Page 1
Marking Scheme
Strictly Confidential
(For Internal and Restricted use only)
Secondary School Examination, 2024
SUBJECT NAME PUNJABI (Q.P. CODE 6)
General Instructions: -
You are aware that evaluation is the most important process in the actual and Correct
assessment of the candidates. A small mistake in evaluation may lead to serious
problems which may affect the future of the candidates, education system and
teaching profession. To avoid mistakes, it is requested that before starting evaluation,
you must read and understand the spot evaluation guidelines carefully.
2 "Evaluation policy is a confidential policy as it is related to the confidentiality of
the examinations conducted, Evaluation done and several other aspects. Its'
leakage to public in any manner could lead to derailment of the examination
system and affect the life and future of millions of candidates. Sharing this
policy/document to anyone, publishing in any magazine and printing in News
PaperWebsite etc may invite action under various rules of the Board and IPC."
3 Evaluation is to be done as per instructions provided in the Marking Scheme. It should
not be done according to one's own interpretation or any other consideration. Marking
Scheme should be strictly adhered to and religiously followed. However, while
evaluating, answers which are based on latest information or knowledge and/or
are innovative, they may be assessed for their correctness otherwise and due
marks be awarded to them. In class-X, while evaluating two competency-based
questions, please try to understand given answer and even if reply is not from
marking scheme but correct competency is enumerated by the candidate, due
marks should be awarded.
4 The Marking scheme carries only suggested value points for the answers
answer.
These are in the nature of Guidelines only and do not constitute the complete
correct, the due
The students can have their own expression and if the expression is
marks should be awarded accordingly.
evaluated by each
5 The Head-Examiner must go through the first five answer books
evaluator on the first day, to ensure that evaluation has been carried out as per the
instructions given in the Marking Scheme. lf there is any variation, the same should be
for
zero after delibration and discussion. The remaining answer books meant
significant variation in the
evaluation shall be given only after ensuring that there is no
marking of individual evaluators.
CROSS X" be
6 Evaluators will mark( V) wherever answer is correct. For wrong answer
marked. Evaluators will not put right () while evaluating which gives an impression
common mistake
that answer is Correct and no marks are awarded. This is most
which evaluators are committing.
If a question has parts, please award marks on the right-hand side
for each part.
7
and written
Marks awarded for different parts of the question should then be totaled up
inthe left-hand margin and encircled. This may be followed strictly.
awarded in the left-hand margin
8 If aquestion does not have any parts, marks must be
and encircled. This may also be followed strictly.
1 P.T.0.
6
Page 2
more
If a student has attempted an extra question, answer of the question deserving"Extra
note
marks should be retained and the other answer scored out with a
Question".
penalized
10 No marks to be deducted for the cumulative effect of an error. It should be
only once.
11 A full scale of marks (example 0 to 80/70/60/50/40/30 marks as given in
