aglasem.com
Home Schools Admission Career Mock Test PDF Docs Playground
ClassChoose class
StateSelect state

PSEB 8th Sample Paper 2026 Social Science

Download PSEB 8th Sample Paper 2026 Social Science. Here at aglasem.com get all the latest Punjab Board Model Question Papers for class 8. PSEB 8th Social Science Sample Paper 2026 is given below. More Detail
PSEB 8th Sample Paper 2026 Social Science - Page 1 of 8

Finished viewing? Save it for later —

Download PSEB 8th Sample Paper 2026 Social Science (PDF · 8 pages)
Downloaded 188 times

About PSEB 8th Sample Paper 2026 Social Science

PSEB 8th Sample Paper 2026 Social Science is available here for free download. Published by Punjab Board for Class 8, this sample paper can be viewed online or downloaded as a PDF (8 pages). Candidates preparing for Class 8 can use PSEB 8th Sample Paper 2026 Social Science to understand the exam pattern, the type of questions asked, and the overall difficulty level.

Frequently Asked Questions

How can I download PSEB 8th Sample Paper 2026 Social Science?

Open this page and click the Download button to save PSEB 8th Sample Paper 2026 Social Science as a PDF. It is completely free on AglaSem Docs.

Is PSEB 8th Sample Paper 2026 Social Science free to download?

Yes. PSEB 8th Sample Paper 2026 Social Science can be viewed online and downloaded as a PDF free of cost on AglaSem Docs.

How many pages does PSEB 8th Sample Paper 2026 Social Science have?

PSEB 8th Sample Paper 2026 Social Science contains 8 pages, which you can read online or download together as a single PDF.

Where can I find more Class 8 study material?

You can find more Class 8 question papers, sample papers, syllabus, and answer keys on AglaSem Docs.

PSEB 8th Sample Paper 2026 Social Science – Text

Read the full text of this sample paper below — useful to quickly search, copy and reference the content online without downloading the PDF.

📄 View text version (8 pages)

