aglasem.com
Home Schools Admission Career Mock Test PDF Docs Playground
ClassChoose class
StateSelect state

PSEB 2nd Class Syllabus 2027 Mathematics

Download the PSEB 2nd Class Syllabus 2027 Mathematics PDF for free at AglaSem. This is the official syllabus released by the Punjab School Education Board (PSEB) for the 2026-27 session. It lists the course structure, units and marks distribution, so you can plan your preparation.
PSEB 2nd Class Syllabus 2027 Mathematics - Page 1 of 3

About PSEB 2nd Class Syllabus 2027 Mathematics

PSEB 2nd Class Syllabus 2027 Mathematics is available here for free download. Published by Punjab Board for Class 2, this syllabus can be viewed online or downloaded as a PDF (3 pages). Candidates preparing for Class 2 can use PSEB 2nd Class Syllabus 2027 Mathematics to understand the exam pattern, the type of questions asked, and the overall difficulty level.

Frequently Asked Questions

How can I download PSEB 2nd Class Syllabus 2027 Mathematics?

Open this page and click the Download button to save PSEB 2nd Class Syllabus 2027 Mathematics as a PDF. It is completely free on AglaSem Docs.

Is PSEB 2nd Class Syllabus 2027 Mathematics free to download?

Yes. PSEB 2nd Class Syllabus 2027 Mathematics can be viewed online and downloaded as a PDF free of cost on AglaSem Docs.

How many pages does PSEB 2nd Class Syllabus 2027 Mathematics have?

PSEB 2nd Class Syllabus 2027 Mathematics contains 3 pages, which you can read online or download together as a single PDF.

Where can I find more Class 2 study material?

You can find more Class 2 question papers, sample papers, syllabus, and answer keys on AglaSem Docs.

PSEB 2nd Class Syllabus 2027 Mathematics – Text

Read the full text of this syllabus below — useful to quickly search, copy and reference the content online without downloading the PDF.

📄 View text version (4 pages)

Page 1

FOR PUNJAB CLASS 2 PREPARATION

PSEB 2nd Class
Syllabus 2027
Mathematics
EXAM YEAR TYPE SUBJECT

Punjab Class 2 2027 Syllabus Maths

Notes · Sample Papers · Previous Year Papers · Mock Tests

Page 2

.
m .co s e m

s e l a
a 2026-27
ਿਵਸ਼ਾ- ਗਿਣਤ
ag
ਸੇਣੀ – ਦੂਜੀ
ਪਾਠਕਮ
ਕੁਸ਼ਲਤਾਵ ਅਤੇ ਿਸੱ ਖਣ –ਪਿਰਣਾਮ
ਬੁਿਨਆਦੀ ਪੱ ਧਰ

m
co
CG- 8 ਬੱ ਚੇ ਮਾਤਰਾਵ , ਆਕਾਰ ਅਤੇ ਮਾਪ ਦੇ ਰਾਹ ਸੰ ਸਾਰ ਨੂੰ ਪਛਾਣਨ ਲਈ ਗਿਣਿਤਕ ਸਮਝ ਅਤੇ ਯੋਗਤਾ ਦਾ ਿਵਕਾਸ ਕਰਦੇ ਹਨ ।