the
Question Paper) has to be used. Please do not hesitate to award full marks if
answer deserves it.
working hours i.e., 8
12 Every examiner has to necessarily do evaluation work for full
subjects and 25
hours every day and evaluate 20 answer books per day in main is in
Guidelines).This
answer books per day in other subjects (Details are given in Spot
view of the reduced syllabus and number of questions in question paper.
committed by the
13 Ensure that you do not make the following common types of errors
Examiner in the past:
Leaving answer or part thereof unassessed in an answer book.
Giving more marks for an answer than assigned to it.
Wrong totaling of marks awarded on an answer.
answer book to the title
Wrong transfer of marks from the inside pages of the
page.
Wrong guestion wise totaling on the title page.
Wrong totaling of marks of the two columns on the title page.
Wrong grand total.
Marks in words and figures not tallying/not same.
online award list.
Wrong transfer of marks from the answer book to
(Ensure that the right tick
Answers marked as correct, but marks not awarded.
merely be a line. Same is with the
mark is Correctly and clearly indicated. It should
X for incorrect answer.) wrong, but no marks
Half or a part of answer marked correct
and the rest as
awarded.
answer is found to be totally incorrect, it
14 While evaluating the answer books if the
zero (0)Marks.
should be marked as cross (X) and awarded
Any un assessed portion, non-carrying over
of marks to the title page, or totaling error
15
of all the personnel engaged in
detected by the candidate shall damage the prestigeorder
Hence, in tO uphold the prestige of all
the evaluation work as also of the Board. instructions be followed meticulously and
concerned, it is again reiterated that the
judiciously. with the guidelines given in the
16 The Examiners should acquaint themselves the actual evaluation.
"Guidelines for spot Evaluation" before starting marks carried
the answers are evaluated,
Every Examiner shall also ensure that all
17 written in figures and words.
over to the title page, correctly totaled and
photocopy of the Answer Book on request on
18 The candidates are entitled to obtain All Examiners/Additional Head
fee.
payment of the prescribed processing
once again renminded that they must
ensure that
Examiners/Head Examiners are
points for each answer as given in the
evaluation is carried out strictly as per value
Marking Scheme.
2
Page 3
Marking Scheme: Feb.-March 2024 –Punjabi (004)
ਪੜਤਾਲ-ਯੋਜਨਾ/ ਅੰਕ-ਯੋਜਨਾ: ਫਰਵਰੀ-ਮਾਰਚ-2024-ਪੰਜਾਬੀ (004)
ਜਮਾਤ-ਦਸਵ SET-4, ਕੋਡ ਨੰ. 6
ਿਵਸ਼ਾ-ਪੰ ਜਾਬੀ ਪੂਰਨ ਅੰ ਕ: 80
ਆਮ ਹਦਾਇਤ :-
1. ਿਜਵ ਿਕ ਤੁਸ ਜਾਣਦੇ ਹੀ ਹੋ ਿਕ ਉਮੀਦਵਾਰ/ਿਵਿਦਆਰਥੀ ਦਾ ਸਹੀ ਤੇ ਦਰੁਸਤ ਮੁਲ ਕਣ ਇੱ ਕ ਬਹੁਤ
ਹੀ ਮਹੱ ਤਵਪੂਰਨ ਕਾਰਜ ਹੈ । ਮੁਲ ਕਣ ਿਵੱ ਚ ਇੱ ਕ ਛੋਟੀ ਿਜਹੀ ਤਰੁੱ ਟੀ ਹੀ ਉਮੀਦਵਾਰ , ਿਵੱ ਿਦਅਕ ਢ ਚੇ
ਤੇ ਅਿਧਆਪਨ ਿਕੱ ਤੇ ਲਈ ਇੱ ਕ ਬਹੁਤ ਵੱ ਡੀ ਸਮੱ ਿਸਆ ਖੜੀ ਕਰ ਸਕਦੀ ਹੈ । ਗ਼ਲਤੀਆਂ/ਤਰੁੱ ਟੀਆਂ ਤ
ਬਚਣ ਲਈ, ਇਹ ਸੁਝਾਅ ਿਦੱ ਤਾ ਜ ਦਾ ਹੈ ਿਕ ਮੁਲ ਕਣ ਅਰੰ ਭ ਕਰਨ ਤ ਪਿਹਲ ਤੁਸ ਮੁਲ ਕਣ
ਹਦਾਇਤ ਨੂੰ ਬਹੁਤ ਹੀ ਿਧਆਨ ਨਾਲ਼ ਪੜੋ ਤੇ ਸਮਝ ਲਓ ।
2. “ਮੁਲ ਕਣ ਨੀਤੀ ਇੱਕ ਬਹੁਤ ਹੀ ਗੁਪਤ ਢੰ ਗ ਨਾਲ਼ ਕੀਤਾ ਜਾਣ ਵਾਲ਼ਾ ਕਾਰਜ ਹੈ ਿਕ ਿਕ ਇਹ
ਕਰਵਾਈ ਗਈ ਪਰੀਿਖਆ ਤੇ ਮੁਲ ਕਣ ਅਤੇ ਹੋਰ ਬਹੁਤ ਸਾਰੇ ਪੱ ਖ ਦੀ ਗੁਪਤਤਾ ਨਾਲ਼ ਸੰ ਬੰ ਧਤ ਹੈ ।
ਇਸ ਨੂੰ ਆਮ ਜਨਤਾ ਿਵੱ ਚ ਿਕਸੇ ਵੀ ਰੂਪ ਿਵੱ ਚ ਲੀਕ ਕਰਨਾ, ਪਰੀਿਖਆ ਪਬੰ ਧ ਨੂੰ ਪਟੜੀ ਤ ਉਤਾਰ
ਸਕਦਾ ਹੈ ਅਤੇ ਲੱਖ ਹੀ ਉਮੀਦਵਾਰ ਦੀ ਿਜ਼ੰ ਦਗੀ ਤੇ ਭਿਵੱ ਖ ਨੂੰ ਪਭਾਿਵਤ ਕਰ ਸਕਦਾ ਹੈ । ਇਸ
ਨੀਤੀ/ਦਸਤਾਵੇਜ਼ ਨੂੰ ਿਕਸੇ ਨਾਲ਼ ਵੀ ਸ ਝਾ ਕਰਨ ਨਾਲ਼, ਿਕਸੇ ਰਸਾਲੇ ਿਵੱ ਚ ਦਰਸਾਉਣ ਅਤੇ ਿਕਸੇ
ਅਖ਼ਬਾਰ/ਵੈ ਬਸਾਈਟ ਆਿਦ ਿਵੱ ਚ ਛਾਪਣ ਨਾਲ਼ ਬੋਰਡ ਦੇ ਿਨਯਮ ਅਤੇ ਆਈ.ਪੀ.ਸੀ. ਦੀਆਂ ਧਾਰਾਵ