Page 1

Punjab Board

Sample Academic Year
2026

Paper

Page 2

Model test paper
ਜਮਾਤ ਅੱ ਠਵੀਂ
ਵਵਸ਼ਾ - ਸਮਾਵਜਕ ਵਵਵਿਆਨ
(2025-26)
ਸਮਾਂ- 3 ਘੰ ਟੇ ਕੱ ਲ ਅੰ ਕ- 80
I. ਸਾਰੇ ਪ੍ਰਸ਼ਨ ਜਰੂਰੀ ਹਨ।
II. ਪ੍ਸ਼ਨ ਪ੍ੱ ਤਰ ਦੇ ਛੇ ਭਾਿ (ੳ, ਅ, ੲ, ਸ, ਹ ਅਤੇ ਕ) ਹੋਣਿੇ।
III. ਭਾਿ ੳ ਪ੍ਰਸ਼ਨ ਨੰ 1 ਦੇ 10 ਉੱਪ੍ ਭਾਿ ਹਨ। ਹਰੇਕ ਪ੍ਸ਼ਨ 1 ਅੰ ਕ ਦਾ ਹੋਵੇਿਾ ।
IV. ਭਾਿ ਅ ਪ੍ਰਸ਼ਨ ਨੰ 2 ਦੇ 10 ਉੱਪ੍ ਭਾਿ ਹਨ। ਹਰੇਕ ਪ੍ਸ਼ਨ 1 ਅੰ ਕ ਦਾ ਹੋਵੇਿਾ ।
V. ਭਾਿ ੲ ਪ੍ਰਸ਼ਨ ਨੰ 3 ਦੇ 6 ਉੱਪ੍ ਭਾਿ ਹਨ। ਹਰੇਕ ਪ੍ਸ਼ਨ 3 ਅੰ ਕ ਦਾ ਹੋਵੇਿਾ । ਹਰੇਕ ਪ੍ਸ਼ਨ ਦਾ ਉੱਤਰ
30 ਤੋਂ 50 ਸ਼ਬਦਾਂ ਵਵੱ ਚ ਹੋਣਾ ਚਾਹੀਦਾ ਹੈ।
VI. ਭਾਿ ਸ ਪ੍ਰਸ਼ਨ ਨੰ 4 ਦੇ 4 ਉੱਪ੍ ਭਾਿ (100% ਅੰ ਦਰੂਨੀ ਛੋਟ) ਹਨ। ਹਰੇਕ ਪ੍ਸ਼ਨ 5 ਅੰ ਕ ਦਾ ਹੋਵੇਿਾ ।
ਹਰੇਕ ਪ੍ਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਵੱ ਚ ਹੋਣਾ ਚਾਹੀਦਾ ਹੈ।