. c om
C- 8.1 - ਵਸਤੂਆਂ ਨੂੰ ਇੱਕ ਤ ਵੱ ਧ ਿਵਸ਼ੇਸ਼ਤਾਵ ਦੇ ਆਧਾਰ ’ਤੇ ਸਮੂਹ ਅਤੇ ਉਪ-ਸਮੂਹ ਿਵੱ ਚ ਛ ਟਣਾ
e m .
m
1. ਵਸਤੂਆਂ ਨੂੰ ਸਮੂਹ ਅਤੇ ਉਪ-ਸਮੂਹ ਿਵੱ ਚ ਛ ਟਦਾ ਹੈ ,(ਿਜਵ ਿਕ– ਬਲਾਕ ਦੇ ਇੱਕ ਸਮੂਹ ਿਵੱ ਚ, ਪਿਹਲ ਰੰ ਗ ਦੇ ਅਧਾਰ ‘ਤੇ
e ਰੰ ਗ ਦੇ ਅੰ ਦਰ,ਰੰ ਗ ਅਕਾਰ ਦੇ ਅਧਾਰ ਤੇ ਛ ਟਦਾ ਹੈ ਅਤੇ ਿਫਰ ਅਕਾਰ ਦੇ ਅੰ ਦਰ ਮਾਪ ਦੇ ਅਧਾਰ ਤੇgl as
a s
ਛ ਟਦਾ ਹੈ, ਿਫਰ ਉਸੇ
a
ਛ ਟਦਾ ਹੈ।gਰੁੱlਖ ਅਤੇ ਵੇਲ ਿਵੱ ਚ ਫਰਕ ਕਰਦਾ ਹੈ:ਉਸ ਦੇ ਅੰ ਦਰ ਫਲ ਦੇਣ ਵਾਲੇ ਅਤੇ ਨਾ ਫਲ ਦੇਣ ਵਾਲੇ ਵੱ ਖ ਕਰਦਾ ਹੈ: ਅਤੇ
a
ਿਫਰ ਉਸ ਿਵਚ ਖਾਣ ਯੋਗ ਅਤੇ ਨਾ ਖਾਣ ਯੋਗ ਵੱ ਖ ਕਰਦਾ ਹੈ।
C- 8.2 - ਆਪਣੇ ਆਲੇ -ਦੁਆਲੇ ਿਵੱ ਚ ਆਕਾਰ ਅਤੇ ਸੰ ਿਖਆਵ ਦੇ ਸਧਾਰਨ ਪੈਟਰਨ ਨੂੰ ਪਛਾਣਨਾ ਅਤੇ ਅੱ ਗੇ ਵਧਾਉਣਾ ।
2. ਪੈਟਰਨ ਦੇ ਿਨਯਮ ਦਾ ਵਰਣਨ ਕਰਦਾ ਹੈ ਅਤੇ ਇਸਨੂੰ ਸੰ ਿਖਆ, ਿਚੰ ਨ ਵਾਲ਼ੇ ਅਤੇ ਤਰਕਸੰ ਗਤ ਸੋਚ ਵਾਲੇ ਅਭਾਸੀ (ਅਮੂਰਤ)
ਪੈਟਰਨ 'ਤੇ ਲਾਗੂ ਕਰਦਾ ਹੈ।(ਉਦਾਹਰਣ ਵਜ: ਿਚੱ ਤਰਕਾਰੀ ਅਤੇ ਰੰ ਗ ਭਰਨ ਦੌਰਾਨ ਰੰ ਗ ਦੀ ਵਰਤ ਕਰਕੇ ਪੈਟਰਨ ਬਣਾਉਣਾ।
ਸਮਾਨ ਮਾਤਰਾ ਵਾਲੇ ਿਚੰ ਨ ਜ ਿਬੰ ਦੂਆਂ ਨੂੰ ਵੱ ਖ-ਵੱ ਖ ਪੈਟਰਨ ਿਵੱ ਚ ਵਰਤਣਾ )
C- 8.3 - ਿਸੱ ਧੀ ਅਤੇ ਪੁੱ ਠੀ ਿਗਣਤੀ ਅਤੇ 10-10 , 20-20 ਦੇ ਸਮੂਹ ਿਵੱ ਚ 99 ਤੱ ਕ ਿਗਣਨਾ ।