ਤਿਹਤ ਕਾਰਵਾਈ ਹੋ ਸਕਦੀ ਹੈ।“
3. ਮੁਲ ਕਣ, ਪੜਤਾਲ-ਯੋਜਨਾ ਿਵੱ ਚ ਦਰਜ ਹਦਾਇਤ ਅਨੁਸਾਰ ਹੀ ਕੀਤਾ ਜਾਵੇ । ਇਸ ਨੂੰ ਿਕਸੇ ਵੱ ਲ ਕੀਤੀ
ਗਈ ਿਵਆਿਖਆ ਜ ਿਕਸੇ ਦੇ ਪਗਟਾਏ ਿਵਚਾਰ ਅਨੁਸਾਰ ਨਾ ਕੀਤਾ ਜਾਵੇ । ਪੜਤਾਲ-ਯੋਜਨਾ ਦੀ
ਪਾਲਣਾ ਬਹੁਤ ਹੀ ਸਖ਼ਤੀ ਨਾਲ਼ ਕੀਤੀ ਜਾਵੇ । ਮੁਲ ਕਣ ਕਰਦੇ ਸਮ ਇਹ ਿਧਆਨ ਰੱ ਿਖਆ ਜਾਵੇ ਿਕ ਜੋ
ਤਰ ਤਾਜ਼ਾ ਸੂਚਨਾ ਜ ਜਾਣਕਾਰੀ ਅਤੇ/ਜ ਨਵੀਨਤਾਕਾਰੀ ਵਾਲ਼ੇ ਹਨ, ਉਹਨ ਨੂੰ ਉਹਨ ਦੀ ਦਰੁਸਤਾ
ਅਨੁ ਸਾਰ ਪਰਿਖਆ ਜਾਵੇ ਅਤੇ ਬਣਦੇ ਅੰ ਕ ਿਦੱ ਤੇ ਜਾਣ । ਦਸਵ ਜਮਾਤ ਿਵੱ ਚ, ਯੋਗਤਾ-ਆਧਾਿਰਤ
ਪਸ਼ਨ ਦਾ ਮੁਲ ਕਣ ਕਰਦੇ ਸਮ ਿਕਰਪਾ ਕਰਕੇ ਿਦੱ ਤੇ ਗਏ ਤਰ ਨੂੰ ਸਮਝੋ ਅਤੇ ਜੇ ਤਰ ਪੜਤਾਲ-
ਯੋਜਨਾ ਅਨੁਸਾਰ ਨਹ ਹੈ ਪਰ ਸਹੀ ਯੋਗਤਾ ਨੂੰ ਦਰਸਾਇਆ ਿਗਆ ਹੈ ਤ ਬਣਦੇ ਅੰ ਕ ਿਦੱ ਤੇ ਜਾਣ ।
4. ਪੜਤਾਲ-ਯੋਜਨਾ ਿਵੱ ਚ ਤਰ ਲਈ ਕੇਵਲ ਮੁੱ ਲਵਾਨ ਨੁ ਕਤੇ ਸੁਝਾਏ ਗਏ ਹਨ । ਇਹ ਕੇਵਲ ਹਦਾਇਤ
ਦੇ ਰੂਪ ਿਵੱ ਚ ਹੈ, ਹੋ ਸਕਦਾ ਹੈ ਿਕ ਤਰ ਪੂਰਾ ਨਾ ਹੋਵੇ । ਿਵਿਦਆਰਥੀਆਂ ਦਾ ਪਗਟਾਅ ਦਾ ਆਪਣਾ ਢੰ ਗ
ਹੈ ਅਤੇ ਜੇ ਪਗਟਾਅ ਸਹੀ ਹੈ ਤ ਉਸ ਅਨੁਸਾਰ ਬਣਦੇ ਅੰ ਕ ਪਦਾਨ ਕੀਤੇ ਜਾਣ ।
5. ਮੁੱ ਖ-ਿਨਰੀਿਖਅਕ, ਹਰ ਿਨਰੀਿਖਅਕ ਵੱ ਲ ਪਿਹਲੇ ਿਦਨ ਮੁਲ ਿਕਤ ਕੀਤੀਆਂ ਪੰ ਜ ਤਰ-ਪੁਸਿਤਕਾਵ ਦੀ
ਬਹੁਤ ਹੀ ਡੂੰ ਘਾਈ ਨਾਲ਼ ਪੜਤਾਲ ਕਰੇਗਾ, ਇਹ ਯਕੀਨੀ ਬਣਾਉਣ ਲਈ ਿਕ ਮੁਲ ਕਣ, ਪੜਤਾਲ-ਯੋਜਨਾ
ਿਵੱ ਚ ਦਰਜ ਹਦਾਇਤ ਅਨੁ ਸਾਰ ਹੀ ਹੋਇਆ ਹੈ । ਜੇ ਕੋਈ ਅੰ ਤਰ ਹੈ ਤ ਉਸ ਨੂੰ ਿਵਚਾਰ-ਵਟ ਦਰਾ ਤੇ
ਚਰਚਾ ਕਰਕੇ ਖਤਮ ਕਰੇਗਾ । ਮੁਲ ਕਣ ਲਈ ਬਾਕੀ ਦੀਆਂ ਤਰ-ਪੁਸਿਤਕਾਵ ਇਹ ਯਕੀਨੀ ਬਣਾਉਣ
ਤ ਬਾਅਦ ਿਦੱ ਤੀਆਂ ਜਾਣ ਿਕ ਿਨਰੀਿਖਅਕ ਦੇ ਮੁਲ ਕਣ ਿਵੱ ਚ ਿਨ ਜੀ ਤੌਰ ’ਤੇ ਕੋਈ ਮਹੱ ਤਵਪੂਰਨ ਅੰ ਤਰ
ਨਹ ਹੈ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 1
Page 4
6. ਿਜਹੜਾ ਤਰ ਸਹੀ ਹੈ, ਿਨਰੀਿਖਅਕ ਥੇ ਇਸ ਤਰ ਦਾ ਿਨਸ਼ਾਨ ਲਗਾਵੇਗਾ ਅਤੇ ਜੇ ਤਰ ਪੂਰੀ
ਤਰ ਗ਼ਲਤ ਹੈ ਤ ਉਸ ਤਰ ’ਤੇ ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ ਜਾਣ ਤੇ
ਥੇ ਜ਼ੀਰੋ/Zero ਿਲਿਖਆ ਜਾਵੇ । ਪਰੀਿਖਅਕ ਮੁਲ ਕਣ ਕਰਦੇ ਸਮ ਇਸ ਤਰ ਦਾ ਿਨਸ਼ਾਨ ਨਹ
ਲਗਾਵੇਗਾ ਜੋ ਿਕ ਇਹ ਪਭਾਵ ਿਦੰ ਦਾ ਹੈ ਿਕ ਤਰ ਤ ਸਹੀ ਹੈ ਪਰ ਅੰ ਕ ਨਹ ਿਦੱ ਤੇ ਗਏ ਹਨ । ਇਹ
ਪਰੀਿਖਅਕ ਵੱ ਲ ਸਭ ਤ ਿਜ਼ਆਦਾ ਕੀਤੀ ਜਾਣ ਵਾਲ਼ੀ ਗ਼ਲਤੀ ਹੈ ।
7. ਜੇ ਿਕਸੇ ਪਸ਼ਨ ਦੇ ਉਪ-ਭਾਗ ਹਨ ਤ ਹਰ ਉਪ-ਭਾਗ ਦੇ ਤਰ ਦੇ ਅੰ ਕ ਸੱ ਜੇ ਪਾਸੇ ਹਾਸ਼ੀਏ ਿਵੱ ਚ ਿਲਖੇ
ਜਾਣ, ਿਜਵ: ½, 1,ਜ 2 ਤੇ ਉਪ-ਭਾਗ ਦੇ ਅੰ ਕ ਦਾ ਜੋੜ ਕਰਕੇ ਪੂਰੇ ਅੰ ਕ ਖੱ ਬੇ ਪਾਸੇ, ਪਸ਼ਨ ਸੰ ਿਖਆ ਦੇ
ਨਾਲ਼ ਗੋਲ਼ੇ ‘O’ ਿਵੱ ਚ ਖੱ ਬੇ ਪਾਸੇ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼
ਪਾਲਣਾ ਕੀਤੀ ਜਾਵੇ।
8. ਜੇ ਿਕਸੇ ਪਸ਼ਨ ਦੇ ਉਪ-ਭਾਗ ਨਹ ਹਨ ਤ ਅੰ ਕ ਨੂੰ ਪਸ਼ਨ ਸੰ ਿਖਆ ਦੇ ਨਾਲ਼ ਗੋਲ਼ੇ ‘O’ ਿਵੱ ਚ ਖੱ ਬੇ ਪਾਸੇ
ਪਸ਼ਨ ਸੰ ਿਖਆ ਦੇ ਨਾਲ਼ ਹਾਸ਼ੀਏ ਅੰ ਦਰ ਿਲਿਖਆ ਜਾਵੇ, ਿਜਵ: । ਇਸ ਦੀ ਸਖ਼ਤੀ ਨਾਲ਼ ਪਾਲਣਾ
ਕੀਤੀ ਜਾਵੇ ।
9. ਚੋਣ ਆਧਾਿਰਤ ਪਸ਼ਨ ਿਵੱ ਚ ਜੇਕਰ ਲੋ ੜ ਦੇ ਪਸ਼ਨ ਤ ਵੱ ਧ ਪਸ਼ਨ ਦੇ ਤਰ ਿਦੱ ਤੇ ਗਏ ਹੋਣ ਤ
ਿਵਿਦਆਰਥੀ ਦੁਆਰਾ ਿਦੱ ਤੇ ਗਏ ਵਧੇਰੇ ਉਿਚਤ, ਠੀਕ ਤੇ ਵੱ ਧ ਅੰ ਕ ਪਾਪਤ ਕਰਨ ਵਾਲ਼ੇ ਤਰ ਨੂੰ ਹੀ
ਸਹੀ ਸਮਿਝਆ ਜਾਵੇ ਤੇ ਵੱ ਧ ਅੰ ਕ ਨੂੰ ਬਰਕਰਾਰ ਰੱ ਿਖਆ ਜਾਵੇ । ਫ਼ਾਲਤੂ ਤਰ ਤੇ “ਵਾਧੂ ਪਸ਼ਨ”
/OA ਿਲਿਖਆ ਜਾਵੇ ।
10. ਸ਼ਬਦ-ਜੋੜ ਦੀ ਇੱ ਕੋ-ਤਰ ਦੀ ਗ਼ਲਤੀ ਲਈ ਵਾਰ-ਵਾਰ ਅੰ ਕ ਨਾ ਕੱ ਟੇ ਜਾਣ । ਸ਼ਬਦ-ਜੋੜ ਪਤੀ ਨਰਮ
ਰਵੱ ਈਆ ਅਪਣਾਇਆ ਜਾਵੇ ।
11. ਿਵਿਦਆਰਥੀਆਂ ਨੂੰ ਬਣਦੇ ਪੂਰੇ-ਪੂਰੇ ਅੰ ਕ ( 80) ਿਦੱ ਤੇ ਜਾ ਸਕਦੇ ਹਨ । ਿਵਸ਼ਾ-ਸਮਗਰੀ ਤੇ ਿਨਯਮ
ਅਨੁਸਾਰ ਬਣਦੇ ਪੂਰੇ-ਪੂਰੇ ਅੰ ਕ ਦੇਣ ਤ ਗੁਰੇਜ਼ ਨਾ ਕੀਤਾ ਜਾਵੇ ।
12. ਹਰ ਿਨਰੀਿਖਅਕ ਨੂੰ ਰੋਜ਼ਾਨਾ ਪੂਰਾ ਸਮ ਭਾਵ 8 ਘੰ ਟੇ ਮੁਲ ਕਣ ਕਰਨਾ ਪਵੇਗਾ ਅਤੇ ਮੁੱ ਖ ਿਵਿਸ਼ਆਂ ਲਈ
20 ਤਰ-ਪੁਸਿਤਕਾਵ ਅਤੇ ਹੋਰ ਿਵਿਸ਼ਆਂ ਲਈ 25 ਤਰ-ਪੁਸਿਤਕਾਵ ਦਾ ਮੁਲ ਕਣ ਕਰਨਾ ਹੋਵੇਗਾ ।
(ਵੇਰਵਾ: ਮੁਲ ਕਣ ਿਦਸ਼ਾ-ਿਨਰਦੇਸ਼ ਿਵੱ ਚ ਦਰਜ ਹੈ ) । ਇਹ ਸੋਧੇ ਹੋਏ ਪਾਠ-ਕਮ ਅਤੇ ਪਸ਼ਨ-ਪੱ ਤਰ
ਿਵੱ ਚ ਦਰਜ ਪਸ਼ਨ ਅਨੁ ਸਾਰ ਹੈ ।
13. ਇਹ ਯਕੀਨੀ ਬਣਾਓ ਿਕ ਹੇਠ ਦਰਸਾਈਆਂ; ਿਪਛਲੇ ਸਮ ਿਵੱ ਚ ਿਨਰੀਿਖਅਕ ਵੱ ਲ ਕੀਤੀਆਂ ਜਾਣ
ਵਾਲ਼ੀਆਂ ਇਸ ਤਰ ਦੀਆਂ ਗ਼ਲਤੀਆਂ/ਤਰੁੱ ਟੀਆਂ ਤੁਹਾਡੇ ਵੱ ਲ ਨਾ ਕੀਤੀਆਂ ਜਾਣ:
ਤਰ-ਪੁਸਿਤਕਾ ਿਵੱ ਚ ਪੂਰੇ ਤਰ ਜ ਤਰ ਦੇ ਕੁਝ ਿਹੱ ਸੇ ਨੂੰ ਿਬਨ ਮੁਲ ਕਣ ਕੀਤੇ
ਛੱ ਡਣਾ ।
ਤਰ ਨੂੰ ਉਸ ਲਈ ਿਨਰਧਾਿਰਤ ਅੰ ਕ ਤ ਵੱ ਧ ਅੰ ਕ ਦੇਣਾ ।
ਤਰ ਲਈ ਿਨਰਧਾਿਰਤ ਅੰ ਕ ਦਾ ਜੋੜ ਗ਼ਲਤ ਕਰਨਾ ।
ਤਰ-ਪੁਸਿਤਕਾ ਦੇ ਅੰ ਦਰਲੇ ਪੰ ਿਨਆਂ ਤ ਮੁੱ ਖ ਪੰ ਨ ’ਤੇ ਅੰ ਕ ਗ਼ਲਤ ਦਰਜ ਕਰਨਾ ।
ਮੁੱ ਖ ਪੰ ਨ ’ਤੇ ਪਸ਼ਨ ਅਨੁਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ ਕਰਨਾ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 2
Page 5
ਮੁੱ ਖ ਪੰ ਨ ’ਤੇ ਦੋ ਕਾਲਮ ਿਵੱ ਚ ਪਸ਼ਨ ਅਨੁਸਾਰ ਦਰਜ ਕੀਤੇ ਗਏ ਅੰ ਕ ਦਾ ਜੋੜ ਗ਼ਲਤ
ਕਰਨਾ ।
ਕੁੱ ਲ ਜੋੜ ਗ਼ਲਤ ਕਰਨਾ ।
ਅੰ ਕਿੜਆਂ ਤੇ ਸ਼ਬਦ ਿਵੱ ਚ ਿਲਖੇ ਅੰ ਕ ਦਾ ਆਪਸ ਿਵੱ ਚ ਨਾ ਿਮਲ਼ਣਾ/ਇੱ ਕੋ ਨਾ ਹੋਣਾ ।