VII. ਭਾਿ ਹ ਪ੍ਰਸ਼ਨ ਨੰ 5 ਸਰੋਤ ਅਧਾਵਰਤ ਹੈ। ਇਸ ਵਵੱ ਚ 6-6 ਅੰ ਕ ਦੇ ਦੋ ਪ੍ਰਸ਼ਨ ਇਵਤਹਾਸ ਅਤੇ ਨਾਵਿਰਕ
ਸ਼ਾਸਤਰ ਭਾਿ ਵਵੱ ਚੋਂ ਹੋਣਿੇ।
VIII. ਭਾਿ ਕ ਪ੍ਰਸ਼ਨ ਨੰ 6 ਨਕਸ਼ੇ ਨਾਲ ਸੰ ਬੰ ਵਧਤ ਹੈ। ਇਸ ਪ੍ਸ਼ਨ ਵਵੱ ਚ ਭਾਰਤ ਦੇ ਨਕਸ਼ੇ ਵਵੱ ਚ 7 ਸਥਾਨ
ਭੂਿੋਲ ਭਾਿ ਅਤੇ 3 ਸਥਾਨ ਇਵਤਹਾਸ ਭਾਿ ਵਵੱ ਚੋਂ ਅਤੇ ਕੱ ਲ 10 ਸਥਾਨ ਭਰਨੇ ਹੋਣਿੇ । ਹਰੇਕ ਸਥਾਨ
ਲਈ 1 ਅੰ ਕ ਹੈ।

ਭਾਿ- ੳ
1. ਸਹੀ ਵਵਕਲਪ੍ ਦੀ ਚੋਣ ਕਰੋ। ਸਾਰੇ ਪ੍ਰਸ਼ਨ ਜਰੂਰੀ ਹਨ। 10 X 1 = 10 ਅੰ ਕ
I. ਅਵਜਹੇ ਕਦਰਤੀ ਜਾਂ ਮਨੱ ਖ ਦਆਰਾ ਬਣਾਏ ਿਏ ਅਰਥਵਾਨ ਪ੍ਦਾਰਥ ਜੋ ਮਨੱ ਖ ਦੀਆਂ ਲੋ ੜਾਂ
ਦੀ ਪ੍ੂਰਤੀ ਕਰਦੇ ਹਨ, ਕੀ ਅਖਵਾਉਂਦੇ ਹਨ?
ੳ) ਸਾਧਨ ਅ) ਮਨੱਖੀ ਸਾਧਨ
ੲ) ਕਦਰਤੀ ਸਾਧਨ ਸ) ਕਦਰਤੀ ਬਨਸਪ੍ਤੀ
II. ਲੋ ਹਾ, ਤਾਂਬਾ, ਚਾਂਦੀ, ਸੋਨਾ ਆਵਦ ਵਕਹੜੇ ਖਵਣਜ ਪ੍ਦਾਰਥ ਹਨ੍?
(ੳ) ਧਾਤੂ ਖਵਣਜ (ਅ) ਅਧਾਤੂ ਖਵਣਜ
(ੲ) ਪ੍ਰਮਾਣੂ ਖਵਣਜ (ਸ) ਉਪ੍ਰੋਕਤ ਕੋਈ ਨਹੀਂ
III. ਭੂਚਾਲ ਆਉਣ ਕਾਰਨ ਵਕੰ ਨਾ ਨਕਸਾਨ ਹੋਇਆ ਹੈ, ਇਸਨੂੰ ਮਾਪ੍ਣ ਵਾਲੇ ਪ੍ੈਮਾਨੇ ਨੂੰ ਕੀ ਕਵਹੰ ਦੇ
ਹਨ੍?