o m
3. ਇੱਕ ਸੰ ਿਖਆ ਰੇਖਾ (ਗੈਜਏ
ੂ ਟਡ), ਜ ਬਲਾਕ /ਤਸਵੀਰ ਦੇ
. c ਪਰ ਦੋ 2 ਜ 3 ਦੀ ਅੰ ਤਰਾਲ ਿਗਣਤੀ ਦਾ ਪਦਰਸ਼ਨ ਕਰਨਾ।
4. ਦਹਾਈਆਂ ਅਤੇ ਇਕਾਈਆਂ ਦੇ ਸਮੂਹ ਿਵੱ ਚ, ਸਥਾਨੱਕ ਮੁੱ ਲ ਦੀ
e mਵਰਤ ਕਰਕੇ 99 ਤੱ ਕ ਦੀਆਂ ਸੰ ਿਖਆਵ ਦੇ ਲਈ ਭਾਰਤੀ ਅੰ ਕ ਨੂੰ
ਪੜਦਾ ਅਤੇ ਿਲਖਦਾ ਹੈ ।
।g
5. 10, 20, 30 ਦੇ ਸਮੂਹ ਿਵੱ ਚ 99 ਤੱ ਕ ਿਗਣਦਾ ਹੈ a
C- 8.4 - 99 ਤੱ ਕ ਦੀਆਂ ਸੰ ਿਖਆਵ ਨੂੰ ਵੱ ਧਦੇ ਅਤੇ ਘੱ ਟਦੇ ਕਮ ਿਵੱ ਚ ਲਗਾਉਣਾ ।
6. 2 ਦੇ ਸਮੂਹ ਿਵੱ ਚ ਮਾਤਰਾਵ ਨੂੰ ਪਛਾਣਦਾ ਹੈ।(ਉਦਾਹਰਨ ਵਜ: 10 ਦੇ 2 ਸਮੂਹ 20 ਬਣਾ ਦੇ ਹਨ)।
C- 8.5 - ਦਸ਼ਮਲਵ ਸਥਾਨਕ ਮੁੱ ਲ ਪਣਾਲੀ ਦੀ ਸਮਝ ਦੇ ਨਾਲ਼ 99 ਤੱ ਕ ਦੀ ਮਾਤਰਾ ਨੂੰ ਦਰਸਾਉਣ ਲਈ ਸੰ ਿਖਆਵ ਨੂੰ ਪਛਾਣਨਾ ਅਤੇ
ਉਹਨ ਦੀ ਵਰਤ ਕਰਨਾ ।
7. ਿਦੱ ਤੇ ਗਏ ਸੰ ਿਖਆਵ ਦੇ ਸਮੂਹ ਿਵਚ ਸੰ ਿਖਆਵ ਨੂੰ ਵਧਦੇ (ਛੋਟੀ ਤ ਵੱ ਡੀ) ਅਤੇ ਘਟਦੇ (ਵੱ ਡੀ ਤ ਛੋਟੀ) ਸਥਾਨਕ ਮੁੱ ਲ ਦੀ ਸਮਝ ਦੀ
ਵਰਤ ਕਰਕੇ 99 ਤੱ ਕ ਦੀ ਸੰ ਿਖਆਵ ਦੇ ਨਾਮ ਅਤੇ ਸੰ ਿਖਆਵ ਨੂੰ ਪਛਾਣਨਾ, ਪੜਨਾ ਅਤੇ ਿਲਖਨਾ ।
m
m
c. oਕਰਨਾ ਅਤੇ ਬਣਾ ਣਾ । .co
8. ਿਦੱ ਤੇ ਗਏ ਅੰ ਕ (ਦੁਹਰਾਏ ਜ ਨਾ ਦੁਹਰਾਏ) ਦੀ ਵਰਤ ਕਰਕੇ ਸਭ ਤ ਵੱ ਡੀ ਅਤੇ ਸਭ ਤ ਛੋਟੀ ਦੋ ਅੰ ਕ ਵਾਲੀ ਸੰ ਿਖਆਵ ਦੀ ਤੁਲਨਾ
m
s e
s eC-m8.6 : ਜੋੜ ਅਤੇ ਤੋੜ ਦੀਆਂ ਲਚਕਦਾਰ ਰਣਨੀਤੀਆਂ ਦੀ ਵਰਤ ਕਰਕੇ ਅਸਾਨੀ ਨਾਲ 2-ਅੰ ਕੀ ਸੰ ਿਖਆਵ
g l a ਦਾ ਜੋੜ ਅਤੇ ਘਟਾਓ ਕਰਨਾ।
g la 9. ਲਚਕਦਾਰ ਰਣਨੀਤੀਆਂ ਦੀ ਵਰਤ ਕਰਦਾ ਹੈ ਅਤੇ ਸੰ ਿਖਆਵ ਦੀ ਰਚਨਾ (ਜੋੜ) ਅਤੇ ਿਵਘਟਨ a (ਹਟਾਉਣਾ) ਦੇ ਸੰ ਯੋਜਨ ਤਰੀਕੇ
a ਖੋਜਨਾ ।
(ਉਦਾਹਰਨ ਵਜ: 57 + 33 ਕਰਨ ਲਈ, ਬੱ ਚਾ 33 ਿਵੱ ਚ 3 ਲੈ ਕੇ 57 ਿਵੱ ਚ ਜੋੜ ਸਕਦਾ ਹੈ, ਿਜਸ ਨਾਲ 60 ਬਣ ਜ ਦੀ ਹੈ। ਿਫਰ 30
ਜੋੜ ਕੇ 90 ਤੱ ਕ ਪਹੁੰ ਚ ਜ ਦਾ ਹੈ।)
10. ਸਥਾਨਕ ਮੁੱ ਲ ਸੰ ਕਲਪ ਦੀ ਸਮਝ ਦੀ ਵਰਤ ਕਰਕੇ ਦੋ ਸੰ ਿਖਆਵ ਨੂੰ ਜੋੜਨਾ (ਜੋੜ 99 ਤ ਵੱ ਧ ਨਾ ਹੋਵੇ) ਅਤੇ ਉਹਨ ਨੂੰ ਰੋਜ਼ਾਨਾ
ਜੀਵਨ ਦੀਆਂ ਸਧਾਰਨ ਸਮੱ ਿਸਆਵ / ਸਿਥਤੀਆਂ ਿਵੱ ਚ ਲਾਗੂ ਕਰਨਾ ।
11. ਸਥਾਿਨਕ ਮੁੱ ਲ ਦੀ ਵਰਤ ਕਰਕੇ 99 ਤੱ ਕ ਦੀਆਂ ਦੋ ਸੰਿਖਆਵ ਦੀ ਘਟਾਓ ਕਰਦਾ ਹੈ ਅਤੇ ਉਹਨ ਨੂੰ ਰੋਜ਼ਾਨਾ ਦੀਆਂ ਸਧਾਰਨ
m . c
c. o s e m
s em
Page 1 of 3