ਅੰ ਕ ਨੂੰ ਤਰ-ਪੁਸਿਤਕਾ ਤ ਆਨਲਾਈਨ ਅੰ ਕ ਸੂਚੀ ਿਵੱ ਚ ਦਰਜ ਕਰਦੇ ਸਮ ਗ਼ਲਤ
ਕਰਨਾ ।
ਤਰ ਨੂੰ ਸਹੀ ਕੀਤਾ ਿਗਆ ਹੈ ਪਰ ਅੰ ਕ ਨਹ ਿਦੱ ਤੇ ਗਏ ਹਨ (ਇਹ ਯਕੀਨੀ ਬਣਾਓ
ਿਕ ਸਹੀ ਨੂੰ ਦਰਸਾ ਦਾ ਿਨਸ਼ਾਨ ਿਬਲਕੁਲ ਠੀਕ ਤੇ ਦਰੁਸਤ ਹੋਵੇ । ਿਬਲਕੁਲ ਇਸੇ
ਤਰ ਹੀ ਗ਼ਲਤ ਤਰ ਲਈ ਵੀ ਹੋਵੇ )
ਤਰ ਦਾ ਅੱ ਧਾ ਜ ਕੁਝ ਿਹੱ ਸਾ ਸਹੀ ਹੈ ਅਤੇ ਬਾਕੀ ਗ਼ਲਤ ਪਰ ਕੋਈ ਵੀ ਅੰ ਕ ਪਦਾਨ
ਨਹ ਕੀਤਾ ਿਗਆ ।
14. ਤਰ-ਪੁਸਿਤਕਾਵ ਦਾ ਮੁਲ ਕਣ ਕਰਦੇ ਸਮ ਜੇ ਕੋਈ ਤਰ ਪੂਰੀ ਤਰ ਗ਼ਲਤ ਹੈ ਤ ਉਸ ਤਰ ’ਤੇ
ਗ਼ਲਤ (Cross) ਦਾ ਿਨਸ਼ਾਨ (X) ਲਗਾ ਕੇ ‘0’ ਅੰ ਕ ਿਦੱ ਤੇ ਜਾਣ ਤੇ /
ਥੇ ਜ਼ੀਰੋ Zero ਿਲਿਖਆ
ਜਾਵੇ ।
15. ਉਮੀਦਵਾਰ ਵੱ ਲ ਖੋਿਜਆ/ਲੱਿਭਆ/ਵੇਿਖਆ ਕੋਈ ਵੀ ਅਣ-ਮੁਲ ਿਕਤ ਭਾਗ, ਮੁੱ ਖ-ਪੰ ਨ ’ਤੇ ਅੰ ਕ ਦਾ
ਦਰਜ ਨਾ ਹੋਣਾ, ਜੋੜ ਿਵੱ ਚ ਗ਼ਲਤੀ ਹੋਣਾ ਆਿਦ ਮੁਲ ਕਣ ਪਿਕਿਰਆ ਿਵੱ ਚ ਸ਼ਮੂਲੀਅਤ ਕਰਨ ਵਾਲ਼ੇ
ਿਵਅਕਤੀਆਂ ਦੇ ਨਾਲ਼-ਨਾਲ਼ ਬੋਰਡ ਦੇ ਵਕਾਰ ਨੂੰ ਵੀ ਢਾਹ ਲਗਾ ਸਕਦਾ ਹੈ । ਇਸ ਲਈ ਸਭ ਦੇ ਵਕਾਰ ਨੂੰ
ਬਣਾਈ ਰੱ ਖਣ ਲਈ, ਇਹ ਦੁਬਾਰਾ ਦੁਹਰਾਇਆ ਜ ਦਾ ਹੈ ਿਕ ਹਦਾਇਤ ਦੀ ਪਾਲਣਾ ਸਾਵਧਾਨੀ ਤੇ
ਸਮਝਦਾਰੀ ਨਾਲ਼ ਕੀਤੀ ਜਾਵੇ ।
16. ਅਸਲ ਰੂਪ ਿਵੱ ਚ ਮੁਲ ਕਣ ਸ਼ੁਰੂ ਕਰਨ ਤ ਪਿਹਲ ਿਨਰੀਿਖਅਕ ‘ਸਪਾਟ ਮੁਲ ਕਣ ਲਈ ਹਦਾਇਤ ’ ਿਵੱ ਚ
ਦਰਜ ਹਦਾਇਤ ਤ ਆਪਣੇ-ਆਪ ਨੂੰ ਚੰ ਗੀ ਤਰ ਜਾਣੂ ਕਰਵਾਉਣਗੇ ।
17. ਹਰ ਿਨਰੀਿਖਅਕ ਇਹ ਯਕੀਨੀ ਬਣਾਏਗਾ ਿਕ ਸਾਰੇ ਤਰ ਦਾ ਮੁਲ ਕਣ ਹੋ ਿਗਆ ਹੈ, ਮੁੱ ਖ-ਪੰ ਨ ‘ਤੇ ਅੰ ਕ
ਦਰਜ ਹੋ ਗਏ ਹਨ, ਜੋੜ ਸਹੀ ਹੋ ਿਗਆ ਹੈ ਅਤੇ ਅੰ ਕਿੜਆਂ ਤੇ ਸ਼ਬਦ ਿਵੱ ਚ ਸਹੀ ਿਲਿਖਆ ਿਗਆ ਹੈ ।
18. ਿਵਿਦਆਰਥੀ ਿਨਰਧਾਿਰਤ ਫ਼ੀਸ ਦੀ ਅਦਾਇਗੀ ਕਰਕੇ ਆਪਣੀ ਤਰ-ਪੁਸਿਤਕਾ/ ਤਰ-ਕਾਪੀ ਦੀ ਫੋਟੋ
ਕਾਪੀ ਲੈ ਣ ਦਾ ਹੱ ਕਦਾਰ ਹੈ । ਸਾਰੇ ਿਨਰੀਿਖਅਕ/ਸਹਾਇਕ-ਿਨਰੀਿਖਅਕ/ ਮੁੱ ਖ-ਿਨਰੀਿਖਅਕ ਨੂੰ ਇੱ ਕ
ਵਾਰ ਿਫਰ ਦੁਹਰਾਇਆ ਜ ਦਾ ਹੈ ਿਕ ਉਹ ਇਹ ਯਕੀਨੀ ਬਣਾਉਣ ਿਕ ਮੁਲ ਕਣ ਪਿਕਿਰਆ, ਪੜਤਾਲ-
ਯੋਜਨਾ ਿਵੱ ਚ ਹਰ ਤਰ ਲਈ ਦਰਜ ਮੁੱ ਲਵਾਨ ਨੁਕਿਤਆਂ ਅਨੁਸਾਰ ਹੀ ਹੋਵੇ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 3
Page 6
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਭਾਗ-I: ਪੜਨ ਕੌ ਸ਼ਲ (Part-I: Reading Skill) 6+4=10
1. ਵਾਰਤਕ ਪੈਰੇ ਨੂੰ ਪੜ ਕੇ ਪਸ਼ਨ ਦੇ ਤਰ ਦੇਣਾ 6
(i) (D) ਪੁਰਾਤਨ ਦਰਖ਼ਤ ਨ 1
(ii) (C) ਪਰਵਾਸੀ ਪੰ ਛੀ 1
(iii) (A) ਪੁਰਾਤਨ ਧਰਮਸ਼ਾਲਾ ਿਵਖੇ 1
(iv) (D) ਟੋਿਭਆਂ ਨ 1
(v) (D) ਖੂਹ ਦੀਆਂ ਮੌਣ ਤੇ 1
(vi) (B) ਲਾਹੌਰੀ ਇੱ ਟ ਦੇ ਮਕਾਨ 1
2. ਕਾਿਵ-ਟੁਕੜੀ ਨੂੰ ਪੜ ਕੇ ਪਸ਼ਨ ਦੇ ਤਰ ਦੇਣਾ 4
(i) ਰੋਜ਼ ਪੰ ਜ ਰੁਪਏ ਿਮਲ਼ਣ ਲੱਗ ਪਏ 1 ਿਵਿਦਆਰਥੀ ਇਹਨ ਪਸ਼ਨ ਦੇ ਤਰ
ਆਪਣੀ ਸੂਝ-ਬੂਝ ਦੇ ਆਧਾਰ ’ਤੇ
(ii) ਕੁਝ ਵੀ ਮੰ ਗ ਲੈ ਣ ਦਾ 1 ਰਚਨਾਤਮਕ ਰੂਪ ਿਵੱ ਚ ਹੋਰ ਤਰ ਵੀ
ਿਲਖ ਸਕਦੇ ਹਨ, ਿਜਵ ਿਕ ਕਾਿਵ-ਟੁਕੜੀ
(iii) ਕੰ ਮ-ਕਾਰ ਤ ਮੁਕਤੀ ਦਾ 1 ਿਵਚਲੀਆਂ ਢੁਕਵੀਆਂ ਸਤਰ ਵੀ ਹੋ
ਸਕਦੀਆਂ ਹਨ, ਸੋ ਸਹੀ ਹੋਣ ’ਤੇ ਬਣਦੇ
(iv) ‘ਤਥਾ ਅਸਤੂ’ 1 ਅੰ ਕ ਿਦੱ ਤੇ ਜਾਣ ।
ਭਾਗ-II: ਿਵਆਕਰਨ (Part-II: Grammar) 2+2+2+2+4=12
3. ਸਮਾਸੀ ਸ਼ਬਦ (ਪੁੱ ਛੇ ਗਏ ਅਨੁ ਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ ) 2X1=2
(i) ਲਗ-ਪਗ ਸਾਰੇ ਹੀ ਿਵਕਲਪ ਸਮਾਸੀ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਸ਼ਬਦ ਹਨ । ਸੋ ਿਵਿਦਆਥੀਆਂ ਨੂੰ ਬਣਦੇ ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
ਅੰ ਕ ਿਦੱ ਤੇ ਜਾਣ । ਿਦੱ ਤੇ ਜਾਣ ।
(ii) (B) ਸਮਾਸੀ ਸ਼ਬਦ 1
(iii) (D) ਰਾਤ ਹੀ ਰਾਤ ਿਵੱ ਚ 1
4. ਬਹੁ-ਆਰਥਕ ਸ਼ਬਦ (ਪੁੱ ਛੇ ਗਏ ਅਨੁ ਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ ) 2X1=2
(i) (B) ਵੱ ਟ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ii) (D) ਬਹੁ-ਅਰਥਕ ਸ਼ਬਦ 1 ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
(iii) (A) ਿਕਲਾ 1 ਿਦੱ ਤੇ ਜਾਣ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 4
Page 7
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
5. ਿਕਿਰਆ ਿਵਸ਼ੇਸ਼ਣ (ਪੁੱ ਛੇ ਗਏ ਅਨੁਸਾਰ ਿਤੰ ਨ ਪਸ਼ਨ ਿਵੱ ਚ ਕੋਈ ਦੋ ਹੱ ਲ ਕਰੋ ) 2X1=2
(i) (B) ਕੋਲ਼, ਉਰ , ਪਰ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(ii) (C) ਸੰ ਿਖਆ-ਵਾਚਕ ਿਕਿਰਆ-ਿਵਸ਼ੇਸ਼ਣ 1 ਕੀਤੇ ਹਨ ਤ ਸਹੀ ਦੋ ਤਰ ਦੇ ਅੰ ਕ
(iii) (B) ਅੱ ਛਾ ਜੀ, ਚੰ ਗਾ ਜੀ 1 ਿਦੱ ਤੇ ਜਾਣ ।
6.
ਅਗੇਤਰ-ਿਪਛੇਤਰ (ਪੁੱ ਛੇ ਗਏ ਅਨੁ ਸਾਰ ਹੱ ਲ ਕਰੋ ) 1+1=2
(i) ਅਗੇਤਰ (ਿਕਸੇ ਇੱਕ ਅਗੇਤਰ ਨੂੰ ਵਰਤ 1
ਕੇ ਦੋ-ਦੋ ਸ਼ਬਦ ਬਣਾਓ)
ਅ: ਅਸਿਹ, ਅਕਿਹ, ਅਸੰ ਤੁਸ਼ਟ, ਅਸ਼ੁੱ ਭ,
ਅਸਫ਼ਲ, ਅਸੰ ਭਵ, ਅਸਮਰਥ, ਅਸ਼ਲੀਲ, ½+½
ਅਸ਼ ਤ, ਅਸਾਧ, ਅਸਧਾਰਨ, ਅਸ਼ੁੱ ਧ
=1
ਅਿਹੰ ਸਾ, ਅਕਾਰਨ, ਅਟੱ ਲ, ਅਟੁੱ ਟ,
ਅਿਨਆਂ, ਅਪੂਰਨ, ਅਰੋਗ, ਅਮਰ, ਅਯੋਗ,
ਅਲੂਣਾ, ਅਿਭੱ ਜ, ਅਕੱ ਥ, ਅਮੂਰਤ, ਅਿਹੱ ਲ, ਿਵਿਦਆਰਥੀ ਇਹਨ ਤ ਇਲਾਵਾ ਹੋਰ ਵੀ