Page 3

(ੳ) ਵਰਕਟਰ ਪ੍ੈਮਾਨਾ (ਅ) ਮਰਕਾਲੀ ਪ੍ੈਮਾਨਾ
(ੲ) ਥਰਮਾਮੀਟਰ (ਸ) ਵਸਜਮੋਿਰਾਫ਼
IV. ਡੱ ਚ ਲੋ ਕਾਂ ਨੇ ਭਾਰਤ ਵਵੱ ਚ ਹੇਠ ਵਲਖੀਆਂ ਬਸਤੀਆਂ ਵਵਚੋਂ ਵਕਹੜੀ ਬਸਤੀ ਸਥਾਪ੍ਤ ਨਹੀਂ ਕੀਤੀ
ਸੀ?
(ੳ) ਕੋਚੀਨ (ਅ)ਸੂਰਤ
(ੲ) ਪ੍ਲੀਕਟ (ਸ)ਬੰ ਬਈ
V. ਵਕਸ ਐਕਟ ਦਆਰਾ ਇੰ ਿਲੈਂ ਡ ਵਵੱ ਚ ਬੋਰਡ ਆਫ਼ ਕੰ ਟਰੋਲ ਦੀ ਸਥਾਪ੍ਨਾ ਕੀਤੀ ਿਈ?
(ੳ) ਚਾਰਟਰ ਐਕਟ 1833 ਈ: (ਅ) ਵਪ੍ਟਸ ਇੰ ਡੀਆ ਐਕਟ 1784 ਈ:
(ੲ) ਰੈਿੂਲੇਕਵਟੰ ਿ ਐਕਟ 1773 ਈ: (ਸ) ਚਾਰਟਰ ਐਕਟ 1853 ਈ:
VI. ਖਾਸੀਸ ਕਬੀਲੇ ਦਾ ਮੋਢੀ ਕੌ ਣ ਸੀ?
(ੳ) ਵਬਰਸਾ ਮੰ ਡਾ (ਅ) ਜੈਪ੍ਾਲ
(ੲ) ਤੀਰੱ ਤ ਵਸੰ ਘ (ਸ) ਮਾਨ ਵਸੰ ਘ
VII. ਭਾਰਤ ਵਵੱ ਚ ਸੂਤੀ ਕੱ ਪ੍ੜੇ ਦਾ ਪ੍ਵਹਲਾ ਕਾਰਖਾਨਾ ਕਦੋਂ ਅਤੇ ਵਕਥੇ ਖੋਵਲਿਆ ਵਿਆ?
(ੳ) ਪ੍ੋਰਬੰ ਦਰ 1853 ਈ. (ਅ) ਕਰੂਕਸ਼ੇਤਰ 1853 ਈ.
(ੲ) ਬੰ ਬਈ 1853 ਈ. (ਸ) ਭਾਿਲਪ੍ਰ 1853 ਈ.
VIII. ਭਾਰਤ ਦਾ ਸੰ ਵਵਧਾਨ ਕਦੋਂ ਲਾਿੂ ਕੀਤਾ ਵਿਆ ਸੀ ?
(ੳ) 26 ਨਵੰ ਬਰ 1949 (ਅ) 26 ਜਨਵਰੀ 1950
(ੲ) 26 ਜਨਵਰੀ 1930 (ਸ) 26 ਜਨਵਰੀ 1949
IX. ਸੰ ਵਵਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਕੌ ਣ ਸਨ ?
ੳ) ਡਾ.ਰਾਵਜੰ ਦਰ ਪ੍ਰਸਾਦ ਅ) ਡਾ.ਬੀ.ਆਰ.ਅੰ ਬੇਡਕਰ
ੲ) ਮਹਾਤਮਾ ਿਾਂਧੀ ਸ) ਪ੍ੰ ਵਡਤ ਜਵਾਹਰ ਲਾਲ ਨਵਹਰੂ
X. ਸਪ੍ਰੀਮ ਕੋਰਟ ਨੂੰ ਵਵਸ਼ੇਸ਼ ਅਵਧਕਾਰ ਸੰ ਵਵਧਾਨ ਦੀ ਵਕਸ ਧਾਰਾ ਅਧੀਨ੍ ਪ੍ਰਾਪ੍ਤ ਹਨ?
(ੳ) ਧਾਰਾ 134 (ਅ) ਧਾਰਾ 135
(ੲ) ਧਾਰਾ 136 (ਸ) ਧਾਰਾ 137