Page 3

ਸਮੱ ਿਸਆਵ /ਸਿਥਤੀਆਂ ਨੂੰ ਹੱ ਲ ਕਰਨ ਿਵੱ ਚ ਲਈ ਲਾਗੂ ਕਰਦਾ ਹੈ।
12. ਸੰ ਿਖਆਵ ਦੇ ਜੋੜ ਅਤੇ ਘਟਾਓ ਦੇ ਿਵਚਕਾਰ ਸੰ ਬੰ ਧ ਨੂੰ ਸਮਝਦਾ ਅਤੇ ਲਾਗੂ ਕਰਦਾ ਹੈ।
13. ਇੱਕ ਜਾਣੀ-ਪਛਾਣੀ ਸਿਥਤੀ ਜ ਸੰ ਦਰਭ ਿਵੱ ਚ ਸਮੱ ਿਸਆਵ ਦਾ ਹੱ ਲ ਲੱਭਣ ਲਈ ਸਹੀ ਗਿਣਤਕ ਿਕਆ (ਜੋੜ ਜ ਘਟਾ ) ਦੀ
ਪਛਾਣ ਕਰਦਾ ਹੈ।
14. ਸਧਾਰਨ ਸ਼ਾਬਿਦਕ ਸਮੱ ਿਸਆਵ ਨੂੰ ਸਮਝਦਾ ਅਤੇ ਹੱ ਲ ਕਰਦਾ ਹੈ।
C- 8.7 ਗੁਣਾ ਨੂੰ ਵਾਰ-ਵਾਰ ਜੋੜ ਅਤੇ ਭਾਗ ਨੂੰ ਬਰਾਬਰ ਵੰ ਡਣ ਦੇ ਰੂਪ ਿਵੱ ਚ ਪਛਾਣਨਾ ।
15. 99 ਤੱ ਕ ਸਧਾਰਣ ਗੁਣਾ ਦੀਆਂ ਸਮੱ ਿਸਆਵ ਨੂੰ ਹੱ ਲ ਕਰਨ ਲਈ ਵਾਰ-ਵਾਰ ਜੋੜ ਦੀ ਵਰਤ ਕਰਨਾ।
16. ਭਾਗ ਸੰ ਬੰ ਧੀ ਸਮੱ ਿਸਆਵ ਨੂੰ ਹੱ ਲ ਕਰਨ ਲਈ ਿਕੰ ਨ ਸਮੂਹ ਬਣਦੇ ਹਨ ,ਇਹ ਪਤਾ ਲਗਾਉਣ ਵਾਸਤੇ ਵਾਰ-ਵਾਰ ਘਟਾਓ ਦੀ ਵਰਤ
ਕਰਨਾ।
C- 8.8 ਬੁਿਨਆਦੀ ਿਜਓਮੈਿਟਕ ਆਕਾਰ ਅਤੇ ਉਹਨ ਦੀਆਂ ਿਨਰੀਖਣ ਕਰਨ ਯੋਗ ਿਵਸ਼ੇਸ਼ਤਾਵ ਨੂੰ ਪਛਾਣਨਾ , ਬਣਾਉਣਾ ਅਤੇ ਉਹਨ ਦਾ
ਵਰਗੀਕਰਨ ਕਰਨਾ , ਿਕਸੇ ਸਥਾਨ ਿਵੱ ਚ ਵਸਤੂਆਂ ਦੇ ਸਾਪੇਿਖਕ ਸੰ ਬੰ ਧ ਨੂੰ ਸਮਝਣਾ ਅਤੇ ਿਵਆਿਖਆ ।
17. 3D (ਿਤੰ ਨ ਪਸਾਰੀ) ਆਿਕਤੀਆਂ ਨੂੰ ਉਨ ਦੇ ਨਾਮ ਰਾਹ ਪਛਾਣਦਾ ਹੈ (ਿਜਵ ਿਕ ਘਣਾਵ, ਿਸਲੰਡਰ, ਸ਼ੰ ਕੂ ਅਤੇ ਗੋਲ਼ਾ) ਅਤੇ ਉਨ
ਦੀਆਂ ਵੇਖਣਯੋਗ ਿਵ ੇ ਤਾਵ ਦਾ ਵਰਣਨ ਕਰਦਾ ਹੈ (ਉਦਾਹਰਨ ਵਜ, ਇੱਕ ਘਣ ਦੇ ਛੇ ਫਲਕ ਹੁੰ ਦੇ ਹਨ)।