ਅਿਜੱ ਤ, ਅਸਪਸ਼ਟ, ਅਿਵਸ਼ਵਾਸ਼ ਢੁਕਵ ਸ਼ਬਦ ਬਣਾ ਸਕਦੇ ਹਨ ਸੋ ਸਹੀ
ਿਨਰ: ਿਨਰਗੁਣ, ਿਨਰਛਲ, ਿਨਰਵਸਤਰ ਹੋਣ ’ਤੇ ਪੁੱ ਛੇ ਗਏ ਅਨੁਸਾਰ ਬਣਦੇ ਅੰ ਕ
ਿਨਰਜੀਵ, ਿਨਰਦਈ, ਿਨਰਦੋਸ਼, ਿਨਰਧਨ, ਿਦੱ ਤੇ ਜਾਣ ।
ਿਨਰਾਹਾਰ, ਿਨਰਮਲ, ਿਨਰਮੋਹ, ਿਨਰਲੱਜ, ½+½
ਿਨਰਲੇ ਪ, ਿਨਰਿਵਘਨ, ਿਨਰਵੈਰ, ਿਨਰਭੈ, =1
ਿਨਰਾਦਰ, ਿਨਰਗੁਣ, ਿਨਰਜਲ, ਿਨਰਭਉ,
ਿਨਰਸੰ ਦੇਹ, ਿਨਰ ਤਰ
(ii) ਿਪਛੇਤਰ (ਿਕਸੇ ਇੱਕ ਿਪਛੇਤਰ ਨੂੰ ਵਰਤ 1
ਕੇ ਦੋ-ਦੋ ਸ਼ਬਦ ਬਣਾਓ)
ਆਹਟ: ਘਬਰਾਹਟ, ਮੁਸਕਰਾਹਟ, ½+½
ਗੜਗੜਾਹਟ, ਿਹਚਕਚਾਹਟ, ਕੜਵਾਹਟ =1 ਿਵਿਦਆਰਥੀ ਇਹਨ ਤ ਇਲਾਵਾ ਹੋਰ ਵੀ
ਢੁਕਵ ਸ਼ਬਦ ਬਣਾ ਸਕਦੇ ਹਨ ਸੋ ਸਹੀ
ਦਾਇਕ: ਿਸੱ ਿਖਆਦਾਇਕ, ਲਾਭਦਾਇਕ, ½+½
ਹੋਣ ’ਤੇ ਪੁੱ ਛੇ ਗਏ ਅਨੁਸਾਰ ਬਣਦੇ ਅੰ ਕ
ਸੁਖਦਾਇਕ, ਰਸਦਾਇਕ, ਅਸਰਦਾਇਕ, =1
ਿਦੱ ਤੇ ਜਾਣ ।
ਦੁੱ ਖਦਾਇਕ, ਫਲ਼ਦਾਇਕ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 5
Page 8
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਹੇਠ ਿਲਿਖਆਂ ਿਵੱ ਚ ਿਕਸੇ ਚਾਰ ਮੁਹਾਵਿਰਆਂ ਨੂੰ ਇਸ ਤਰ ਵਾਕ ਿਵੱ ਚ ਵਰਤੋ ਿਕ ਅਰਥ ਸਪਸ਼ਟ ਹੋ
ਜਾਣ :
4X1=4
7. 4
(i) ਿਖ਼ਆਲੀ ਪੁਲਾਓ ਪਕਾਉਣਾ: 1
(i) ਜੇਕਰ ਿਵਿਦਆਰਥੀ ਅਰਥ ਨਹ
ਕੇਵਲ ਸੁਫਨ ਵੇਖਣਾ, ਿਨਰੀਆਂ ਮਨ-
ਿਲਖਦਾ ਤੇ ਅਰਥ ਸਪਸ਼ਟ ਕਰਦਾ
ਕਲਪਨਾ ਕਰਨੀਆਂ, ਹਵਾਈ ਿਕਲੇ
ਹੋਇਆ ਸਹੀ ਵਾਕ ਿਲਖਦਾ/ਬਣਾ ਦਾ
ਉਸਾਰਨਾ
ਹੈ ਤ ਬਣਦੇ ਪੂਰੇ ਅੰ ਕ ਿਦੱ ਤੇ ਜਾਣ ।
(ii) ਗੱ ਲ ਪੱ ਲੇ ਬੰ ਨਣਾ: 1
(ii) ਅਰਥ ਿਲਖਣ ਨੂੰ ਮਹੱ ਤਵ ਨਾ ਿਦੰ ਦੇ
ਿਕਸੇ ਉਪਦੇਸ਼ ਨੂੰ ਮੰ ਨ ਲੈ ਣਾ, ਿਸੱ ਿਖਆ ਸਦਾ
ਹੋਏ ਸਹੀ ਤੇ ਸਪਸ਼ਟ ਅਰਥ ਵਾਲ਼ੇ ਵਾਕ
ਲਈ ਿਹਰਦੇ ਿਵੱ ਚ ਧਾਰ ਲੈ ਣੀ
ਵੱ ਲ ਿਧਆਨ ਿਦੱ ਤਾ ਜਾਵੇ ।
(iii) ਘੋੜੇ ਵੇਚ ਕੇ ਸੌਣਾ: 1
(iii) ਮੁਹਾਵਿਰਆਂ ਦੇ ਬਣਦੇ ਇਹ ਅਰਥ
ਿਨਸ਼ਿਚੰ ਤ ਹੋ ਜਾਣਾ, ਬੇਿਫ਼ਕਰ ਹੋ ਜਾਣਾ
ਿਸਰਫ਼ ਿਨਰੀਿਖਅਕ ਦੀ ਸਹੂਲਤ ਲਈ
ਿਦੱ ਤੇ ਗਏ ਹਨ, ਤ ਜੋ ਿਵਿਦਆਰਥੀਆਂ
(iv) ਿਚਹਰੇ ਤੇ ਹਵਾਈਆਂ ਡਣਾ: 1 ਦੁਆਰੇ ਬਣਾਏ ਵਾਕ ਦੇ ਪੱ ਖ ਨੂੰ
ਘਬਰਾਉਣਾ/ਘਬਰਾ ਜਾਣਾ ਸਮਿਝਆ ਜਾ ਸਕੇ । ਵਾਕ ਿਵੱ ਚ ਵਰਤਦੇ
ਸਮ ਇਹਨ ਤ ਇਲਾਵਾ ਹੋਰ ਵੀ ਅਰਥ
(v) ਛੱ ਕੇ ਛੁਡਾਉਣੇ: 1
ਹੋ ਸਕਦੇ ਹਨ ।
ਕਰਾਰੀ ਹਾਰ ਦੇਣਾ, ਹੋਸ਼ ਭੁਲਾ ਦੇਣਾ
(vi) ਜ਼ਬਾਨ ਦੇਣੀ: 1
ਵਾਅਦਾ ਕਰਨਾ/ ਹ ਕਰਨੀ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 6
Page 9
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਭਾਗ-III: ਪਭਾਵਸ਼ਾਲੀ ਿਲਖਣ-ਕੌ ਸ਼ਲ (Part-III: Writing Skill) 8+6+4=18
8. ਲੇ ਖ: ਿਕਸੇ ਇੱ ਕ ਿਵਸ਼ੇ ’ਤੇ 200 ਸ਼ਬਦ 8
ਿਵੱ ਚ ਲੇ ਖ ਿਲਖਣਾ
ਸਮ ਦੀ ਕਦਰ:
(i) (ਭੂਿਮਕਾ ............ ਕੁਦਰਤ ਤੇ ਸਮ ਦਾ ਸ਼ਬਦ ਸੀਮਾ ਤ ਘੱ ਟ/ਵਾਧੂ ਸ਼ਬਦ ਨੂੰ
ਸੰ ਬੰ ਧ ............ ਮਨੁੱਖ ਤੇ ਸਮ ਦਾ ਸੰ ਬੰ ਧ
ਨਜ਼ਰ ਅੰ ਦਾਜ਼ ਕਰਦੇ ਹੋਏ
............ ਮਹਾਨ ਿਵਅਕਤੀਆਂ ਦੇ ਜੀਵਨ
8 ਿਵਿਦਆਰਥੀਆਂ ਦੇ ਿਵਚਾਰ , ਪੇਸ਼ਕਾਰੀ,
ਦਾ ਮੁੱ ਖ ਰਾਜ ਸਮ ਦੀ ਕਦਰ ..............
ਤੱ ਥ ਅਤੇ ਸਮਝ ਅਨੁਸਾਰ ਨੁਕਿਤਆਂ ਨੂੰ
ਿਵਦੇਸ਼ ਿਵੱ ਚ ਸਮ ਦੀ ਕਦਰ ................
ਸਮ ਬਰਬਾਦ ਕਰਨ ਦੇ ਪਮੁੱ ਖ ਨੁ ਕਸਾਨ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
........ ਸੁਝਾਅ ....... ਿਸੱ ਟਾ ...............)
ਹਿਰਆਵਲ ਲਿਹਰ: ਸਮ ਦੀ ਸਭ ਤ ਲੇ ਖ ਿਵੱ ਚ ਵਰਤੀਆਂ ਜਾਣ ਵਾਲ਼ੀਆਂ
(ii) ਵੱ ਡੀ ਲੋ ੜ: ਗੁਰਬਾਣੀ ਦੀਆਂ ਤੁਕ /ਹੋਰ ਵੇਰਿਵਆਂ ਦੀ
(ਭੂਿਮਕਾ.................. ਕੁਦਰਤੀ
ਸਾਰਥਕਤਾ ਵੱ ਲ ਿਵਸ਼ੇਸ਼ ਿਧਆਨ ਿਦੱ ਤਾ
ਕਰੋਪੀਆਂ ਦੇ ਕਾਰਨ .................... 8
ਜਾਵੇ ।
……………. ਰੁੱ ਖ ਦੀ ਮਹੱ ਤਤਾ ਤੇ ਲਾਭ
......................... ਵੱ ਖ-ਵੱ ਖ ਸੰ ਸਥ ਵ
ਤੇ ਸ਼ਖਸ਼ੀਅਤ ਦਾ ਯੋਗ ਦਾਨ …………… ਅੰ ਕ ਵੰ ਡ ਇਸ ਪਕਾਰ ਹੋਵੇਗੀ:
...................... ਹਿਰਆਵਲ ਲਿਹਰ ਭੂਿਮਕਾ ਤੇ ਸਾਰੰ ਸ਼ : 1 ਅੰ ਕ
ਪਤੀ ਜਾਗਰੂਕਤਾ ................... ਰੁੱ ਖ ਪੇਸ਼ਕਾਰੀ: 2 ਅੰ ਕ
ਬਚਾਉਣਾ ਤੇ ਲਗਾਉਣਾ: ਅਜੋਕੇ ਸਮ ਦੀ ਿਵਸ਼ੇ ਦਾ ਿਗਆਨ: 3 ਅੰ ਕ
ਪਮੁੱ ਖ ਲੋ ੜ ...... ਸਾਰੰ ਸ਼ ................)
ਸ਼ਬਦ-ਚੋਣ ਤੇ ਸ਼ਬਦ-ਜੋੜ: 2 ਅੰ ਕ
ਪੰ ਜਾਬ ਦੀਆਂ ਲੋ ਕ-ਖੇਡ :
(iii) (ਜਾਣ-ਪਛਾਣ ..................... ਲੋ ਕ-ਖੇਡ
ਦਾ ਵਰਗੀਕਰਨ ..................... ਲੋ ਕ-
ਖੇਡ ਬਾਰੇ ਵਰਨਣ .................... 8
……………… ਲੋ ਕ-ਖੇਡ ਦੀ ਮਹੱ ਤਤਾ
..........ਲੋ ਕ-ਖੇਡ ਪਤੀ ਸੁਝਾਅ ………
............. ਸਾਰੰ ਸ਼ .....................)
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 7
Page 10
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
9. ਪੱ ਤਰ 6
(i) ਆਪਣੇ ਸਭ ਤ ਮਨਪਸੰ ਦ ਅਿਧਆਪਕ ਨੂੰ ਆਪਣੇ
ਘਰ ਦੇ ਹਾਲਾਤ, ਮਾਿਪਆਂ ਦੀ ਇੱਛਾ ਤੇ ਆਪਣੀ
ਰੁਚੀ ਦੱ ਸਦੇ ਹੋਏ ਸਲਾਹ ਲੈ ਣ ਲਈ ਪੱ ਤਰ ਿਲਖੋ
ਿਕ ਤੁਹਾਨੂੰ ਦਸਵ ਪਾਸ ਕਰਨ ਤ ਬਾਅਦ ਕੀ
ਕਰਨਾ ਚਾਹੀਦਾ ਹੈ ।
ਪਰੀਿਖਆ ਭਵਨ, 1
......... ਸ਼ਿਹਰ ।
ਿਵਿਦਆਰਥੀ ਿਦੱ ਤੇ ਗਏ ਨੁਕਿਤਆਂ ਤ
ਿਮਤੀ................