ਭਾਿ- ਅ
2. ਵਸਤੂਵਨਸ਼ਠ ਪ੍ਰਸ਼ਨ - 10 X 1 = 10 ਅੰ ਕ
ਖਾਲੀ ਥਾਵਾਂ ਭਰੋ-
I. ______ ਕੋਡ ਚੈੈੱਕ ਨੂੰ ਫੰ ਡ ਲੈ ਣ ਵਾਲੇ ਖਾਤੇ ਤੱ ਕ ਭੇਜਨ੍ ਵਵੱ ਚ ਸਹਾਈ ਹੰ ਦਾ ਹੈ।
II. ਭਾਰਤ ਵਵੱ ਚ 16ਵੀਂ ਸਦੀ ਵਵੱ ਚ _________ ਕਾਲ ਸੀ।

Page 4

III. ਜੋਤੀਬਾ ਫੂਲੇ ਨੂੰ _________ ਦੀ ਉਪ੍ਾਧੀ ਨਾਲ ਸਨਮਾਵਨਤ ਕੀਤਾ ਵਿਆ।
IV. ਭਾਰਤ ਦੀ ਸਭ ਤੋਂ ਵੱ ਡੀ ਅਦਾਲਤ ________ ਹੈ।

ਸਹੀ ਜਾਂ ਿਲਤ ਦਾ ਵਨਸ਼ਾਨ ਲਿਾਓ-
V. ਭਾਰਤ ਵਵੱ ਚ ਤੂਫ਼ਾਨ੍ ਨੂੰ ਹਰੀਕੇਨ ਵੀ ਵਕਹਾ ਜਾਂਦਾ ਹੈ। ()
VI. ਮੈਰੀਨਾ ਬੀਚ (ਸਮੰ ਦਰੀ ਵਕਨਾਰਾ) 10 ਵਕਲੋ ਮੀਟਰ ਲੰਬਾ ਹੈ। ()
VII. ਡਾਂਡੀ ਨਾਮਕ ਸਥਾਨ ਤੇ ਮਹਾਤਮਾ ਿਾਂਧੀ ਜੀ ਨੇ ਨਮਕ ਕਾਨੂੰਨ ਤੋਵੜਆ। ( )
ਇੱ ਕ ਤੋਂ 15 ਸ਼ਬਦਾਂ ਵਵਚ ਉੱਤਰ ਵਲਖੋ-
VIII. ਅਨਾਜ ਫਸਲਾਂ ਦੇ ਨਾਂ ਵਲਖੋ।
IX. ਮਦਰਾਸ ਸ਼ਵਹਰ ਵਵੱ ਚ ਵੇਖਣਯੋਿ ਸਥਾਨ ਵਕਹੜੇ ਹਨ?
X. ਇਕ ATM ਕਾਰਡ ਨਾਲ ਕੀ-ਕੀ ਹੋ ਸਕਦਾ ਹੈ?
ਭਾਿ- ੲ
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ। 30 ਤੋਂ 50 ਸ਼ਬਦਾਂ ਵਵੱ ਚ ਉੱਤਰ ਵਦਓ- 6 X 3 = 18 ਅੰ ਕ
I. ਪ੍ੱ ਤਝੜ ਜੰ ਿਲਾਂ ਤੇ ਨੋਟ ਵਲਖੋ।
II. ਆਫਤਾਂ ਮਨੱ ਖ ਨੂੰ ਵਕਸ ਤਰਿਾਂ ਪ੍ਰਭਾਵਵਤ ਕਰਦੀਆਂ ਹਨ?
III. ਪ੍ੱ ਛਮੀ ਵਸਵਖਆ ਪ੍ਰਣਾਲੀ ਦੇ ਪ੍ਰਭਾਵ ਦੱ ਸੋ।
IV. ਅਜਾਦ ਵਹੰ ਦ ਫੌਜ ਤੇ ਨੋਟ ਵਲਖੋ।
V. ਸੰ ਵਵਧਾਨ ਦੀ ਪ੍ਰਸਤਾਵਨਾ ਦੀ ਕੀ ਮਹੱ ਤਤਾ ਹੈ?
VI. ਭਾਰਤ ਵਵਚ ਸੰ ਸਦੀ ਸ਼ਾਸ਼ਨ ਪ੍ਰਣਾਲੀ ਹੀ ਵਕਉਂ ਲਾਿੂ ਕੀਤੀ ਿਈ?
ਭਾਿ- ਸ
4. ਹਰੇਕ ਪ੍ਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਵਚ ਵਦਓ- 4 X 5 = 20 ਅੰ ਕ
I. ਜੀਵ ਅਤੇ ਵਨਰਜੀਵ ਸਾਧਨਾਂ ਵਵੱ ਚ ਅੰ ਤਰ ਸਪ੍ੱ ਸ਼ਟ ਕਰੋ।
ਜਾਂ
ਭੂਮੀ ਅਤੇ ਵਮੱ ਟੀ ਸਾਧਨਾਂ ਦੀ ਮਹੱ ਤਤਾ ਤੇ ਇੱ ਕ ਨੋਟ ਵਲਖੋ।
II. ਸਵਦੇਸ਼ੀ ਅਤੇ ਬਾਈਕਾਟ ਅੰ ਦੋਲਨ ਤੌਂ ਤਸੀਂ ਕੀ ਸਮਝਦੇ ਹੋ?
ਜਾਂ
ਕਰਾਂਤੀਕਾਰੀ ਅੰ ਦੋਲਨ ਤੇ ਨੋਟ ਵਲਖੋ।
III. ਿੱ ਟ ਵਨਰਲੇ ਪ੍ ਤੇ ਨੋਟ ਵਲਖੋ।
ਜਾਂ
ਭਾਰਤ ਅਤੇ ਪ੍ਾਵਕਸਤਾਨ ਦੇ ਸੰ ਬੰ ਧਾਂ ਦਾ ਸੰ ਖੇਪ੍ ਵਰਣਨ ਕਰੋ।