18. 2D (ਦੋ-ਪਸਾਰੀ) ਆਿਕਤੀਆਂ ਨੂੰ ਉਨ ਦੇ ਨਾਮ ਰਾਹ ਪਛਾਣਦਾ ਹੈ (ਿਜਵ ਿਕ ਵਰਗ, ਆਇਤ, ਿਤਕੋਣ ਅਤੇ ਚੱ ਕਰ) ਅਤੇ ਉਨ ਦੀਆਂ
ਵੇਖਣਯੋਗ ਿਵ ੇ ਤਾਵ ਦਾ ਵਰਣਨ ਕਰਦਾ ਹੈ (ਉਦਾਹਰਨ ਵਜ, ਿਕਤਾਬ ਦੇ ਸਫ਼ੇ ਆਇਤਾਕਾਰ ਹੁੰ ਦੇ ਹਨ ਅਤੇ ਇਹਨ ਦੀਆਂ 4
ਭੁਜਾਵ ਅਤੇ 4 ਕੋਨ ਹੁੰ ਦੇ ਹਨ)।
19. ਿਸੱ ਧੀਆਂ ਅਤੇ ਘੁਮਾਵਦਾਰ ਰੇਖਾਵ ਿਵਚਕਾਰ ਅੰ ਤਰ ਕਰਦਾ ਹੈ ਅਤੇ ਵੱ ਖ-ਵੱ ਖ ਸਿਥਤੀਆਂ ਿਵੱ ਚ ਿਸੱ ਧੀਆਂ ਰੇਖਾਵ
ਿਖੱ ਚਦਾ/ਦਰਸਾ ਦਾਹੈ। (ਿਜਵਿਕ ਖੜਵ , ਲੇ ਟਵ , ਿਤਰਛੀ )