ਸਿਤਕਾਰਯੋਗ .......... , ਇਲਾਵਾ ਹੋਰ ਨੁਕਤੇ ਵੀ ਪੱ ਤਰ ਿਵੱ ਚ
ਸਿਤ ਸੀ ਅਕਾਲ/ਨਮਸਤੇ । 1 ਿਲਖ ਸਕਦੇ ਹਨ ਸੋ ਿਵਿਦਆਰਥੀਆਂ ਦੇ
ਿਵਚਾਰ ਅਤੇ ਸਮਝ ਅਨੁਸਾਰ ਨੁ ਕਿਤਆਂ
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ....................... 3
.................................................................... ਨੂੰ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ
..................................................................... ਜਾਣ ।
ਆਪ ਜਾ ਦਾ ਿਪਆਰਾ ਿਵਿਦਆਰਥੀ,
1
ਕ. ਖ. ਗ. ।
ਜ (OR)
(ii) ਸਕੂਲ ਦੇ ਿਪੰ ਸੀਪਲ ਨੂੰ ਿਬਨ ਪੱ ਤਰ ਿਲਖੋ, ਿਜਸ
ਿਵੱ ਚ ਸਕੂਲ ਦੀ ਲਾਇਬਰੇਰੀ ਿਵੱ ਚ ਪੰ ਜਾਬੀ
ਅਖ਼ਬਾਰ ਲਗਵਾਉਣ ਦੀ ਇੱਛਾ ਦੱ ਸੋ ।
ਸੇਵਾ ਿਵਖੇ
ਿਪੰ ਸੀਪਲ ਸਾਿਹਬ/ਸਾਿਹਬ ,
................................ ਸਕੂਲ, 1
...................... ਸ਼ਿਹਰ । ਿਵਿਦਆਰਥੀ ਿਦੱ ਤੇ ਗਏ ਨੁਕਿਤਆਂ ਤ
ਿਵਸ਼ਾ-
1 ਇਲਾਵਾ ਹੋਰ ਨੁਕਤੇ ਵੀ ਪੱ ਤਰ ਿਵੱ ਚ
....................................................................।
ਸੀ ਮਾਨ/ਮਤੀ ਜੀ, ਿਲਖ ਸਕਦੇ ਹਨ ਸੋ ਿਵਿਦਆਰਥੀਆਂ ਦੇ
ਿਵਸ਼ਾ-ਸਮਗਰੀ/ਿਵਸ਼ੇ ਦਾ ਿਵਸਥਾਰ ........................ ਿਵਚਾਰ ਅਤੇ ਸਮਝ ਅਨੁਸਾਰ ਨੁ ਕਿਤਆਂ
..................................................................... 3 ਨੂੰ ਮੁੱ ਖ ਰੱ ਖਦੇ ਹੋਏ, ਬਣਦੇ ਅੰ ਕ ਿਦੱ ਤੇ
.....................................................................
ਜਾਣ ।
ਆਪ ਜੀ ਦਾ/ਦੀ ਿਵਸ਼ਵਾਸ-ਪਾਤਰ/
ਆਿਗਆਕਾਰ,
1
ਿਮਤੀ:................... ਕ. ਖ. ਗ. ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 8
Page 11
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
10. ਤਸਵੀਰ ਵੇਖ ਕੇ 50-60 ਸ਼ਬਦ ਿਵੱ ਚ 4
ਉਸ ਬਾਰੇ ਵਰਨਣ ਕਰਨਾ
ਿਵਿਦਆਰਥੀ ਆਪਣੀ ਸਮਝ-ਸੂਝ
ਨਟ: ਨਤਰਹੀਣ ਿਵਿਦਆਰਥੀਆਂ ਲਈ ਅਨੁਸਾਰ ਆਪਣੇ ਿਵਚਾਰ ਪੇਸ਼ ਕਰੇਗਾ ।
ਪਸ਼ਨ: ਿਵਿਦਆਰਥੀ ਦੇ ਵੇਰਿਵਆਂ, ਤੱ ਥ ਤੇ
ਆਪਣੇ ਸਕੂਲ ਦੇ ਿਪੰ ਸੀਪਲ ਨੂੰ ਇੱ ਕ ਪੇਸ਼ਕਾਰੀ ਵੱ ਲ ਿਵਸ਼ੇਸ਼ ਿਧਆਨ ਿਦੰ ਦੇ ਹੋਏ
ਆਰ.ਓ. ਹੋਰ ਲਗਾ ਕੇ ਪੀਣ ਵਾਲ਼ੇ ਪਾਣੀ ਬਣਦੇ ਅੰ ਕ ਿਦੱ ਤੇ ਜਾਣ ।
ਦੀ ਸੁਿਵਧਾ ਵਧੀਆ ਕਰਨ ਲਈ ਿਬਨ
ਪੱ ਤਰ ਿਲਖੋ ।
ਭਾਗ-IV: ਪਾਠ-ਪੁਸਤਕ ’ਤੇ ਆਧਾਿਰਤ ਪਸ਼ਨ
(Part-IV: Text Books based questions) 5+5+4+14+8+4=40
ਕਹਾਣੀ ਤੇ ਵਾਰਤਕ ਿਵੱ ਚ: (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ ) 5X1=5
11. 5
(i) (D) ਘਰ 1
(ii) (D) ਲਫ਼ਜ਼ ਨੂੰ 1
(iii) (A) ਛਾਪੇ ਿਪੰ ਡ ਵਾਿਲਆਂ ਨ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(iv) (B) ਰੁਪਏ 1 ਕੀਤੇ ਹਨ ਤ ਸਹੀ ਪੰ ਜ ਤਰ ਦੇ ਅੰ ਕ
(v) (C) ਬਰਮਾ 1 ਿਦੱ ਤੇ ਜਾਣ ।
(vi) (A) ਅਮਰੀਕ ਿਸੰ ਘ ਦੇ 1
ਕਿਵਤਾ ਤੇ ਇਕ ਗੀ ਿਵੱ ਚ: (ਪੁੱ ਛੇ ਗਏ ਅਨੁਸਾਰ ਛੇ ਪਸ਼ਨ ਿਵੱ ਚ ਕੋਈ ਪੰ ਜ ਹੱ ਲ ਕਰੋ ) 5X1=5
12. 5
(i) (B) ਸੋ ਿਕਉ ਮੰ ਦਾ ਆਖੀਐ 1
(ii) (C) ਸ਼ਸਤਰ-ਘਰ 1 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
(iii) (D) ਪਭੂ ਨਾਲ਼ 1 ਕੀਤੇ ਹਨ ਤ ਸਹੀ ਪੰ ਜ ਤਰ ਦੇ ਅੰ ਕ
(iv) (D) ਗੁਆਢ
ਂ ਣ 1 ਿਦੱ ਤੇ ਜਾਣ ।
(v) (A) ਜ਼ਫ਼ਰਨਾਮਾ 1
(vi) (A) ਅਿਹਮਦ ਨਗਰ 1
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 9
Page 12
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਕਹਾਣੀ ਤੇ ਵਾਰਤਕ ਿਵੱ ਚ: (ਿਕਸੇ ਚਾਰ ਪਸ਼ਨ ਦੇ ਤਰ ਇੱਕ-ਦੋ ਸ਼ਬਦ ਿਵੱ ਚ ਿਦਓ ) 4X1=4
13. 4 (i) ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ
(i) ਟੰ ਬਾ 1 ਹੱ ਲ ਕੀਤੇ ਹਨ ਤ ਸਹੀ ਚਾਰ ਤਰ ਦੇ
(ii) ਵੱ ਿਡਆਂ ਦਾ 1 ਅੰ ਕ ਿਦੱ ਤੇ ਜਾਣ ।
(iii) ਿਟੱ ਬੇ ’ਤੇ 1 (ii) ਜੇ ਤਰ ਿਵੱ ਚ ਿਵਿਦਆਰਥੀ ਦੀ
(iv) ਛੋਲੇ 1 ਸ਼ਬਦ-ਜੋੜ ਦੀ ਕੋਈ ਗ਼ਲਤੀ ਹੈ, ਪਰ
(v) ਕਰਮ ਿਸੰ ਘ ਦਾ ਭਰਾ 1 ਉਸ ਨਾਲ਼ ਤਰ ਦੇ ਭਾਵ ਿਵੱ ਚ ਕੋਈ
ਫ਼ਰਕ ਨਹ ਪੈ ਿਰਹਾ ਤ ਬਣਦੇ ਪੂਰੇ ਅੰ ਕ
ਿਦੱ ਤੇ ਜਾਣ ।
ਕਹਾਣੀ, ਵਾਰਤਕ ਤੇ ਇਕ ਗੀ ਿਵੱ ਚ: 7X2=14 ਜੇ ਿਵਿਦਆਰਥੀ ਨ ਸਾਰੇ ਹੀ ਪਸ਼ਨ ਹੱ ਲ
ਕੀਤੇ ਹਨ ਤ ਸਹੀ ਸੱ ਤ ਤਰ ਦੇ ਅੰ ਕ
(ਿਕਸੇ ਸੱ ਤ ਪਸ਼ਨ ਦੇ ਤਰ 25 ਤ 30 ਸ਼ਬਦ ਿਵੱ ਚ ਿਦਓ ) ਿਦੱ ਤੇ ਜਾਣ ।
14. 14
(i) ÕðåÅð ÇÃ¿Ø çÆ ØðòÅñÆ Üׯð Õ½ð, 2 (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