Page 5

IV. ਸ਼ੋਸ਼ਣ ਵਵਰੱ ਧ ਅਵਧਕਾਰ ਦੀ ਵਵਆਵਖਆ ਕਰੋ।
ਜਾਂ
ਵਸਵਖਆ ਦੇ ਅਵਧਕਾਰ ਤੇ ਸੰ ਖੇਪ੍ ਨੋਟ ਵਲਖੋ।
ਭਾਿ- ਹ
5. ਸਰੋਤ ਅਧਾਵਰਤ ਪ੍ਰਸ਼ਨ। 2 X 6 = 12 ਅੰ ਕ
ੳ) 19ਵੀਂ ਸਦੀ ਦੇ ਸਰੂ ਵਵੱ ਚ, ਭਾਰਤੀ ਸਮਾਜ ਵਵੱ ਚ ਔਰਤਾਂ ਦੀ ਸਵਥਤੀ ਤਰਸਯੋਿ ਸੀ। ਸਤੀ ਪ੍ਰਥਾ, ਵਜਸ ਵਵੱ ਚ ਵਵਧਵਾਵਾਂ
ਨੂੰ ਆਪ੍ਣੇ ਪ੍ਤੀ ਦੀ ਮੌਤ ਤੋਂ ਬਾਅਦ ਵਚਤਾ ਵਵੱ ਚ ਜਲਣ ਲਈ ਮਜਬੂਰ ਕੀਤਾ ਜਾਂਦਾ ਸੀ, ਸਮਾਜ ਵਵੱ ਚ ਇੱ ਕ ਵਭਆਨਕ
ਵਰਵਾਜ ਸੀ। ਇਹ ਪ੍ਰਥਾ ਨਾ ਵਸਰਫ਼ ਔਰਤਾਂ ਦੇ ਜੀਵਨ ਨੂੰ ਖਤਮ ਕਰਦੀ ਸੀ, ਸਿੋਂ ਸਮਾਜ ਵਵੱ ਚ ਉਹਨਾਂ ਦੀ ਮਹੱ ਤਤਾ ਨੂੰ ਵੀ
ਨਕਾਰਦੀ ਸੀ। ਰਾਜਾ ਰਾਮ ਮੋਹਨ ਰਾਏ ਨੇ ਇਸ ਅਵਨਆਂ ਦੇ ਵਵਰੱ ਧ ਆਵਾਜ਼ ਉਠਾਈ। ਉਹਨਾਂ ਨੇ ਲੋ ਕਾਂ ਨੂੰ ਸਮਝਾਇਆ ਵਕ
ਸਤੀ ਪ੍ਰਥਾ ਮਨੱ ਖੀ ਅਵਧਕਾਰਾਂ ਦੇ ਅਨਕੂਲ ਨਹੀਂ ਹੈ। ਉਹਨਾਂ ਨੇ ਅੰ ਿਰੇਜ਼ ਸਰਕਾਰ ਨਾਲ ਵਮਲ ਕੇ 1829 ਵਵੱ ਚ ਸਤੀ ਪ੍ਰਥਾ ਨੂੰ
ਿੈਰਕਾਨੂੰਨੀ ਘੋਵਸਤ ਕਰਵਾਇਆ। ਇਸ ਸਧਾਰ ਨੇ ਔਰਤਾਂ ਨੂੰ ਇੱ ਕ ਨਵਾਂ ਜੀਵਨ ਵਦੱ ਤਾ ਅਤੇ ਸਮਾਜ ਵਵੱ ਚ ਉਹਨਾਂ ਦੀ
ਸਰੱ ਵਖਆ ਨੂੰ ਮਜ਼ਬੂਤ ਕੀਤਾ। ਰਾਜਾ ਰਾਮ ਮੋਹਨ ਰਾਏ ਨੇ ਔਰਤਾਂ ਦੀ ਵਸੱ ਵਖਆ ਅਤੇ ਸਮਾਵਜਕ ਸਮਾਨਤਾ ਦੀ ਵੀ ਵਕਾਲਤ
ਕੀਤੀ, ਵਜਸ ਨੇ ਔਰਤਾਂ ਦੇ ਅਵਧਕਾਰਾਂ ਨੂੰ ਮੜ ਪ੍ਵਰਭਾਵਸਤ ਕਰਨ ਵਵੱ ਚ ਮਦਦ ਕੀਤੀ।

ਉਪ੍ਰੋਕਤ ਪ੍ੈਰਿੇ ਨੂੰ ਪ੍ੜਿ ਕੇ ਹੇਠ ਵਲਖੇ ਪ੍ਰਸ਼ਨਾਂ ਦੇ ਉੱਤਰ ਵਦਓ-

I. ਸਤੀ ਪ੍ਰਥਾ ਤੋਂ ਤਸੀਂ ਕੀ ਸਮਝਦੇ ਹੋ? (2)
II. ਸਤੀ ਪ੍ਰਥਾ ਦੇ ਔਰਤਾਂ ਦੇ ਜੀਵਨ ਉੱਤੇ ਕੀ ਬਰੇ ਪ੍ਰਭਾਵ ਸਨ ? (2)
III. ਰਾਜਾ ਰਾਮ ਮੋਹਨ ਰਾਏ ਦੇ ਸਮਾਵਜਕ ਬਰਾਈਆਂ ਖਤਮ ਕਰਨ ਲਈ ਪ੍ਾਏ ਯੋਿਦਾਨ ਬਾਰੇ ਵਲਖੋ। (2)