20. ਿਤੰ ਨ-ਪਸਾਰੀ ਆਿਕਤੀਆਂ ਦੀਆਂ ਦੋ-ਪਸਾਰੀ ਖਾਿਕਆਂ ਨੂੰ ਟੇਸ ਕਰਦਾ ਹੈ।

21. ਵਸਤੂਆਂ ਦੇ ਪਰਛਾਵ ਦੇਖ ਕੇ ਵਸਤੂਆਂ ਦੀ ਪਛਾਣ ਕਰਦਾ ਹੈ।

C- 8.9 ਆਪਣੇ ਆਲੇ -ਦੁਆਲੇ ਦੇ ਵਾਤਾਵਰਨ ਿਵਚਲੀਆਂ ਵਸਤੂਆਂ ਦੀ ਲੰਬਾਈ , ਭਾਰ ਅਤੇ ਆਇਤਨ ਦਾ ਸਧਾਰਨ ਮਾਪ ਕਰਨ ਲਈ ਢੁਕਵ
ਉਪਕਰਨ ਅਤੇ ਇਕਾਈਆਂ ਦੀ ਚੋਣ ਕਰਨਾ ਹੈ ।
ਲੰਬਾਈ
22. ਛੋਟੇ ਅਤੇ ਲੰਬੇ ਰਸਿਤਆਂ ਦੀ ਲੰਬਾਈ ਅਤੇ ਦੂਰੀ ਨੂੰ ਇਕਸਾਰ ( ਗੈਰ-ਿਮਆਰੀ) ਇਕਾਈਆਂ ਦੀ ਵਰਤ ਕਰਕੇ ਮਾਪਦਾ ਹੈ ਅਤੇ ਵੱ ਡੀ
ਲੰਬਾਈ ਵੱ ਲ ਵਧਦਾ ਹੈ ।
23. ਰਾੱਡ / ਪੈ ਨਿਸਲ/ਕੱ ਪ/ਚਮਚ/ਬਾਲਟੀ ਵਰਗੀਆਂ ਇਕਸਾਰ ਗੈਰ-ਿਮਆਰੀ ਇਕਾਈਆਂ ਦੀ ਵਰਤ ਕਰਕੇ ਡੱ ਿਬਆਂ ਦੀ ਲੰਬਾਈ/ਦੂਰੀ
ਅਤੇ ਭ ਿਡਆਂ ਦੀ ਧਾਰਨ ਸਮਰੱ ਥਾ ਆਿਦ ਦਾ ਅੰ ਦਾਜ਼ਾ ਲਗਾ ਦਾ ਹੈ ਅਤੇ ਮਾਪਦਾ ਹੈ ।

ਭਾਰ
24. ਸਧਾਰਨ ਤਰਾਜ਼ੂ ਦੀ ਜ਼ਰੂਰਤ ਨੂੰ ਸਮਝਦਾ ਹੈ।

25. ਸਧਾਰਨ ਤਰਾਜ਼ੂ ਦੀ ਵਰਤ ਕਰਕੇ ਿਦੱ ਤੀਆਂ ਗਈਆਂ ਵਸਤੂਆਂ ਦੇ ਭਾਰ ਦੀ ਤੁਲਨਾ ਕਰਦਾ ਹੈ ।

ਆਇਤਨ ( ਧਾਰਨ ਸਮਰੱ ਥਾ )
26. ਭ ਿਡਆਂ ਨੂੰ ਉਹਨ ਦੀ ਧਾਰਨ ਸਮਰੱ ਥਾ ਅਨੁਸਾਰ ਕਮਬੱ ਧ ਕਰਦਾ ਹੈ ਅਤੇ ਡੋਲ ਕੇ ਪੁਸ਼ਟੀ ਕਰਦਾ ਹੈ।

C- 8.10 ਿਮੰ ਟ , ਘੰ ਿਟਆਂ , ਿਦਨਾ , ਹਫ਼ਿਤਆਂ ਅਤੇ ਮਹੀਿਨਆਂ ਿਵੱ ਚ ਸਮ ਦਾ ਸਧਾਰਨ ਮਾਪਣ ਕਰਨਾ ।
27. ਰੁੱ ਤ ਦੇ ਕਮ( ਸਥਾਿਨਕ ਤੌਰ‘ ਤੇ ਵੱ ਖ-ਵੱ ਖ) ਦਾ ਅਨੁਭਵ ਹਾਸਲ ਕਰਦਾ ਹੈ ।