òµâÅ î°¿âÅ ÁîðÆÕ ÇÃ¿Ø Áå¶ Û¯àÅ î°¿âÅ ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
îÇÔ¿çð ÇÿØ, ÇÂà 寺 ÇÂñÅòÅ À°Ã ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
çÆÁ» ç¯ Õ°óÆÁ» ÇòÁÅÔÆÁ» Ô¯ÂÆÁ» ਿਦੱ ਤੇ ਜਾਣ ।
Ãé Áå¶ Û¯àÆ Áܶ êó· ðÔÆ ÃÆÍ (II) ਿਵਿਦਆਰਥੀ ਦੀ ਰਚਨਾਤਮਕਤਾ
ਨੂੰ ਿਧਆਨ ਿਵੱ ਚ ਰੱ ਖ ਕੇ ਬਦਲਵ ਢੰ ਗ
(ii) Ô¯ÕÅ ÇÕ¿éÅ ÇÚð ñ¶ÖÕ ç¶ Õ¿é» ÇòµÚ 2
ਨਾਲ਼ ਿਦੱ ਤੇ ਤਰ ਨੂੰ ਵੀ ਬਣਦੇ ਪੂਰੇ
×È¿Üਦਾ ਿਰਹਾ । ÕñêéÅ ÇòÚ À°Ã çÆÁ»
ਅੰ ਕ ਿਦੱ ਤੇ ਜਾਣ ।
ÁµÖ» ÃÅÔîä¶ Õ°ñøÆ ਤੇ îÈ¿Ô ÇòµÚ êÅäÆ
(III) ਇੰ ਨ ਿਜ਼ਆਦਾ ਨੁਕਤੇ ਕੇਵਲ
ÁÅ Ç×ÁÅ êð êËö çÆ å¿×Æ ਕਾਰਨ À°Ô
ਿਨਰੀਿਖਅਕ ਦੀ ਸਹੂਲਤ ਲਈ ਹਨ,
Õ°ñøÆ éÔÆº ÃÆ ñË ÃÕçÅ ।
ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
(iii) ਕਰਮ ਿਸੰ ਘ ç¶ ਿਪਤਾ ਵੱ ਲ ਆਪਣੇ ਪੁੱ ਤਰ 2
ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਦੀ î½å ਵਰਗੀ ਏਡੀ ਵੱ ਡੀ ਦੁਖਦਾਈ
ਿਵੱ ਚ ਰੱ ਖਦੇ ਹੋਏ, ਿਵਿਦਆਰਥੀ ਦੇ
ਖ਼ਬਰ ਨੂੰ ਲਕਾਉਣ ਦੀ ਸਿਹਣ-ਸ਼ਕਤੀ
ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਕਾਰਨ ਹੀ ਮਾਨ ਿਸੰ ਘ ਨੂੰ ਉਹ ਧਰਤੀ
ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਹੇਠਲਾ ਭਾਰ ਚੁੱ ਕਣ ਵਾਲ਼ਾ ਧੌਲ ਲੱਗਦਾ ਹੈ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 10
Page 13
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
(iv) îéÜÆå Õ½ð ñ¯Õ-ÇÂÃåðÆ ÃíÅ çÆ 2
î˺ìð ÔË, ਇਹ ਸਭਾ Ôð Ç÷ñ·¶, Çê¿â ਿਵੱ ਚ (I) ਜੇ ਿਵਿਦਆਰਥੀ ਨ ਪਸ਼ਨ ਦੇ ਤਰ
ਸ਼ਾਖਾਵ ìäÅ Õ¶ ê¿ÜÅì çÆÁ» ਢੁਕਵ ਪਰ ਸੰ ਖੇਪ/ਿਜ਼ਆਦਾ ਸ਼ਬਦ ਿਵੱ ਚ
ÇÂÃåðÆÁ» ù ç°µÖ» 寺 Û°àÕÅਰੇ å¶ ਵੀ ਿਲਖੇ ਹਨ ਤ ਵੀ ਬਣਦੇ ਪੂਰੇ ਅੰ ਕ
ÁÅêä¶ ÔµÕ» ñÂÆ ÜÅ×ðÈÕ ÕðÕ¶ ਿਦੱ ਤੇ ਜਾਣ ।
Üæ¶ì¿ç ÕðçÆ ਹੈÍ
(v) ÇÕÀ°ºÇÕ Á½ð¿×÷¶ì ìÔ°å Ãõå Çî÷ÅÜ 2 (II) ਿਵਿਦਆਰਥੀ ਦੀ ਰਚਨਾਤਮਕਤਾ
ÃÆÍ À°Ô ÇÕö ’å¶ íð¯ÃÅ éÔÆº ÕðçÅ ÃÆÍ ਨੂੰ ਿਧਆਨ ਿਵੱ ਚ ਰੱ ਖ ਕੇ ਬਦਲਵ ਢੰ ਗ
ਹਰੇਕ ù ôµÕ çÆ é÷ð éÅñ ò¶ÖçÅ ÃÆÍ ਨਾਲ਼ ਿਦੱ ਤੇ ਤਰ ਨੂੰ ਵੀ ਬਣਦੇ ਪੂਰੇ
À°Ã ù ñµ×çÅ ÃÆ ਿਕ Ôð Õ¯ÂÆ À°Ã çÅ ਅੰ ਕ ਿਦੱ ਤੇ ਜਾਣ ।
åõå Ö¯ÔäÅ ÚÅÔ°¿çÅ ÔË ।
(vi) ñ¶ÖÕ Áé°ÃÅð Õ¶òñ Ãìð-ÿå¯Ö ਵਾਲ਼ਾ 2 (III) ਇੰ ਨ ਿਜ਼ਆਦਾ ਨੁਕਤੇ ਕੇਵਲ
ÇòÁÕåÆ ÔÆ ñ¿î¶ ê˺ⶠå°ðé çÅ ÃÅÔà ਿਨਰੀਿਖਅਕ ਦੀ ਸਹੂਲਤ ਲਈ ਹਨ,
Áå¶ ÇÃçÕ ÕðÕ¶ ÇòÖÅ ÃÕçÅ ÔË, ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਿਕ ਿਕ ਿਜਹੜੇ ਠੀਕ ਨਹ ਤੁਰ ਸਕਦੇ, ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਉਹ ਸਦਾ ਗ਼ਲਤ ਿਨਸ਼ਾਿਨਆਂ ’ਤੇ ਪਹੁੰ ਚਦੇ ਿਵੱ ਚ ਰੱ ਖਦੇ ਹੋਏ, ਿਵਿਦਆਰਥੀ ਦੇ
ਹਨ । ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
(vii) ਿਵਿਦਆਰਥੀ ਆਪਣੀ ਸੋਚ-ਸਮਝ ਅਨੁਸਾਰ 2 ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਤਰ ਦੇਣਗੇ । ਸੋ ਿਵਸ਼ਾ-ਵਸਤੂ ਅਨੁਸਾਰ
ਪਮਾਿਣਕਤਾ ਨੂੰ ਿਧਆਨ ਿਵੱ ਚ ਰੱ ਖਦੇ ਹੋਏ
ਬਣਦੇ ਅੰ ਕ ਿਦੱ ਤੇ ਜਾਣ । ਹੇਠ ਿਲਖੇ ਸੰ ਦੇਸ਼
ਘੜ ਕੇ ਸਾਹਮਣੇ ਆ ਸਕਦੇ ਹਨ; ਕਰਜ਼ਾ,
ਫ਼ਜ਼ੂਲ-ਖ਼ਰਚੀ, ਨਸ਼ਾਖੋਰੀ, ਿਮਹਨਤ ਨਾ
ਕਰਨਾ, ਔਰਤ ਦਾ ਸਨਮਾਨ ਨਾ ਕਰਨਾ,
ਮਾਿਪਆਂ ਵਾਲ ਿਧਆਨ ਨਾ ਦੇਣਾ ਆਿਦ ।
(viii) ì¯ñÆ çÅ ਖ਼ਜ਼ਾਨਾ ìÚêé ਦੇ ਚੌਿਗਰਦੇ ਿਵੱ ਚ 2
ܰóéÅ ô°ðÈ Ô°¿çÅ ÔËÍ ìÚêé ÇòµÚ îé À°µå¶
ÇÚµåð¶ ਲਫ਼ਜ਼ ÃÅù í°µñç¶ ਨਹ ਅਤੇ ਮੁਹਰ
ਵਰਗਾ ਕੰ ਮ ਿਦੰ ਦੇ ਹਨ । ਇਹੀ ਅੱ ਗੇ ਜੁੜ-ਜੁੜ
ਕੇ ਸਾਡੀ ਬੋਲੀ ਨੂੰ ਅਮੀਰ ਬਣਾ ਦੇ ਜ ਦੇ
ਹਨ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 11
Page 14
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਕਿਵਤਾ ਤੇ ਵਾਰਤਕ ਿਵੱ ਚ: 2X4=8
(ਹੇਠ ਿਲਖੇ ਪਸ਼ਨ ਦੇ ਤਰ 50 ਤ 60 ਸ਼ਬਦ ਿਵੱ ਚ ਿਦਓ):
15. (i) ਭਾਈ ਗੁਰਦਾਸ ਜੀ ਕਿਹੰ ਦੇ ਹਨ ÇÕ Ü篺
×°ðÈ éÅéÕ ç¶ò ÜÆ êÌ×à ԯ¶ å» Ü×å 4
(ਓ) ÇòµÚ¯º è°¿ç Çîà ×ÂÆ å¶ Ç×ÁÅé ðÈêÆ
ÚÅéä Ô¯ Ç×ÁÅÍ ×°ðÈ ÜÆ çÅ À°êç¶Ã
ðä Õ¶ òÇÔîÆ-íðîÆ áÇÔð éÔÆº ਸਕੇ,
êÖ¿âÆ Áñ¯ê Ô¯ ×¶ Ôé å¶ íðî ÜÅñ (I) ਪਸ਼ਨ ਦੇ ਿਵਸ਼ੇ ਤੇ ਤਰ ਦੀ
Ôà Ç×ÁÅ ÔË Í ×°ðÈ ÜÆ é¶ ÚÅð¶ ÇçôÅò»
ਿਵਸਥਾਰਤਾ/ਸੰ ਖੇਪਤਾ ਨੂੰ ਿਧਆਨ ਿਵੱ ਚ
åÅð ÇçµåÆÁ» ÔéÍ é½º Ö¿â» òÅñÆ
ਰੱ ਖਦੇ ਹੋਏ ਜੇ ਿਵਿਦਆਰਥੀ ਨ ਪਸ਼ਨ ਦਾ