ਅ) ਆਰਵਥਕ ਅਸਮਾਨਤਾ ਦਾ ਅਰਥ ਹੈ—ਕਝ ਲੋ ਕਾਂ ਕੋਲ ਬਹਤ ਵਜ਼ਆਦਾ ਧਨ ਹੋਣਾ ਅਤੇ ਬਾਕੀਆਂ ਕੋਲ ਬਵਨਆਦੀ
ਜ਼ਰੂਰਤਾਂ ਦੀ ਵੀ ਕਮੀ। ਇਹ ਅਸਮਾਨਤਾ ਵਸਰਫ ਆਮਦਨ ਤੱ ਕ ਸੀਵਮਤ ਨਹੀਂ, ਸਿੋਂ ਵਸੱ ਵਖਆ, ਵਸਹਤ, ਰੋਜ਼ਿਾਰ ਅਤੇ
ਜੀਵਨ ਦੇ ਮੌਵਕਆਂ 'ਤੇ ਵੀ ਪ੍ਰਭਾਵ ਪ੍ਾਂਦੀ ਹੈ। ਜਦੋਂ ਸਮਾਜ ਵਵੱ ਚ ਕਝ ਲੋ ਕ ਵਵਲਾਸਤਾ ਦੀ ਵਜ਼ੰ ਦਿੀ ਜੀ ਰਹੇ ਹੰ ਦੇ ਹਨ ਅਤੇ ਹੋਰ
ਲੋ ਕ ਵਦਨ-ਰਾਤ ਵਮਹਨਤ ਕਰਕੇ ਵੀ ਆਪ੍ਣੀ ਜ਼ਰੂਰਤਾਂ ਪ੍ੂਰੀ ਨਹੀਂ ਕਰ ਸਕਦੇ, ਤਾਂ ਇਹ ਅਸਮਾਨਤਾ ਸਮਾਵਜਕ ਤਣਾਅ ਪ੍ੈਦਾ
ਕਰਦੀ ਹੈ। ਸਰਕਾਰ ਵੱ ਲੋਂ ਆਰਵਥਕ ਅਸਮਾਨਤਾ ਨੂੰ ਘਟਾਉਣ ਲਈ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ, ਵਜਵੇਂ ਵਕ
ਮਿਨਰੇਿਾ, ਮਫਤ ਅਨਾਜ ਅਤੇ ਵਸੱ ਵਖਆ ਲਈ ਆਰਵਥਕ ਮਦਦ ਆਵਦ। ਪ੍ਰ ਇਹ ਯੋਜਨਾਵਾਂ ਤਦ ਹੀ ਸਫਲ ਹੋ ਸਕਦੀਆਂ
ਹਨ ਜਦੋਂ ਉਹਨਾਂ ਦੀ ਲਾਿੂ ਕਰਨ ਦੀ ਪ੍ਰਵਕਵਰਆ ਪ੍ਾਰਦਰਸੀ ਹੋਵੇ ਅਤੇ ਲੋ ਕਾਂ ਤੱ ਕ ਪ੍ਹੰ ਚ ਬਣੇ। ਆਰਵਥਕ ਵਨਆਂ ਦੇ ਵਬਨਾਂ
ਸਮਾਵਜਕ ਵਨਆਂ ਅਸੰ ਭਵ ਹੈ।

ਉਪ੍ਰੋਕਤ ਪ੍ੈਰਿੇ ਨੂੰ ਪ੍ੜਿ ਕੇ ਹੇਠ ਵਲਖੇ ਪ੍ਰਸ਼ਨਾਂ ਦੇ ਉੱਤਰ ਵਦਓ-

I. ਆਰਵਥਕ ਅਸਮਾਨਤਾ ਦੇ ਨਕਸਾਨ ਕੀ ਹਨ? (2)
II. ਆਰਵਥਕ ਵਨਆਂ ਦੇ ਵਬਨਾਂ ਸਮਾਵਜਕ ਵਨਆਂ ਅਸੰ ਭਵ ਹੈ"—ਇਸ ਵਾਕ ਦਾ ਅਰਥ ਸਮਝਾਓ। (2)
III. ਆਰਵਥਕ ਅਸਮਾਨਤਾ ਨੂੰ ਘਟਾਉਣ ਲਈ ਸਰਕਾਰ ਵੱ ਲੋਂ ਕੀ ਉਪ੍ਾਅ ਕੀਤੇ ਜਾ ਰਹੇ ਹਨ?(2)

