣ ਦਾ……………. ਉਲੀਿਕਆ ਿਗਆ।

ਪ ਨ ਨੰ. 5; ਿਨਮਨ-ਿਲਖਤ ਿਕਸੇ ਚਾਰ ਵਾਕ ਿਵੱ ਚ; ਵਾਕ ਦੇ ਸਾਮਣੇ ਪੁੱ ਛੇ ਗਏ ਅਨੁਸਾਰ ਬਦ ਦੀ ਪਛਾਣ ਕਰਕੇ ਿਲਖੋ:

1x4=4

(ੳ) ਹਾਿਮਦ ਨ ਿਕਹਾ ਿਕ ਉਹ ਈਦਗਾਹ ਜਾਵੇਗਾ । (ਿਕਿਰਆ ਚੁਣ)

(ਅ) ਉਹ ਹਰ ਸਮ ਿਗੱ ਦੜ ਿਸੰ ਗੀ ਬਾਰੇ ਸੋਚਦਾ ਰਿਹੰ ਦਾ। (ਪੜਨ ਵ ਚੁਣ)ੋ

(ੲ) ਪੁਰਾਤਨ ਗੰ ਥ ਿਵੱ ਚ ਅਸ ਬਨਸਪਤੀ ਸੰ ਬੰ ਧੀ ਪੜਦੇ ਹ । (ਿਵ ੇ ਣ ਚੁਣੋ)

(ਸ) ਅੱ ਜ ਦੇ ਛੋਟੇ ਬੱ ਚੇ ਲਈ ਿਚੜੀ ਬੁਝਾਰਤ ਬਣ ਗਈ ਹੈ। (ਨ ਵ ਚੁਣੋ)

ਪ ਨ ਨੰ. 6: (I) ਿਨਮਨ-ਿਲਖਤ ਿਕਸੇ ਪੰ ਜ ਬਦ /ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤੇ ਿਕ ਇਹਨ ਦੇ ਅਰਥ

ਸਪ ਟ ਹੋ ਜਾਣ : 1x5=5

ਖੁ ਹਾਲ, ਅਸਾਮੀ, ਿਨ ਾਨਬਾਜ਼, ਬਗ਼ਾਵਤ, ਬੇੜਾ ਪਾਰ ਕਰਨਾ,ਆਲ਼ਾ-ਦੁਆਲ਼ਾ, ਜੁੰ ਮੇਵਾਰੀ 1X5=5

(II) ਹੇਠ ਿਲਿਖਆ ਿਵੱ ਚ ਿਕਸੇ ਪੰ ਜ ਿਹੰ ਦੀ ਬਦ ਦੇ ਪੰ ਜਾਬੀ ਰੂਪ ਿਲਖੋ: 1x5=5
……………………………………………………………………..

(III) ਹੇਠ ਿਲਿਖਆਂ ਿਵੱ ਚ ਿਕਸੇ ਪੰ ਜ ਬਦ ਦੇ ਿਲੰਗ ਬਦਲ ਕੇ ਿਲਖੋ : 1x5=5
ਿਪਤਾ, ਦੋਸਤ, ਿਵਿਦਆਰਥੀ, ਅਿਧਆਪਕ, ਮੁੰ ਡਾ, ਸੀਮਾਨ, ਬੱ ਚਾ
(IV) ਹੇਠ ਿਲਿਖਆਂ ਿਵੱ ਚ ਿਕਸੇ ਪੰ ਜ ਬਦ ਦੇ ਵਚਨ ਬਦਲ ਕੇ ਿਲਖੋ : 1x5=5
ਗ਼ਰੀਬ, ਰੋ ਨੀ, ਪਹਾੜੇ, ਦੁਕਾਨ, ਠੰਢਾ, ਸੈਲਾਨੀ, ਾਖਾਵ , ਸਮੱ ਿਸਆਵ
ਪ ਨ ਨੰ. 7: ਿਨਮਨ-ਿਲਖਤ ਿਵਿ ਆਂ ਿਵੱ ਚ ਿਕਸੇ ਇੱ ਕ ਿਵ ੇ 'ਤੇ 150 ਤ 200 ਬਦ ਦੀ ਲੇ ਖ ਰਚਨਾ ਕਰੋ:
 ਸੀ ਗੁਰੂ ਨਾਨਕ ਦੇਵ ਜੀ
 ਿਵਸਾਖੀ ਦਾ ਮੇਲਾ
 ਿਦਵਾਲ਼ੀ
 ਰੁੱ ਖ ਦੇ ਲਾਭ

ਪ ਨ ਨੰ. 8: ਸਕੂਲ ਦੇ/ ਦੀ ਮੁੱ ਖ ਅਿਧਆਪਕ/ਮੁੱ ਖ-ਅਿਧਆਪਕਾ ਤ ਮੈਚ ਦੇਖਣ ਜਾਣ ਦੀ ਆਿਗਆ ਲੈ ਣ ਸੰ ਬੰ ਧੀ
ਿਬਨ-ਪੱ ਤਰ ਿਲਖੋ:
ਜ

Page 6

ਆਪਣੇ ਿਪਤਾ ਜੀ ਨੂੰ ਆਪਣੀ ਸਲਾਨਾ ਪਰੀਿਖਆ ਬਾਰੇ ਜਾਣਕਾਰੀ ਦੇਣ ਲਈ ਪੱ ਤਰ ਿਲਖੋ। 8x1=8
ਪ ਨ ਨੰ. 3. ਪੜਨ ਵ ਦੀ ਪਿਰਭਾ ਾ ਿਦਓ।
ਜ
ਿਕਿਰਆ ਿਕਸ ਨੂੰ ਆਖਦੇ ਹਨ। 4x1=4

Page 7

AglaSem Earn While You Learn Program!

Share your recent question papers with us and get paid!
अपने हाल के न प हम भेज और कमाएँ!

To participate, email us with the following details:
भाग लेने के लए हम न न ववरण के साथ ईमेल कर:

- Your Name
- Your Class
- Your Board
- Details of the Question Papers you have
आपके पास उपल ध न प का ववरण

Our team will reach out to you with the next steps.
हमार ट म आगे क या के लए आपसे संपक करे गी।

Email: support@

Page 8

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 8
TypeSample Paper
Pages8
Updated24 Sep 2026