For more Question Papers, Sample Papers, Notes & Syllabus visit Page 2 of 3

Page 4

.
m .co s e m

s e l a
a ag ਨੂੰ ਮਾਪਦਾ ਹੈ । ਿਜਵ – ਇੱਕ ਹਫ਼ਤੇ ਿਵੱ ਚ 7
28. ਿਮਆਰੀ ਇਕਾਈਆਂ ਿਜਵ ਿਦਨ, ਘੰ ਟੇ ਆਿਦ ਦੀ ਵਰਤ ਕਰਦੇ ਹੋਏ ਸਮ ਦੀ ਿਮਆਦ
ਿਦਨ ਅਤੇ ਇੱਕ ਿਦਨ ਿਵੱ ਚ 24 ਘੰ ਟੇ ਹੁੰ ਦੇ ਹਨ ।
C- 8.11 100 ਰੁਏ ਤੱ ਕ ਦੀ ਕਰੰ ਸੀ ਦੀ ਵਰਤ ਕਰਦੇ ਹੋਏ ਸਧਾਰਨ ਲੈ ਣ-ਦੇਣ ਕਰਨਾ ।
29. ਨਟ ਅਤੇ ਿਸੱ ਿਕਆਂ ਨੂੰ ਜੋੜ ਕੇ ₹ 100 ਤੱ ਕ ਦੀ ਰਕਮ ਬਣਾ ਦਾ ਹੈ ।
C- 8.12 ਮਾਤਰਾਵ , ਆਕਾਰ , ਸਥਾਨ ਅਤੇ ਮਾਪ ਨਾਲ਼ ਸੰ ਬੰ ਿਧਤ ਸੰ ਕਲਪ ਅਤੇ ਪਿਕਿਰਆਵ ਨੂੰ ਸਮਝਣ ਅਤੇ ਪਗਟ ਕਰਨ ਲਈ
ਲੋ ੜ ਦੀ ਅਤੇ ਢੁਕਵ ਸ਼ਬਦਾਵਲੀ ਿਵਕਿਸਤ ਕਰਨਾ ।
30. ਿਲਖਤ ਨੂੰ ਸਮਝਦਾ ਹੈ ਅਤੇ ਿਲਖਤ ਿਵੱ ਚ ਸਾਮਲ ਸਧਾਰਨ ਗਿਣਿਤਕ ਸਮੱ ਿਸਆਵ ਨੂੰ ਖੋਜਦਾ ਹੈ।
m
om
31. ਸਧਾਰਨ ਗਿਣਤ ਦੀਆਂ ਬੁਝਾਰਤ ਅਤੇ ਪਜ਼ਲਜ਼ ਬਣਾ ਦਾ ਹੈ . co
. c e m
C- 8.12
e m
ਮਾਤਰਾ, ਆਿਕਤੀਆਂ , ਸਥਾਨ ਅਤੇ ਮਾਪ ਨਾਲ਼ ਸੰ ਬੰ ਿਧਤ ਅਸਾਨ ਗਿਣਿਤਕ ਸਮੱ ਿਸਆਵ ਨੁੰ ਿਤਆਰ ਅਤੇ ਹੱ ਲ ਕਰਨਾ ।
as
32. ਇੱਕ ਸਧਾਰਨ ਗਿਣਿਤਕ ਸਮੱ ਿਸਆਂ ਨੂੰ ਹੱ ਲ ਕਰਨ ਦੇ ਵੱ ਖ-ਵੱ ਖ ਤਰੀਿਕਆਂ ਬਾਰੇ ਗੱ ਲ ਕਰਦਾ ਹੈ।
l ਮੁੜ ਜ ਚ ਕਰਦਾ ਹੈ ਿਕ ਇਸ ਿਵੱ ਚ ਕੋਈ ਤਰੁੱ ਟੀਆਂ ਤੇ ਨਹ । ag
33. ਆਪਣੇ ਹੱ ਲgਦੀ
a
34. ਖੇਡ ਅਤੇ ਪਹੇਲੀਆਂ ਿਵੱ ਚ ਰੁੱ ਝ ਜ ਦਾ ਹੈ ਿਜੰ ਨ ਨੂੰ ਮਾਤਰਾ ਦੀ ਲੋ ੜ ਹੁੰ ਦੀ ਹੈ।

ਿਵਸ਼ਾ ਸੂਚੀ
ਲੜੀ ਨੰ ਅਿਧਆਇ ਦਾ ਨ
1 ਸੰ ਿਖਆਵ
2 ਜੋੜ-ਘਟਾਓ
3
o mਗੁਣਾ ਅਤੇ ਭਾਗ
4
m .c ਧਨ ( ਕਰੰ ਸੀ)
s e
5
l a ਆਿਕਤੀਆਂ
6
7
ag ਪੈਟਰਨ ( ਨਮੂਨਾ )
ਮਾਪ
8 ਸਮ
9 ਅੰ ਕੜੇ

m
.co
ਪੰ ਜਾਬ ਸਕੂਲ ਿਸੱ ਿਖਆ ਬੋਰਡ ਵੱ ਲ ਿਨਰਧਾਿਰਤ ਕੀਤੀ ਪਾਠ-ਪੁਸਤਕ - ਗਿਣਤ ਦੀ ਦੁਨੀਆ ( ਪੰ ਜਾਬੀ ਮਾਿਧਅਮ)
m
m .co s e m
s e g la
g la a
a

m . c
c. o s e m
s em
Page 3 of 3

Document Details

Board / OrgPunjab Board
ExamClass 2
TypeSyllabus
Pages3
Updated04 Nov 2026

More for Punjab Class 2

📘Syllabus