Page 6

ਭਾਿ- ਕ

6. ਨਕਸ਼ਾ ਭਰੋ- 10 X 1 = 10 ਅੰ ਕ
ੳ) ਹੇਠ ਵਲਵਖਆਂ ਵਵੱ ਚੋਂ ਕੋਈ 7 ਸਥਾਨ ਭਾਰਤ ਦੇ ਨਕਸ਼ੇ ਵਵੱ ਚ ਭਰੋ-
I. ਭਾਰਤ ਦੇ ਉੱਤਰੀ ਮੈਦਾਨ
II. ਿੰ ਿਾ ਅਤੇ ਬਰਹਮਪ੍ੱ ਤਰ ਦਵਰਆ
III. ਕਾਲੀ ਵਮੱ ਟੀ ਵਾਲਾ ਇੱ ਕ ਰਾਜ
IV. ਕੱ ਚੇ ਲੋ ਹੇ ਵਾਲਾ ਇੱ ਕ ਖੇਤਰ
V. ਸੋਨਾ ਪ੍ੇਦਾ ਕਰਨ ਵਾਲਾ ਇੱ ਕ ਰਾਜ
VI. ਅਬਰਕ ਵਾਲਾ ਇਕ ਰਾਜ
VII. ਚਾਹ ਪ੍ੈਦਾ ਕਰਨ ਵਾਲਾ ਇੱ ਕ ਰਾਜ
VIII. ਕਣਕ ਪ੍ੇਦਾ ਕਰਨ ਵਾਲਾ ਇੱ ਕ ਰਾਜ
IX. ਕਪ੍ਾਹ ਪ੍ੈਦਾ ਕਰਨ ਵਾਲਾ ਇੱ ਕ ਰਾਜ
X. ਪ੍ਟਸਨ ਪ੍ੈਦਾ ਕਰਨ ਵਾਲਾ ਇੱ ਕ ਰਾਜ

ਅ) ਹੇਠ ਵਲਵਖਆਂ ਵਵੱ ਚੋਂ ਕੋਈ 3 ਸਥਾਨ ਭਾਰਤ ਦੇ ਨਕਸ਼ੇ ਵਵੱ ਚ ਭਰੋ-

I. ਇਜਾਰੇਦਾਰੀ ਪ੍ਰਬੰਧ ਵਾਲਾ ਇੱ ਕ ਰਾਜ
II. ਸਥਾਈ ਬੰ ਦੋਬਸਤ ਵਾਲਾ ਇੱ ਕ ਰਾਜ
III. ਮੇਰਠ
IV. ਵਦੱ ਲੀ
V. ਕਾਨਿਪ੍ਰ

Page 7

AglaSem Earn While You Learn Program!

Share your recent question papers with us and get paid!
अपने हाल के न प हम भेज और कमाएँ!

To participate, email us with the following details:
भाग लेने के लए हम न न ववरण के साथ ईमेल कर:

- Your Name
- Your Class
- Your Board
- Details of the Question Papers you have
आपके पास उपल ध न प का ववरण

Our team will reach out to you with the next steps.
हमार ट म आगे क या के लए आपसे संपक करे गी।

Email: support@

Page 8

Study Materials
Notes

Model Papers Class 6 Notes

Sample Papers Class 7 Notes
Half Yearly Sample Papers Class 8 Notes

Class 9 Notes
Important Resources
Class 10 Notes
Periodic Table
Class 11 Notes
Writing Skills / Formats

Maps of India / World Class 12 Notes

Books and Solutions

NCERT Books
NCERT Book Solutions
HC Verma Chapter Wise Solutions
RD Sharma Solutions
CGBSE Solutions

Document Details

Board / OrgPunjab Board
ExamClass 8
TypeSample Paper
Pages8
Updated24 Sep 2026