èðåÆ ÇòÖ¶ ÃµÚ çÅ î¶ñ Ô¯ Ç×ÁÅ ÔËÍ
ਤਰ ਢੁਕਵ ਪਰ ਿਜ਼ਆਦਾ
ਿਵਸਥਾਰ/ਸੰ ਖੇਪ ਸ਼ਬਦ ਿਵੱ ਚ ਵੀ
ਜ (OR) ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਜਾਣ ।
ਸੀ ਗੁਰੂ ਅਰਜਨ ਦੇਵ ਜੀ ਅਨੁ ਸਾਰ 4 (II) ਇੰ ਨ ਿਜ਼ਆਦਾ ਨੁਕਤੇ ਕੇਵਲ
ਿਨਰੀਿਖਅਕ ਦੀ ਸਹੂਲਤ ਲਈ ਹਨ,
(ਅ) ਪਰਮਾਤਮਾ ਦਾ ਨਾਮ ਿਧਆ ਕੇ ਉਹਨ ਨ
ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਬੜਾ ਆਤਿਮਕ ਅਨੰਦ ਪਾਪਤ ਕੀਤਾ ਹੈ ।
ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ਪਰਮਾਤਮਾ ਦੇ ਗੁਣ ਗਾ ਕੇ ਉਹਨ ਦਾ ਮਨ
ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
ਠੰਢਾ-ਠਾਰ ਹੋ ਿਗਆ ਹੈ । ਉਹਨ ਅੰ ਦਰ ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਆਤਿਮਕ ਉਤਸ਼ਾਹ ਦੀ ਹਾਲਤ ਪਬਲ ਹੋ ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਗਈ ਹੈ ਤੇ ਉਹਨ ਨ ਿਵਕਾਰ ਨਾਲ਼ ਹੋ
ਿਰਹਾ ਔਖਾ ਘੋਲ਼ ਿਜੱ ਤ ਿਲਆ ਹੈ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 12
Page 15
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
(ii) ਬਹੁ-ਿਗਣਤੀ ਲੋ ਕ ਤੁਰਨ ਦੇ ਿਵਰੋਧ ਿਵੱ ਚ 4
ਤਰਕ ਿਦੰ ਦੇ ਹਨ ਿਕ ਇਹ ਸਮ ਦੀ (I) ਪਸ਼ਨ ਦੇ ਿਵਸ਼ੇ ਤੇ ਤਰ ਦੀ
(ਓ) ਬਰਬਾਦੀ ਹੈ, ਉਹ ਇਹ ਵੀ ਕਿਹੰ ਦੇ ਹਨ ਿਵਸਥਾਰਤਾ/ਸੰ ਖੇਪਤਾ ਨੂੰ ਿਧਆਨ ਿਵੱ ਚ
ਿਕ ਜਦ ਇੱ ਕ ਪਹਾੜ, ਇੱ ਕ ਦਿਰਆ, ਇੱ ਕ ਰੱ ਖਦੇ ਹੋਏ ਜੇ ਿਵਿਦਆਰਥੀ ਨ ਪਸ਼ਨ ਦਾ
ਜੰ ਗਲ਼ ਵੇਖ ਿਲਆ ਤ ਹੋਰ ਵੇਖਣ ਦੀ ਕੀ ਤਰ ਢੁਕਵ ਪਰ ਿਜ਼ਆਦਾ
ਲੋ ੜ ਹੈ । ਉਹਨ ਅਨੁ ਸਾਰ ਲੋ ਕ ਤੁਰਨ ਦੇ ਿਵਸਥਾਰ/ਸੰ ਖੇਪ ਸ਼ਬਦ ਿਵੱ ਚ
ਲਾਭ ਬਾਰੇ ਝੂਠ ਬੋਲਦੇ ਹਨ ਤੇ ਖੋਤਾ ਸੌ ਵੀਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ
ਮੀਲ ਤੁਰਨ ਨਾਲ਼ ਘੋੜਾ ਨਹ ਬਣ ਸਕਦਾ, ਿਦੱ ਤੇ ਜਾਣ ।
ਆਿਦ ।
(II) ਇੰ ਨ ਿਜ਼ਆਦਾ ਨੁਕਤੇ ਕੇਵਲ
ਿਨਰੀਿਖਅਕ ਦੀ ਸਹੂਲਤ ਲਈ ਹਨ,
ਜ (OR) ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
(ਅ) Ü篺 ÕËçÆ çÅ îé êÅá ÇòÚ ñµ× 4 ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
Ç×ÁÅ å» À°Ô Çç鯺-Ççé êÅá ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
ਿਵੱ ਚ ਵੱ ਧ ਤ ਵੱ ਧ êÌ¶îÆ Ô°¿çÅ Ç×ÁÅ । ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
ਉਹ ਗੰ ਥੀ ਕੋਲ êÅá ÇòÚñ¶ ôìç»
ç¶ Áðæ ÃîÞçÅ ðÇÔ¿çÅÍ ਇਹਨ
×µñ» çÅ øÅÇÂçÅ ÇÂÔ Ô¯ÇÂÁÅ ÇÕ
ÕËçÆ çÅ òðåÅÁ å¶ Ã°íÅÁ Ãí
Õ°Þ ìçñ Ç×ÁÅÍ ਉਹ ਹਰੇਕ
ਨਾਲ਼ ÇîµáÅ ì¯ñä ñµ× ÇêÁÅ å¶
ÇéîðåÅ éÅñ ×µñ ÕðçÅÍ
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 13
Page 16
ਪਸ਼ਨ ਉਪ- ਪਸ਼ਨ ਦੇ ਭਾਗ/ ਉਪ-ਭਾਗ ਲਈ ਅੰ ਕ ਪੂਰਨ ਿਟੱ ਪਣੀਆਂ/ਸੰ ਕੇਤਕ ਨੁਕਤੇ
ਨੰ. ਭਾਗ ਿਨਰਧਾਿਰਤ ਤਰ ਵੰ ਡ ਅੰ ਕ
ਨੰ.
ਇਕ ਗੀ ਿਵੱ ਚ: 4X1=4
(ਿਕਸੇ ਇੱਕ ਪਸ਼ਨ ਦਾ ਤਰ 50 ਤ 60 ਸ਼ਬਦ ਿਵੱ ਚ ਿਦਓ)
16. (i) ਔਰੰ ਗਜ਼ੇਬ, ਅਸਦ ਖ਼ਾਨ ਨੂੰ ਕਿਹੰ ਦਾ ਹੈ ਿਕ
ਖ਼ਤ ਿਵੱ ਚ ਉਸ ਨੂੰ ਬੇਬਾਕੀ ਨਾਲ਼ ਲਾਹਨਤ
ਪਾਈਆਂ ਗਈਆਂ ਹਨ, ਉਸ ਦੀ ਜ਼ਮੀਰ 4 (I) ਪਸ਼ਨ ਦੇ ਿਵਸ਼ੇ ਤੇ ਤਰ ਦੀ
ਥਰਥਰਾ ਗਈ ਹੈ ਤੇ ਵਜੂਦ ਿਪੰ ਿਜਆ ਿਗਆ ਿਵਸਥਾਰਤਾ/ਸੰ ਖੇਪਤਾ ਨੂੰ ਿਧਆਨ ਿਵੱ ਚ
ਹੈ, ਉਸ ’ਤੇ ਖ਼ਤ ਦਾ ਏਨਾ ਅਸਰ ਹੋਇਆ ਰੱ ਖਦੇ ਹੋਏ ਜੇ ਿਵਿਦਆਰਥੀ ਨ ਪਸ਼ਨ ਦਾ
ਹੈ ਿਕ ਉਸ ਨੂੰ ਸਾਰੀ ਰਾਤ ਨ ਦ ਨਹ ਤਰ ਢੁਕਵ ਪਰ ਿਜ਼ਆਦਾ
ਆਈ ਤੇ ਸਵੇਰੇ ਜ਼ਰਾ ਿਜਹੀ ਨ ਦ ਆਉਣ ਿਵਸਥਾਰ/ਸੰ ਖੇਪ ਸ਼ਬਦ ਿਵੱ ਚ ਵੀ
’ਤੇ ਬਹੁਤ ਹੀ ਖੌਫ਼ਨਾਕ ਖ਼ਾਬ ਆਇਆ, ਿਲਿਖਆ ਹੈ ਤ ਵੀ ਬਣਦੇ ਪੂਰੇ ਅੰ ਕ ਿਦੱ ਤੇ
ਿਜਸ ਨੂੰ ਿਬਆਨ ਨਹ ਕੀਤਾ ਜਾ ਸਕਦਾ । ਜਾਣ ।
(ii) ÇéÔÅñ Õ½ð ù ÁÅêäÆ ùÔ Çò¼Ú 4 (II) ਇੰ ਨ ਿਜ਼ਆਦਾ ਨੁਕਤੇ ਕੇਵਲ
ìÔ°å ÕîÆÁ» é÷ð ÁÅÀ°ºçÆÁ» ਿਨਰੀਿਖਅਕ ਦੀ ਸਹੂਲਤ ਲਈ ਹਨ,
Ôé ÇÜò¶º; À°ਸ çÅ Ôð Õ³î ØóÆ ਿਵਸ਼ੇ ਦੇ ਿਵਸਥਾਰ ਨੂੰ ਵੇਖਦੇ ਹੋਏ, ਅੰ ਕ
ਤੇ ਸ਼ਬਦ ਦੀ ਸੀਮਤ ਸੀਮਾ ਨੂੰ ਿਧਆਨ
ç¶Ö Õ¶ ÕðéÅ, ×¯íÆ ò¼âÆ-ò¼âÆ
ਿਵੱ ਚ ਰੱ ਖਦੇ ਹੋਏ, ਿਵਿਦਆਰਥੀਆਂ ਦੇ
Õ¼àäÅ, ÇÂÃåðÆ ÃíÅ Çò¼Ú ôÅîñ
ਿਵਚਾਰ ਤੇ ਉਹਨ ਦੀਆਂ ਭਾਵਨਾਵ ਨੂੰ
Ô¯äÅ, ÁÅêä¶ êåÆ çÅ é» ñËäÅ, ਸਮਝਦੇ ਹੋਏ, ਬਣਦੇ ਅੰ ਕ ਿਦੱ ਤੇ ਜਾਣ ।
À°Ã ç¶ Á¼×¶ ÜòÅì ç¶äÅ ÁÅÇç
ìÔ°å ਸਾਰੀਆਂ ×¼ñ» ÇéÔÅñ Õ½ð ù
Ú³×ÆÁ» éÔÆº ñ×çÆÁ» । ਉਹ
îéÜÆå Õ½ð ù ÁÅêä¶ ê¼°å ç¶
ñÅÇÂÕ éÔÆº ÃîÞçÆ ।
ਮੁਲ ਕਣ-ਯੋਜਨਾ/ਪੜਤਾਲ-ਯੋਜਨਾ, ਫਰਵਰੀ-ਮਾਰਚ-2024 ਜਮਾਤ: ਦਸਵ (ਪੰ ਜਾਬੀ 004) ਪੰ ਨਾ 14